ਬਾਘਾਪੁਰਾਣਾ 22 ਜਨਵਰੀ (ਪ.ਪ.) : ਸੰਯੁਕਤ ਸਮਾਜ ਮੋਰਚੇ ਨੇ ਅੱਜ ਭੋਲਾ ਬਰਾੜ ਨੂੰ ਬਾਘਾਪੁਰਾਣਾ ਤੋਂ ਆਪਣਾ ਉਮੀਦਵਾਰ ਐਲਾਨ ਦਿੱਤਾ ਹੈ , ਦਰਸ਼ਨ ਸਿੰਘ ਬਰਾੜ ਨੂੰ ਟਿਕਟ ਮਿਲਣ ਬਾਅਦ ਉਹ ਕਾਂਗਰਸ ਨਾਲ ਪਿਛਲੇ ਸਮੇਂ ਤੋਂ ਨਾਰਾਜ਼ ਚਲੇ ਆ ਰਹੇ ਸਨ ਤੇ ਉਮੀਦ ਜਤਾਈ ਜਾ ਰਹੀ ਹੈ ਕਿ ਉਹ ਪਿੰਡਾਂ ਖੇਤਰਾਂ ਵਿਚੋਂ ਚੰਗੀ ਵੋਟ ਪ੍ਰਤੀਸ਼ਤ ਲੈ ਸਕਦੇ ਹਨ। ਦੂਜੇ ਪਾਸੇ ਉਨ੍ਹਾਂ ਨਾਲ22 ਹੋਰ ਸੀਟਾਂ ਦਾ ਵੀ ਐਲਾਨ ਕੀਤਾ ਗਿਆ ਹੈ ਜੋ ਹੇਠ ਦਿਤੇ ਅਨੁਸਾਰ ਹਨ।

PUNJAB




INDIA








WORLD









