ਚੰਡੀਗੜ੍ਹ 9 ਸਤੰਬਰ (ਪ.ਪ.) : ਪੰਜਾਬ ਸਰਕਾਰ ਦੁਆਰਾ ਸੁਚਾਰੂ ਪ੍ਰਸ਼ਾਸ਼ਨ ਦੇਣ ਲਈ 70 ਡੀ. ਐਸ.ਪੀਆਂ. ਦੇ ਤਬਾਦਲੇ ਕੀਤੇ ਜਾ ਚੁੱਕੇ ਹਨ। ਜਿਨ੍ਹਾਂ ਵਿਚ ਜਸਬਿੰਦਰ ਸਿੰਘ ਖਹਿਰਾ ਜੋ ਪਹਿਲਾਂ ਬਾਘਾਪੁਰਾਣਾ ਵਿਖੇ ਬਤੌਰ ਡੀ. ਐਸ.ਪੀ ਤਾਇਨਾਤ ਸਨ ਉਨ੍ਹਾਂ ਨੂੰ ਪਹਿਲਾਂ ਟਰਾਂਸਫਰ ਕਰਕੇ ਲੁਧਿਆਣਾ ਰੂਰਲ ਭੇਜ ਦਿੱਤਾ ਗਿਆ ਸੀ ਤੇ ਹੁਣ ਮੁੜ ਤੋਂ ਉਨ੍ਹਾਂ ਦੀ ਪੋਸਟਿੰਗ ਲੁਧਿਆਣਾ ਤੋਂ ਵਾਪਿਸ ਬਾਘਾਪੁਰਾਣਾ ਕਰ ਦਿੱਤੀ ਗਈ ਹੈ। ਬਾਕੀ ਹੋਰਨਾਂ ਅਧਿਕਾਰੀਆਂ ਦੇ ਤਬਾਦਲੇ ਹੇਠ ਲਿਖੇ ਅਨੁਸਾਰ ਹਨ।
PUNJAB




INDIA








WORLD















