1 | ਸਿਟੀ ਸਾਊਥ ਮੋਗਾ | 106/22-05-2022 ਅ/ਧ 304ਏ/279/ 427 ਭ:ਦ | 22-05-2022 ਵਕਤ 12.30 ਵਜੇ ਦਿਨ ਬਾਹੱਦ ਰਕਬਾ ਲਾਲ ਸਿੰਘ ਰੋਡ ਮੋਗਾ | ਜਗਸੀਰ ਸਿੰਘ ਪੁੱਤਰ ਰੋਸ਼ਨ ਲਾਲ ਝਤਰੇ ਰੋਡ ਜੀਰਾ (ਫਿਰੋਜਪੁਰ) 99141-28836 | ਗੁਰਪ੍ਰੀਤ ਸਿੰਘ ਪੁੱਤਰ ਦਿਆਲ ਸਿੰਘ ਵਾਸੀ ਮਿਰਜਾ ਲੱਖੋਕੇ (ਫਿਰੋਜਪੁਰ) | ਨਹੀ | — | — | ਮੁਦਈ ਨੇ ਦਰਜ ਰਜਿਸਟਰ ਕਰਾਇਆ ਕਿ ਉਸਦਾ ਲੜਕਾ ਜਸਵਿੰਦਰ ਸਿੰਘ ਜੋ ਆਪਣੇ ਮੋਟਰ ਸਾਇਕਲ ਪੀ ਬੀ 08 ਸੀ ਐਲ 0914 ਪਰ ਸਵਾਰ ਹੋ ਕੇ ਰੋਟੀ ਲ਼ੇਣ ਕੋਟਕਪੂਰਾ ਬਾਈਪਾਸ ਨੂੰ ਜਾ ਰਿਹਾ ਸੀ ਤਾਂ ਦੋਸ਼ੀ ਨੇ ਆਪਣਾ ਕੈਂਟਰ ਨੰਬਰੀ ਬੜੀ ਤੇਜ ਰਫਤਾਰ ਅਤੇ ਲਾਪਰਵਾਹੀ ਨਾਲ ਵਿੱਚ ਮਾਰਿਆ ਜਿਸ ਨਾਲ ਜਸਵਿੰਦਰ ਸਿੰਘ ਦੀ ਦੋਰਾਨੇ ਇਲਾਜ ਡੀ.ਐਮ ਸੀ ਲੁਧਿਆਣਾ ਵਿਖੇ ਮੌਤ ਹੋ ਗਈ।ਮੋਟਰ ਸਾਇਕਲ ਟੁੱਟ ਭੱਜ ਗਿਆ। | — | ਸ਼:ਥ:ਗੁਰਚਰਨ ਸਿੰਘ 443 ਮੋਗਾ 97800-03218 |
2 | ਸਮਲਾਸਰ | 45/22-05-2022 ਅ/ਧ 363/366 ਭ:ਦ | 06-05-2022 ਵਕਤ 12.00 ਵਜੇ ਰਾਤ ਬਾਹੱਦ ਰਕਬਾ ਪਿੰਡ ਲੰਡੇ | ਕੁਲਵਿੰਦਰ ਸਿੰਘ ਪੁੱਤਰ ਜਰਨੈਲ ਸਿੰਘ ਵਾਸੀ ਪਿੰਡ ਲੰਡੇ 82647-53357 | ਸੁਖਪਾਲ ਸਿੰਘ ਪੁੱਤਰ ਬਲਵਿੰਦਰ ਸਿੰਘ ਵਾਸੀ ਬੁਰਜ ਹਰੀਕਾ ਲੁਧਿਆਣਾ | ਨਹੀ | — | 33 ਸਾਲ | ਮੁਦਈ ਨੇ ਦਰਜ ਰਜਿਸਟਰ ਕਰਾਇਆ ਕਿ ਦਉਸਦੀ ਪਤਨੀ ਜਸਪ੍ਰੀਤ ਕੌਰ ਦੋਸ਼ੀ ਵਿਆਹ ਦਾ ਝੰਸਾ ਦੇ ਕੇ ਵਗਲਾ ਫੁਸਲਾ ਕੇ ਕਿੱਧਰੇ ਲੈ ਗਿਆ।ਜਿਸਤੇ ਦੋਸ਼ੀ ਖਿਲ਼ਾਫ ਮਕੁੱਦਮਾ ਦਰਜ ਰਜਿਸਟਰ ਕੀਤਾ ਗਿਆ। | — | ਸ਼:ਥ:ਸਤਵਿੰਦਰ ਸਿੰਘ 812 ਮੋਗਾ 97800-02059 |
3 | ਸਿਟੀ ਸਾਊਥ ਮੋਗਾ | 107/22-05-2022 ੂ/ਸ਼ 323/148/149/506 ੀਫਛ | 21-05-2022 ਵਕਤ 1.30 ਵਜੇ ਦਿਨ ਬਾਹੱਦ ਰਕਬਾ ਪਿੰਡ ਮਡੀਰਾਂ ਵਾਲਾ | ਹਰਵਿੰਦਰ ਸਿੰਘ ਪੁੱਤਰ ਗੁਰਮੀਤ ਸਿੰਘ ਵਾਸੀ ਮਡੀਰਾਂਵਾਲਾ 97809-97002 | 1.ਰਣਧੀਰ ਸਿੰਘ ਪੁੱਤਰ ਜਸਵੀਰ ਸਿੰਘ 2.ਜਗਰਾਜ ਸਿੰਘ ਪੁੱਤਰ ਲਖਵੀਰ ਸਿੰਘ 3.ਸੰਦੀਪ ਸਿੰਘ ਪੁੱਤਰ ਬਲਜੀਤ ਸਿੰਘ 4.ਲਖਵਿੰਦਰ ਸਿੰਘ ਪੁੱਤਰ ਲਖਵੀਰ ਸਿੰਘ 5.ਪਿੰਦਰ ਸਿੰਘ ਪੁੱਤਰ ਜਸਵਿੰਦਰ ਸਿੰਘ 6.ਹਰਵਿੰਦਰ ਸਿੰਘ ਪੁੱਤਰ ਪਰਮਜੀਤ ਸਿੰਘ ਵਾਸੀਆਨ ਮਡੀਰਾਂਵਾਲਾ ਨਵਾਂ 7.ਨਵਦੀਪ ਸਿੰਘ ਪੁੱਤਰ ਪੀਤ ਸਿੰਘ ਵਾਸੀ ਮਡੀਰਾਂਵਾਲਾ ਪੁਰਾਣਾ ਅਤੇ 7/8 ਨਾਮਾਲੂਮ ਆਦਮੀ | ਨਹੀ | — | — | ਮੁਦਈ ਨੇ ਦਰਜ ਰਜਿਸਟਰ ਕਰਾਇਆ ਕਿ ਦੋਸ਼ੀਆਂ ਨੇ ਹਮ ਮਸ਼ਵਰਾ ਹੋ ਕੇ ਲੋਹੇ ਦੀ ਰਾਡ ਅਤੇ ਲਕੜ ਦੇ ਬਾਲੇ ਨਾਲ ਕੁੱਟਮਾਰ ਕੀਤੀ ਵਜ੍ਹਾ ਰੰਜਿਸ਼ ਦੋਸ਼ੀ ਰਣਧੀਰ ਸਿੰਘ ਨਾਲ ਮੁਦਈ ਦਾ ਕੁਝ ਦਿਨ ਪਹਿਲਾਂ ਮਮੂਲੀ ਝਗੜਾ ਹੋਇਆ ਸੀ।ਜਿਸਤੇ ਦੋਸ਼ੀਆਂ ਖਿਲ਼ਾਫ ਮਕੁੱਦਮਾ ਦਰਜ ਰਜਿਸਟਰ ਕੀਤਾ ਗਿਆ। | — | ਸ਼:ਥ:ਜਗਸੀਰ ਸਿੰਘ 495 ਮੋਗਾ 97800-01820 |
ਫ਼ਨਬਸਪ;
(2) ਐਨ. ਡੀ. ਪੀ. ਐਸ. ਐਕਟ ਤਹਿਤ ਦਰਜ ਮੁਕੱਦਮੇ
ਲੜੀ ਨੰ: | ਥਾਣਾਫ਼ਨਬਸਪ; | ਮੁਕੱਦਮਾਂ ਨੰ: ਮਿਤੀ ਅਤੇ ਜੁਰਮ | ਘਟਨਾ ਦੀ ਮਿਤੀ , ਸਮਾਂ ਅਤੇ ਸਥਾਨ | ਮੁਦਈ ਦਾ ਨਾਮ, ਪਤਾ ਅਤੇ ਮੋਬਾਇਲ ਨੰਬਰ | ਮੁਕੱਦਮਾਂ ਦੇ ਦੋਸ਼ੀ ਦਾ ਨਾਮ ਅਤੇ ਪਤਾ | ਦੋਸ਼ੀ ਗ੍ਰਿਫਤਾਰ ਹੈ ਜਾਂ ਨਹੀ | ਸੰਖੇਪ ਹਲਾਤਫ਼ਨਬਸਪ; | ਬ੍ਰਾਂਮਦਗੀ | ਤਫਤੀਸ਼ ਅਫਸਰਫ਼ਨਬਸਪ;ਫ਼ਨਬਸਪ; ਦਾ ਨਾਮ ਅਤੇ ਮੋਬਾਇਲ ਨੰਬਰ |
1 | ਬੱਧਨੀ ਕਲਾਂ | 58/22-05-2022 ਅ/ਧ 22/61/85 ਐਨ ਡੀ ਪੀ ਐਸ ਐਕਟ | 22-05-2022 ਵਕਤ 6.15 ਵਜੇ ਸ਼ਾਮ ਬਾਹੱਦ ਰਕਬਾ ਪਿੰਡ ਮੀਨੀਆਂ | ਸ਼:ਥ:ਬਲਵੀਰ ਸਿੰਘ 166 ਮੋਗਾ 97800-02170 | ਪਵਨ ਕੁਮਾਰ ਪੁੱਤਰ ਸੱਤਪਾਲ ਮਿੱਤਲ ਵਾਸੀ ਬਰਵਾਲਾ ਹਿਸਾਰ (ਹਰਿਆਣਾ) ਹਾਲ ਪਿੰਡ ਕੁੱਸਾ | ਗ੍ਰਿਫਤਾਰ | ਦੋਰਾਨੇ ਗਸ਼ਤ ਸ਼ੱਕੀ ਪੁਰਸ਼ਾ ਦੀ ਤਲਾਸ਼ ਵਿੱਚ ਦੋਸ਼ੀ ਨੂੰ ਗ੍ਰਿਫਤਾਰ ਕਰਕੇ ਉਸ ਪਾਸੋਂ 180 ਨਸ਼ੀਲੀਆਂ ਗੋਲੀਆਂ ਮਾਰਕਾ ਅਲ਼ਪਰਾਜੋਲਮ 0.5 ਬ੍ਰਾਂਮਦ ਕੀਤੀਆਂ ਗਈਆਂ। | 180 ਨਸ਼ੀਲੀਆਂ ਗੋਲੀਆਂ | ਐਸ ਆਈ ਦਿਲਬਾਗ ਸਿੰਘ 269 ਬਠਿੰਡਾ 94643-28924 |
(3)ਫ਼ਨਬਸਪ; ਸਥਾਨਿਕ ਅਤੇ ਵਿਸ਼ੇਸ਼ ਕਨੂੰਨ ਤਹਿਤ ਦਰਜ ਮੁਕੱਦਮੇ
ਲੜੀ ਨੰ: | ਥਾਣਾਫ਼ਨਬਸਪ; | ਮੁਕੱਦਮਾਂ ਨੰ: ਮਿਤੀ ਅਤੇ ਜੁਰਮ | ਘਟਨਾ ਦੀ ਮਿਤੀ , ਸਮਾਂ ਅਤੇ ਸਥਾਨ | ਮੁਦਈ ਦਾ ਨਾਮ, ਪਤਾ ਅਤੇ ਮੋਬਾਇਲ ਨੰਬਰ | ਮੁਕੱਦਮਾਂ ਦੇ ਦੋਸ਼ੀ ਦਾ ਨਾਮ ਅਤੇ ਪਤਾ | ਦੋਸ਼ੀ ਗ੍ਰਿਫਤਾਰ ਹੈ ਜਾਂ ਨਹੀ | ਸੰਖੇਪ ਹਾਲਾਤਫ਼ਨਬਸਪ; | ਬ੍ਰਾਂਮਦਗੀ | ਤਫਤੀਸ਼ ਅਫਸਰਫ਼ਨਬਸਪ;ਫ਼ਨਬਸਪ; ਦਾ ਨਾਮ ਅਤੇ ਮੋਬਾਇਲ ਨੰਬਰ |
1 | ਨਿਹਾਲ ਸਿੰਘ ਵਾਲਾ | 86/22-05-2022 ਅ/ਧ 61/1/14 ਐਕਸਾਈਜ ਐਕਟ | 22-05-2022 ਵਕਤ 12.30 ਵਜੇ ਦਿਨ ਬਾਹੱਦ ਰਕਬਾ ਪਿੰਡ ਕਿਸ਼ਨਗੜ੍ਹ | ਸ਼:ਥ:ਕੁਲਵੰਤ ਸਿੰਘ 836 ਮੋਗਾ 97800-14479 | ਚਮਕੌਰ ਸਿੰਘ ਉਰਫ ਗੋਰਾ ਪੁੱਤਰ ਮਹਿੰਦਰ ਸਿੰਘ ਵਾਸੀ ਕਿਸ਼ਨਗੜ੍ਹ | ਗ੍ਰਿਫਤਾਰ | ਦੋਰਾਨੇ ਗਸ਼ਤ ਮੁਖਬਰ ਖਾਸ ਦੀ ਇਤਲਾਹ ਪਰ ਦੋਸ਼ੀ ਨੂੰ ਗ੍ਰਿਫਤਾਰ ਕਰਕੇ ਉਸ ਪਾਸੋਂ 65 ਬੋਤਲਾਂ ਨਜਾਇਜ ਸ਼ਰਾਬ ਅਤੇ 230 ਲੀਟਰ ਲਾਹਣ ਸਮੇਤ ਚਾਲੂ ਭੱਠੀ ਬ੍ਰਾਂਮਦ ਕੀਤੀ ਗਈ। | 65 ਬੋਤਲਾਂ ਨਜਾਇਜ ਸ਼ਰਾਬ ਅਤੇ 230 ਲੀਟਰ ਲਾਹਣ ਸਮੇਤ ਚਾਲੂ ਭੱਠੀ | ਸ਼:ਥ:ਕੁਲਵੰਤ ਸਿੰਘ 836 ਮੋਗਾ 97800-14479 |
2 | ਬਾਘਾਪੁਰਾਣਾ | 98/22-05-2022 ਅ/ਧ 13ਏ/3/67 ਜੂਆ ਐਕਟ | 22-05-2022 ਵਕਤ 8.20 ਵਜੇ ਰਾਤ ਬਾਹੱਦ ਰਕਬਾ ਬਾਘਾਪੁਰਾਣਾ | ਸ਼:ਥ:ਸੁਖਦੇਵ ਸਿੰਘ 1556 ਮੋਗਾ 98152-30421 | 1.ਸੋਨੂ ਪੁੱਤਰ ਭਾਰਤ ਕਮੁਾਰ ਵਾਸੀ ਮੁਗਲੂ ਪੱਤੀ ਬਾਘਾਪੁਰਾਣਾ 2.ਬਿੰਦਰ ਸਿੰਘ ਪੁੱਤਰ ਪਾਲ ਸਿੰਘ ਵਾਸੀ ਦਲੀਪ ਬਸਤੀ ਬਾਘਾਪੁਰਾਣਾ 3.ਲਖਵੀਰ ਕੁਮਾਰ ਪੁੱਤਰ ਭੀਮ ਸੈਨ ਵਾਸੀ ਬਾਘਾਪੁਰਾਣਾ 4.ਹਰਿੰਦਰਪਾਲ ਸਿੰਘ ਪੁੱਤਰ ਜਗਸੀਰ ਸਿੰਘ ਵਾਸੀ ਬਾਘਾਪੁਰਾਣਾ 5.ਰਵਿੰਦਰ ਕਮੁਾਰ ਪੁੱਤਰ ਓਮ ਪ੍ਰਕਾਸ਼ ਵਾਸੀ ਕੋਟ ਈਸੇ ਖਾਂ 6.ਤਰਸੇਮ ਸਿੰਘ ਪੁੱਤਰ ਨਛੱਤਰ ਸਿੰਘ ਵਾਸੀ ਬਾਘਾਪੁਰਾਣਾ 7.ਰਵੀ ਸ਼ੰਕਰ ਪੁੱਤਰ ਬੁੱਧ ਦੇਵ ਪ੍ਰਸ਼ਾਦ ਵਾਸੀ ਲੋਪੋ 8.ਬੰਟੀ ਸਿੰਘ ਪੁੱਤਰ ਸਾਹਿਬ ਸਿੰਘ ਵਾਸੀ ਬਾਘਾਪੁਰਾਣਾ 9.ਕਪਲ ਦੇਵ ਪੁੱਤਰ ਨਰੇਸ਼ ਕੁਮਾਰ ਵਾਸੀ ਜੱਸੋਵਾਲ ਗਲੀ ਬਾਘਾਪੁਰਾਣਾ 10.ਰਾਹੁਲ ਗੁਪਤਾ ਪੁੱਤਰ ਪਵਨ ਗੁਪਤਾ ਵਾਸੀ ਰੋਡੂ ਬਸਤੀ ਬਾਘਾਪੁਰਾਣਾ 11.ਅਜੁ ਕੁਮਾਰ ਪੁੱਤਰ ਸ਼ੰਭੂ ਵਾਸੀ ਬਾਘਾਪੁਰਾਣਾ 12.ਜਸਵੰਤ ਪੁੱਤਰ ਹੁਕਮ ਸਿੰਘ ਵਾਸੀ ਬਾਘਾਪੁਰਾਣਾ 13.ਵਿਜੇ ਅਰੋੜਾ ਪੁੱਤਰ ਬਿਕਰਮ ਵਾਸੀ ਕੋਟ ਈਸੇ ਖਾਂ | ਗ੍ਰਿਫਤਾਰ ਬਰ ਜਮਾਨਤ ਰਿਹਆ | ਦੋਰਾਨੇ ਗਸ਼ਤ ਮੁਖਬਰ ਖਾਸ ਦੀ ਇਤਲਾਹ ਪਰ ਦੋਸ਼ੀਆਂ ਨੂੰ ਜੂਆ ਖੇਡਦੇ ਸਮੇ ਗ੍ਰਿਫਤਾਰ ਕਰਕੇਫ਼ਨਬਸਪ; ਉਹਨਾਂ ਪਾਸੋਂ 32000 ਹਜਾਰ ਬ੍ਰਾਂਮਦ ਕੀਤੀ ਗਏ। | 32,000 ਰੁਪਏ | ਸ਼:ਥ:ਸੁਖਦੇਵ ਸਿੰਘ 1556 ਮੋਗਾ 98152-30421 |