ਥਾਣਾ ਸਿਟੀ ਸਾਊਥ ਮੋਗਾ
ਮੁਦਈ ਨੇ ਦਰਜ ਕਰਾਇਆ ਕਿ ਉਹ ਆਪਣੀ ਸਕੂਟਰੀ ਪ੍ਰੇਮ ਚੱਕੀ ਵਾਲੇ ਦੀ ਚੱਕੀ ਅੱਗੇ ਖੜੀ ਕਰਕੇ ਆਪਣੇ ਦੋਸਤ ਮੋਨੂੰ ਪੁੱਤਰ ਸੁਰਿੰਦਰ ਸਿੰਘ ਵਾਸੀ ਨੇੜੇ ਖੂਨੀ ਮਸੀਤ ਮੋਗਾ ਦੇ ਘਰ ਗਿਆ ਸੀ ਅਤੇ ਜਦ ਮੁਦਈ ਵਾਪਿਸ ਆਪਣੀ ਸਕੂਟਰੀ ਪਾਸ ਆਇਆ ਤਾਂ ਦੋਸ਼ੀਆਂ ਨੇ ਮੁਦਈ ਨੂੰ ਘੇਰ ਕੇ, ਉਸਦੀ ਕੁੱਟਮਾਰ ਕੀਤੀ ਅਤੇ ਧਮਕੀਆਂ ਦਿੱਤੀਆਂ।ਰੋਲਾ ਪਾਉਣ ਤੇ ਦੋਸ਼ੀਆਨ ਹਥਿਆਰਾਂ ਸਮੇਤ ਮੋਕਾ ਤੋਂ ਫਰਾਰ ਹੋ ਗਏ। ਮੁਦਈ ਨੂੰ ਇਲਾਜ ਲਈ ਸਿਵਲ ਹਸਪਤਾਲ ਮੋਗਾ ਵਿਖੇ ਦਾਖਲ ਕਰਾਇਆ ਗਿਆ। ਵਜ੍ਹਾ ਰੰਜਿਸ਼:- ਚੱਕੀ ਅੱਗੇ ਸਕੂਟਰੀ ਖੜੀ ਕਰਨ ਸਬੰਧੀ ਝਗੜਾ। ਸ:ਥ: ਜਸਵਿੰਦਰ ਸਿੰਘ ਨੇ 1.ਪ੍ਰੇਮ ਚੱਕੀ ਵਾਲੇ ਦਾ ਮੁੰਡਾ 2.ਜਿੰਦਰ ਐਮ.ਸੀ ਦਾ ਮੁੰਡਾ 3.ਦਮਾ ਪੁੱਤਰ ਨਾਮਲੂਮ 4.ਪਿੰਟਾ ਪੁੱਤਰ ਨਾਮਲੂਮ 5.ਸ਼ੱਸ਼ੀ ਪੁੱਤਰ ਨਾਮਲੂਮ ਵਾਸੀਆਨ ਮੋਗਾ ਤੇ 80/24-04-2022 ਅ/ਧ 323, 341, 506, 148, 149 ਭ:ਦ: ਅਧੀਨ ਮਾਮਲਾ ਦਰਜ ਰਜਿਸਟਰ ਕੀਤਾ।