ਵਿਸ਼ਵ

ਅਮਰੀਕਾ ਦੀਆਂ ਹੋਇਆ ਚੋਣਾਂ ਵਿੱਚ ਸਾਬਕਾ ਡੀਐਸਪੀ ਰਣਜੋਧ ਸਿੰਘ ਦੇ ਭਰਾ ਗੈਰੀ ਸਿੰਘ ਬਣੇ ਮੇਅਰ 

ਅਮਰੀਕਾ ਵਿੱਚ ਬੀਤੇ ਦਿਨਾਂ ਦੌਰਾਨ ਆਮ ਚੋਣਾਂ ਹੋਈਆਂ ਸਨ। ਉਨ੍ਹਾਂ ਵਿੱਚ ਡੈਮੋਕ੍ਰੇਟਿਕ ਪਾਰਟੀ ਵੱਲੋਂ ਕੈਲੀਫ਼ੋਰਨੀਆ ਦੇ ਯੂਨੀਅਨ ਸਿਟੀ ਤੋਂ ਮੇਅਰ...

Read moreDetails

ਅਮਰੀਕਾ ਵਿੱਚ ਫਿਰ ਟਰੰਪ ਦੀ ਸਰਕਾਰ,270 ਦੇ ਜਾਦੂਈ ਅੰਕੜੇ ਨੂੰ ਛੂਹਿਆ ਟਰੰਪ ਬਣੇ 47ਵੇਂ ਰਾਸ਼ਟਰਪਤੀ 

ਡੋਨਾਲਡ ਟਰੰਪ ਅਮਰੀਕਾ ਦੇ 47ਵੇਂ ਰਾਸ਼ਟਰਪਤੀ ਬਣ ਗਏ ਹਨ।,ਅਮਰੀਕੀ ਮੀਡੀਆ ਅਦਾਰੇ ਫੋਕਸ ਵੱਲੋਂ ਦਿੱਤੀ ਜਾਣਕਾਰੀ ਮੁਤਾਬਿਕ ਡੋਨਾਲਡ ਟਰੰਪ ਨੇ 277 ਇਲੈਕਟੋਰਲ ਵੋਟ ਹਾਸਿਲ ਕੀਤੇ...

Read moreDetails

ਕੈਨੇਡਾ ਅਤੇ ਭਾਰਤ ਦਰਮਿਆਨ ਫਿਰ ਵਧਿਆ ਤਨਾਅ, ਇੰਡੀਆ ਨੂੰ ਦੁਸ਼ਮਣ ਦੇਸ਼ਾਂ ਦੀ ਸੂਚੀ ਵਿੱਚ ਕੀਤਾ ਸ਼ਾਮਲ 

ਭਾਰਤ ਅਤੇ ਕੈਨੇਡਾ ਵਿੱਚ ਪਿਛਲੇ ਸਮੇਂ ਤੋਂ ਲਗਾਤਾਰ ਤਨਾਅ ਵੱਧਦਾ ਜਾ ਰਿਹਾ ਹੈ। ਮੌਜੂਦਾ ਕੂਟਨੀਤਕ ਸੰਕਟ ਦਰਮਿਆਨ ਕੈਨੇਡਾ ਨੇ ਫਿਰ ਤੋਂ...

Read moreDetails

ਜਹਾਜ਼ਾਂ ਵਿੱਚ ਬੰਬ ਹੋਣ ਦੀਆਂ ਲਗਾਤਾਰ ਮਿਲ ਰਹੀਆਂ ਹਨ ਧਮਕੀਆਂ, ਚੰਡੀਗੜ੍ਹ ਏਅਰਪੋਰਟ ਤੇ ਪਹੁੰਚੇ ਜਹਾਜ਼ ਵਿੱਚ ਬੰਬ ਦੀ ਅਫ਼ਵਾਹ 

ਪਿਛਲੇ ਦਿਨਾਂ ਤੋਂ ਜਹਾਜ਼ਾਂ ਵਿੱਚ ਬੰਬ ਹੋਣ ਦੀਆਂ ਧਮਕੀਆਂ ਦੀਆਂ ਘਟਨਾਵਾਂ ਰੁਕਣ ਦਾ ਨਾਂ ਨਹੀਂ ਲੈ ਰਹੀਆਂ ਹਨ। ਸ਼ਨੀਵਾਰ ਨੂੰ...

Read moreDetails

ਕੈਨੇਡਾ ਅਤੇ ਭਾਰਤ ਵਿੱਚ ਫਿਰ ਤਣਾਅ, ਇੰਡੀਆ ਨੇ ਛੇ ਕੈਨੇਡੀਅਨ ਡਿਪਲੋਮੈਟ ਨੂੰ ਦੇਸ਼ ਵਿੱਚ ਕੱਢਿਆ 

ਕੈਨੇਡਾ ਅਤੇ ਭਾਰਤ ਦੇ ਪਿਛਲੇ ਸਮੇਂ ਤੋਂ ਰਿਸ਼ਤੇ ਕੋਈ ਜ਼ਿਆਦਾ ਵਧੀਆ ਨਹੀਂ ਹਨ। ਲਗਾਤਾਰ ਤਣਾਅ ਵੱਧਦਾ ਜਾ ਰਿਹਾ ਹੈ। ਕੈਨੇਡਾ...

Read moreDetails

ਏਅਰ ਇੰਡੀਆ ਦੇ ਜਹਾਜ਼ ਵਿੱਚ ਬੰਬ ਦੀ ਧਮਕੀ, ਮੁੰਬਈ ਤੋਂ ਜਾ ਰਿਹਾ ਸੀ ਨਿਊਯਾਰਕ, ਹੋਈ ਐਮਰਜੈਂਸੀ ਲੈਡਿੰਗ

ਏਅਰ ਇੰਡੀਆ ਜਹਾਜ਼ ਵਿੱਚ ਬੰਬ ਦੀ ਧਮਕੀ ਮਿਲਣ ਤੋਂ ਬਾਅਦ ਐਮਰਜੈਂਸੀ ਲੈਡਿੰਗ ਕਰਵਾਈ ਗਈ। ਮਿਲੀ ਜਾਣਕਾਰੀ ਮੁਤਾਬਕ । ਏਅਰ ਇੰਡੀਆ ਦੀ...

Read moreDetails

ਕੈਨੇਡਾ ਸਰਕਾਰ ਦੀ ਨਵੀਂ ਨੀਤੀ ਖਿਲਾਫ ਵਿਦਿਆਰਥੀਆਂ ਦਾ ਰੋਸ ਪ੍ਰਦਰਸ਼ਨ ਸੜਕਾਂ ਤੱਕ ਪਹੁੰਚਿਆਂ 

ਕੈਨੇਡਾ ਸਰਕਾਰ ਵੱਲੋਂ ਬਣਾਈ ਗਈ ਨਵੀਂ ਨੀਤੀ ਦਾ ਵਿਦਿਆਰਥੀਆਂ ਵੱਲੋਂ ਲਗਾਤਾਰ ਵਿਰੋਧ ਕੀਤਾ ਜਾ ਰਿਹਾ ਹੈ।ਪਰਵਾਸੀ ਕਾਮਿਆਂ ਦੀ ਹੱਦ ਤੈਅ...

Read moreDetails

ਇੰਮੀਗ੍ਰੇਸ਼ਨ ਵਿੱਚ ਹੋਏ ਬਦਲਾਅ ਨੂੰ ਲੈਕੇ ਵਿਦਿਆਰਥੀਆਂ ਵੱਲੋਂ ਕੈਨੇਡਾ ਦੇ ਬਰੈਂਪਟਨ ਵਿੱਚ ਦਿੱਤਾ ਜਾ ਰਿਹਾ ਧਰਨਾ ਦੂਜੇ ਮਹੀਨੇ ਵਿੱਚ ਦਾਖਲ, ਨਹੀਂ ਹੋਈ ਕੋਈ ਸੁਣਵਾਈ 

ਕੈਨੇਡਾ ਦੇ ਬਰੈਂਪਟਨ ਵਿੱਚ ਟਰੂਡੋ ਸਰਕਾਰ ਖ਼ਿਲਾਫ਼ ਵਿਦਿਆਰਥੀਆਂ ਵੱਲੋਂ ਧਰਨਾ ਦੂਜੇ ਮਹੀਨੇ ਵਿੱਚ ਪਹੁੰਚ ਗਿਆ ਹੈ। ਕੈਨੇਡਾ ਦੀ ਟਰੂਡੋ ਸਰਕਾਰ...

Read moreDetails

ਯੂ ਐਸ ਏ ਵੱਲੋਂ ਹੁਨਰਮੰਦ ਕਾਮਿਆਂ ਅਤੇ ਵਿਦਿਆਰਥੀਆਂ ਲਈ ਖੋਲੇ ਦਰਵਾਜ਼ੇ 

ਅਮਰੀਕਾ ਨੇ ਭਾਰਤੀ ਹੁਨਰਮੰਦ ਕਾਮਿਆਂ ਅਤੇ ਵਿਦਿਆਰਥੀਆਂ ਲਈ ਦਰਵਾਜ਼ੇ ਖੋਲ੍ਹ ਦਿੱਤੇ ਹਨ। ਸੰਯੁਕਤ ਰਾਜ ਨੇ ਭਾਰਤੀ ਸੈਲਾਨੀਆਂ, ਹੁਨਰਮੰਦ ਕਾਮਿਆਂ ਅਤੇ...

Read moreDetails

ਕੈਨੇਡਾ ਵਿੱਚ ਪੰਜਾਬੀ ਹੀ ਪੰਜਾਬੀਆਂ ਦੇ ਬਣਨ ਲੱਗੇ ਦੁਸ਼ਮਣ, ਵਿਜ਼ਟਰ ਵੀਜ਼ਿਆਂ ਵਾਲਿਆਂ ਨੂੰ ਕੰਮ ਕਰਦੇ ਦੌਰਾਨ ਲੱਗੇ ਫੜਾਉਣ

ਪੰਜਾਬ ਤੋਂ ਹਜ਼ਾਰਾਂ ਦੀ ਤਦਾਦ ਵਿੱਚ ਪੰਜਾਬੀ ਵਿਜ਼ਟਰ ਵੀਜ਼ਿਆਂ ਤੇ ਆਪਣੇ ਬੱਚਿਆਂ ਦੇ ਬੁਲਾਵੇ ਤੇ ਕੈਨੇਡਾ ਪਹੁੰਚਦੇ ਹਨ। ਪਰ ਪਿਛਲੇ...

Read moreDetails
Page 12 of 42 1 11 12 13 42