ਚੰਡੀਗੜ੍ਹ : ਪੰਜਾਬ ਕਾਂਗਰਸ ਦੁਆਰਾ ਕੈਪਟਨ ਦੇ ਅਸਤੀਫੇ ਬਾਅਦ ਨਵੇਂ ਮੁੱਖਮੰਤਰੀ ਚਿਹਰੇ ਦਾ ਐਲਾਨ ਅਜੇ ਤੱਕ ਨਹੀਂ ਕੀਤਾ ਗਿਆ। ਸੁਖਜਿੰਦਰ ਰੰਧਾਵਾ ਦਾ ਰਾਹ ਸਾਫ ਹੈ ਪਰ ਕੈਪਟਨ ਅਮਰਿੰਦਰ ਸਿੰਘ ਉਨ੍ਹਾਂ ਦੇ ਰਾਹ ਦਾ ਵੱਡਾ ਰੋੜਾ ਬਣੇ ਹੋਏ ਹਨ। ਭਰੋਸੇਯੋਗ ਸੂਤਰਾਂ ਤੋਂ ਮਿਲੀ ਜਾਣਕਾਰੀ ਮੁਤਾਬਕ ਕੈਪਟਨ ਦੀ ਬਦੌਲਤ ਦਿੱਲੀ ਵਿਚ ਸਾਰੇ ਕਾਂਗਰਸੀ ਲੀਡਰ ਮੰਥਨ ਕਰ ਰਹੇ ਹਨ ਤੇ ਰੰਧਾਵਾ ਦੇ ਰਸਮੀ ਐਲਾਨ ਵਿਚ ਵੀ ਇਸੇ ਕਰਕੇ ਹੀ ਦੇਰੀ ਹੋ ਰਹੀ ਹੈ।
PUNJAB




INDIA








WORLD










