ਪੰਜਾਬ ਵਿੱਚ ਪਿਛਲੇ ਦਿਨਾਂ ਤੋਂ ਨਸ਼ਾ ਤਸਕਰੀ ਨਾਲ ਜੁੜੇ ਕੇਸ ਵਿੱਚ ਬਿਕਰਮਜੀਤ ਸਿੰਘ ਮਜੀਠੀਆ ਖਿਲਾਫ ਪੰਜਾਬ ਸਰਕਾਰ ਨੇ ਕੇਸ ਦਰਜ ਕੀਤਾ ਹੋਇਆ ਹੈ ਤੇ ਪੁਲਿਸ ਵੱਲੋਂ ਲਗਾਤਾਰ ਛਾਪੇਮਾਰੀ ਕੀਤੀ ਜਾ ਰਹੀ ਹੈ ।ਬਿਕਰਮਜੀਤ ਸਿੰਘ ਮਜੀਠੀਆ ਨੇ ਆਪਣੀ ਅਗਾਊਂ ਜਮਾਨਤ ਲਈ ਹਾਈਕੋਰਟ ਵਿੱਚ ਅਰਜੀ ਲਾਈ ਹੋਈ ਹੈ । ਪਰ ਮਜੀਠੀਆ ਦੀ ਮੁਸ਼ਕਲਾਂ ਘੱਟ ਦੀਆਂ ਨਜਰ ਨਹੀਂ ਆਉਦੀਆਂ ਕਿਉਂਕਿ ਹਾਈਕੋਰਟ ਨੇ ਅੱਜ ਫੇਰ 10 ਤਰੀਕ ਅੱਗੇ ਪਾ ਦਿੱਤੀ ਹੈ । ਜਿਥੇ ਅੱਜ ਬਿਕਰਮਜੀਤ ਸਿੰਘ ਮਜੀਠੀਆ ਦੇ ਤਰਫੋਂ ਵਕੀਲ ਮੁਕੁਲ ਰੋਹਤਗੀ ਤੇ ਆਰ ਐਸ ਚੀਮਾ ਪੇਸ਼ ਹੋਏ ਸੀ । ਦੂਜੇ ਪਾਸੇ ਇਸਤਗਾਸਾ ਪੱਖ ਤੋਂ ਸਪਰੀਮ ਕੋਰਟ ਦੇ ਨਾਮਵਾਰ ਵਕੀਲ ਪੀ ਚਿਤਦੰਬਰਮ ਪੇਸ਼ ਹੋਏ ਸੀ
PUNJAB




INDIA








WORLD









