ਥਾਣਾ ਨਿਹਾਲ ਸਿੰਘ ਵਾਲਾ
ਮੁਦਈ ਨੇ ਦਰਜ ਰਜਿਸਟਰ ਕਰਾਇਆ ਕਿ ਉਹ ਸ਼ਾਮ ਨੂੰ ਆਪਣੇ ਘਰ ਤੋਂ ਬਜਾਰ ਆਪਣੇ ਮੋਟਰ ਸਾਇਕਲ ਬਜਾਜ ਪਲਟੀਨਾ ਨੰਬਰੀ ਪੀ ਬੀ 10 ਸੀ ਟੀ 6797 ਪਰ ਸਮਾਨ ਲੈਣ ਆਇਆ ਸੀ ਤਾਂ 2 ਨਾਮਾਲੂਮ ਵਿਅਕਤੀਆਂ ਨੇ ਉਸਨੂੰ ਇਸ਼ਾਰਾ ਕਰਕੇ ਰੋਕਿਆ ਤਾਂ ਜਿਨਾਂ ਨੇ ਕਿਹਾ ਕਿ ਉਹਨਾਂ ਨੂੰ ਬਰਨਾਲਾ ਰੋਡ ਪੁੱਲ ਸੂਆ ਪਰ ਉਤਾਰ ਕੇ ਆਓ ਤਾਂ ਮੁਦਈ ਨੇ ਉਹਨਾਂ ਨੂੰ ਆਪਣੇ ਮੋਟਰ ਸਾਇਕਲ ਪਰ ਬਿਠਾ ਲਿਆ। ਜਦ ਉਹ ਤਖਤੂਪੁਰਾ ਰੋਡ ਪਰ ਪੁੱਜੇ ਤਾਂ ਦੋਸ਼ੀਆਂ ਉਸ ਨੂੰ ਧੱਕਾ ਮਾਰ ਕੇ ਥੱਲੇ ਸੁੱਟ ਕੇ ਉਸਦਾ ਮੋਟਰ ਸਾਇਕਲ ਖੋਹ ਕੇ ਮੋਕਾ ਤੋਂ ਭਜਾ ਕੇ ਲੈ ਗਏ।ਜਿਸਤੇ ਦੋਸ਼ੀਆਂ ਖਿਲ਼ਾਫ ਮਕੁੱਦਮਾ ਦਰਜ ਰਜਿਸਟਰ ਕੀਤਾ ਗਿਆ। ਸ:ਥ:ਬਲਵਿੰਦਰ ਸਿੰਘ ਨੇ 2 ਨਾਮਾਲੂਮ ਆਦਮੀ ਤੇ 13/20-01-2022 ਅ/ਧ 379ਬੀ ਭ:ਦ ਅਧੀਨ ਮਾਮਲਾ ਦਰਜ ਰਜਿਸਟਰ ਕੀਤਾ।
ਥਾਣਾ ਸਮਾਲਸਰ
ਅੱਜ ਮਾਨਯੋਗ ਅਦਾਲਤ ਸ੍ਰੀ ਰਵਨੀਤ ਸਿੰਘ ਐਸ ਡੀ ਜੇ ਐਮ ਬਾਘਾਪੁਰਾਣਾ ਵੱਲੋ ਪੱਤਰ ਨੰਬਰੀ ਪੀ.ਬੀ ਐਮ ਓ ਬੀ ਆਈ 000394/2019 ਮਸੂਲ ਹੋਇਆ ਕਿ ਦੋਸ਼ੀ ਜਿਸਨੂੰ 138 ਦੀ ਕੰਪਲੇਟ ਸਬੰਧੀ ਵਾਰ ਵਾਰ ਮਾਨਯੋਗ ਅਦਾਲਤ ਵੱਲੋ ਬੁਲਾਇਆ ਗਿਆ ਜੋ ਹਾਜਰ ਨਹੀ ਆਇਆ ਜਿਸਤੇ ਮਾਨਯੋਗ ਆਦਲਤ ਦੇ ਹੁਕਮਾ ਅਨੁਸਾਰ ਦੋਸ਼ੀ ਖਿਲ਼ਾਫ 174ਏ ਦਾ ਮੁਕੱਦਮਾ ਦਰਜ ਰਜਿਸਟਰ ਕੀਤਾ ਗਿਆ। ਸ:ਥ:ਮਨਜੀਤ ਸਿੰਘ ਨੇ ਤਰਲੋਚਨ ਸਿੰਘ ਪੁੱਤਰ ਇੰਦਰ ਸਿੰਘ ਵਾਸੀ ਗਲੀ ਨੰਰ 2 ਮਹੱਲਾ ਖੋਕਰਾ ਫਰੀਦਕੋਟ ਤੇ 04/20-01-2022 ਅ/ਧ 174ਏ ਭ:ਦ ਅਧੀਨ ਮਾਮਲਾ ਦਰਜ ਰਜਿਸਟਰ ਕੀਤਾ।
ਥਾਣਾ ਸਮਾਲਸਰ
ਮੁਖਬਰ ਖਾਸ ਦੀ ਇਤਲਾਹ ਪਰ ਦੋਸ਼ੀਆਂ ਨੂੰ ਗ੍ਰਿਫਤਾਰ ਕਰਕੇ ਦੋਸ਼ੀ ਕੁਲਵਿੰਦਰ ਸਿੰਘ ਪਾਸੋਂ ਇੱਕ ਪਿਸਟਲ ਦੇਸੀ 32 ਬੋਰ ਸਮੇਤ 2 ਰੌਂਦ ਜਿੰਦਾ ਅਤੇ ਇੱਕ ਮੈਗਜੀਨ ਅਤੇ ਦੋਸ਼ੀ ਗੁਰਧਰਮ ਸਿੰਘ ਪਾਸੋਂ 3 ਰੋਂਦ ਜਿੰਦਾ 32 ਬੋਰ ਦੇ ਬ੍ਰਾਂਮਦ ਕੀਤੇ ਗਏ।ਜਿਸਤੇ ਦੋਸ਼ੀਆਂ ਖਿਲ਼ਾਫ ਮਕੁੱਦਮਾ ਦਰਜ ਰਜਿਸਟਰ ਕੀਤਾ ਗਿਆ। ਸ:ਥ:ਤਰਸੇਮ ਸਿੰਘ ਨੇ 1.ਕੁਲਵਿੰਦਰ ਸਿੰਘ ਪੁੱਤਰ ਜਗਦੇਵ ਸਿੰਘ ਵਾਸੀ ਪਿੰਡ ਰਾਜੇਆਣਾ 2.ਗੁਰਧਰਮ ਸਿੰਘ ਪੁੱਤਰ ਚਮਕੌਰ ਸਿੰਘ ਵਾਸੀ ਮੱਲਕੇ ਤੇ 05/20-01-2022 ਅ/ਧ 25/54/59 ਅਸਲਾ ਐਕਟ ਅਧੀਨ ਮਾਮਲਾ ਦਰਜ ਰਜਿਸਟਰ ਕੀਤਾ ।
ਥਾਣਾ ਸਿਟੀ ਸਾਊਥ ਮੋਗਾ
ਮੁਦਈ ਨੇ ਦਰਜ ਰਜਿਸਟਰ ਕਰਾਇਆ ਕਿ ਦੋਸ਼ੀਆਂ ਨੇ ਹਮ ਮਸ਼ਵਰਾ ਹੋ ਕੇ ਉਸਨੂੰ ਰਸਤੇ ਵਿੱਚ ਘੇਰ ਕੇ ਉਸਦੀ ਬੇਸਬਾਲਾਂ ਨਾਲ ਸੱਟਾਂ ਮਾਰ ਕੇ ਜਖਮੀ ਕਰ ਦਿੱਤਾ ਅਤੇ ਧਮਕੀਆਂ ਦਿੱਤੀਆਂ ਵਜ੍ਹਾ ਰੰਜਿਸ਼ ਪੁਰਾਣਾ ਝਗੜਾ।ਜਿਸਤੇ ਦੋਸ਼ੀਆਂ ਖਿਲ਼ਾਫ ਮਕੁੱਦਮਾ ਦਰਜ ਰਜਿਸਟਰ ਕੀਤਾ ਗਿਆ। ਸ:ਥ:ਜਸਵਿੰਦਰ ਸਿੰਘ ਨੇ 1.ਕਮਲ 2.ਕਾਲੂ 3.ਗੋਤਮ ਪੁੱਤਰਾਨ ਸ਼ਾਮ ਲਾਲ ਵਾਸੀਆਨ ਸਹਿਜ ਕਲੋਨੀ ਮੋਗਾ 4.ਕੇਸ਼ਵ ਪੁੱਤਰ ਬਖਸ਼ੀਸ਼ 5 ਅਮਨ ਪੁੱਤਰ ਹਰਦੇਵ 6.ਪਰਲ ਪੁੱਤਰ ਹਰਦੇਵ 7.ਦੱਮੂ ਪੁੱਤਰ ਹਰਦੇਵ ਵਾਸੀਆਨ ਇੰਦਰਾ ਕਲੋਨੀ ਮੋਗਾ ਤੇ 1/20-01-2022 ਅ/ਧ 341/506/323/ 148/149 ਭ:ਦ ਅਧੀਨ ਮਾਮਲਾ ਦਰਜ ਰਜਿਸਟਰ ਕੀਤਾ।
ਥਾਣਾ ਸਿਟੀ ਮੋਗਾ
ਮੁਦਈ ਨੇ ਦਰਜ ਰਜਿਸਟਰ ਕਰਾਇਆ ਕਿ ਮਿਤੀ 17-01-2022 ਨੂੰ ਸੂਚਨਾ ਮਿਲਣ ਤੇ ਅਤੇ ਸਹਾਇਕ ਕਮਿਸ਼ਨਰ (ਸਟੇਟ ਕਰ) ਦੇ ਹੁਕਮਾ ਮਿਲਣ ਤੇ ਮੈ ਸਮੇਤ ਟੀਮ ਮੋਗਾ ਵਿਖੇ ਕੋਟਕਪੂਰਾ ਬਾਈਪਾਸ ਪਰ ਰਾਤ ਦੀ ਚੈਕਿੰਗ ਕੀਤੀ ਤਾਂ ਚੈਕਿੰਗ ਦੋਰਾਨ ਪੁਰਾਣੇ ਲੋਹੇ ਦੇ ਕਬਾੜ ਦੀਆਂ ਤਿੰਨ ਗੱਡੀਆਂ ਬਿਨਾਂ ਬਿੱਲ ਦੇ ਹੋਣ ਦੇ ਕਰਕੇ ਰੋਕੀਆਂ ਗਈਆਂ।ਜਿਨਾਂ ਵਿੱਚੋ ਇੱਕ ਗੱਡੀ ਫੋਕਲ ਪੁਆਇੰਟ ਚੌਕੀ ਮੋਗਾ ਵਿਖੇ ਲਗਾ ਦਿੱਤੀ ਗਈ। ਜਦ ਕਿ ਦੂਜੀਆਂ ਗੱਡੀਆਂ ( ਪੀ ਬੀ 04 ਐਮ 9961 ਅਤੇ ਪੀ ਬੀ 04 ਸੀ ਬੀ 7422) ਦੇ ਡਰਾਇਵਰਾਂ ਅਤੇ ਕੁਝ ਅਣਪਛਾਤੇ ਵਿਅਕਤੀਆਂ ਨੇ ਪੁਲਿਸ ਮੁਲਾਜਮ ਸਿਪਾਹੀ ਗੁਰਵਿੰਦਰ ਸਿੰਘ ਦੇ ਰੋਕਣ ਦੇ ਬਾਵਜੂਦ ਧੱਕਾਮੁੱਕੀ ਕੀਤੀ।ਦੋਸ਼ੀ ਕੁਨਾਲ ਅਤੇ ਉਸਦਾ ਨਾਲ 4/5 ਨਾਮਾਲੂਮ ਆਦਮੀ ਵੀ ਉਥੈ ਆਏ ਜਿਨਾਂ ਨੇ ਮੇਰੇ ਅਤੇ ਮੇਰੇ ਸਟਾਫ ਨਾਲ ਮਾੜਾ ਦੁਰਵਿਵਹਾਰ ਕੀਤਾ ਅਤੇ ਉਹਨਾਂ ਦੀ ਡਿਊਟੀ ਵਿੱਚ ਵਿਘਣ ਪਾਇਆ।ਜਿਸਤੇ ਦੋਸ਼ੀਆਂ ਖਿਲ਼ਾਫ ਮਕੁੱਦਮਾ ਦਰਜ ਰਜਿਸਟਰ ਕੀਤਾ ਗਿਆ। ਐਸ ਆਈ ਲਖਵੀਰ ਸਿੰਘ ਨੇ ਕੁਨਾਲ ਪੁੱਤਰ ਨਾਮਾਲੂਮ ਵਾਸੀ ਨਾਮਾਲੂਮ ਅਤੇ 4/5 ਨਾਮਾਲੂਮ ਆਦਮੀ ਤੇ 11/20-01-2022 ਅ/ਧ 353/186 ਭ:ਦ ਅਧੀਨ ਮਾਮਲਾ ਦਰਜ ਰਜਿਸਟਰ ਕੀਤਾ।
ਥਾਣਾ ਮੈਹਿਣਾ
ਮੁਖਬਰ ਖਾਸ ਦੀ ਇਤਲਾਹ ਪਰ ਦੋਸ਼ੀ ਨੂੰ ਗ੍ਰਿਫਤਾਰ ਕਰਕੇ ਉਸ ਪਾਸੋਂ 200 ਨਸ਼ੀਲੀਆਂ ਗੋਲੀਆਂ ਮਾਰਕਾ ਟ੍ਰਾਮਾਡੋਲ 0.5 ਬ੍ਰਾਂਮਦ ਕੀਤੀਆਂ ਗਈਆਂ। ਐਸ ਆਈ ਅਮਨਜੋਤ ਕੌਰ ਨੇ ਸਾਹਿਲ ਕੁਮਾਰ ਪੁੱਤਰ ਕ੍ਰਿਸ਼ਨ ਕੁਮਾਰ ਵਾਸੀ ਮੋਗਾ ਤੇ 06/20-01-2022 ਅ/ਧ 22/61/85 ਐਨ ਡੀ ਪੀ ਐਸ ਐਕਟ ਅਧੀਨ ਮਾਮਲਾ ਦਰਜ ਰਜਿਸਟਰ ਕੀਤਾ ।
ਥਾਣਾ ਬਾਘਾਪੁਰਾਣਾ
ਮੁਖਬਰ ਖਾਸ ਦੀ ਇਤਲਾਹ ਪਰ ਦੋਸ਼ੀ ਦੇ ਘਰੋਂ 50 ਲੀਟਰ ਲਾਹਣ ਬ੍ਰਾਂਮਦ ਕੀਤੀ ਗਈ।ਦੋਸ਼ੀ ਮੋਕਾ ਤੋਂ ਫਰਾਰ ਹੋ ਗਿਆ। ਸ:ਥ:ਕੁਲਵਿੰਦਰ ਸਿੰਘ ਨੇ ਭੋਲਾ ਸਿੰਘ ਪੁੱਤਰ ਜੀਤ ਸਿੰਘ ਵਾਸੀ ਮਹਾਲਾ ਕਲ਼ਾਂ ਤੇ 12/20-01-2022 ਅ/ਧ 61/1/14 ਅਕਸਾਈਜ ਐਕਟ ਅਧੀਨ ਮਾਮਲਾ ਦਰਜ ਰਜਿਸਟਰ ਕੀਤਾ।
ਥਾਣਾ ਨਿਹਾਲ ਸਿੰਘ ਵਾਲਾ
ਮੁਖਬਰ ਖਾਸ ਦੀ ਇਤਲਾਹ ਪਰ ਦੋਸ਼ੀ ਨੂੰ ਗ੍ਰਿਫਤਾਰ ਕਰਕੇ ਉਸ ਪਾਸੋਂ 200 ਲੀਟਰ ਲਾਹਣ ਬ੍ਰਾਂਮਦ ਕੀਤੀ ਗਈ। ਸ:ਥ:ਗੁਰਬਖਸ਼ ਸਿੰਘ ਨੇ ਪ੍ਰਵੀਨ ਸਿੰਘ ਪੱਤਰ ਜੱਗਾ ਸਿੰਘ ਵਾਸੀ ਸੈਦੋਕੇ ਤੇ 11/20-01-2022 ਅ/ਧ 61/1/14 ਅਕਸਾਈਜ ਐਕਟ ਅਧੀਨ ਮਾਮਲਾ ਦਰਜ ਰਜਿਸਟਰ ਕੀਤਾ ।
ਥਾਣਾ ਨਿਹਾਲ ਸਿੰਘ ਵਾਲਾ
ਮੁਖਬਰ ਖਾਸ ਦੀ ਇਤਲਾਹ ਪਰ ਦੋਸ਼ੀ ਨੂੰ ਗ੍ਰਿਫਤਾਰ ਕਰਕੇ ਉਸ ਪਾਸੋਂ 50 ਲੀਟਰ ਲਾਹਣ ਬ੍ਰਾਂਮਦ ਕੀਤੀ ਗਈ। ਸ:ਥ:ਮੋਹਕਮ ਸਿੰਘ ਨੇ ਰਣਜੀਤ ਸਿੰਘ ਪੁੱਤਰ ਬਚਿੱਤਰ ਸਿੰਘ ਵਾਸੀ ਬਿਲਾਸਪੁਰ ਤੇ 12/20-01-2022 ਅ/ਧ 61/1/14 ਅਕਸਾਈਜ ਐਕਟ ਅਧੀਨ ਮਾਮਲਾ ਦਰਜ ਰਜਿਸਟਰ ਕੀਤਾ ।
ਥਾਣਾ ਧਰਮਕੋਟ
ਮੁਖਬਰ ਖਾਸ ਦੀ ਇਤਲਾਹ ਪਰ ਦੋਸ਼ੀ ਨੂੰ ਗ੍ਰਿਫਤਾਰ ਕਰਕੇ ਉਸ ਪਾਸੋਂ 50 ਬੋਤਲਾਂ ਨਜਾਇਜ ਸ਼ਰਾਬ ਦੀਆਂ ਬ੍ਰਾਂਮਦ ਕੀਤੀਆਂ ਗਈਆਂ। ਸ:ਥ:ਚਰਨ ਸਿੰਘ ਨੇ ਗੁਰਮੀਤ ਸਿੰਘ ਪੁੱਤਰ ਚਰਨ ਸਿੰਘ ਵਾਸੀ ਪਿੰਡ ਭੋਡੀਵਾਲਾ ਤੇ 17/20-01-2022 ਅ/ਧ 61/1/14 ਅਕਸਾਈਜ ਐਕਟ ਅਧੀਨ ਮਾਮਲਾ ਦਰਜ ਰਜਿਸਟਰ ਕੀਤਾ ।