ਥਾਣਾ ਬਾਘਾਪੁਰਾਣਾ
ਮੁਦੈਲਾ ਨੇ ਦਰਜ ਰਜਿਸਟਰ ਕਰਾਇਆ ਕਿ ਉਹ ਆਪਣੀ ਜਠਾਣੀ ਰਪਿੰਦਰ ਕੌਰ ਨਾਲ ਕੱਪੜੇ ਲੈ ਕੇ ਜਾ ਰਹੀਆਂ ਸਨ ਜਦ ਉਹ ਮੇਨ ਚੌਕ ਬਾਘਾਪੁਰਾਣਾ ਪੁੱਜੀਆਂ ਤਾਂ ਦੋ ਨੌਜਵਾਨ ਮੋਟਰ ਸਾਿੲਕਲ ਪਰ ਆਏ ਅਤੇ ਉਸਦੀ ਬਾਂਹ ਮਰੋੜ ਕੇ ਬਾਂਹ ਵਿੱਚ ਪਾਇਆ ਪਰਸ ਖੋਹ ਕੇ ਲੈ ਗਏ।ਜਿਸ ਵਿੱਚ 1 ਮੋਬਾਇਲ ਫੋਨ ਅਤੇ 500 ਰੁਪਏ ਨਗਦੀ ਖੋਹ ਕੇ ਲੈ ਗਏ।ਜਿਨਾਂ ਨੂੰ ਬਾਅਦ ਵਿੱਚ ਗ੍ਰਿਫਤਾਰ ਕੀਤਾ ਗਿਆ। ਐਸ ਆਈ ਜਗਸੀਰ ਸਿੰਘ ਨੇ 1.ਜਸਪ੍ਰੀਤ ਸਿੰਘ ਉਰਫ ਪਾਲਾ ਪੁੱਤਰ ਬਿੱਕਰ ਸਿੰਘ ਵਾਸੀ ਰਾਜੇਆਣਾ 2. ਜਤਿੰਦਰ ਸਿੰਘ ਪੁੱਤਰ ਜਸਪਾਲ ਸਿੰਘ ਵਾਸੀ ਪਿੰਡ ਰਾਜੇਆਣਾ ਤੇ 74/06-05-2021 ਅ/ਧ 379ਬੀ/34 ਭ:ਦ ਅਧੀਨ ਮਾਮਲਾ ਦਰਜ ਰਜਿਸਟਰ ਕੀਤਾ ।
ਥਾਣਾ ਸਿਟੀ ਸਾਊਥ ਮੋਗਾ
ਦੋਸ਼ੀ ਜੋ ਮੁੱਕਦਮਾ ਨੰਬਰੀ 110/16-05-2018 ਅ/ਧ 22/61/85 ਐਨ ਡੀ ਪੀ ਐਸ ਐਕਟ ਥਾਣਾ ਸਿਟੀ ਸਾਊਥ ਮੋਗਾ ਵਿੱਚ ਦੋਸ਼ੀ ਸੀ।ਜਿਸਨੂੰ ਬਾ- ਅਦਾਲਤ ਸ੍ਰੀ ਜਗਦੀਸ਼ ਸੂਦ ਏ ਐਸ ਜੇ ਮੋਗਾ ਵੱਲੋ ਮਿਤੀ 03-02-2021 ਨੂੰ ਉਕਤ ਮੁੱਕਦਮਾ ਵਿੱਚ ਪੀ.ਓ ਘੋਸ਼ਿਤ ਕਰਕੇ 174 ਏ ਦਾ ਮੁਕੱਦਮਾ ਦਰਜ ਕਰਨ ਦਾ ਹੁਕਮ ਹੋਇਆ ਸੀ ਜਿਸਦੇ ਖਿਲਾਫ 174 ਏ ਮੁੱਕਦਮਾ ਦਰਜ ਰਜਿਸਟਰ ਕੀਤਾ ਗਿਆ। ਸ:ਥ:ਬਲਧੀਰ ਸਿੰਘ ਨੇ ਸੁਖਜਿੰਦਰ ਸਿੰਘ ਉਰਫ ਜੋਧਾ ਪੁੱਤਰ ਜਸਵੀਰ ਸਿੰਘ ਵਾਸੀ ਘੋਲੀਆਂ ਕਲਾਂ ਤੇ 86-06-05-2021 ਅ/ਧ 174ਏ ਭ:ਦ ਅਧੀਨ ਮਾਮਲਾ ਦਰਜ ਰਜਿਸਟਰ ਕੀਤਾ ।
ਥਾਣਾ ਸਦਰ ਮੋਗਾ
ਕੋਵਿਡ-19 ਮਹਾਂਮਾਰੀ ਦੇ ਸਬੰਧ ਵਿੱਚ ਲਗਾਏ ਗਏ ਲੋਕਡਾਉਣ ਦੋਰਾਨ ਦੋਸ਼ੀਆਨ ਬਿਨ੍ਹਾ ਮਾਸਕ ਲਗਾਏ ਬਾਹਰ ਘੁੰਮ ਰਹੇ ਸਨ ਅਤੇ ਦੋਸ਼ੀ ਬਲਜੀਤ ਸਿੰਘ ਬਿਨਾਂ ਮਨਜੂਰੀ ਦੇ ਆਪਣੀ ਦੁਕਾਨ ਖੋਲ ਕੇ, ਗਾਹਕਾਂ ਨੂੰ ਸਮਾਨ ਵੇਚ ਰਿਹਾ ਸੀ।ਜਿਸਨੇ ਅਜਿਹਾ ਕਰਕੇ ਮਾਨਯੋਗ ਡੀ.ਸੀ ਸਾਹਿਬ ਜੀ ਦੇ ਹੁਕਮਾਂ ਦੀ ਉਲਘਣਾ ਕੀਤੀ ਹੈ। ਜਿਸਤੇ ਮੁਕੱਦਮਾ ਉਕਤ ਦਰਜ ਰਜਿਸਟਰ ਕੀਤਾ ਗਿਆ। ਸ:ਥ:ਸੁਖਮੰਦਰ ਸਿੰਘ ਨੇ ਰਾਜਪਾਲ ਸਿੰਘ ਪੁੱਤਰ ਹਰਜੀਤ ਸਿੰਘ ਵਾਸੀ ਡਰੋਲੀ ਭਾਈ 2.ਬਲਕਾਰ ਸਿੰਘ ਪੁੱਤਰ ਜਸਮੇਲ ਸਿੰਘ ਵਾਸੀ ਡਰੋਲੀ ਭਾਈ 3.ਬਲਜੀਤ ਸਿੰਘ ਪੁੱਤਰ ਪਾਲ ਸਿੰਘ ਵਾਸੀ ਡਰੋਲੀ ਭਾਈ ਤੇ 58/06-05-2021 ਅ/ਧ 188 ਭ:ਦ: ਅਧੀਨ ਮਾਮਲਾ ਦਰਜ ਰਜਿਸਟਰ ਕੀਤਾ ।
ਥਾਣਾ ਕੋਟ ਈਸੇ ਖਾਂ
ਕੋਵਿਡ-19 ਮਹਾਂਮਾਰੀ ਦੇ ਸਬੰਧ ਵਿੱਚ ਲਗਾਏ ਗਏ ਲੋਕਡਾਉਣ ਦੋਰਾਨ ਦੋਸ਼ੀ ਨੇ ਬਿਨਾਂ ਕਿਸੇ ਮਨਜੂਰੀ/ਪਾਸ ਦੇ, ਬਿਨ੍ਹਾ ਮਾਸਕ ਲਗਾਏ ਆਪਣੀ ਕਰਿਆਣੇ ਦੀ ਦੁਕਾਨ ਖੋਲ ਕੇ, ਗਾਹਕਾਂ ਨੂੰ ਸਮਾਨ ਵੇਚ ਰਿਹਾ ਸੀ।ਜਿਸਨੇ ਅਜਿਹਾ ਕਰਕੇ ਮਾਨਯੋਗ ਡੀ.ਸੀ ਸਾਹਿਬ ਜੀ ਦੇ ਹੁਕਮਾਂ ਦੀ ਉਲਘਣਾ ਕੀਤੀ ਹੈ। ਜਿਸਤੇ ਮੁਕੱਦਮਾ ਉਕਤ ਦਰਜ ਰਜਿਸਟਰ ਕੀਤਾ ਗਿਆ। ਸ:ਥ:ਸੁਖਵਿੰਦਰ ਸਿੰਘ ਨੇ ਸੱਤਪਾਲ ਪੁੱਤਰ ਚੰਨਣ ਰਾਮ ਵਾਸੀ ਮਸੀਤਾਂ ਰੋਡ ਕੋਟ ਈਸੇ ਖਾਂ ਤੇ 54/06-05-2021 ਅ/ਧ 188 ਭ:ਦ: ਅਧੀਨ ਮਾਮਲਾ ਦਰਜ ਰਜਿਸਟਰ ਕੀਤਾ ।
ਥਾਣਾ ਸਿਟੀ ਮੋਗਾ
ਕੋਵਿਡ-19 ਮਹਾਂਮਾਰੀ ਦੇ ਸਬੰਧ ਵਿੱਚ ਲਗਾਏ ਗਏ ਲੋਕਡਾਉਣ ਦੋਰਾਨ ਦੋਸ਼ੀਆਨ ਬਿਨ੍ਹਾ ਮਾਸਕ ਲਗਾਏ ਬਾਹਰ ਘੁੰਮ ਰਹੇ ਸਨ ਜਿਨਾਂ ਨੇ ਅਜਿਹਾ ਕਰਕੇ ਮਾਨਯੋਗ ਡੀ.ਸੀ ਸਾਹਿਬ ਜੀ ਦੇ ਹੁਕਮਾਂ ਦੀ ਉਲਘਣਾ ਕੀਤੀ ਹੈ। ਜਿਸਤੇ ਮੁਕੱਦਮਾ ਉਕਤ ਦਰਜ ਰਜਿਸਟਰ ਕੀਤਾ ਗਿਆ। ਸ:ਥ:ਜਗਮੋਹਨ ਸਿੰਘ ਨੇ 1.ਗੁਲਾਬ ਪੁੱਤਰ ਲੱਲੂ ਰਾਮ ਵਾਸੀ ਦੁਸਾਝ ਰੋਡ ਮੋਗਾ 2.ਰਾਜ ਕੁਮਾਰ ਪੁੱਤਰ ਜਗਦੀਸ਼ ਰਾਏ ਵਾਸੀ ਘੱਲ ਕਲਾਂ 3.ਰੋਹਿਤ ਪੁੱਤਰ ਬਸੰਤ ਲਾਲ ਵਾਸੀ ਬੱਗੇਆਣਾ ਬਸਤੀ ਮੋਗਾ 4.ਨਿੱਕਾ ਪੁੱਤਰ ਰਜਿੰਦਰ ਕੁਮਾਰ ਵਾਸੀ ਪੁਰਾਣਾ ਮੋਗਾ ਤੇ 59/06-05-2021 ਅ/ਧ 188 ਭ:ਦ: ਅਧੀਨ ਮਾਮਲਾ ਦਰਜ ਰਜਿਸਟਰ ਕੀਤਾ।
ਥਾਣਾ ਫਤਿਹਗੜ੍ਹ ਪੰਜਤੂਰ
ਦੋਰਾਨੇ ਗਸ਼ਤ ਮੁਖਬਰ ਖਾਸ ਦੀ ਇਤਲਾਹ ਪਰ ਦੋਸ਼ਣ ਨੂੰ ਗ੍ਰਿਫਤਾਰ ਕਰਕੇ ਉਸ ਪਾਸੋਂ ਸਵਾ 7 ਬੋਤਲਾਂ ਨਜਾਇਜ ਸ਼ਰਾਬ ਬ੍ਰਾਂਮਦ ਕੀਤੀ ਗਈ।ਜਿਸਤੇ ਦੋਸ਼ਣ ਖਿਲ਼ਾਫ ਮਕੁੱਦਮਾ ਦਰਜ ਰਜਿਸਟਰ ਕੀਤਾ ਗਿਆ। ਸ:ਥ:ਅਜੀਤ ਸਿੰਘ ਨੇ ਸਤੋਖ ਕੌਰ ਪਤਨੀ ਕਿਰਪਾਲ ਸਿੰਘ ਵਾਸੀ ਦੋਲੇਵਾਲਾ ਮਾਇਰ ਤੇ 21/06-05-2021 ਅ/ਧ 61-1-14 ਐਕਸਾਈਜ ਐਕਟ ਅਧੀਨ ਮਾਮਲਾ ਦਰਜ ਰਜਿਸਟਰ ਕੀਤਾ।
ਥਾਣਾ ਬਾਘਾਪੁਰਾਣਾ
ਦੋਰਾਨੇ ਗਸ਼ਤ ਮੁਖਬਰ ਖਾਸ ਦੀ ਇਤਲਾਹ ਪਰ ਦੋਸ਼ਣ ਨੂੰ ਗ੍ਰਿਫਤਾਰ ਕਰਕੇ ਉਸ ਪਾਸੋਂ 13 ਬੋਤਲਾਂ ਸ਼ਰਾਬ ਮਾਰਕਾ ਸੋਫੀਆਂ ਹੀਰ ਪੰਜਾਬ ਦੀਆਂ ਬ੍ਰਾਂਮਦ ਕੀਤੀਆਂ ਗਈਆਂ।ਜਿਸਤੇ ਦੋਸ਼ੀ ਖਿਲ਼ਾਫ ਮਕੁੱਦਮਾ ਦਰਜ ਰਜਿਸਟਰ ਕੀਤਾ ਗਿਆ। ਸ:ਥ:ਪਰਮਜੀਤ ਸਿੰਘ ਨੇ ਗੁਰਪ੍ਰੀਤ ਸਿੰਘ ਉਰਫ ਪੀਤਾ ਪੁੱਤਰ ਸ਼ਿੰਦਰ ਸਿੰਘ ਵਾਸੀ ਘੋਲੀਆਂ ਕਲਾਂ ਤੇ 75/06-05-2021 ਅ/ਧ 61-1-14 ਐਕਸਾਈਜ ਐਕਟ ਅਧੀਨ ਮਾਮਲਾ ਦਰਜ ਰਜਿਸਟਰ ਕੀਤਾ ।