ਪੰਜਾਬ

ਸਿਆਸੀ ਪਾਰਟੀਆਂ ਨੂੰ ਚੋਣ ਕਮਿਸ਼ਨ ਨੇ ਸ਼ਰਤਾਂ ਦੇ ਆਧਾਰ ਤੇ ਪ੍ਰਚਾਰ ਕਰਨ ਦੀ ਦਿੱਤੀ ਖੁੱਲ੍ਹ

ਪੰਜਾਬ ਅਤੇ ਹੋਰ ਸੂਬਿਆਂ ਵਿੱਚ ਵਿਧਾਨ ਸਭਾ ਚੋਣਾਂ ਹੋਣ ਜਾ ਰਹੀਆਂ ਹਨ। ਜਿਨ੍ਹਾਂ ਵਿੱਚ ਚੋਣ ਕਮਿਸ਼ਨ ਨੇ ਕੋਰੋਨਾ ਕਰਕੇ ਪਾਬੰਦੀਆਂ...

Read more

ਪੰਜਾਬ ਕਾਂਗਰਸ ਨੇ ਰਹਿੰਦੇ ਉਮੀਦਵਾਰਾਂ ਦਾ ਵੀ ਕੀਤਾ ਐਲਾਨ, ਰਵਿੰਦਰ ਅੱਵਲ ਦੀ ਕੱਟੀ ਟਿਕਟ

ਪੰਜਾਬ ਕਾਂਗਰਸ ਨੇ ਰਹਿੰਦੀਆਂ 8 ਸੀਟਾਂ ਦਾ ਵੀ ਐਲਾਨ ਕਰ ਦਿੱਤਾ ਹੈ, ਜਿਸ ਵਿੱਚ ਜਲਾਲਾਬਾਦ ਤੋਂ ਮਜੂਦਾ ਵਿਧਾਇਕ ਰਵਿੰਦਰ ਆਵਲਾ...

Read more

ਮਜੀਠੀਆ ਜੇ ਤੂੰ ਮੇਰੇ ਕਿਸੇ ਕਾਂਗਰਸੀ ਵਰਕਰ ਵੱਲ ਅੱਖ ਚੱਕ ਕੇ ਵੀ ਵੇਖਿਆ ਤਾਂ ਤੈਨੂੰ ਜਿੰਦਾ ਗੱਢ ਦਿਆਂਗਾ : ਨਵਜੋਤ ਸਿੱਧੂ

ਪੰਜਾਬ ਕਾਂਗਰਸ ਦੇ ਪ੍ਰਧਾਨ ਨਵਜੋਤ ਸਿੱਧੂ ਨੇ ਅੱਜ ਅਕਾਲੀ ਲੀਡਰ ਬਿਕਰਮ ਮਜੀਠੀਆ ਨੂੰ ਚੇਤਾਵਨੀ ਦਿੱਤੀ ਹੈ। ਉਨ੍ਹਾਂ ਕਿਹਾ ਹੈ ਕਿ ਜੇ ਕਿਸੇ ਕਾਂਗਰਸੀ ਵਰਕਰ...

Read more

ਖਡੂਰ ਸਾਹਿਬ ਤੋਂ ਉਮੀਦਵਾਰ ਰਮਨਜੀਤ ਸਿਕੀ ਦੀਆਂ ਵਧੀਆਂ ਮੁਸ਼ਕਿਲਾਂ, 6 ਕਰੋੜ ਦੇ ਡਿਫਾਲਟਰ ਹੋਣ ਕਰਕੇ ਬੈਂਕ ਨੇ ਕੀਤੀ ਚੋਣ ਕਮਿਸ਼ਨ ਨੂੰ ਸ਼ਿਕਾਇਤ

ਕਪੂਰਥਲਾ ਤੋਂ ਵਿਧਾਇਕ ਅਤੇ ਮੰਤਰੀ ਰਾਣਾ ਗੁਰਜੀਤ ਸਿੰਘ ਦੇ ਵਿਧਾਨ ਸਭਾ ਹਲਕੇ ਖਡੂਰ ਸਾਹਿਬ ਤੋਂ ਕਾਂਗਰਸ ਦੇ ਉਮੀਦਵਾਰ ਰਮਨਜੀਤ ਸਿੰਘ...

Read more

ਕਾਂਗਰਸ ਨੂੰ ਮਾਝੇ ਵਿੱਚ ਵੱਡਾ ਝਟਕਾ, ਜਸਬੀਰ ਡਿੰਪੇ ਦੇ ਭਰਾ ਨੇ ਅਜਾਦ ਚੋਣ ਲੜਨ ਦਾ ਕੀਤਾ ਐਲਾਨ

ਪੰਜਾਬ ਵਿੱਚ ਵਿਧਾਨ ਸਭਾ ਸੀਟਾਂ ਦੀ ਵੰਡ ਨੂੰ ਲੈ ਕੇ ਕਾਂਗਰਸ ਵਿੱਚ ਲਗਾਤਾਰ ਬਗਾਵਤ ਹੋ ਰਹੀ ਹੈ । ਅੱਜ ਖਡੂਰ...

Read more

ਬੀਜੇਪੀ ਨੂੰ ਅਕਾਲੀ ਦਲ ਬਾਦਲ ਨੇ ਦਿੱਤਾ ਝਟਕਾ, ਮਦਨ ਮੋਹਨ ਮਿੱਤਲ ਨੂੰ ਸੁਖਬੀਰ ਨੇ ਪਾਰਟੀ ਵਿੱਚ ਕੀਤਾ ਸ਼ਾਮਿਲ

ਪੰਜਾਬ ਵਿੱਚ ਵਿਧਾਨ ਸਭਾ ਚੋਣਾਂ ਨੂੰ ਲੈ ਕੇ ਪਾਰਟੀਆਂ ਵਿੱਚ ਘਮਸਾਣ ਮੱਚਿਆ ਪਿਆ ਹੈ । ਜੇ ਕੋਈ ਪਾਰਟੀ ਕਿਸੇ ਨੂੰ...

Read more

ਕੈਪਟਨ ਦੀ ਲੋਕ ਕਾਂਗਰਸ ਪਾਰਟੀ ਨੂੰ ਝਟਕਾ,ਛੇ ਉਮੀਦਵਾਰਾਂ ਨੇ ਚੋਣ ਲੜਨ ਤੋਂ ਕੀਤਾ ਇਨਕਾਰ

ਪੰਜਾਬ ਵਿੱਚ ਇਸ ਸਮੇਂ ਕਈ ਨਵੀਆਂ ਪਾਰਟੀਆਂ ਬਣ ਚੁੱਕੀਆਂ ਹਨ । ਜਿਨ੍ਹਾਂ ਵਿੱਚ ਇੱਕ ਖਾਸ ਪਾਰਟੀ ਹੈ ਲੋਕ ਕਾਂਗਰਸ ਜਿਸ...

Read more

ਸੀ.ਆਈ.ਏ. ਸਟਾਫ ਬਾਘਾਪੁਰਾਣਾ ਨੇ 125 ਗ੍ਰਾਮ ਹੈਰੋਇਨ ਸਮੇਤ 02 ਦੋਸ਼ੀ ਕੀਤੇ ਕਾਬੂ

ਬਾਘਾਪੁਰਾਣਾ 29 ਜਨਵਰੀ (ਪ.ਪ.) : ਚਰਨਜੀਤ ਸਿੰਘ ਸੋਹਲ ਆਈ.ਪੀ.ਐਸ ਸੀਨੀਅਰ ਕਪਤਾਨ ਪੁਲਿਸ ਮੋਗਾ ਦੇ ਦਿਸਾ ਨਿਰਦੇਸ਼ਾਂ ਹੇਠ ਜਿਲੇ ਵਿੱਚ ਨਸ਼ਾ...

Read more
Page 211 of 324 1 210 211 212 324