ਲੜੀ ਨੰ: | ਥਾਣਾ; | ਮੁਕੱਦਮਾਂ ਨੰ: ਮਿਤੀ ਅਤੇ ਜੁਰਮ | ਘਟਨਾ ਦੀ ਮਿਤੀ , ਸਮਾਂ ਅਤੇ ਸਥਾਨ | ਮੁਦਈ ਦਾ ਨਾਮ, ਪਤਾ ਅਤੇ ਮੋਬਾਇਲ ਨੰਬਰ | ਮੁਕੱਦਮਾਂ ਦੇ ਦੋਸ਼ੀ ਦਾ ਨਾਮ ਅਤੇ ਪਤਾ | ਦੋਸ਼ੀ ਗ੍ਰਿਫਤਾਰ ਹੈ ਜਾਂ ਨਹੀ | ਹਸਪਤਾਲ ਦਾ ਨਾਮ ਫ਼ਨਬਸਪ;ਜਿੱਥੇ ਜਖਮੀ ਵਿਅਕਤੀ ਦਾਖਲ ਹੈ | ਪੀੜਤ ਦੀ ਉਮਰ ਅਗਵਾ, ਬਲਾਤਕਾਰ, ਬਦਫੈਲੀ ਕੇਸਾਂ | ਸੰਖੇਪ ਹਾਲਾਤਫ਼ਨਬਸਪ; | ਬ੍ਰਾਂਮਦਗੀ | ਤਫਤੀਸ਼ ਅਫਸਰ ਫ਼ਨਬਸਪ;ਫ਼ਨਬਸਪ;ਦਾ ਨਾਮ ਅਤੇ ਮੋਬਾਇਲ ਨੰਬਰ |
2 | ਸਮਲਾਸਰ | 47/24-05-2022 ਅ/ਧ 304ਏ/279/427 ਭ:ਦ | 23-05-2022 ਵਕਤ 9.00 ਵਜੇ ਰਾਤ ਬਾਹੱਦ ਰਕਬਾ ਪਿੰਡ ਬੰਬੀਹਾ ਭਾਈ | ਬਿੱਕਰ ਸਿੰਘ ਪੁੱਤਰ ਪ੍ਰੀਤਮ ਸਿੰਘ ਵਾਸੀ ਸਮਾਲਸਰ 78146-78963 | ਨਾਮਾਲੂਮ ਆਦਮੀ | ਨਹੀ | — | 43 ਸਾਲ | ਮੁਦਈ ਨੇ ਦਰਜ ਰਜਿਸਟਰਫ਼ਨਬਸਪ; ਕਰਾਇਆ ਕਿ ਉਸਦਾ ਲੜਕਾ ਅਮ੍ਰਿੰਤਪਾਲ ਸਿੰਘ ਅਤੇ ਉਹਨਾ ਦਾ ਮੁਨੀਮ ਸੁਖਦੀਪ ਕੁਮਾਰ ਆਪਣੀ ਹਾਡਾ ਕਾਰ ਪਰ ਸਵਾਰ ਹੋ ਕੇ ਬਠਿੰਡੇ ਤੋਂ ਪਿੰਡ ਸਮਾਲਸਰ ਨੂੰ ਆ ਰਹੇ ਸਨ ਤਾਂ ਨਾਮਾਲੂਮ ਟਰੈਕਟਰ ਟਰਾਲੀ ਡਰਾਇਵਰ ਨੇ ਤੇਜ ਰਫਤਾਰ ਅਤੇ ਲਾਪਰਵਾਹੀ ਨਾਲ ਟਰਾਲੀ ਵਿੱਚ ਲਿਆ ਕੇ ਮਾਰੀ ਜਿਸ ਨਾਲ ਉਸਦਾ ਲੜਕਾ ਅਮ੍ਰਿੰਤਪਾਲ ਸਿੰਘ ਬੁਰੀ ਤਰਾਂ ਜਖਮੀ ਹੋ ਗਿਆ ਜਿਸਦੀ ਦੋਰਾਨੇ ਇਲਾਜ ਸਿਵਲ ਹਸਪਤਾਲ ਕੋਟਕਪੂਰਾ ਵਿਖੇ ਮੌਤ ਹੋ ਗਈ ਅਤੇ ਗੱਡੀ ਦਾ ਨੁਕਸਾਨ ਹੋ ਗਿਆ।ਜਿਸਤੇ ਨਾਮਾਲੂਮ ਦੋਸ਼ੀ ਖਿਲ਼ਾਫ ਮਕੁੱਦਮਾ ਦਰਜ ਰਜਿਸਟਰ ਕੀਤਾ ਗਿਆ। | — | ਸ਼:ਥ:ਸਤਵਿੰਦਰ ਸਿੰਘ 812 ਮੋਗਾ 97800-02059 |
3 | ਸਮਾਲਸਰ | 48/24-05-2022 ਅ/ਧ 294 ਭ:ਦ, 67 ਆਈ ਟੀ ਐਕਟ 2000 | 10-12-2021 ਬਾਹੱਦ ਰਕਬਾ ਪਿੰਡ ਮੱਲਕੇ | ਮਲਕੀਤ ਸਿੰਘ ਪੁੱਤਰ ਕਰਮ ਸਿੰਘ ਵਾਸੀ ਮੱਲਕੇ 94641-07824 | ਸਰਬਜੀਤ ਸਿੰਘ ਲੱਭਾ ਪੁੱਤਰ ਬਲਦੇਵ ਸਿੰਘ ਵਾਸੀ ਮੱਲਕੇ | ਨਹੀ | — | — | ਇਹ ਮੁੱਕਦਮਾ ਦ/ਨੰਬਰੀ 167 ਪੀ ਸੀ 7/22 ਮਿਤੀ 25-04-2022 ਬਾਅਦ ਪੜਤਾਲ ਉਪ ਕਪਤਾਨ ਪੁਲਿਸ ਪੀ.ਬੀ.ਆਈ ਮੋਗਾ ਬਾਅਦ ਰਾਇ ਡੀ ਏ ਲੀਗਲ ਮੋਗਾ ਬਾਹੁਕਮ ਹੁਕਮ ਐਸ ਐਸ ਪੀ ਸਾਹਿਬ ਦਰਜ ਰਜਿਸਟਰ ਕੀਤਾ ਗਿਆ ਕਿ ਦਰਖਾਸਤੀ ਸ਼ਹੀਦ ਭਗਤ ਸਿੰਘ ਵੈਲਫੇਅਰ ਐਂਡ ਸਪੋਰਟਸ ਕਲੱਬ ਮੱਲਕੇ ਦਾ ਵਾਇਸ ਪ੍ਰਧਾਨ ਹੈ ਤਾਂ ਉਕਤ ਦੋਸ਼ੀ ਨੇ ਫੇਸਬੁੱਕ ਤੇ ਲਾਇਵ ਹੋ ਕੇ ਉਹਨਾਂ ਦੇ ਸਾਥੀਆਂ ਅਤੇ ਉਸਦੇ ਪਰਿਵਾਰ ਨੂੰ ਬਦਨਾਮ ਕੀਤਾ ਅਤੇ ਭੰਦੀ ਸ਼ਬਦਾਵਲੀ ਬੋਲੀ ਜਿਸਤੇ ਦੋਸ਼ੀ ਖਿਲ਼ਾਫ ਮਕੁੱਦਮਾ ਦਰਜ ਰਜਿਸਟਰ ਕੀਤਾ ਗਿਆ। | — | ਇੰਸ:ਦਲਜੀਤ ਸਿੰਘ 325 ਜੀ ਆਰ ਮੁੱਖ ਅਫਸਰ ਥਾਣਾ ਸਮਾਲਸਰ 98140-21605 |
ਫ਼ਨਬਸਪ;(2) ਐਨ. ਡੀ. ਪੀ. ਐਸ. ਐਕਟ ਤਹਿਤ ਦਰਜ ਮੁਕੱਦਮੇ
ਲੜੀ ਨੰ: | ਥਾਣਾ; | ਮੁਕੱਦਮਾਂ ਨੰ: ਮਿਤੀ ਅਤੇ ਜੁਰਮ | ਘਟਨਾ ਦੀ ਮਿਤੀ , ਸਮਾਂ ਅਤੇ ਸਥਾਨ | ਮੁਦਈ ਦਾ ਨਾਮ, ਪਤਾ ਅਤੇ ਮੋਬਾਇਲ ਨੰਬਰ | ਮੁਕੱਦਮਾਂ ਦੇ ਦੋਸ਼ੀ ਦਾ ਨਾਮ ਅਤੇ ਪਤਾ | ਦੋਸ਼ੀ ਗ੍ਰਿਫਤਾਰ ਹੈ ਜਾਂ ਨਹੀ | ਸੰਖੇਪ ਹਲਾਤ; | ਬ੍ਰਾਂਮਦਗੀ | ਤਫਤੀਸ਼ ਅਫਸਰਫ਼ਨਬਸਪ;ਫ਼ਨਬਸਪ; ਦਾ ਨਾਮ ਅਤੇ ਮੋਬਾਇਲ ਨੰਬਰ |
1 | ਬਾਘਾਪੁਰਾਣਾ | 100/24-05-2022 ਅ/ਧ 22/61/85 ਐਨ ਡੀ ਪੀ ਐਸ ਐਕਟ | 24-05-2022 ਵਕਤ 7.30 ਵਜੇ ਰਾਤ ਬਾਹੱਦ ਰਕਬਾ ਪੁੱਲ ਸੂਆ ਪਿੰਡ ਕਾਲੇਕੇ | ਸ਼:ਥ:ਸੁਖਦੇਵ ਸਿੰਘ 1556 ਫਿਰੋਜਪੁਰ 98152-30421 | 1.ਦਵਿੰਦਰ ਸਿੰਘ ਪੁੱਤਰ ਸ਼ਿੰਦਾ ਸਿੰਘ 2.ਜਗਦੀਪ ਸਿੰਘ ਪੁੱਤਰ ਭਜਨ ਸਿੰਘ ਵਾਸੀਆਨ ਘੋਲੀਆਂ ਕਲਾਂ | ਗ੍ਰਿਫਤਾਰ | ਦੋਰਾਨੇ ਗਸ਼ਤ ਸ਼ੱਕੀ ਪੁਰਸ਼ਾ ਦੀ ਤਲਾਸ਼ ਵਿੱਚ ਦੋਸ਼ੀਆਂ ਨੂੰ ਗ੍ਰਿਫਤਾਰ ਕਰਕੇ ਉਹਨਾਂ ਪਾਸੋਂ 200 ਨਸ਼ੀਲੀਆਂ ਗੋਲੀਆਂ ਮਾਰਕਾ ਸਿਨਸੀਡੋਲ ਬ੍ਰਾਂਮਦ ਕੀਤੀਆਂ ਗਈਆਂ | 200 ਨਸ਼ੀਲੀਆਂ ਗੋਲੀਆਂ | ਸ਼:ਥ:ਸੁਖਦੇਵ ਸਿੰਘ 1556 ਫਿਰੋਜਪੁਰ 98152-30421 |
2 | ਸਿਟੀ ਸਾਊਥ ਮੋਗਾ | 110/24-05-2022 ਅ/ਧ 22/61/85 ਐਨ ਡੀ ਪੀ ਐਸ ਐਕਟ | 24-05-2022 ਵਕਤ 6.45 ਵਜੇ ਸ਼ਾਮ ਬਾਹੱਦ ਰਕਬਾ ਪਿੰਡ ਚੜਿੱਕ | ਸ਼:ਥ:ਜਸਵੀਰ ਸਿੰਘ 976 ਮੋਗਾ 97800-01920 | ਜਸਵਿੰਦਰ ਸਿੰਘ ਪੁੱਤਰ ਸਾਗਰ ਸਿੰਘ ਵਾਸੀ ਰਾਮੂਵਾਲਾ ਕਲ਼ਾਂ | ਗ੍ਰਿਫਤਾਰ | ਦੋਰਾਨੇ ਗਸ਼ਤ ਸ਼ੱਕੀ ਪੁਰਸ਼ਾ ਦੀ ਤਲਾਸ਼ ਵਿੱਚ ਦੋਸ਼ੀਆਂ ਨੂੰ ਗ੍ਰਿਫਤਾਰ ਕਰਕੇ ਉਹਨਾਂ ਪਾਸੋਂ 110 ਨਸ਼ੀਲੀਆਂ ਗੋਲੀਆਂ ਖੁੱਲੀਆਂ ਰੰਗ ਚਿੱਟਾ ਬ੍ਰਾਂਮਦ ਕੀਤੀਆਂ ਗਈਆਂ | 110 ਨਸ਼ੀਲੀਆਂ ਗੋਲੀਆਂ ਖੁੱਲੀਆਂ ਰੰਗ ਚਿੱਟਾ | ਐਸ ਆਈ ਅਮਨਦੀਪ ਕੰਬੋਜ 250 ਐਫ ਆਰ ਟੀ 98142-26826 |