ਥਾਣਾ ਧਰਮਕੋਟ
ਮੁਦੈਲਾ ਨੇ ਦਰਜ ਰਜਿਸਟਰ ਕਰਾਇਆ ਕਿ ਉਹ ਆਪਣੇ ਲੜਕੇ ਸੁਰਿੰਦਰਪਾਲ ਸਿੰਘ ਨਾਲ ਮੋਟਰ ਸਾਇਕਲ ਸਪਲੈਡਰ ਪਲੱਸ ਪੀ ਬੀ 10 ਡੀ ਡਬਯੂ 7562 ਪਰ ਸਵਾਰ ਹੋ ਕੇ ਆਪਣੀ ਭੈਣ ਨੂੰ ਮਿਲਣ ਕੰਡਿਆਲ ਜਾ ਰਹੀ ਸੀ ਤਾਂ ਤਿੰਨ ਨਾਮਾਲੂਮ ਆਦਮੀ ਜੋ ਮੋਟਰ ਸਾਇਕਲ ਡਿਸਕਵਰ ਪਰ ਆਏ ਅਤੇ ਰਸਤੇ ਵਿੱਚ ਰੋਕੇ ਕੇ ਮੋਟਰ ਸਾਇਕਲ ਦੀ ਚਾਬੀ ਕੱਢ ਕੇ ਉਸਦੇ ਕੰਨਾ ਦੀਆਂ ਵਾਲੀਆਂ ਵਜਨੀ ਇੱਕ ਤੋਲਾ, ਇੱਕ ਬੈਗ ਜਿਸ ਵਿੱਚ ਮੋਬਾਇਲ ਫੋਨ ਓਪੋ ਅਤੇ 1000 ਰੁਪਏ ਨਗਦੀ ਖੋਹ ਕੇ ਲੈ ਗਏ।ਮਲੀਤ 45,000 ਰੁਪਏ। ਸ:ਥ:ਮਨਜੀਤ ਸਿੰਘ ਨੇ 3 ਨਾਮਾਲੂਮ ਆਦਮੀ ਤੇ 217/23-10-2021 ਅ/ਧ 379ਬੀ/341 ਭ:ਦ ਅਧੀਨ ਮਾਮਲਾ ਦਰਜ ਰਜਿਸਟਰ ਕੀਤਾ।
ਥਾਣਾ ਸਿਟੀ ਸਾਊਥ ਮੋਗਾ
ਦੋਰਾਨੇ ਗਸ਼ਤ ਮੁਖਬਰ ਖਾਸ ਦੀ ਤਿਲਾਹ ਪਰ ਦੋਸ਼ੀ ਨੂੰ ਗ੍ਰਿਫਤਾਰ ਕਰਕੇ ਉਸ ਪਾਸੋਂ 20 ਬੋਤਲਾਂ ਸ਼ਰਾਬ ਮਾਰਕਾ ਮੋਟਾ ਸੰਤਰਾ ਦੀਆਂ ਬ੍ਰਾਂਮਦ ਕੀਤੀਆਂ ਗਈਆਂ। ਸ:ਥ:ਗੁਰਚਰਨ ਸਿੰਘ ਨੇ ਵਿੱਕੀ ਉਰਫ ਕਾਲੂ ਪੁੱਤਰ ਮੱਸਾ ਸਿੰਘ ਵਾਸੀ ਬੁੱਕਣਵਾਲਾ ਰੋਡ ਮੋਗਾ ਤੇ 262/23-10-2021 ਅ/ਧ 61/1/14 ਐਕਸਾਈਜ ਐਕਟ ਅਧੀਨ ਮਾਮਲਾ ਦਰਜ ਰਜਿਸਟਰ ਕੀਤਾ।
ਥਾਣਾ ਸਿਟੀ ਸਾਊਥ ਮੋਗਾ
ਦੋਰਾਨੇ ਗਸ਼ਤ ਮੁਖਬਰ ਖਾਸ ਦੀ ਇਤਲਾਹ ਪਰ ਦੋਸ਼ੀ ਨੂੰ ਗ੍ਰਿਫਤਾਰ ਕਰਕੇ ਉਸ ਪਾਸੋਂ 24 ਬੋਤਲਾਂ ਸ਼ਰਾਬ ਮਾਰਕਾ ਮੋਟਾ ਸੰਤਰਾ ਦੀਆਂ ਬ੍ਰਾਂਮਦ ਕੀਤੀਆਂ ਗਈਆਂ। ਸ:ਥ:ਹਰਜਿੰਦਰ ਸਿੰਘ ਨੇ ਵਰੁਣ ਕੁਮਾਰ ਉਰਫ ਨਿੱਕਾ ਪੁੱਤਰ ਅਨਿੱਲ ਕੁਮਾਰ ਵਾਸੀ ਡਿੱਗੀ ਵਾਲਾ ਮਹੱਲਾ ਮੋਗਾ ਤੇ 263/23-10-2021 ਅ/ਧ 61/1/14 ਐਕਸਾਈਜ ਐਕਟ ਅਧੀਨ ਮਾਮਲਾ ਦਰਜ ਰਜਿਸਟਰ ਕੀਤਾ।
ਥਾਣਾ ਸਿਟੀ ਮੋਗਾ
ਦੋਰਾਨੇ ਗਸ਼ਤ ਮੁਖਬਰ ਖਾਸ ਦੀ ਇਤਲਾਹ ਪਰ ਦੋਸ਼ੀ ਨੂੰ ਗ੍ਰਿਫਤਾਰ ਕਰਕੇ ਉਸ ਪਾਸੋਂ 12 ਬੋਤਲਾਂ ਸ਼ਰਾਬ ਮਾਰਕਾ ਰਾਇਲ ਵਿਸਕੀ ਦੀਆਂ ਬ੍ਰਾਂਮਦ ਕੀਤੀਆਂ ਗਈਆਂ। ਸ:ਥ:ਸੁਰਜੀਤ ਸਿੰਘ ਨੇ ਸੂਬਾ ਸਿੰਘ ਪੁੱਤਰ ਮਨਜੀਤ ਸਿੰਘ ਨਸੀਬਪੁਰ ਜਾਨੀਆਂ ਤੇ 185/23-10-2021 ਅ/ਧ 61/1/14 ਐਕਸਾਈਜ ਐਕਟ ਅਧੀਨ ਮਾਮਲਾ ਦਰਜ ਰਜਿਸਟਰ ਕੀਤਾ ।