ਥਾਣਾ ਬਾਘਾਪੁਰਾਣਾ
ਇਹ ਮਕੁੱਦਮਾ ਦ/ਨੰਬਰੀ 318 ਪੀ ਸੀ 06/21 ਮਿਤੀ 13-08-2021 ਬਾਅਦ ਪੜਤਾਲ ਡੀ ਅੇਸ ਪੀ ਬਾਘਾਪੁਰਾਣਾ ਬਾਅਦ ਰਾਇ ਡੀ ਏ ਲੀਗਲ ਮੋਗਾ ਬਾਹੁਕਮ ਐਸ ਐਸ ਪੀ ਸਾਹਿਬ ਦਰਜ ਰਜਿਸਟਰ ਕੀਤਾ ਗਿਆ ਕਿ ਦੋਸ਼ੀ ਬਲਵੀਰ ਸਿੰਘ ਜੋ ਪਿੰਡ ਲਧਾਈਕੇ ਵਿਖੇ ਸਰਕਾਰੀ ਸਭਾ ਵਿੱਚ ਸੈਕਟਰੀ ਲੱਗਾ ਹੋਇਆ ਸੀ ਜਿਸਨੇ ਸਰਕਾਰੀ ਸਭਾ ਵਿਚੋਂ 12 ਲੱਖ 76 ਹਜਾਰ 717 ਰੁਪਏ ਦਾ ਗਭਨ ਕੀਤਾ ਜਿਸਤੇ ਦੋਸ਼ੀ ਖਿਲ਼ਾਫ ਮਕੁੱਦਮਾ ਦਰਜ ਰਜਿਸਟਰ ਕੀਤਾ। ਸ਼:ਥ: ਬਲਜਿੰਦਰ ਸਿੰਘ ਨੇ ਬਲਵੀਰ ਸਿੰਘ ਪੁੱਤਰ ਇੰਦਰ ਸਿੰਘ ਵਾਸੀ ਲਧਾਈਕੇ ਤੇ 76/30-04-2022 ਅ/ਧ 408 ਭ:ਦ ਅਧੀਨ ਮਾਮਲਾ ਦਰਜ ਰਜਿਸਟਰ ਕੀਤਾ।
ਥਾਣਾ ਸਦਰ ਮੋਗਾ
ਦੋਰਾਨੇ ਗਸ਼ਤ ਮੁਖਬਰ ਖਾਸ ਦੀ ਇਤਲਾਹ ਪਰ ਦੋਸ਼ੀ ਨੂੰ ਆਈ 20 ਗੱਡੀ ਨੰਬਰੀ ਪੀ ਬੀ 05 ਏ ਬੀ 3040 ਸਮੇਤ ਗ੍ਰਿਫਤਾਰ ਕਰਕੇ ਉਸ ਪਾਸੋਂ 02 ਗ੍ਰਾਂਮ ਹੈਰੋਇਨ ਬ੍ਰਾਂਮਦ ਕੀਤੀ ਗਈ। ਐਸ ਆਈ ਬਲਵਿੰਦਰ ਸਿੰਘ ਨੇ ਪਵਿੱਤਰ ਸਿੰਘ ਪੁੱਤਰ ਗੁਰਦਿੱਤ ਸਿੰਘ ਵਾਸੀ ਪਿੰਡ ਨਾਡੂਸ਼ਾਹ ਮਿਸ਼ਰੀਵਾਲਾ (ਫਿਰੋਜਪੁਰ) ਤੇ 36/30-04-2022 ਅ/ਧ 21/61/85 ਐਨ ਡੀ ਪੀ ਐਸ ਐਕਟ ਅਧੀਨ ਮਾਮਲਾ ਦਰਜ ਰਜਿਸਟਰ ਕੀਤਾ।
ਥਾਣਾ ਸਿਟੀ ਸਾਊਥ ਮੋਗਾ
ਦੋਰਾਨੇ ਗਸ਼ਤ ਮੁਖਬਰ ਖਾਸ ਦੀ ਇਤਲਾਹ ਪਰ ਦੋਸ਼ਣ ਨੂੰ ਗ੍ਰਿਫਤਾਰ ਕਰਕੇ ਉਸ ਪਾਸੋਂ 300 ਗ੍ਰਾਂਮ ਗਾਂਜਾ ਬ੍ਰਾਂਮਦ ਕੀਤਾ ਗਿਆ।ਜਿਸਤੇ ਦੋਸ਼ਣ ਖਿਲ਼ਾਫ ਮਕੁੱਦਮਾ ਦਰਜ ਰਜਿਸਟਰ ਕੀਤਾ ਗਿਆ। ਐਸ ਆਈ ਬਲਵਿੰਦਰ ਨੇ ਰਾਣੀ ਪਤਨੀ ਅਸ਼ੌਕ ਕੁਮਾਰ ਵਾਸੀ ਸੁੰਦਰ ਨਗਰ ਕੋਟ ਈਸੇ ਖਾਂ ਤੇ 86/30-04-2022 ਅ/ਧ 20/61/85 ਐਨ ਡੀ ਪੀ ਐਸ ਐਕਟ ਅਧੀਨ ਮਾਮਲਾ ਦਰਜ ਰਜਿਸਟਰ ਕੀਤਾ ।
ਥਾਣਾ ਸਿਟੀ ਮੋਗਾ
ਹੋਲ:ਗੁਰਮੇਲ ਸਿੰਘ 1494 ਮੋਗਾ ਜੋ ਜਿਲਾਂ ਕਚਿਹਰੀ ਮੋਗਾ ਵਿਖੇ ਰੋਜਾਨਾ ਦੀ ਤਰਾਂ ਪਾਰਕਿੰਗ ਦੀ ਸੁਰੱਖਿਆ ਲਈ ਗੇਟ ਨੰਬਰ 1 ਪਰ ਤਾਇਨਾਤ ਸੀ ਤਾਂ ਕਾਰ ਪਾਰਕਿੰਗ ਵਿੱਚ ਇੱਕ ਚਿੱਟੇ ਰੰਗ ਦੀ ਸਵਿਫਟ ਕਾਰ ਨੰਬਰੀ ਡੀ ਐਲ 09 ਸੀ 9596 ਜੋ ਚਾਲੂ ਸੀ ਵਿੱਚ ਉਕਤਾਨ ਦੋਸ਼ੀ ਬੈਠੇ ਸਨ ਕਾਰ ਵਿੱਚ ਇਕ ਦੋਸ਼ੀ ਕਮਲਜੀਤ ਸਿੰਘ ਪਾਸ ਰਾਇਫਲ ਫੜੀ ਹੋਈ ਸੀ ਅਤੇ ਨਾਲ ਬੈਠੇ ਰਾਜ ਭੁਪਿੰਦਰ ਸਿੰਘ ਪਾਸੋਂ ਬੈਗ ਸੀ ਜਿਸ ਵਿੱਚ 315 ਬੋਰ ਦੇ ਰੋਂਦ ਸਨ।ਜਿਨਾਂ ਨੂੰ ਮੋਕਾ ਪਰ ਗ੍ਰਿਫਤਾਰ ਕਰਕੇ ਦੋਸ਼ੀਆਂ ਪਾਸੋਂ 315 ਬੋਰ ਰਾਇਫਲ ਅਤੇ 40 ਰੋਂਦ ਸਮੇਤ ਗੱਡੀ ਬ੍ਰਾਂਮਦ ਕੀਤੇ ਗਏ।ਜਿਸਤੇ ਦੋਸ਼ੀਆਂ ਖਿਲ਼ਾਫ ਮਕੁੱਦਮਾ ਦਰਜ ਰਜਿਸਟਰ ਕੀਤਾ ਗਿਆ। ਸ਼:ਥ: ਸਤਨਾਮ ਸਿੰਘ ਨੇ 1.ਅਮਿੰ੍ਰਤਪਾਲ ਸਿੰਘ ਉਰਫ ਬਾਬਾ ਪੁੱਤਰ ਮੰਦਰ ਸਿੰਘ ਵਾਸੀ ਗੰਗਾ ਅਬਲੂ ਕੀ (ਬਠਿੰਡਾ) 2.ਕਮਲਜੀਤ ਸਿੰਘ ਪੁੱਤਰ ਗੁਰਮੀਤ ਸਿੰਘ ਵਾਸੀ ਕਰੀਰਵਾਲਾ (ਫਰੀਦਕੋਟ) 3.ਰਾਜ ਭੁਪਿੰਦਰ ਸਿੰਘ ਪੁੱਤਰ ਦਲਵੀਰ ਸਿੰਘ ਵਾਸੀ ਬੇਖ ਥਾਣਾ ਬਠਿੰਡਾ 4.ਕਰਮਵੀਰ ਸਿੰਘ ਉਰਫ ਚੀਨਾ ਪੁੱਤਰ ਜਗਤਾਰ ਸਿੰਘ ਵਾਸੀ ਬੁਲਾਡ ਮਹਿਮਾ (ਬਠਿੰਡਾ) ਤੇ 78/30-04-2022 ਅ/ਧ 25/27/54/59 ਅਸਲਾ ਐਕਟ ਅਧੀਨ ਮਾਮਲਾ ਦਰਜ ਰਜਿਸਟਰ ਕੀਤਾ।
ਥਾਣਾ ਮੈਹਿਣਾ
ਦੋਰਾਨੇ ਗਸ਼ਤ ਮੁਖਬਰ ਖਾਸ ਦੀ ਇਤਲਾਹ ਪਰ ਦੋਸ਼ੀ ਨੂੰ ਗ੍ਰਿਫਤਾਰ ਕਰਕੇ ਉਸ ਪਾਸੋਂ 60 ਬੋਤਲਾਂ ਸ਼ਰਾਬ ਮਾਰਕਾ ਹੀਰ ਸੋਫੀਆਂ ਹਰਿਆਣਾ ਦੀਆਂ ਬ੍ਰਾਂਮਦ ਕੀਤੀਆਂ ਗਈਆਂ। ਸ਼:ਥ: ਅਸ਼ੋਕ ਕੁਮਾਰ ਨੇ ਪਰਮਿੰਦਰ ਸਿੰਘ ਉਰਫ ਗੋਰਾ ਪੁੱਤਰ ਮਹਿੰਦਰ ਸਿੰਘ ਵਾਸੀ ਪਿੰਡ ਬਿਲਾਸਪੁਰ ਤੇ 35/30-04-2022 ਅ/ਧ 61/1/14 ਐਕਸਾਈਜ ਐਕਟ ਅਧੀਨ ਮਾਮਲਾ ਦਰਜ ਰਜਿਸਟਰ ਕੀਤਾ।
ਥਾਣਾ ਧਰਮਕੋਟ
ਦੋਰਾਨੇ ਗਸ਼ਤ ਮੁਖਬਰ ਖਾਸ ਦੀ ਇਤਲਾਹ ਪਰ ਦੋਸ਼ੀ ਨੂੰ ਗ੍ਰਿਫਤਾਰ ਕਰਕੇ ਉਸ ਪਾਸੋਂ 50 ਬੋਤਲਾਂ ਨਜਾਇਜ ਸ਼ਰਾਬ ਦੀਆਂ ਬ੍ਰਾਂਮਦ ਕੀਤੀਆਂ ਗਈਆਂ। ਸ਼:ਥ: ਕੁਲਦੀਪ ਸਿੰਘ ਨੇ ਗੁਰਜਿੰਦਰ ਸਿੰਘ ਪੁੱਤਰ ਨਿਸ਼ਾਨ ਸਿੰਘ ਵਾਸੀ ਪਿੰਡ ਚੌਧਰੀਵਾਲਾ ਤੇ 89/30-04-2022 ਅ/ਧ 61/1/14 ਐਕਸਾਈਜ ਐਕਟ ਅਧੀਨ ਮਾਮਲਾ ਦਰਜ ਰਜਿਸਟਰ ਕੀਤਾ ।
ਥਾਣਾ ਧਰਮਕੋਟ
ਦੋਰਾਨੇ ਗਸ਼ਤ ਮੁਖਬਰ ਖਾਸ ਦੀ ਇਤਲਾਹ ਪਰ ਦੋਸ਼ੀ ਨੂੰ ਗ੍ਰਿਫਤਾਰ ਕਰਕੇ ਉਸ ਪਾਸੋਂ 55 ਲੀਟਰ ਲਾਹਣ ਬ੍ਰਾਂਮਦ ਕੀਤੀ ਗਈ। ਸ਼:ਥ: ਚਰਨ ਸਿੰਘ ਨੇ ਗੁਰਪ੍ਰੀਤ ਸਿੰਘ ਉਰਫ ਗੋਪੀ ਪੁੱਤਰ ਕਰਨੈਲ ਸਿੰਘ ਵਾਸੀ ਚੌਧਰੀਵਾਲਾ ਤੇ 90/30-04-2022 ਅ/ਧ 61/1/14 ਐਕਸਾਈਜ ਐਕਟ ਅਧੀਨ ਮਾਮਲਾ ਦਰਜ ਰਜਿਸਟਰ ਕੀਤਾ।