ਥਾਣਾ ਸਿਟੀ ਸਾਊਥ ਮੋਗਾ
ਦੋਸ਼ੀ ਜੋ ਮੁੱਕਦਮਾ ਨੰਬਰ 319/20-12-2009 ਅ/ਧ 22/61/85 ਐਨ ਡੀ ਪੀ ਐਸ ਐਕਟ ਥਾਣਾ ਸਿਟੀ ਫਰੀਦਕੋਟ ਵਿੱਚ ਫਰੀਦਕੋਟ ਮੋਡਰਨ ਜੇਲ ਵਿੱਚੋ ਮਿਤੀ 12-07-2014 ਨੂੰ ਪਰੋਲ ਪਰ ਆਇਆ ਸੀ ਜੋ ਵਾਪਿਸ ਜੇਲ ਨਹੀ ਗਿਆ।ਜਿਸਤੇ ਦੋਸ਼ੀ ਖਿਲਾਫ ਮਕੁੱਦਮਾ ਦਰਜ ਰਜਿਸਟਰ ਕੀਤਾ ਗਿਆ। ਸ:ਥ:ਬਲਵੀਰ ਸਿੰਘ ਨੇ ਪ੍ਰਕਾਸ਼ ਸਿੰਘ ਪੁੱਤਰ ਦਿਵਾਨ ਸਿੰਘ ਵਾਸੀ ਇੰਦਰਾ ਕਲੋਨੀ ਸਿੰਘਾਂਵਾਲਾ ਤੇ 220/07-09-2021 ਅ/ਧ 9 ਦੀ ਪੰਜਾਬ ਗੁੱਡ ਕੰਨਡਕਟ ਐਕਟ 1962 ਅਧੀਨ ਮਾਮਲਾ ਦਰਜ ਰਜਿਸਟਰ ਕੀਤਾ।
ਥਾਣਾ ਸਿਟੀ ਸਾਊਥ ਮੋਗਾ
ਇਹ ਮਕੁੱਦਮਾ ਦਖਰਾਸਤ ਨੰਬਰੀ 1364 ਐਲ ਪੀ ਸੀ ਮਿਤੀ 07-09-2021 ਪਰ ਦਰਜ ਰਜਿਸਟਰ ਕਰਵਾਇਆ ਗਿਆ ਕਿ ਉਕਤਾਨ ਦੋਸ਼ੀਆਂਨ ਨੇ ਲੈਕਮੀ ਪ੍ਰੋਡਕਟ ਦੇ ਜਿਆਲੀ ਸਟਿਕਰ ਲਾ ਕੇ ਆਪਣੇ ਦੁਕਾਨਾ ਪਰ ਲੈਕਮੀ ਦੀਆਂ ਕਰੀਮਾ ਵੇਚਦੇ ਹਨ ਜਿਸਤੇ ਦੋਸ਼ੀਆਂ ਖਿਲਾਫ ਮਕੁੱਦਮਾ ਦਰਜ ਰਜਿਸਟਰ ਕੀਤਾ ਗਿਆ। ਸ:ਥ:ਕੁਲਵੰਤ ਸਿੰਘ ਨੇ 1,ਭਾਸ ਗਈ 2.ਦਲੀਪ ਵਰਮਾ 3.ਸ਼ੁਰੇਸ਼ ਕੁਮਾਰ 4.ਅਭੇ ਕੁਮਾਰ 5.ਗੁਰਦੀਪ ਸਿੰਘ ਵਾਸੀਆਨ ਮੋਰੀ ਬਹਾਰ ਮੋਗਾ ਤੇ 224/07-09-2021 ਅ/ਧ 63 ਆਫ ਦੀ ਕਾਪੀ ਰਾਇਟ ਐਕਟ 1957, 420 ਭ:ਦ ਅਧੀਨ ਮਾਮਲਾ ਦਰਜ ਰਜਿਸਟਰ ਕੀਤਾ।
ਥਾਣਾ ਕੋਟ ਈਸੇ ਖਾਂ
ਦੋਰਾਨੇ ਗਸ਼ਤ ਮੁਖਬਰ ਖਾਸ ਨੇ ਇਤਲਾਹ ਦਿਤੀ ਕਿ ਦੋਸ਼ੀ ਗੈਰ ਕਨੂੰਨੀ ਢੰਗ ਨਾਲ ਰੇਤਾ ਚੋਰੀ ਕਰਕੇ ਅੱਗੇ ਵੇਚਣ ਦਾ ਆਦੀ ਹੈ ਜੇਕਰ ਨਾਕਾਬੰਦੀ ਕੀਤੀ ਜਾਵੇ ਤਾਂ ਕਾਬੂ ਆ ਸਕਦਾ ਹੈ।ਨਾਕਾਬੰਦੀ ਕਰਕੇ ਦੋਸ਼ੀ ਨੂੰ 2 ਟਿਪਰ (ਟਰੱਕ) ਰੇਤਾ ਦੇ ਭਰੇ ਸਮੇਤ ਗ੍ਰਿਫਤਾਰ ਕਰਕੇ ਮੁਕੱਦਮਾ ਦਰਜ ਰਜਿਸਟਰ ਕੀਤਾ ਗਿਆ। ਸ:ਥ:ਦਲਜੀਤ ਸਿੰਘ ਨੇ ਗਗਨਦੀਪ ਸਿੰਘ ਗਗਨਾ ਪੁੱਤਰ ਬਲਜਿੰਦਰ ਸਿੰਘ ਵਾਸੀ ਮਾਡਲ ਟਾਊਨ ਫੇਸ 1 ਬਠਿੰਡਾ
2.ਸੁਖਪ੍ਰੀਤ ਸਿੰਘ ਸੁੱਖੀ ਪੁੱਤਰ ਭਾਗ ਸਿੰਘ ਵਾਸੀ ਸੁੱਚਾ ਸਿੰਘ ਨਗਰ ਗਲੀ ਨੰਬਰ 4 ਨੇੜੇ ਝੀਲਾ ਬਠਿੰਡਾ
ਤੇ 156/07-09-2021 ਅ/ਧ 379 ਭ:ਦ, 21 ਮਾਇਨਿੰਗ ਐਕਟ ਅਧੀਨ ਮਾਮਲਾ ਦਰਜ ਰਜਿਸਟਰ ਕੀਤਾ।
ਥਾਣਾ ਸਿਟੀ ਸਾਊਥ ਮੋਗਾ
ਦੋਰਾਨੇ ਗਸ਼ਤ ਸ਼ੱਕੀ ਪੁਰਸ਼ਾ ਦੀ ਤਲਾਸ਼ ਦੋਰਾਨ ਮੁਖਬਰ ਖਾਸ ਦੀ ਇਤਲਾਹ ਪਰ ਦੋਸ਼ੀਆਂ ਨੂੰ ਗ੍ਰਿਫਤਾਰ ਕਰਕੇ ਉਹਨਾਂ ਪਾਸੋਂ 1 ਕਿੱਲੋਗ੍ਰਾਂਮ ਅਫੀਮ ਬ੍ਰਾਂਮਦ ਕੀਤੀ ਗਈ।ਜਿਸਤੇ ਦੋਸ਼ੀਆਂ ਖਿਲ਼ਾਫ ਮੁੱਕਦਮਾ ਦਰਜ ਰਜਿਸਟਰ ਕੀਤਾ ਗਿਆ। ਐਸ ਆਈ ਜੈਪਾਲ ਸਿੰਘ ਨੇ ਗੁਰਪ੍ਰੀਤ ਸਿੰਘ ਉਰਫ ਗੋਪੀ ਪੁੱਤਰ ਸ਼ੂਭਾਸ਼ ਚੰਦ ਵਾਸੀ ਮੌਜਗੜ੍ਹ (ਹਰਿਆਣਾ)2.ਤਰਸੇਮ ਕੁਮਾਰ ਉਰਫ ਭੂਪਾ ਪੁੱਤਰ ਬੀਰ ਚੰਦ ਵਾਸੀ ਮੌਜਗੜ੍ਹ (ਹਰਿਆਣਾ) ਤੇ 223/07-09-2021 ਅ/ਧ 18/61/85 ਐਨ ਡੀ ਪੀ ਐਸ ਐਕਟ ਅਧੀਨ ਮਾਮਲਾ ਦਰਜ ਰਜਿਸਟਰ ਕੀਤਾ।
ਥਾਣਾ ਸਿਟੀ ਸਾਊਥ ਮੋਗਾ
ਦੋਰਾਨੇ ਗਸ਼ਤ ਮੁਖਬਰ ਖਾਸ ਦੀ ਇਤਲਾਹ ਪਰ ਦੋਸ਼ੀ ਨੂੰ ਗ੍ਰਿਫਤਾਰ ਕਰਕੇ ਉਸ ਪਾਸੋਂ 20 ਬੋਤਲਾਂ ਸ਼ਰਾਬ ਪੰਜਾਬ ਖਾਸਾ ਸੰਤਰਾ ਬਾਂਮਦ ਕੀਤੀਆਂ ਕੀਤੀਆਂ ਗਈਆਂ। ਸ:ਥ:ਪਰਮਿੰਦਰ ਸਿੰਘ ਨੇ ਜਗਸੀਰ ਸਿੰਘ ਪੁੱਤਰ ਦਰਸ਼ਨ ਸਿੰਘ ਵਾਸੀ ਲਹੋਰੀਆਂ ਵਾਲਾ ਮਹੱਲਾ ਮੋਗਾ ਤੇ 222/07-09-2021 ਅ/ਧ 61/1/14 ਅੇਕਸਾਈਜ ਐਕਟ ਅਧੀਨ ਮਾਮਲਾ ਦਰਜ ਰਜਿਸਟਰ ਕੀਤਾ।
PUNJAB




INDIA








WORLD









