1. | ਥਾਣਾ ਸਦਰ | 51/23-05-2022 ਅ/ਧ 379,411 ਭ:ਦ: | ਕੁੱਝ ਦਿਨ ਪਹਿਲਾਂ ਬਾਹੱਦ ਰਕਬਾ: ਪਿੰਡ ਖੋਸਾ ਪਾਂਡੋ | ਤਰਸੇਮ ਸਿੰਘ ਸਰਪੰਚ ਪੁੱਤਰ ਹਰਦਿਆਲ ਸਿੰਘ ਵਾਸੀ ਪਿੰਡ ਖੋਸਾ ਪਾਂਡੋ ਉਮਰ ਕ੍ਰੀਬ: 40 ਸਾਲ ਮੋਬਾ: 98558-91673 | ਕਾਰਜ ਸਿੰਘ ਪੁੱਤਰ ਕੁਲਵੰਤ ਸਿੰਘ ਵਾਸੀ ਘੁਮਿਆਰਾਂ ਵਾਲੀ ਬਸਤੀ, ਪਿੰਡ ਸਲੀਣਾ ਜਿਲ੍ਹਾ ਮੋਗਾ | ਗ੍ਰਿਫਤਾਰ | – | – | ਮੁਦਈ ਨੇ ਦਰਜ ਕਰਾਇਆ ਕਿ ਕੁੱਝ ਦਿਨ ਪਹਿਲਾਂ ਕੋਈ ਨਾਮਲੂਮ ਵਿਅਕਤੀ ਮੁਦਈ ਅਤੇ ਤੀਰਥ ਸਿੰਘ ਉਰਫ ਮੰਗਾ ਪੁੱਤਰ ਸਾਧੂ ਸਿੰਘ ਵਾਸੀ ਖੋਸਾ ਪਾਂਡੋ ਦੇ ਖੇਤਾਂ ਵਿੱਚ ਲੱਗੀਆਂ ਕੁੱਲ 13 ਮੋਟਰਾਂ ਤੋਂ ਕੇਬਲ ਤਾਰਾਂ ਚੋਰੀ ਕਰਕੇ ਲੈ ਗਿਆ ਸੀ। ਜਿਸਦੀ ਭਾਲ ਹੁਣ ਤੱਕ ਮੁਦਈ ਆਪਣੇ ਤੌਰ ਤੇ ਕਰਦਾ ਰਿਹਾ ਅਤੇ ਹੁਣ ਮੁਦਈ ਨੂੰ ਪਤਾ ਲੱਗਾ ਹੈ ਕਿ ਇਹ ਚੋਰੀ ਦੋਸ਼ੀ ਕਾਰਜ ਸਿੰਘ ਨੇ ਕੀਤੀ ਹੈ। ਜਿਸਤੇ ਮੁਕੱਦਮਾਂ ਉਕਤ ਦਰਜ ਰਜਿਸਟਰ ਕਰਕੇ, ਦੋਸ਼ੀ ਨੂੰ ਗ੍ਰਿਫਤਾਰ ਕਰਕੇ ਉਸ ਪਾਸੋਂ 05 ਕਿਲੋਗ੍ਰਾਂਮ ਤਾਂਬਾ ਬ੍ਰਾਂਮਦ ਕਰ ਲਿਆ ਗਿਆ। | 05 ਕਿਲੋਗ੍ਰਾਂਮ ਤਾਂਬਾ | ਸ:ਥ: ਸੁਖਮੰਦਰ ਸਿੰਘ 500/ਮੋਗਾ 80541-00383 |
2.; | ਥਾਣਾ ਬੱਧਨੀ ਕਲਾਂ | 59/23-05-2022 ਅ/ਧ 307, 34, 120(ਬੀ) ਭ:ਦ: ਅਤੇ 25-54-59 ਅਸਲਾ ਐਕਟ | ਮਿਤੀ 22-05-2022 ਵਕਤ: 08:30 ਵਜੇ ਰਾਤ ਬਾਹੱਦ ਰਕਬਾ: ਪਿੰਡ ਰਾਊਕੇ ਕਲਾਂ | ਜਸਪ੍ਰੀਤ ਸਿੰਘ ਪੁੱਤਰ ਸਵ: ਕੁਲਵਿੰਦਰਪਾਲ ਸਿੰਘ ਵਾਸੀ ਮਾਣੂੰਕੇ ਰੋਡ, ਰਾਊਕੇ ਕਲਾਂ ਉਮਰ ਕਰੀਬ: 29 ਸਾਲ ਮੋਬਾ: 99423-00023 | 1.ਗੁਰਪਿੰਦਰ ਸਿੰਘ ਪੁੱਤਰ ਨਾਮਲੂਮ ਵਾਸੀ ਵਿਦੇਸ਼ ਕਨੇਡਾਫ਼ਨਬਸਪ; ਅਤੇ 2.ਨਾਮਲੂਮ ਵਿਅਕਤੀ | ਨਹੀ | ਸਿਵਲ ਹਸਪਤਾਲ ਮੋਗਾ | – | ਮੁਦਈ ਨੇ ਦਰਜ ਕਰਾਇਆ ਕਿ ਉਹ ਆਪਣੀ ਮਾਤਾ ਮਨਜੀਤ ਕੌਰ, ਪਤਨੀ ਅਤੇ ਬੱਚੇ ਸਮੇਤ ਘਰ ਵਿੱਚ ਮੋਜੂਦ ਸੀ ਤਾਂ ਕਿਸੇ ਨਾਮਲੂਮ ਵਿਅਕਤੀਆਂ ਨੇ ਮੁਦਈ ਦਾ ਦਰਵਾਜਾ ਖੜਕਾ ਕੇ ਕਿਹਾ ਕਿ ਆਪਣੀ ਭੈਣ ਨੂੰ ਕਹੋ ਕਿ ਕਨੇਡਾ ਵਿੱਚ ਜੋ ਉਸਨੇ ਦੋਸ਼ੀ ਗੁਰਪਿੰਦਰ ਸਿੰਘ ਦੇ ਖਿਲਾਫ ਕੇਸ ਕੀਤਾ ਹੈ। ਉਸਦੀ ਗਵਾਹੀ ਤੋਂ ਮੁਕਰ ਜਾਵੇ ਨਹੀ ਤਾਂ ਉਹ ਮੁਦਈ ਨੂੰ ਮਾਰ ਦੇਣਗੇ। ਮੁਦਈ ਵੱਲੋਂ ਦਰਵਾਜਾ ਖੋਲਣ ਤੋਂ ਇਨਕਾਰ ਕਰਨ ਤੇ ਦੋਸ਼ੀਆਂ ਨੇ ਮਾਰ ਦੇਣ ਦੀ ਨੀਯਤ ਨਾਲ ਪਿਸਟਲ/ ਰਿਵਾਲਵਰ ਨਾਲ ਗੇਟ ਵਿਚੋਂ ਸਿਧੇ ਫਾਇਰ ਮਾਰੇ।ਜਿਹਨਾ ਵਿੱਚੋਂ ਇਕ ਫਾਇਰ ਮੁਦਈ ਦੀ ਮਾਤਾ ਦੇ ਖੱਬੀ ਲੱਤ ਵਿੱਚ ਲੱਗਾ ਜਿਸ ਉਪਰੰਤ ਦੋਸ਼ੀਆਨ ਆਪਣੇ ਵਹੀਕਲ ਪਰ ਸਵਾਰ ਹੋ ਕੇ, ਲਲਕਾਰੇ ਮਾਰਦੇ ਹੋਏ ਮੋਕਾ ਤੋਂ ਫਰਾਰ ਹੋ ਗਏ। ਮੁਦਈ ਦੀ ਮਾਤਾ ਨੂੰ ਇਲਾਜ ਲਈ ਸਿਵਲ ਹਸਪਤਾਲ ਮੋਗਾ ਵਿਖੇ ਦਾਖਲ ਕਰਾਇਆ ਗਿਆ। | – | ਸ:ਥ: ਰਘਵਿੰਦਰ ਪ੍ਰਸ਼ਾਦ 683/ਮੋਗਾ 98722-00746 |
3.; | ਥਾਣਾ ਬੱਧਨੀ ਕਲਾਂ | 60/23-05-2022 ਅ/ਧ 379,411 ਭ:ਦ: | ਮਿਤੀ 23-05-2022 ਵਕਤ: 09:05 ਵਜੇ ਰਾਤ ਬਾਹੱਦ ਰਕਬਾ: ਰਾਊਕੇ ਰੋਡ, ਬੱਧਨੀ ਕਲਾਂ | ਸ:ਥ: ਜਗਸੀਰ ਸਿੰਘ 991/ਮੋਗਾ 97800-01831 | ਅਮਨਦੀਪ ਸਿੰਘ ਪੁੱਤਰ ਸਵ: ਨਿਰਮਲ ਸਿੰਘ ਵਾਸੀ ਰਾਊਕੇ ਰੋਡ, ਵਾਰਡ ਨੰ:11, ਬੱਧਨੀ ਕਲਾਂ | ਨਹੀ | – | – | ਦੋਰਾਨੇ ਗਸ਼ਤ ਮੁਖਬਰ ਖਾਸ ਨੇ ਇਤਲਾਹ ਦਿੱਤੀ ਕਿ ਦੋਸ਼ੀ ਕਬਾੜ ਦੀ ਦੁਕਾਨ ਦਾ ਕੰਮ ਕਰਦਾ ਹੈ। ਜੋ ਚੋਰੀ ਦੇ ਵਹੀਕਲ ਵਗੈਰਾ ਖਰੀਦ ਕੇ ਅੱਗੇ ਵੇਚਦਾ ਹੈ। ਜਿਸ ਪਾਸ ਵਹੀਕਲ ਖਰੀਦਣ ਅਤੇ ਵੇਚਣ ਸਬੰਧੀ ਕੋਈ ਰਿਕਾਰਡ ਨਹੀ ਹੈ। ਦੋਸ਼ੀ ਖੁਦ ਵੀ ਵਹੀਕਲ ਚੋਰੀ ਕਰਕੇ ਭੰਨਤੋੜ ਕਰਕੇ ਆਪਣੀ ਦੁਕਾਨ ਪਰ ਰੱਖਦਾ ਹੈ। ਜਿਸਤੇ ਮੁਕੱਦਮਾਂ ਉਕਤ ਦਰਜ ਰਜਿਸਟਰ ਕੀਤਾ ਗਿਆ। | – | ਸ:ਥ: ਜਗਸੀਰ ਸਿੰਘ 991/ਮੋਗਾ 97800-01831 |
4. | ਥਾਣਾ ਬੱਧਨੀ ਕਲਾਂ | 61/23-05-2022 ਅ/ਧ 306 ਭ:ਦ: | ਮਿਤੀ 18-03-2021 ਵਕਤ ਕ੍ਰੀਬ: 10:00 ਵਜੇ ਰਾਤ ਬਾਹੱਦ ਰਕਬਾ:ਪਿੰਡ ਬੁੱਟਰ ਕਲਾਂ | ਦਰਸ਼ਨ ਸਿੰਘ ਪੁੱਤਰ ਦਲੀਪ ਸਿੰਘ ਵਾਸੀ ਭੁੱਲਰ ਪੱਤੀ ਪਿੰਡ ਬੁੱਟਰ ਕਲਾਂ ਉਮਰ ਕ੍ਰੀਬ: 77 ਸਾਲ ਮੋਬਾ: 99144-81264 | ਸੁਖਵੀਰ ਕੌਰ ਪਤਨੀ ਗੁਰਸਿਮਰਨ ਸਿੰਘ ਪੁੱਤਰ ਦਰਸ਼ਨ ਸਿੰਘ ਵਾਸੀ ਬੁੱਟਰ ਕਲਾਂ ਹਾਲ ਵਾਸੀ ਵਿਦੇਸ਼ ਕਨੇਡਾ | ਨਹੀ | – | – | ਇਹ ਮੁਕੱਦਮਾਂ ਦਰਖਾਸਤ ਨੰਬਰੀ 191/ਪੀ.ਸੀ 4/21 ਮਿਤੀ 22-04-2021 ਬਾਅਦ ਪੜਤਾਲ ਉਪ ਕਪਤਾਨ ਪੁਲਿਸ ਸਥਾਨਿਕ ਮੋਗਾ, ਬਾਹੁਕਮ ਐਸ.ਐਸ.ਪੀ ਸਾਹਿਬ ਮੋਗਾ ਜੀ ਦੇ ਦਰਜ ਰਜਿਸਟਰ ਕੀਤਾ ਗਿਆ ਕਿ ਦਰਖਾਸਤੀ ਦੇ ਲੜਕੇ ਗੁਰਸਿਮਰਨ ਸਿੰਘ ਦੀ ਸ਼ਾਦੀ ਮਿਤੀ 17-08-2016 ਨੂੰ ਦੋਸ਼ਣ ਸੁਖਵੀਰ ਕੌਰ ਨਾਲ ਹੋਈ ਸੀ। ਜਿਸਨੂੰ ਦਰਖਾਸਤੀ ਧਿਰ ਨੇ 17,60,000/- ਰੁਪਏ ਖਰਚ ਕਰਕੇ ਮਿਤੀ 29-04-2018 ਨੂੰ ਵਿਦੇਸ਼ ਕਨੇਡਾ ਭੇਜ ਦਿੱਤਾ ਸੀ ਪਰ ਸੁਖਵੀਰ ਕੌਰ ਕਿਸੇ ਕਾਰਨ ਕਰਕੇ ਮਿਤੀ 28-05-2019 ਨੂੰ ਵਾਪਿਸ ਆ ਗਈ।ਜੋ ਇੰਡੀਆ ਆ ਕੇ ਗਰਭਵਤੀ ਹੋ ਗਈ ਸੀ ਪਰ ਦੋਸ਼ਣ ਨੇ ਦਰਖਾਸਤੀ ਦੇ ਪਰਿਵਾਰ ਦੀ ਸਹਿਮਤੀ ਤੋਂ ਬਿਨ੍ਹਾ ਗਰਭਪਾਤ ਕਰਵਾ ਲਿਆ ਸੀ ਅਤੇ ਦਰਖਾਸਤੀ ਦੇ ਲੜਕੇ ਨੇ ਦੋਸ਼ਣ ਨੂੰ ਕਿਸੇ ਹੋਰ ਵਿਅਕਤੀ ਨਾਲ ਗੱਲਬਾਤ ਕਰਦੇ ਹੋਏ ਫੜ ਲਿਆ ਸੀ। ਜਿਸ ਕਰਕੇ ਦਰਖਾਸਤੀ ਦੇ ਲੜਕੇ ਦੀ ਮਾਨਸਿਕ ਹਾਲਤ ਪਰ ਮਾੜਾ ਪ੍ਰਭਾਵ ਪਿਆ। ਜਿਸ ਤੋਂ ਬਾਅਦ ਦਰਖਾਸਤੀ ਧਿਰ ਨੇ ਚਾਰ ਲੱਖ ਰੁਪਏ ਹੋਰ ਖਰਚ ਕਰਕੇ ਦੋਸ਼ਣ ਨੂੰ ਦੋਬਾਰਾ ਵਿਦੇਸ਼ ਕਨੇਡਾ ਭੇਜ ਦਿੱਤਾ ਸੀ। ਜਿਸਤੋਂ ਬਾਅਦ ਦੋਸ਼ਣ ਨੇ ਦਰਖਾਸਤੀ ਦੇ ਲੜਕੇ ਨਾਲ ਗੱਲਬਾਤ ਕਰਨੀ ਬੰਦ ਕਰ ਦਿੱਤੀ। ਮਿਤੀ 18-03-2021 ਨੂੰ ਆਤਮਹੱਤਿਆ ਕਰਨ ਤੋਂ ਪਹਿਲਾਂ ਮੁਦਈ ਦੇ ਲੜਕੇ ਨੇ ਵਟਸਐਪ ਪਰ ਦੋਸ਼ਣ ਨੂੰ ਆਤਮਹੱਤਿਆ ਕਰਨ ਸਬੰਧੀ ਦੱਸਿਆ ਸੀ ਪਰ ਦੋਸ਼ਣ ਨੇ ਦਰਖਾਸਤੀ ਦੇ ਲੜਕੇ ਨੂੰ ਰੋਕਣ ਦੀ ਬਜਾਏ ਹੋਰ ਉਕਸਾਇਆ। ਜਿਸ ਕਾਰਨ ਦਰਖਾਸਤੀ ਦੇ ਲੜਕੇ ਨੇ ਘਰ ਵਿੱਚ ਫਾਹਾ ਲੈ ਕੇ, ਆਤਮਹੱਤਿਆ ਕਰ ਲਈ। ਜਿਸ ਸਬੰਧੀ ਥਾਣਾ ਬੱਧਨੀ ਕਲਾਂ ਵਿਖੇ 174 ਜ:ਫ: ਦੀ ਕਾਰਵਾਈ ਅਮਲ ਵਿੱਚ ਲਿਆਂਦੀ ਗਈ ਸੀ ਅਤੇ ਦਰਖਾਸਤ ਦੀ ਪੜਤਾਲ ਉਪਰੰਤ ਮੁਕੱਦਮਾਂ ਉਕਤ ਦਰਜ ਰਜਿਸਟਰ ਕੀਤਾ ਗਿਆ। | ਫ਼ਨਬਸਪ; | ਸ:ਥ: ਬਲਜਿੰਦਰ ਸਿੰਘ 465/ਮੋਗਾ 97800-08010 |
5.; | ਥਾਣਾ ਧਰਮਕੋਟ | 116/23-05-2022 ਅ/ਧ 379(ਬੀ) ਭ:ਦ: | ਮਿਤੀ 23-05-2022 ਵਕਤ: 11:45 ਵਜੇ ਦਿਨ ਬਾਹੱਦ ਰਕਬਾ: ਪਿੰਡ ਬੱਡੂਵਾਲਾ | ਇਕਬਾਲ ਸਿੰਘ ਪੁੱਤਰ ਮੁਖਤਿਆਰ ਸਿੰਘ ਵਾਸੀ ਧੱਲੇਕੇ ਉਮਰ ਕ੍ਰੀਬ: 40 ਸਾਲ ਮੋਬਾ: 98151-32363 | ਤਿੰਨ ਨਾਮਲੂਮ ਵਿਅਕਤੀ | ਨਹੀ | – | – | ਮੁਦਈ ਨੇ ਦਰਜ ਕਰਾਇਆ ਕਿ ਉਹ ਵਿਜੇਰਾਜ ਜਿੰਦਲ ਐਂਡ ਕੰਪਨੀ ਬਠਿੰਡਾ ਵਿਖੇ ਕਲੈਕਸ਼ਨ ਦਾ ਕੰਮ ਕਰਦਾ ਹੈ ਅਤੇ ਮਿਤੀ 23-05-2022 ਨੂੰ ਮੁਦਈ ਮੋਟਰਸਾਈਕਲ ਨੰਬਰੀ ਪੀ.ਬੀ 29-ਜੈਡ-7450 ਪਰ ਸਵਾਰ ਹੋ ਕੇ, ਕਲੈਕਸ਼ਨ ਕਰਦਾ ਹੋਇਆ ਬੱਡੂਵਾਲ ਤੋਂ ਮੋਗਾ ਵੱਲ ਨੂੰ ਜਾ ਰਿਹਾ ਸੀ ਤਾਂ ਰਸਤੇ ਵਿੱਚ ਤਿੰਨ ਨਾਮਲੂਮ ਵਿਅਕਤੀ ਮੱਕੀ ਦੇ ਖੇਤ ਵਿੱਚੋਂ ਨਿਕਲੇ ਜੋ ਮੁਦਈ ਪਰ ਚਾਕੂਨੁਮਾ ਹਥਿਆਰ ਨਾਲ ਹਮਲਾ ਕਰਕੇ ਉਸ ਪਾਸੋਂ 85290/- ਰੁਪਏ ਖੋਹ ਕੇ ਮੋਕਾ ਤੋਂ ਫਰਾਰ ਹੋ ਗਏ। ਮੁਦਈ ਨੂੰ ਇਲਾਜ ਲਈ ਸਿਵਲ ਹਸਪਤਾਲ ਮੋਗਾ ਵਿਖੇ ਦਾਖਲ ਕਰਾਇਆ ਗਿਆ। | – | ਥਾਣੇਦਾਰ ਬਲਵਿੰਦਰ ਸਿੰਘ 80/ਮੋਗਾ 97800-02047 |
ਫ਼ਨਬਸਪ;
ਫ਼ਨਬਸਪ;(2) ਐਨ. ਡੀ. ਪੀ. ਐਸ. ਐਕਟ ਤਹਿਤ ਦਰਜ ਮੁਕੱਦਮੇ
ਲੜੀ ਨੰ: | ਥਾਣਾਫ਼ਨਬਸਪ; | ਮੁਕੱਦਮਾਂ ਨੰ: ਮਿਤੀ ਅਤੇ ਜੁਰਮ | ਘਟਨਾ ਦੀ ਮਿਤੀ , ਸਮਾਂ ਅਤੇ ਸਥਾਨ | ਮੁਦਈ ਦਾ ਨਾਮ, ਪਤਾ ਅਤੇ ਮੋਬਾਇਲ ਨੰਬਰ | ਮੁਕੱਦਮਾਂ ਦੇ ਦੋਸ਼ੀ ਦਾ ਨਾਮ ਅਤੇ ਪਤਾ | ਦੋਸ਼ੀ ਗ੍ਰਿਫਤਾਰ ਹੈ ਜਾਂ ਨਹੀ | ਸੰਖੇਪ ਹਲਾਤਫ਼ਨਬਸਪ; | ਬ੍ਰਾਂਮਦਗੀ | ਤਫਤੀਸ਼ ਅਫਸਰਫ਼ਨਬਸਪ;ਫ਼ਨਬਸਪ; ਦਾ ਨਾਮ ਅਤੇ ਮੋਬਾਇਲ ਨੰਬਰ |
1 | ਥਾਣਾ ਸਿਟੀ ਮੋਗਾ | 103/23-05-2022 ਅ/ਧ 21-61-85 ਐਨ. ਡੀ. ਪੀ. ਐਸ ਐਕਟ | ਮਿਤੀ 23-05-2022 ਵਕਤ: 10:10 ਵਜੇ ਰਾਤ ਬਾਹੱਦ ਰਕਬਾ: ਮਜਿੱਸਟਿਕ ਚੋਂਕ ਮੋਗਾ | ਸ:ਥ: ਗੁਰਦੀਪ ਸਿੰਘ 25/ਮੋਗਾ 97800-02044 | ਧੰਨਰਾਜ ਉਰਫ ਧੰਨਾ ਪੁੱਤਰ ਭਗਵਾਨ ਦਾਸ ਵਾਸੀ ਨੇੜੇ ਬਾਲਮੀਕ ਮੰਦਰ, ਇੰਦਰਾ ਕਲੋਨੀ ਮੋਗਾ ਜਿਲ੍ਹਾ ਮੋਗਾ | ਗ੍ਰਿਫਤਾਰ | ਦੋਰਾਨੇ ਗਸ਼ਤ ਸ਼ੱਕ ਦੇ ਅਧਾਰ ਪਰ ਦੋਸ਼ੀ ਨੂੰ ਕਾਬੂ ਕਰਕੇ ਉਸ ਪਾਸੋਂ 05 ਗ੍ਰਾਂਮ ਹੈਰੋਇਨ ਬ੍ਰਾਂਮਦ ਕਰ ਲਈ ਗਈ। | 05 ਗ੍ਰਾਂਮ ਹੈਰੋਇਨ | ਥਾਣੇਦਾਰ ਜਸਵੀਰ ਸਿੰਘ 76/ਮੋਗਾ 80541-00207 |
2 | ਥਾਣਾ ਬਾਘਾਪੁਰਾਣਾ | 99/23-05-2022 ਅ/ਧ 22-61-85 ਐਨ. ਡੀ. ਪੀ. ਐਸ ਐਕਟ | ਮਿਤੀ 23-05-2022 ਵਕਤ: 08:50 ਵਜੇ ਸ਼ਾਮ ਬਾਹੱਦ ਰਕਬਾ: ਬਾਘਾਪੁਰਾਣਾ | ਸ:ਥ: ਹਰਬਿੰਦਰ ਸਿੰਘ 115/ਮੋਗਾ 80547-01100 | 1.ਗੁਰਪ੍ਰੀਤ ਸਿੰਘਫ਼ਨਬਸਪ; ਉਰਫ ਗੋਪੀ ਪੁੱਤਰ ਦੇਵ ਸਿੰਘ ਵਾਸੀ ਝਿੜੀ ਵਾਲੀ ਬਸਤੀ ਪਿੰਡ ਘੋਲੀਆ ਕਲਾਂ2.ਰਣਜੀਤ ਸਿੰਘ ਉਰਫ ਗੋਲੂ ਪੁੱਤਰ ਬਲਵੀਰ ਸਿੰਘ ਵਾਸੀ ਫੂਲਾ ਪੱਤੀ ਘੋਲੀਆ ਕਲਾਂ | ਗ੍ਰਿਫਤਾਰ | ਦੋਰਾਨੇ ਗਸ਼ਤ ਦੋਸ਼ੀਆਂ ਨੂੰ ਗ੍ਰਿਫਤਾਰ ਕਰਕੇ ਉਹਨਾ ਪਾਸੋਂ 240 ਨਸ਼ੀਲੀਆਂ ਗੋਲੀਆਂ ਮਾਰਕਾ ਅਲਪਰਾਜੋਲਮ 0.5 ਬ੍ਰਾਂਮਦ ਕਰ ਲਈਆਂ ਗਈਆਂ। | 240 ਨਸ਼ੀਲੀਆਂ ਗੋਲੀਆਂ | ਸ:ਥ: ਸਰਦਾਰਾ ਸਿੰਘ 234/ਮੋਗਾ 97790-80126 |
3 | ਥਾਣਾ ਮਹਿਣਾ | 48/23-05-2022 ਅ/ਧ 21-61-85 ਐਨ. ਡੀ. ਪੀ. ਐਸ ਐਕਟ | ਮਿਤੀ 23-05-2022 ਵਕਤ: 03:25 ਵਜੇ ਦਿਨ ਬਾਹੱਦ ਰਕਬਾ: ਪਿੰਡ ਚੁਗਾਵਾਂ | ਸ:ਥ: ਸੁਖਪਾਲ ਸਿੰਘ 962/ਮੋਗਾ 97800-03202 | ਸੁਖਪਾਲ ਸਿੰਘ ਉਰਫ ਪਾਲਾ ਪੁੱਤਰ ਜਸਵੰਤ ਸਿੰਘ ਵਾਸੀ ਭਿੰਡਰ ਖੁਰਦ ਜਿਲ੍ਹਾ ਮੋਗਾ | ਗ੍ਰਿਫਤਾਰ | ਦੋਰਾਨੇ ਗਸ਼ਤ ਮੁਖਬਰ ਖਾਸ ਦੀ ਇਤਲਾਹ ਪਰ ਦੋਸ਼ੀ ਨੂੰ ਡੀਲੈਕਸ ਮੋਟਰਸਾਈਕਲ ਨੰਬਰੀ ਪੀ.ਬੀ-29-ਡਬਲ.ਯੂ-9724 ਸਮੇਤ ਗ੍ਰਿਫਤਾਰ ਕਰਕੇ ਉਸ ਪਾਸੋਂ 10 ਗ੍ਰਾਂਮ ਹੈਰੋਇਨ ਬ੍ਰਾਂਮਦ ਕਰ ਲਈ ਗਈ। | 10 ਗ੍ਰਾਂਮ ਹੈਰੋਇਨ | ਇੰਸ: ਜਸਵਿੰਦਰ ਸਿੰਘ ਮੁੱਖ ਅਫਸਰ ਥਾਣਾ ਮਹਿਣਾ 97800-10937 |