ਬਾਘਾਪੁਰਾਣਾ 21 ਜਨਵਰੀ (ਪ.ਪ.) : ਅੱਜ ਸੰਯੁਕਤ ਅਕਾਲੀ ਦਲ ਨੇ 12 ਉਮੀਦਵਾਰ ਐਲਾਨ ਦਿੱਤੇ ਹਨ। ਜਿਨ੍ਹਾਂ ਵਿਚ ਬਾਘਾਪੁਰਾਣਾ ਤੋਂ ਜਗਤਾਰ ਸਿੰਘ ਰਾਜੇਆਣਾ ਨੂੰ ਚੋਣ ਮੈਦਾਨ ਵਿਚ ਉਤਾਰ ਦਿੱਤਾ ਗਿਆ ਹੈ। ਜਗਤਾਰ ਸਿੰਘ ਰਾਜੇਆਣਾ ਸਾਬਕਾ ਵਿਧਾਇਕ ਸਵ.ਸਾਧੂ ਸਿੰਘ ਰਾਜੇਆਣਾ ਦੇ ਸਪੁੱਤਰ ਹਨ ਤੇ ਹਲਕੇ ਵਿਚ ਚੰਗਾ ਵਕਾਰ ਰੱਖਦੇ ਹਨ।

PUNJAB




INDIA








WORLD









