ਥਾਣਾ ਮੈਹਿਣਾ
ਮੁਦੈਲਾ ਨੇ ਦਰਜ ਰਜਿਸਟਰ ਕਰਾਇਆ ਕਿ ਉਸ ਦਾ ਲੜਕਾ ਗੁਰਜੰਟ ਸਿੰਘ ਪੁੱਤਰ ਬਹਾਦਰ ਸਿੰਘ ਉਮਰ ਕਰੀਬ 33/34 ਸਾਲ ਜਿਸਦਾ ਵਿਆਹ ਦੋਸ਼ਣ ਰਾਜਵੀਰ ਕੌਰ ਨਾਲ ਹੋਇਆ ਸੀ।ਜੋ ਉਸਦੇ ਲੜਕੇ ਨਾਲ ਅਕਸਰ ਹੀ ਜਾਣ ਬੁੱਝ ਜੇ ਲੜਦੀ ਰਹਿੰਦੀ ਸੀ ਅਤੇ ਲੜਕੀ ਦੇ ਮਾਤਾ ਪਿਤਾ ਵੀ ਉਸਦੇ ਲੜਕੇ ਨੂੰ ਡਰਾਉਦੇ ਧਮਕਾਉਦੇ ਰਹਿੰਦੇ ਸਨ ਜਿਨਾਂ ਤੋਂ ਤੰਗ ਆ ਕੇ ਉਸਦੇ ਲੜਕੇ ਨੇ ਪੱਖੇ ਨਾਲ ਫਾਹਾ ਲੈ ਕੇ ਆਤਮ ਹੱਤਿਆ ਕਰ ਲਈ।ਜਿਸਤੇ ਦੋਸ਼ੀਆਂ ਖਿਲ਼ਾਫ ਉਕਤ ਮੁੱਕਦਮਾ ਦਰਜ ਰਜਿਸਟਰ ਕੀਤਾ ਗਿਆ। ਸ:ਥ: ਨਛੱਤਰ ਸਿੰਘ ਨੇ 1.ਰਾਜਵੀਰ ਕੌਰ ਪੁੱਤਰੀ ਤਰਲੋਚਣ ਸਿੰਘ 2.ਤਰਲੋਚਣ ਸਿੰਘ ਪੁੱਤਰ ਦਰਸ਼ਨ ਸਿੰਘ 3.ਸਤਵਿੰਦਰ ਕੌਰ ਪਤਨੀ ਤਰਲੋਚਣ ਸਿੰਘ ਵਾਸੀਆਨ ਪਿੰਡ ਲੱਖਾ ਥਾਣਾ ਹਠੂਰ (ਜਗਰਾਓ) 4.ਬੋਹਰ ਸਿੰਘ ਪੁੱਤਰ ਧਰਮ ਸਿੰਘ ਵਾਸੀ ਕਾਲੀਏਵਾਲਾ ਥਾਣਾ ਸਦਰ ਮੋਗਾ ਤੇ 39/23-05-2021 ਅ/ਧ 306 ਭ:ਦ ਅਧੀਨ ਮਾਮਲਾ ਦਰਜ ਰਜਿਸਟਰ ਕੀਤਾ ।
ਥਾਣਾ ਬਾਘਾਪੁਰਾਣਾ
ਮੁਦਈ ਨੇ ਦਰਜ ਰਜਿਸਟਰ ਕਰਾਇਆ ਕਿ ਦੋਸ਼ੀਆਂ ਨੇ ਹਮ ਮਸ਼ਵਰਾ ਹੋ ਕੇ ਬੇਸਬਾਲ ਨਾਲ ਸੱਟਾਂ ਮਾਰ ਕੇ ਜਖਮੀ ਕਰ ਦਿੱਤਾ ਵਜ੍ਹਾ ਰੰਜਿਸ਼ ਜਮੀਨ ਨੂੰ ਲੈ ਕੇ ਝਗੜਾ।ਜਿਸਤੇ ਦੋਸ਼ੀਆਂ ਖਿਲ਼ਾਫ ਮਕੁੱਦਮਾ ਦਰਜ ਰਜਿਸਟਰ ਕੀਤਾ ਗਿਆ। ਸ:ਥ: ਪਰਮਜੀਤ ਸਿੰਘ ਨੇ 1.ਜਗਰੂਪ ਸਿੰਘ ਪੁੱਤਰ ਜਸਵਿੰਦਰ ਸਿੰਘ ਵਾਸੀ ਚੰਨੂਵਾਲਾ 2.ਜਸਕਰਨ ਸਿੰਘ ਪੁੱਤਰ ਅਵਤਾਰ ਸਿੰਘ ਵਾਸੀ ਕੋਟਲਾ ਰਾਏਕਾ ਅਤੇ ¾ ਨਾਮਾਲੂਮ ਆਦਮੀ ਤੇ 90/23-05-2021 ਅ/ਧ 325/323/148/149/120ਬੀ ਭ:ਦ ਅਧੀਨ ਮਾਮਲਾ ਦਰਜ ਰਜਿਸਟਰ ਕੀਤਾ ।
ਥਾਣਾ ਸਿਟੀ ਮੋਗਾ
ਕੋਵਿਡ-19 ਮਹਾਂਮਾਰੀ ਦੋਰਾਨ ਪੰਜਾਬ ਸਰਕਾਰ ਵੱਲੋ 5 ਬੰਦਿਆ ਦੇ ਇੱਕਠ ਹੋਣ ਦੀ ਮਿਨਾਹੀ ਪਰ ਦੋਸ਼ੀਆਂ ਨੇ ਇੱਕਠੇ ਹੋ ਕੇ ਅਮ੍ਰਿੰਤ ਹਸਪਤਾਲ ਅਮ੍ਰਿੰਤਸਰ ਰੋਡ ਮੋਗਾ ਪਰ ਧਰਨਾ ਲਗਾਇਆ ਹੈ ਜਿਨਾਂ ਨੇ ਅਜਿਹਾ ਕਰਕੇੇ ਮਾਨਯੋਗ ਡੀ.ਸੀ ਸਾਹਿਬ ਜੀ ਦੇ ਹੁਕਮਾਂ ਦੀ ਉਲਘਣਾ ਕੀਤੀ ਹੈ। ਜਿਸਤੇ ਮੁਕੱਦਮਾ ਉਕਤ ਦਰਜ ਰਜਿਸਟਰ ਕੀਤਾ ਗਿਆ। ਐਸ ਆਈ ਬੱਗਾ ਸਿੰਘ ਨੇ 1.ਅਜੇ ਕੁਮਾਰ ਸ਼ਰਮਾ ਸਕੈਟਰੀ ਆਮ ਆਦਮੀ ਪਾਰਟੀ ਵਾਸੀ ਨਾਮਾਲੂਮ 2.ਅਵਤਾਰ ਸਿੰਘ ਉਰਫ ਬੰਟੀ ਵਰਕਰ ਆਮ ਆਦਮੀ ਪਾਰਟੀ ਵਾਸੀ ਸੰਤ ਨਗਰ ਮੋਗਾ 3.ਰਜਿੰਦਰ ਸਿੰਘ ਰਿਹਾੜ ਸਿਨੀਅਰ ਮੀਤ ਪ੍ਰਧਾਨ ਬੀ.ਐਸ ਪੀ ਪੰਜਾਬ 4.ਰੈਂਪੀ ਗਰੇਵਾਲ ਅਤੇ ਹੋਰ 40/50 ਨਾਮਾਲੂਮ ਅਰੋਤਾਂ ਅਤੇ ਆਦਮੀ ਤੇ 69/23-05-2021 ਅ/ਧ 188 ਭ:ਦ: 51 Disaster management act 2005 ਅਧੀਨ ਮਾਮਲਾ ਦਰਜ ਰਜਿਸਟਰ ਕੀਤਾ ।
ਥਾਣਾ ਸਿਟੀ ਮੋਗਾ
ਦੋਰਾਨੇ ਗਸ਼ਤ ਮੁਖਬਰ ਖਾਸ ਦੀ ਇਤਲਾਹ ਪਰ ਦੋਸ਼ੀ ਨੂੰ ਗ੍ਰਿਫਤਾਰ ਕਰਕੇ ਉਸ ਪਾਸੋਂ 1 ਕਿੱਲੋਗ੍ਰਾਂਮ ਅਫੀਮ ਬ੍ਰਾਂਮਦ ਕੀਤੀ ਗਈ।ਜਿਸਤੇ ਦੋਸ਼ੀ ਖਿਲਾਫ ਮਕੁੱਦਮਾ ਦਰਜ ਰਜਿਸਟਰ ਕੀਤਾ ਗਿਆ। ਐਸ ਆਈ ਜੈਪਾਲ ਸਿੰਘ ਨੇ ਗੁਰਕਰਨਦੀਪ ਸਿੰਘ ਉਰਫ ਕਰਨ ਪੁੱਤਰ ਸਾਹਿਬ ਸਿੰਘ ਪੁੱਤਰ ਕਾਬਲ ਸਿੰਘ ਵਾਸੀ ਵਿਸ਼ਕਰਮਾ ਨਗਰ ਕਲੋਨੀ ਸਿਟੀ ਪੱਟੀ (ਤਰਨਤਾਰਨ) ਤੇ 70/23-05-2021 ਅ/ਧ 18/61/85 ਐਨ ਡੀ ਪੀ ਐਸ ਐਕਟ ਅਧੀਨ ਮਾਮਲਾ ਦਰਜ ਰਜਿਸਟਰ ਕੀਤਾ।
ਥਾਣਾ ਸਦਰ ਮੋਗਾ
ਦੋਸ਼ੀ ਜੋ ਮਕੁੱਦਮਾ ਨੰਬਰ 120/07-10-2002 ਅ/ਧ 15/61/85 ਐਨ ਡੀ ਪੀ ਐਸ ਐਕਟ ਥਾਣਾ ਸਦਰ ਮੋਗਾ ਵਿੱਚ ਪੀ.ਓ ਸੀ ਜੋ ਕੇਦਰੀ ਜੇਲ ਫਰੀਦਕੋਟ ਵਿਖੇ ਸਜਾ ਕੱਟ ਰਿਹਾ ਸੀ ਅਤੇ ਮਿਤੀ 29-03-2021 ਨੂੰ ਵਾਪਿਸ ਜੇਲ ਨਹੀ ਗਿਆ ਜਿਸਨੂੰ ਗ੍ਰਿਫਤਾਰ ਕਰਕੇ ਉਕਤ ਮਕੁੱਦਮਾ ਦਰਜ ਰਜਿਸਟਰ ਕੀਤਾ ਗਿਆ। ਹੋਲ: ਯਾਦਵਿੰਦਰ ਸਿੰਘ ਨੇ ਜਗਜੀਤ ਸਿੰਘ ਉਰਫ ਜੱਗਾ ਪੁੱਤਰ ਧਰਮ ਸਿੰਘ ਵਾਸੀ ਕਾਲੀਏਵਾਲਾ ਤੇ 55/23-05-2021 ਅ/ਧ 9 ਦੀ ਪੰਜਾਬ ਗੂੱਡ ਕੰਡਕਟ ਰਲੀਜ ਐਕਟ 1962 ਅਧੀਨ ਮਾਮਲਾ ਦਰਜ ਰਜਿਸਟਰ ਕੀਤਾ।
ਥਾਣਾ ਸਮਾਲਸਰ
ਦੋਸ਼ੀ ਜੋ ਮਕੁੱਦਮਾ ਨੰਬਰ 172/16-12-2016 ਅ/ਧ 379ਬੀ ਭ:ਦ ਥਾਣਾ ਨਹੀਆਂਵਾਲਾ ਵਿੱਚ ਬਠਿੰਡਾ ਜੇਲ ਵਿੱਚ ਸਜਾ ਕੱਟ ਰਹਿ ਸੀ ਅਤੇ ਵਾਪਿਸ ਜੇਲ ਨਹੀ ਗਿਆ ਅਤੇ ਮਿਤੀ 18-02-202 ਨੂੰ ਵਾਪਿਸ ਜੇਲ ਨਹੀ ਗਿਆ ਜਿਸਨੂੰ ਗ੍ਰਿਫਤਾਰ ਕਰਕੇ ਉਕਤ ਮਕੁੱਦਮਾ ਦਰਜ ਰਜਿਸਟਰ ਕੀਤਾ ਗਿਆ। ਸ:ਥ: ਸੇਵਕ ਸਿੰਘ ਨੇ ਗੁਰਜੰਟ ਸਿੰਘ ਪੁੱਤਰ ਸੁਖਦੇਵ ਸਿੰਘ ਵਾਸੀ ਸੇਖਾਂ ਕਲਾਂ ਤੇ 38/23-05-2021 ਅ/ਧ 9 ਦੀ ਪੰਜਾਬ ਗੂੱਡ ਕੰਡਕਟ ਰਲੀਜ ਐਕਟ 1962 ਅਧੀਨ ਮਾਮਲਾ ਦਰਜ ਰਜਿਸਟਰ ਕੀਤਾ।
ਥਾਣਾ ਬਾਘਾਪੁਰਾਣਾ
ਦੋਰਾਨੇ ਗਸ਼ਤ ਮੁਖਬਰ ਖਾਸ ਦੀ ਇਲਤਾਹ ਪਰ ਦੋਸ਼ੀ ਨੂੰ ਗ੍ਰਿਫਤਾਰ ਕਰਕੇ ਉਸ ਪਾਸੋਂ 30 ਲੀਟਰ ਲਾਹਣ ਬ੍ਰਾਂਮਦ ਕੀਤੀ ਗਈ।ਜਿਸਤੇ ਦੋਸ਼ੀ ਖਿਲਾਫ ਮਕੁੱਦਮਾ ਦਰਜ ਰਜਿਸਟਰ ਕੀਤਾ ਗਿਆ। ਸ:ਥ: ਪਰਮਜੀਤ ਸਿੰਘ ਨੇ ਲਖਵੀਰ ਸਿੰਘ ਪੁੱਤਰ ਨਾਜਰ ਸਿੰਘ ਵਾਸੀ ਪਿੰਡ ਗਿੱਲ ਤੇ 91/23-05-2021 ਅ/ਧ 61/1/14 ਐਕਸਾਈਜ ਐਕਟ ਅਧੀਨ ਮਾਮਲਾ ਦਰਜ ਰਜਿਸਟਰ ਕੀਤਾ ।
ਥਾਣਾ ਸਿਟੀ ਮੋਗਾ
ਦੋਰਾਨੇ ਗਸ਼ਤ ਮੁਖਬਰ ਖਾਸ ਦੀ ਇਲਤਾਹ ਪਰ ਦੋਸ਼ੀ ਨੂੰ ਗ੍ਰਿਫਤਾਰ ਕਰਕੇ ਉਸ ਪਾਸੋਂ 125 ਲੀਟਰ ਲਾਹਣ ਬ੍ਰਾਂਮਦ ਕੀਤੀ ਗਈ।ਜਿਸਤੇ ਦੋਸ਼ੀ ਖਿਲਾਫ ਮਕੁੱਦਮਾ ਦਰਜ ਰਜਿਸਟਰ ਕੀਤਾ ਗਿਆ। ਸ:ਥ: ਮਲਕੀਤ ਸਿੰਘ ਨੇ ਬੇਅੰਤ ਸਿੰਘ ਪੁੱਤਰ ਨਛੱਤਰ ਸਿੰਘ ਵਾਸੀ ਬਾਬਾ ਜੀਵਨ ਸਿੰਘ ਨਗਰ ਮੋਗਾ ਤੇ 68/23-05-2021 ਅ/ਧ 61/1/14 ਐਕਸਾਈਜ ਐਕਟ ਅਧੀਨ ਮਾਮਲਾ ਦਰਜ ਰਜਿਸਟਰ ਕੀਤਾ।