ਮੋਗਾ 26 ਅਗਸਤ (ਪ.ਪ.) : ਪੰਜਾਬ ਸਰਕਾਰ ਵਲੋਂ ਪੁਲਿਸ ਵਿੱਚ ਮੁਸਤੈਦੀ ਨਾਲ ਕੰਮ ਕਰਨ ਵਾਲੇ ਅਧਿਕਾਰੀਆਂ ਨੂੰ ਤਰੱਕੀ ਨਾਲ ਨਿਵਾਜਿਆ ਗਿਆ ਹੈ, ਜਿਸ ਤਹਿਤ ਹੀ ਅੱਜ ਮੋਗਾ ਵਿਖੇ ਵੋਮੈਨ ਸੈਲ ਦੇ ਇੰਚਾਰਜ ਸਬ ਇੰਸਪੈਕਟਰ ਪ੍ਰਭਜੋਤ ਕੌਰ ਨੂੰ ਤਰੱਕੀ ਦੇਕੇ ਇੰਸਪੈਕਟਰ ਬਣਾ ਦਿੱਤਾ ਗਿਆ ਹੈ। ਉਨ੍ਹਾਂ ਨੂੰ
ਤਰੱਕੀ ਦੇ ਸਟਾਰ ਧਰੂਮਨ ਐਚ ਨਿੰਬਲੇ ਐਸ.ਐਸ.ਪੀ ਮੋਗਾ, ਗੁਰਦੀਪ ਸਿੱਘ ਐਸ.ਪੀ.( ਐਚ) ਅਤੇ ਸ ਰਵਿੰਦਰ ਸਿੰਘ ਭੁਁਲਰ ਡੀ.ਐਸ.ਪੀ ( ਐਚ) ਦੁਆਰਾ ਲਗਾਏ ਗਏ। ਦੂਜੇ ਪਾਸੇ ਇੰਸਪੈਕਟਰ ਪ੍ਰਭਜੋਤ ਕੌਰ ਨੇ ਵੀ ਡਿਊਟੀ ਨੂੰ ਪੂਰੀ ਨਿਰਪੱਖਤਾ, ਇਮਾਨਦਾਰੀ ਅਤੇ ਮੁਸਤੈਦੀ ਨਾਲ ਨਿਭਾਉਣ ਦਾ ਪ੍ਰਣ ਕੀਤਾ।
PUNJAB




INDIA








WORLD










