ਥਾਣਾ ਕੋਟ ਈਸੇ ਖਾਂ
ਕੋਵਿਡ-19 ਮਹਾਂਮਾਰੀ ਦੇ ਸਬੰਧ ਵਿੱਚ ਲਗਾਏ ਗਏ ਲੋਕਡਾਉਣ ਦੋਰਾਨ ਦੋਸ਼ੀਆਨ ਨੇ ਬਿਨਾਂ ਕਿਸੇ ਮਨਜੂਰੀ/ਪਾਸ ਦੇ, ਬਿਨ੍ਹਾ ਮਾਸਕ ਲਗਾਏ ਆਪਣੀ ਆਪਣੀਆਂ ਰੇੜੀਆਂ ਲਗਾ ਕੇ ਗਾਹਕਾਂ ਨੂੰ ਸਮਾਨ ਵੇਚ ਰਿਹੇ ਸਨ।ਜਿਸਨੇ ਅਜਿਹਾ ਕਰਕੇ ਮਾਨਯੋਗ ਡੀ.ਸੀ ਸਾਹਿਬ ਜੀ ਦੇ ਹੁਕਮਾਂ ਦੀ ਉਲਘਣਾ ਕੀਤੀ ਹੈ। ਜਿਸਤੇ ਮੁਕੱਦਮਾ ਉਕਤ ਦਰਜ ਰਜਿਸਟਰ ਕੀਤਾ ਗਿਆ। ਸ:ਥ:ਕੰਵਲਜੀਤ ਸਿੰਘ ਨੇ 1.ਦੀਪਕ ਸ਼ਰਮਾ ਪੁੱਤਰ ਸ਼ੰਕਰ ਲਾਲ ਵਾਸੀ ਕਾਮਪੁਰੀਆ ਬਲਵਾੜਾ (ਰਾਜਿਸਥਾਨ) ਹਾਲ ਕੋਟ ਈਸੇ ਖਾਂ 2.ਸਤੀਸ਼ ਪੁੱਤਰ ਰਾਮ ਰਹੀਸ ਵਾਸੀ ਸੰਭਲ (ਉੱਤਰ ਪ੍ਰਦੇਸ਼ ਹਾਲ ਕੋਟ ਈਸੇ ਖਾਂ 3.ਰਾਏ ਮੱਲ ਭੀਮ ਪੁੱਤਰ ਰਾਧੇ ਸ਼ਾਮ ਸ਼ਰਮਾ ਵਾਸੀ ਰਘੂਨਾਥ ਪੁੱਤਰ (ਰਾਜਿਸਥਾਨ) ਹਾਲ ਕੋਟ ਈਸੇ ਖਾਂ 4.ਸੰਜੇ ਕੁਮਾਰ ਯਾਦਵ ਪੁੱਤਰ ਬਿਸ਼ਨਾਥ ਯਾਦਵ ਵਾਸੀ ਸਲੋਨੀ ਥਾਣਾ ਕਦਬਾ (ਬਿਹਾਰ) ਹਾਲ ਕੋਟ ਈਸੇ ਖਾਂ ਤੇ 56/11-05-2021 ਅ/ਧ 188, ਭ:ਦ: ਅਧੀਨ ਮਾਮਲਾ ਦਰਜ ਰਜਿਸਟਰ ਕੀਤਾ ।
ਥਾਣਾ ਧਰਮਕੋਟ
ਇਹ ਮਕੁੱਦਮਾ ਦ/ਨੰਬਰੀ 257 ਪੀਸੀ 2 ਸੀ ਐਫ ਡੀ ਕੇ ਮਿਤੀ 17-10-2020 ਬਾਅਦ ਪੜਤਾਲ ਡੀ ਐਸ ਪੀ ਵੋਮੈਨ ਐਡ ਚਲਿਡਰਨ ਮੋਗਾ ਬਾਅਦ ਰਾਇ ਡੀ ਏ ਲੀਗਲ ਮੋਗਾ ਬਾਹੁਕਮ ਐਸ ਐਸ ਪੀ ਸਾਹਿਬ ਦਰਜ ਰਜਿਸਟਰ ਕੀਤਾ ਗਿਆ ਕਿ ਦਰਖਾਸਤੀ ਦੀ ਲੜਕੀ ਸਰਬਜੀਤ ਕੌਰ ਉਮਰ 30 ਸਾਲ ਜਿਸਦਾ ਵਿਆ ਦੋਸ਼ੀ ਗੁਰਜੰਟ ਸਿੰਘ ਨਾਲ ਮਿਤੀ 22-09-20219 ਨੂੰ ਰੀਤੀ ਰਿਵਾਜਾਂ ਨਾਲ ਹੋਇਆ ਸੀ ਜਿਸਤੇ ਬਾਅਦ ਹੀ ਦੋਸ਼ੀਆਂ ਨੇ ਦਰਖਾਸਤੀ ਦੀ ਲੜਕੀ ਤੋਂ ਪੈਸਿਆ ਦੀ ਮੰਗ ਕਰਨ ਲੱਗ ਪਏ ਮੰਗ ਪੂਰੀ ਨਾਂ ਹੋਣ ਤੇ ਦੋਸ਼ੀਆਂ ਨੇ ਦਰਖਾਸਤਨ ਦੀ ਲੜਕੀ ਸਰਬਜੀਤ ਕੌਰ ਨੂੰ ਘਰੋਂ ਕੱਢ ਦਿੱਤਾ।ਜਿਸਤੇ ਦੋਸ਼ੀਆਂ ਖਿਲ਼ਾਫ ਮਕੁੱਦਮਾ ਦਰਜ ਰਜਿਸਟਰ ਕੀਤਾ ਗਿਆ। ਐਸ ਆਈ ਪ੍ਰਭਜੋਤ ਕੌਰ ਨੇ 1.ਗੁਰਜੰਟ ਸਿੰਘ ਪੁੱਤਰ ਗੁਰਨਾਮ ਸਿੰਘ 2.ਗੁਰਨਾਮ ਸਿੰਘ ਪੁੱਤਰ ਅਮਰ ਸਿੰਘ ਵਾਸੀਆਨ ਬੀੜ ਤਲਾਬ ਬਸਤੀ ਬਠਿੰਡਾ ਤੇ 78/11-05-2021 ਅ/ਧ 498ਏ/406 ਭ:ਦ ਅਧੀਨ ਮਾਮਲਾ ਦਰਜ ਰਜਿਸਟਰ ਕੀਤਾ ।
ਥਾਣਾ ਸਿਟੀ ਮੋਗਾ
ਮਦਈ ਨੇ ਦਰਜ ਰਜਿਸਟਰ ਕਰਾਇਆ ਕਿ ਦੋਸ਼ੀਆਂ ਨੇ ਹਮ ਮਸ਼ਵਰਾ ਹੋ ਕੇ ਮੋਟਰ ਸਾਇਕਲਾਂ ਪਰ ਸਵਾਰ ਹੋ ਕੇ ਆਏ ਅਤੇ ਉਸਨੂੰ ਰਸਤੇ ਵਿੱਚ ਘੇਰ ਕੇ ਰਿਵਾਲ ਵਿਖਾ ਕੇ ਡਰਾਇਆ ਧਮਕਾਇਆ ਬਾਅਦ ਵਿੱਚ ਦੋਸ਼ੀਆਂ ਨੇ ਕੰਡਾ,ਬੇਸਬਾਲ,ਬੇਸਬਾਲ ਨਾਲ ਸੱਟਾਂ ਮਾਰ ਕੇ ਜਖਮੀ ਕਰ ਦਿੱਤਾ ।ਵਜ੍ਹਾ ਰੰਜਿਸ਼ ਮੁਦਈ ਦਾ ਦੋਸ਼ੀ ਮੋਗਲੀ ਨਾਲ ਕੁਝ ਦਿਨ ਪਹਿਲਾਂ ਮਾਮੂਲੀ ਝਗੜਾ ਹੋਇਆ ਸੀ।ਜਿਸਤੇ ਦੋਸ਼ੀਆਂ ਖਿਲ਼ਾਫ ਮਕੁੱਦਮਾ ਦਰਜ ਰਜਿਸਟਰ ਕੀਤਾ ਗਿਆ। ਸ:ਥ:ਮਲਕੀਤ ਸਿੰਘ ਨੇ 1.ਮੋਗਲੀ ਵਾਸੀ ਸੰਤ ਹਰਦੇਵ ਸਿੰਘ ਨਗਰ ਮੋਗਾ 2.ਵਿਸ਼ਾਲ ਕੁਮਾਰ ਉਰਫ ਬੱਗੀ ਵਾਸੀ ਦੁਨੇਕੇ 3.ਗੱਗੀ 4.ਮਿੰਟਾ 5.ਕਾਕੂ ਪੁੱਤਰਾਨ ਗੁਰਜੰਟ ਸਿੰਘ ਵਾਸੀਆਨ ਦੁਨੇਕੇ ਤੇ 62/11-05-2021 ਅ/ਧ 323/324/341/148/149 ਭ:ਦ, 25/54/59 ਅਸਲਾ ਐਕਟ ਅਧੀਨ ਮਾਮਲਾ ਦਰਜ ਰਜਿਸਟਰ ਕੀਤਾ ।
ਥਾਣਾ ਬਾਘਾਪੁਰਾਣਾ
ਮੁਦਈ ਨੇ ਦਰਜ ਰਜਿਸਟਰ ਕਰਾਇਆ ਕਿ ਦੋਸ਼ੀਆਂ ਨੇ ਹਮ ਮਸ਼ਵਰਾ ਹੋ ਕੇ ਮੁਦਈ ਦੇ ਸੋਟੀ,ਪਾਇਪ ਲੋਹਾ ਅਤੇ ਦਾਹ ਮਾਰ ਕੇ ਜਖਮੀ ਕਰ ਦਿੱਤਾ ਵਜ੍ਹਾ ਰੰਜਿਸ਼ ਪੁਰਾਣਾ ਝਗੜਾ।ਜਿਸਤੇ ਦੋਸ਼ੀਆਂ ਖਿਲ਼ਾਫ ਮਕੁੱਦਮਾ ਦਰਜ ਰਜਿਸਟਰ ਕੀਤਾ ਗਿਆ। ਐਸ ਆਈ ਜਗਸੀਰ ਸਿੰਘ ਨੇ 1.ਹਰਪ੍ਰੀਤ ਸਿੰਘ 2.ਮਨਪ੍ਰੀਤ ਸਿੰਘ 3.ਧਰਮਪ੍ਰੀਤ ਸਿੰਘ 4.ਜਸਪ੍ਰੀਤ ਸਿੰਘ ਪੁੱਤਰਾਨ ਮੱਘਰ ਸਿੰਘ 5.ਜਿੰਦਰ ਸਿੰਘ ਪੁੱਤਰ ਭੋਲਾ ਸਿੰਘ 5.ਜਸਵੀਰ ਸਿੰਘ ਉਰਫ ਭੋਲਾ ਪੁੱਤਰ ਜੀਤ ਸਿੰਘ ਵਾਸੀਆਨ ਜੀਤਾ ਸਿੰਘ ਵਾਲਾ ਤੇ 78/11-05-2021 ਅ/ਧ 325/323/148/ 149 ਭ:ਦ ਅਧੀਨ ਮਾਮਲਾ ਦਰਜ ਰਜਿਸਟਰ ਕੀਤਾ।
ਥਾਣਾ ਸਦਰ ਮੋਗਾ
ਦੋਰਾਨੇ ਗਸ਼ਤ ਮੁਖਬਰ ਖਾਸ ਦੀ ਇਤਲਾਹ ਪਰ ਦੋਸ਼ੀ ਨੂੰ ਗ੍ਰਿਫਤਾਰ ਕਰਕੇ ਉਸ ਪਾਸੋਂ 210 ਨਸ਼ੀਲੀਆਂ ਗੋਲੀਆਂ ਮਾਰਕਾ ਓਟੋਿਸ 0.5 ਬ੍ਰਾਂਮਦ ਕੀਤੀਆਂ ਗਈਆਂ।ਜਿਸਤੇ ਦੋਸ਼ੀ ਖਿਲਾਫ ਮਕੁੱਦਮਾ ਦਰਜ ਰਿਜਸਟਰ ਕੀਤਾ ਗਿਆ। ਸ:ਥ:ਬਲਵਿੰਦਰ ਸਿੰਘ ਨੇ ਮਨਪ੍ਰੀਤ ਸਿੰਘ ਉਰਫ ਮੰਨੂ ਪੁੱਤਰ ਸੁਖਮੰਦਰ ਸਿੰਘ ਵਾਸੀ ਪਿੰਡ ਡੱਗਰੂ ਤੇ 50/11-05-2021 ਅ/ਧ 22ਬੀ/61/85 ਐਨ ਡੀ ਪੀ ਐਸ ਐਕਟ ਅਧੀਨ ਮਾਮਲਾ ਦਰਜ ਰਜਿਸਟਰ ਕੀਤਾ।
ਥਾਣਾ ਸਮਾਲਸਰ
ਦੋਰਾਨੇ ਗਸ਼ਤ ਮੁਖਬਰ ਖਾਸ ਦੀ ਇਤਲਾਹ ਪਰ ਦੋਸ਼ੀ ਨੂੰ ਗ੍ਰਿਫਤਾਰ ਕਰਕੇ ਉਸ ਪਾਸੋਂ 30 ਲੀਟਰ ਲਾਹਣ ਸਮੇਤ ਚਾਲੂ ਭੱਠੀ ਅਤੇ 3 ਬੋਤਲਾਂ ਨਜਾਇਜ ਸ਼ਰਾਬ ਬ੍ਰਾਂਮਦ ਕੀਤੀ ਗਈ।ਜਿਸਤੇ ਮੁਕੱਦਮਾਂ ਉਕਤ ਦਰਜ ਰਜਿਸਟਰ ਕੀਤਾ ਗਿਆ। ਸ:ਥ:ਜਗਜੀਤ ਸਿੰਘ ਨੇ ਰੁਪਿੰਦਰ ਸਿੰਘ ਉਰਫ ਗੋਰਾ ਪੁੱਤਰ ਚੰਦ ਸਿੰਘ ਵਾਸੀ ਲੁਹਾਮ ਰੋਡ ਧੱਕਾ ਬਸਤੀ ਮੁਦਕੀ (ਫਿਰੋਜਪੁਰ) ਹਾਲ ਪਿੰਡ ਭਲੂਰ ਤੇ 34/11-05-2021 ਅ/ਧ 61/11/4 ਐਕਸਾਈਜ ਐਕਟ ਅਧੀਨ ਮਾਮਲਾ ਦਰਜ ਰਜਿਸਟਰ ਕੀਤਾ।