JAGAT SEWAK
  • Home
  • PUNJABਪੰਜਾਬ

    Punjab

    ਬਾਘਾਪੁਰਾਣਾ ਪਹੁੰਚੇ ਸੀਨੀਅਰ ਅਕਾਲੀ ਆਗੂ ਮਨਪ੍ਰੀਤ ਸਿੰਘ ਇਯਾਲੀ ਨੇ ਆਖਿਆ ਮੇਰਾ ਮੁੱਖ ਕੰਮ ਸਾਰਿਆਂ ਨੂੰ ਇਕੱਠੇ ਕਰਨਾ,ਫਿਰ ਅਸੀਂ ਸੀਟਾਂ ਦੀ ਵੰਡ ਕਰਾਂਗੇ 
    ਪੰਜਾਬ

    April 27, 2026
    1.9k
    ਪੰਜਾਬ ਦੀਆਂ ਜੇਲ੍ਹਾਂ ਵਿੱਚ ਸਿੱਖ ਕੈਦੀਆਂ ਨਾਲ ਜਬਰ-ਜ਼ੁਲਮ ਦੀਆਂ ਹੱਦਾਂ ਪਾਰ, ਸਰਕਾਰ ਅਤੇ ਡੀ.ਜੀ.ਪੀ. ਜੇਲ੍ਹਾਂ ਤੁਰੰਤ ਜਵਾਬ ਦੇਣ : ਬਾਪੂ ਤਰਸੇਮ ਸਿੰਘ

    1.6k
    ਸਾਬਕਾ ਡੀਆਈਜੀ ਭੁੱਲਰ ਦੀਆਂ ਮੁਸਕਲਾਂ ਵਿੱਚ ਹੋਰ ਵਾਧਾ,ਈਡੀ ਨੇ ਚੰਡੀਗੜ੍ਹ 11 ਥਾਵਾਂ ਤੇ ਛਾਪੇਮਾਰੀ ਕੀਤੀ 

    ਪ੍ਰਤਾਪ ਸਿੰਘ ਬਾਜਵਾ ਨੇ ਇੱਕ ਹੋਰ ਨਵਾਂ ਸੱਪ ਕੱਢਿਆ, ਕੀਤਾ ਦਾਅਵਾ,ਆਪ ਦੇ 32 ਵਿਧਾਇਕ ਸੰਪਰਕ ਵਿੱਚ ਸਨ।

    April 25, 2026
    1.8k
  • INDIAਦੇਸ਼
    ਆਮ ਆਦਮੀ ਪਾਰਟੀ ਨੂੰ ਲੱਗਾ ਵੱਡਾ ਝਟਕਾ, ਤਿੰਨ ਸੰਸਦ ਮੈਂਬਰਾਂ ਨੇ ਛੱਡੀ ਪਾਰਟੀ 

    ਅਮਿਤ ਸ਼ਾਹ ਵੱਲੋਂ ਆਮ ਆਦਮੀ ਪਾਰਟੀ ਤੋੜਨ ਲਈ,ਰਾਘਵ ਚੱਢੇ ਨੂੰ ਕੀਤੀ ਵੱਡੀ ਆਫਰ, ਬਲਤੇਜ ਪੰਨੂੰ ਨੇ ਲਗਾਏ ਵੱਡੇ ਇਲਜ਼ਾਮ 

    ਸੰਸਦ ਭਾਈ ਅੰਮ੍ਰਿਤਪਾਲ ਸਿੰਘ ਦੀ ਐਨ ਐਸ ਏ ਖ਼ਤਮ ਹੋਣ ਤੋਂ ਬਾਅਦ ਅੱਜ ਵੀਡੀਓ ਕਾਨਫਰੰਸਿੰਗ ਰਾਹੀਂ ਅਦਾਲਤ ਵਿੱਚ ਹੋਈ ਪੇਸ਼ੀ 

    ਆਮ ਆਦਮੀ ਪਾਰਟੀ ਨੇ ਰਾਘਵ ਚੱਢਾ ਨੂੰ ਰਾਜ ਸਭਾ ਦੇ ਡਿਪਟੀ ਲੀਡਰ ਦੇ ਅਹੁਦੇ ਤੋਂ ਹਟਾਇਆ। ਰਾਜ ਸਭਾ ਸਕੱਤਰੇਤ ਨੂੰ ਸੌਂਪਿਆ ਦਿੱਤਾ ਪੱਤਰ 

    ਵੱਡੀ ਖਬਰ, ਭਾਰਤੀ ਜਨਤਾ ਪਾਰਟੀ ਦੇ ਦਫਤਰ ਦੇ ਨੇੜੇ ਹੋਇਆ ਧਮਾਕਾ, ਪੁਲਿਸ ਨੇ ਜਾਂਚ ਕੀਤੀ ਸ਼ੁਰੂ 

    ਸੁਪਰੀਮ ਕੋਰਟ ਦੇ ਸੀਨੀਅਰ ਵਕੀਲ ਐਚ ਐੱਸ ਫੂਲਕਾ ਬੀਜੇਪੀ ਵਿੱਚ ਹੋਏ ਸ਼ਾਮਲ 

    ਪੰਜਾਬ ਵਿੱਚ ਚੋਣਾਂ ਦਾ ਬਿਗਲ ਵਜਾਉਣ ਲਈ ਗ੍ਰਹਿ ਮੰਤਰੀ ਅਮਿਤ ਸ਼ਾਹ 14 ਮਾਰਚ ਨੂੰ ਆ ਰਹੇ ਮੋਗਾ 

    ਗੈਂਗਸਟਰ ਲਾਰੈਂਸ ਬਿਸ਼ਨੋਈ ਦੇ ਵਕੀਲ ਉਪਰ ਚੱਲੀਆਂ ਗੋਲੀਆਂ, ਇੱਕ ਵਿਅਕਤੀ ਹੋਇਆ ਜ਼ਖ਼ਮੀ 

    ਅਮਰੀਕਾ ਵਿੱਚ ਗੁਰਪਤਵੰਤ ਪੰਨੂ ਦੇ ਕਤਲ ਦੀ ਸਾਜ਼ਿਸ਼ ਘੜਨ ਵਾਲੇ ਨਿਖਿਲ ਗੁਪਤਾ ਨੇ ਆਪਣੇ ਤੇ ਲੱਗੇ ਦੋਸ਼ ਕੀਤੇ ਕਬੂਲ,40 ਸਾਲ ਤੱਕ ਹੋ ਸਕਦੀ ਸਜ਼ਾ 

  • WORLDਵਿਸ਼ਵ
    ਕੈਨੇਡਾ ਸਰਕਾਰ ਵੱਲੋਂ ਇੰਮੀਗ੍ਰੇਸ਼ਨ ਕਾਨੂੰਨ ਬਿੱਲ ਸੀ 12 ਮੁਤਾਬਕ,30000 ਲੋਕਾਂ ਨੂੰ ਬਾਹਰ ਕੱਢਣ ਦੇ ਕੀਤੇ ਹੁਕਮ 

    ਈਰਾਨ ਅਤੇ ਅਮਰੀਕਾ ਦੀ ਜੰਗ ਨੂੰ ਲੈਕੇ ਵੱਡੀ ਖਬਰ, ਸ਼ਰਤਾਂ ਦੇ ਆਧਾਰ ਉਪਰ ਦੋ ਹਫਤਿਆਂ ਲਈ ਹੋਈ ਜੰਗਬੰਦੀ 

    ਅਮਰੀਕਾ ਨੇ ਵੱਡੀ ਗਿਣਤੀ ਵਿੱਚ ਪੰਜਾਬੀ ਟਰੱਕ ਡਰਾਈਵਰਾਂ ਦੇ ਲਾਇਸੈਂਸ ਕੀਤੇ ਰੱਦ 

    ਕੈਨੇਡਾ ਦੇ ਸਰੀ ਵਿੱਚ ਇੱਕ ਹੋਰ ਨੌਜਵਾਨ ਦਾ ਗੋਲੀਆਂ ਮਾਰਕੇ ਕੀਤਾ ਕਤਲ 

    ਮੰਦਭਾਗੀ ਖ਼ਬਰ-ਰੋਜੀ ਰੋਟੀ ਕਮਾਉਣ ਗਏ ਮੋਗਾ ਦੇ ਨੌਜਵਾਨ ਦਾ ਕੈਨੇਡਾ ਵਿੱਚ ਅਣਪਛਾਤੇ ਵਿਅਕਤੀਆਂ ਨੇ ਕੀਤਾ ਕ*ਤ*ਲ 

    ਕੈਨੇਡਾ ਵਿੱਚ ਵਰਕ ਪਰਮਿਟ ਤੇ ਕੰਮ ਕਰ ਰਹੇ ਕਾਮਿਆਂ ਨੂੰ ਸਰਕਾਰ ਕਰੇਗੀ ਪੱਕੇ 

    ਕੈਨੇਡਾ ਨਿਵਾਸੀ ਸੋਸ਼ਲ ਮੀਡੀਆ ਤੇ ਸਰਗਰਮ ਰਹਿਣ ਵਾਲੀ ਨੈਂਨਸੀ ਗਰੇਵਾਲ ਦਾ ਹੋਇਆ ਕਤਲ 

    ਅਫਗਾਨਿਸਤਾਨ ਦੀ ਤਾਲਿਬਾਨ ਸਰਕਾਰ ਨੇ ਔਰਤਾਂ ਨੂੰ ਪਤੀਆ ਵੱਲੋਂ ਕੁੱਟਣ ਸਬੰਧੀ ਨਵਾਂ ਹੁਕਮ ਕੀਤਾ ਜਾਰੀ 

    “ਵਾਅਦਿਆਂ ਦੀ ਰਾਜਨੀਤੀ ਕਦੋਂ ਖ਼ਤਮ ਹੋਵੇਗੀ?” – ਇੰਟਰਨੈਸ਼ਨਲ ਪੰਥਕ ਦਲ ਯੂਕੇ ਵੱਲੋਂ ਐਸਜੀਪੀਸੀ ਪ੍ਰਧਾਨ ਧਾਮੀ ਨੂੰ ਸਿੱਧੀ ਚੁਣੌਤੀ

  • BUSINESSਕਾਰੋਬਾਰ
  • E-Paper
  • Youtube
SUBSCRIBE
No Result
View All Result

Home FIR MOGA

ਮੋਗਾ ਜਿਲ੍ਹੇ ਦੀ ਕਰਾਈਮ ਰਿਪੋਰਟ (12-10-2021)

by Tarlochan Singh Brar
October 12, 2021
Reading Time: 1 min read
0
ਜਿਲ੍ਹਾ ਮੋਗਾ ਵਿੱਚ ਦਰਜ ਹੋਏ ਪਰਚਿਆਂ ਦਾ ਵੇਰਵਾ (08-04-2021)
Share on WhatsApp!Share on Facebook

ਥਾਣਾ ਸਦਰ ਮੋਗਾ
ਮੁਦਈ ਨੇ ਦਰਜ ਕਰਾਇਆ ਕਿ ਦੋਸ਼ੀ ਉਸਦੀ ਲੜਕੀ ਨੂੰ ਵਰਗਲਾ ਕੇ, ਫੁਸਲਾ ਕੇ, ਵਿਆਹ ਕਰਾਉਣ ਦਾ ਝਾਂਸਾ ਦੇ ਕੇ ਘਰੋਂ ਭਜਾ ਕੇ ਲੈ ਗਿਆ। ਜਿਸਦੀ ਭਾਲ ਹੁਣ ਤੱਕ ਮੁਦਈ ਆਪਣੇ ਤੌਰ ਤੇ ਕਰਦਾ ਰਿਹਾ ਪਰ ਨਹੀ ਮਿਲੀ। ਜਿਸਤੇ ਮੁਕੱਦਮਾਂ ਉਕਤ ਦਰਜ ਰਜਿਸਟਰ ਕੀਤਾ ਗਿਆ। ਸ:ਥ: ਤਰਸੇਮ ਸਿੰਘ ਨੇ ਗੁਰਵਿੰਦਰ ਸਿੰਘ ਉਰਫ ਵਿੱਕੀ ਪੁੱਤਰ ਜਗਰਾਜ ਸਿੰਘ ਵਾਸੀ ਅੱਤਲਾ ਥਾਣਾ ਭੀਖੀ ਜਿਲ੍ਹਾ ਮਾਨਸਾ ਤੇ 130/11-10-2021 ਅ/ਧ 363,366(ਏ) ਭ:ਦ: ਅਧੀਨ ਮਾਮਲਾ ਦਰਜ ਰਜਿਸਟਰ ਕੀਤਾ।

ਥਾਣਾ ਧਰਮਕੋਟ
ਦੋਰਾਨੇ ਗਸ਼ਤ ਮੁਖਬਰ ਖਾਸ ਨੇ ਇਤਲਾਹ ਦਿੱਤੀ ਕਿ ਦੋਸ਼ੀ ਆਪਣੇ ਟਰੈਕਟਰ ਟਰਾਲੇ ਪਰ ਸਤਲੁੱਜ ਦਰਿਆ ਵਿੱਚੋਂ ਚੋਰੀ ਰੇਤਾ ਭਰਕੇ, ਨਜਾਇਜ ਮਾਈਨਿੰਗ ਕਰਦਾ ਹੈ।ਜਿਸਤੇ ਦੋਸ਼ੀ ਪਾਸੋਂ ਇਕ ਟਰੈਕਟਰ ਟਰਾਲਾ(ਲੋਡ ਰੇਤਾ) ਬ੍ਰਾਂਮਦ ਕਰ ਲਿਆ ਗਿਆ। ਦੋਸ਼ੀ ਮੋਕਾ ਤੋਂ ਭੱਜਣ ਵਿੱਚ ਸਫਲ ਹੋ ਗਿਆ। ਸ:ਥ: ਕੁਲਦੀਪ ਸਿੰਘ ਨੇ ਨਾਮਲੂਮ ਵਿਅਕਤੀ ਤੇ 211/10-10-2021 ਅ/ਧ 304(ਏ), 279, 337, 338, 427 ਭ:ਦ: ਅਧੀਨ ਮਾਮਲਾ ਦਰਜ ਰਜਿਸਟਰ ਕੀਤਾ।

ਥਾਣਾ ਨਿਹਾਲ ਸਿੰਘ ਵਾਲਾ
ਮੁਦਈ ਨੇ ਦਰਜ ਕਰਾਇਆ ਕਿ ਉਸਦਾ ਲੜਕਾ ਸੇਵਕ ਸਿੰਘ ਉਮਰ ਕ੍ਰੀਬ: 30 ਸਾਲ ਆਪਣੇ ਮੋਟਰਸਾਈਕਲ ਪਰ ਸਵਾਰ ਹੋ ਕੇ, ਮੋਗਾ ਤੋਂ ਪਿੰਡ ਮਾਛੀਕੇ ਨੂੰ ਜਾ ਰਿਹਾ ਸੀ ਤਾਂ ਰਸਤੇ ਵਿੱਚ ਦੋਸ਼ੀ ਨੇ ਆਪਣੀ ਕਾਰ ਤੇਜ ਰਫਤਾਰ ਅਤੇ ਲਾਪ੍ਰਵਾਹੀ ਨਾਲ ਚਲਾ ਕੇ, ਮੁਦਈ ਦੇ ਲੜਕੇ ਦੇ ਮੋਟਰਸਾਈਕਲ ਵਿੱਚ ਮਾਰੀ। ਜਿਸ ਨਾਲ ਮੁਦਈ ਦਾ ਲੜਕਾ ਗੰਭੀਰ ਜਖਮੀ ਹੋ ਗਿਆ। ਜਿਸ ਨੂੰ ਇਲਾਜ ਲਈ ਐਚ.ਐਮ.ਸੀ ਹਸਪਤਲਾ ਮੋਗਾ ਵਿਖੇ ਦਾਖਲ ਕਰਾਇਆ ਗਿਆ। ਜਿਥੇ ਮੁਦਈ ਦੇ ਲੜਕੇ ਸੇਵਕ ਸਿੰਘ ਦੀ ਦੋਰਾਨੇ ਇਲਾਜ ਮੌਤ ਹੋ ਗਈ। ਸ:ਥ: ਤਰਸੇਮ ਸਿੰਘ ਨੇ ਯਤੁਸ਼ ਗਰਗ ਪੁੱਤਰ ਗੋਪਾਲ ਕੋਟੀਆ ਵਾਸੀ ਫਰੈਂਡਸ ਕਲੋਨੀ, ਗਾਂਧੀ ਰੋਡ ਮੋਗਾ ਤੇ 195/11-10-2021 ਅ/ਧ 304(ਏ) ਭ:ਦ: ਅਧੀਨ ਮਾਮਲਾ ਦਰਜ ਰਜਿਸਟਰ ਕੀਤਾ।

RELATED STORIES

ਜਿਲ੍ਹਾ ਮੋਗਾ ਵਿੱਚ ਦਰਜ ਹੋਏ ਪਰਚਿਆਂ ਦਾ ਵੇਰਵਾ (08-04-2021)

ਮੋਗਾ ਜਿਲ੍ਹੇ ਦੀ ਕਰਾਈਮ ਰਿਪੋਰਟ (13-07-2022)

July 13, 2022
1.7k
ਜਿਲ੍ਹਾ ਮੋਗਾ ਵਿੱਚ ਦਰਜ ਹੋਏ ਪਰਚਿਆਂ ਦਾ ਵੇਰਵਾ (08-04-2021)

ਮੋਗਾ ਜਿਲ੍ਹੇ ਦੀ ਕਰਾਈਮ ਰਿਪੋਰਟ (12-07-2022)

July 12, 2022
1.6k

ਥਾਣਾ ਕੋਟ ਈਸੇ ਖਾਂ
ਦੋਰਾਨੇ ਗਸ਼ਤ ਮੁਖਬਰ ਖਾਸ ਦੀ ਇਤਲਾਹ ਪਰ ਦੋਸ਼ੀਆਂ ਨੂੰ ਗ੍ਰਿਫਤਾਰ ਕਰਕੇ ਦੋਸ਼ੀ ਗੁਰਜੀਤ ਸਿੰਘ ਉਰਫ ਗੋਰਾ ਪਾਸੋਂ 15 ਗ੍ਰਾਂਮ ਹੈਰੋਇਨ ਅਤੇ ਦੋਸ਼ੀ ਲਵਪ੍ਰੀਤ ਸਿੰਘ ਉਰਫ ਲਵੀ ਪਾਸੋਂ ਵੀ 15 ਗ੍ਰਾਂਮ ਹੈਰੋਇਨ (ਕੁੱਲ 30 ਗ੍ਰਾਂਮ ਹੈਰੋਇਨ) ਅਤੇ ਇਕ ਸਪਲੈਂਡਰ ਮੋਟਰਸਾਈਕਲ ਨੰਬਰੀ ਪੀ.ਬੀ 29-ਜੈਡ-3874 ਬ੍ਰਾਂਮਦ ਕਰ ਲਿਆ ਗਿਆ। ਥਾਣੇਦਾਰ ਜੈਪਾਲ ਸਿੰਘ ਨੇ 1ਗੁਰਜੀਤ ਸਿੰਘ ਉਰਫ ਗੋਰਾ ਪੁੱਤਰ ਕਰਨੈਲ ਸਿੰਘ ਵਾਸੀ ਪਿੰਡ ਖੰਬੇ ਜਿਲ੍ਹਾ ਮੋਗਾ 2.ਲਵਪ੍ਰੀਤ ਸਿੰਘ ਉਰਫ ਲਵੀ ਪੁੱਤਰ ਪਰਮਜੀਤ ਸਿੰਘ ਵਾਸੀ ਚਿਰਾਗਸ਼ਾਹ ਵਾਲਾ ਜਿਲ੍ਹਾ ਮੋਗਾ ਤੇ 177/11-10-2021 ਅ/ਧ 21-61-85 ਐਨ.ਡੀ.ਪੀ.ਐਸ ਐਕਟ ਅਧੀਨ ਮਾਮਲਾ ਦਰਜ ਰਜਿਸਟਰ ਕੀਤਾ।

ਥਾਣਾ ਸਿਟੀ ਸਾਊਥ ਮੋਗਾ
ਦੋਰਾਨੇ ਗਸ਼ਤ ਮੁਖਬਰ ਖਾਸ ਦੀ ਇਤਲਾਹ ਪਰ ਦੋਸ਼ੀ ਨੂੰ ਗ੍ਰਿਫਤਾਰ ਕਰਕੇ ਉਸ ਪਾਸੋਂ 08 ਗ੍ਰਾਂਮ ਹੈਰੋਇਨ ਬ੍ਰਾਂਮਦ ਕਰ ਲਈ ਗਈ। ਥਾਣੇਦਾਰ ਅਮਨਦੀਪ ਸਿੰਘ ਨੇ ਅਜੇ ਸਿੰਘ ਪੁੱਤਰ ਸ਼ਾਮ ਸਿੰਘ ਵਾਸੀ ਸਾਧਾਂ ਵਾਲੀ ਬਸਤੀ ਮੋਗਾ ਤੇ 254/11-10-2021 ਅ/ਧ 21-61-85 ਐਨ.ਡੀ.ਪੀ.ਐਸ ਐਕਟ ਅਧੀਨ ਮਾਮਲਾ ਦਰਜ ਰਜਿਸਟਰ ਕੀਤਾ।

ਥਾਣਾ ਨਿਹਾਲ ਸਿੰਘ ਵਾਲਾ
ਦੋਰਾਨੇ ਗਸ਼ਤ ਮੁਖਬਰ ਖਾਸ ਦੀ ਇਤਲਾਹ ਪਰ ਦੋਸ਼ੀ ਨੂੰ ਗ੍ਰਿਫਤਾਰ ਕਰਕੇ ਉਸ ਪਾਸੋਂ 08 ਗ੍ਰਾਂਮ ਹੈਰੋਇਨ ਬ੍ਰਾਂਮਦ ਕਰ ਲਈ ਗਈ। ਥਾਣੇਦਾਰ ਜਗਜੀਤ ਸਿੰਘ ਨੇ ਸੁਖਵਿੰਦਰ ਸਿੰਘ ਉਰਫ ਸੱੁਖਾ ਪੁੱਤਰ ਜਗਜੀਤ ਸਿੰਘ ਵਾਸੀ ਪਿੰਡ ਮਾਛੀਕੇ ਜਿਲ੍ਹਾ ਮੋਗਾ ਤੇ 196/11-10-2021 ਅ/ਧ 21-61-85 ਐਨ.ਡੀ.ਪੀ.ਐਸ ਐਕਟ ਅਧੀਨ ਮਾਮਲਾ ਦਰਜ ਰਜਿਸਟਰ ਕੀਤਾ ।

Print Friendly, PDF & Email

Leave a Reply Cancel reply

Your email address will not be published. Required fields are marked *

About Us

Jagat sewak news portal is basically focused on promoting Punjabi language toward the whole world . As you all had showered faith in our past publications, we hope more motivation and love by your side in future projects.

Recent Stories

  • ਬਾਘਾਪੁਰਾਣਾ ਪਹੁੰਚੇ ਸੀਨੀਅਰ ਅਕਾਲੀ ਆਗੂ ਮਨਪ੍ਰੀਤ ਸਿੰਘ ਇਯਾਲੀ ਨੇ ਆਖਿਆ ਮੇਰਾ ਮੁੱਖ ਕੰਮ ਸਾਰਿਆਂ ਨੂੰ ਇਕੱਠੇ ਕਰਨਾ,ਫਿਰ ਅਸੀਂ ਸੀਟਾਂ ਦੀ ਵੰਡ ਕਰਾਂਗੇ 
  • ਪੰਜਾਬ ਦੀਆਂ ਜੇਲ੍ਹਾਂ ਵਿੱਚ ਸਿੱਖ ਕੈਦੀਆਂ ਨਾਲ ਜਬਰ-ਜ਼ੁਲਮ ਦੀਆਂ ਹੱਦਾਂ ਪਾਰ, ਸਰਕਾਰ ਅਤੇ ਡੀ.ਜੀ.ਪੀ. ਜੇਲ੍ਹਾਂ ਤੁਰੰਤ ਜਵਾਬ ਦੇਣ : ਬਾਪੂ ਤਰਸੇਮ ਸਿੰਘ

Follow Us

Facebook Twitter Instagram

© 2026 JNews - Premium WordPress news & magazine theme by Jegtheme.

No Result
View All Result
  • Home
    • Home – Layout 1
    • Home – Layout 2
    • Home – Layout 3
  • E-Paper
  • Youtube Channel Videos
  • Contact Us