ਪੰਜਾਬ ਕਾਂਗਰਸ ਵਿੱਚ ਮੁੱਖ ਮੰਤਰੀ ਦੇ ਚਿਹਰੇ ਨੂੰ ਲੈ ਕੇ ਘਮਸਾਣ ਜਾਰੀ । ਮੁੱਖ ਮੰਤਰੀ ਚਿਹਰੇ ਲਈ ਇੱਕ ਚਿਹਰਾ ਹੋਰ ਆਇਆ ਸਾਹਮਣੇ । ਮਿਲੀ ਜਾਣਕਾਰੀ ਮੁਤਾਬਿਕ ਦਿੱਲੀ ਤੋਂ ਆਏ ਆਬਜ਼ਰਵਰ ਵੱਲੋਂ ਇਕੱਲੇ ਇਕੱਲੇ ਵਿਧਾਇਕਾਂ ਤੋਂ ਰਾਏ ਲਈ ਜਾ ਰਹੀ ਹੈ । ਜਿਸ ਵਿੱਚ ਸੁਨੀਲ ਜਾਖੜ ਨੂੰ 38 ਵਿਧਾਇਕਾਂ ਦੀ ਹਮਾਇਤ ਹੋਣ ਦੀ ਖਬਰ ਆਈ ਹੈ ਤੇ ਦੂਜੇ ਨੰਬਰ ਤੇ ਸੁਖਜਿੰਦਰ ਸਿੰਘ ਰੰਧਾਵਾ ਨੂੰ 20 ਵਿਧਾਇਕਾਂ ਨੇ ਸਪੋਟ ਕੀਤੀ ਹੈ ਤੀਜਾ ਨਾ ਜਿਹੜਾ ਸਾਹਮਣੇ ਆਇਆ ਉਹ ਹੈ ਐਮ ਪੀ ਪ੍ਰਨੀਤ ਕੋਰ ਹੈ ਇਹ ਤੀਜੇ ਨੰਬਰ ਤੇ ਹੈ । ਹਾਈਕਮਾਂਡ ਵੱਲੋਂ ਮੁੱਖ ਮੰਤਰੀ ਚਿਹਰੇ ਨੂੰ ਲੈ ਕੇ ਮੰਥਨ ਜਾਰੀ ਹੈ
PUNJAB




INDIA








WORLD










