ਲੜੀ ਨੰ: | ਥਾਣਾ; | ਮੁਕੱਦਮਾਂ ਨੰ: ਮਿਤੀ ਅਤੇ ਜੁਰਮ | ਘਟਨਾ ਦੀ ਮਿਤੀ , ਸਮਾਂ ਅਤੇ ਸਥਾਨ | ਮੁਦਈ ਦਾ ਨਾਮ, ਪਤਾ ਅਤੇ ਮੋਬਾਇਲ ਨੰਬਰ | ਮੁਕੱਦਮਾਂ ਦੇ ਦੋਸ਼ੀ ਦਾ ਨਾਮ ਅਤੇ ਪਤਾ | ਦੋਸ਼ੀ ਗ੍ਰਿਫਤਾਰ ਹੈ ਜਾਂ ਨਹੀ | ਹਸਪਤਾਲ ਦਾ ਨਾਮ ਫ਼ਨਬਸਪ;ਜਿੱਥੇ ਜਖਮੀ ਵਿਅਕਤੀ ਦਾਖਲ ਹੈ | ਪੀੜਤ ਦੀ ਉਮਰ ਅਗਵਾ, ਬਲਾਤਕਾਰ, ਬਦਫੈਲੀ ਕੇਸਾਂ | ਸੰਖੇਪ ਹਾਲਾਤਫ਼ਨਬਸਪ; | ਬ੍ਰਾਂਮਦਗੀ | ਤਫਤੀਸ਼ ਅਫਸਰ ਫ਼ਨਬਸਪ;ਫ਼ਨਬਸਪ;ਦਾ ਨਾਮ ਅਤੇ ਮੋਬਾਇਲ ਨੰਬਰ |
1 | ਸਿਟੀ ਸਾਊਥ ਮੋਗਾ | 115/26-05-2022 ਅ/ਧ 323/324/148/149/120ਬੀ ਭ:ਦ | 22-05-2022 ਵਕਤ 7.00 ਵਜੇ ਸ਼ਾਮ ਬਾਹੱਦ ਰਕਬਾ ਨੇੜੇ ਛਾਬੜਾ ਡਿਅਰੀ ਮੋਗਾ | ਲਵਪ੍ਰੀਤ ਸਿੰਘ ਪੁੱਤਰ ਬਲਰਾਜ ਸਿੰਘ ਵਾਸੀ ਬੁੱਕਣ ਵਾਲਾ ਰੋਡ ਮੋਗਾ 95926-45168 | 1.ਅਰਸ਼ ਪੁੱਤਰ ਨਿਮਾ 2.ਸਚਿਨ ਪੁੱਤਰ ਸਨੀ 3.ਅਜੇ ਪੁੱਤਰ ਟੋਨੀ 4.ਅਰਜੁਣ ਪੁੱਤਰ ਧਰਮਿੰਦਰ 5.ਸੰਜੂ ਪੁੱਤਰ ਸੰਮੀ ਵਾਸੀਆਨ ਬੁੱਕਣਵਾਲਾ ਰੋਡ ਮੋਗਾ 6.ਹਰਜਿੰਦਰ ਸਿੰਘ ਪੁੱਤਰ ਮਹਿੰਦਰ ਸਿੰਘ 7.ਬਿੰਦਰ ਸਿੰਘ ਪੁੱਤਰ ਮਹਿੰਦਰ ਸਿੰਘ ਵਾਸੀ ਬੰਟੀ ਕਰਿਆਨੇ ਵਾਲੀ ਗਲੀ ਮੋਗਾ | ਨਹੀ | — | — | ਮੁਦਈ ਨੇ ਦਰਜ ਰਜਿਸਟਰ ਕਰਾਇਆ ਕਿ ਦੋਸ਼ੀਆਂ ਨੇ ਹਮ ਮਸ਼ਵਰਾ ਹੋ ਕੇ ਕਿਰਪਾਨ, ਰਾਡਾਂ ਨਾਲ ਸੱਟਾਂ ਮਾਰ ਕੇ ਜਖਮੀ ਕਰ ਦਿੱਤਾ ਵਜ੍ਹਾ ਰੰਜਿਸ਼ ਦੋਸ਼ੀਆਂ ਨੂੰ ਲਗਦਾ ਹੈ ਕਿ ਮੁਦਈ ਉਹਨਾਂ ਦੀ ਲੜਕੀ ਨੂੰ ਗਲਤ ਮੈਸਿਜ ਕਰਦਾ ਹੈ। | — | ਸ਼:ਥ:ਬਸੰਤ ਸਿੰਘ 466 ਮੋਗਾ 97800-12028 |
2 | ਬੱਧਨੀ ਕਲਾਂ | 64/26-05-2022 ਅ/ਧ 447/427 ਭ:ਦ | 06-08-2021 ਬਾਹੱਦ ਰਕਬਾ ਪਿੰਡ ਬੁੱਟਰ ਕਲਾਂ | ਮਹਿੰਦਰ ਸਿੰਘ ਪੁੱਤਰ ਹਰਦਿਆਲ ਸਿੰਘ ਵਾਸੀ ਪਿੰਡ ਬੁੱਟਰ ਕਲਾਂ 98039-69472 | 1.ਜਗਰੂਪ ਸਿੰਘ ਪੁੱਤਰ ਲਸ਼ਮਣ ਸਿੰਘ 2.ਕਾਕਾ ਸਿੰਘ ਪੁੱਤਰ ਮੁਖਤਿਆਰ ਸਿੰਘ 3.ਰਾਜੂ ਪੁੱਤਰ ਕਾਕਾ ਸਿੰਘ 4.ਵੀਰ ਸਿੰਘ ਪੁੱਤਰ ਗੁਰਦੀਪ ਸਿੰਘ ਵਾਸੀਆਨ ਬੁੱਟਰ ਕਲ਼ਾਂ | ਨਹੀ | — | — | ਇਹ ਮਕੁੱਦਮਾ ਦ/ਨੰਬਰੀ 5349 ਪੀ ਸੀ 7/21 ਮਿਤੀ 22-04-2022 ਬਾਅਦ ਪੜਤਾਲ ਏ ਐਸ ਪੀ ਨਿਹਾਲ ਸਿੰਘ ਵਾਲਾ ਬਾਅਦ ਰਾਇ ਡੀ ਏ ਲੀਗਲ ਮੋਗਾ ਬਾੁਕਮ ਐਸ ਐਸ ਪੀ ਸਾਹਿਬ ਦਰਜ ਰਜਿਸਟਰ ਕੀਤਾ ਗਿਆ ਕਿ ਦੋਸ਼ੀਆਂ ਨੇ ਦਰਖਾਸਤੀ ਦੀ 19 ਕਨਾਲ ਜਮੀਨ ਤੇ ਕਬਜਾ ਕਰਨ ਦੀ ਨੀਅਤ ਨਾਲ ਉਸਦੀ ਬੀਜੀ ਹੋਈ ਹਰਹਰ ਅਤੇ ਚਰੀ ਵਾਹ ਦਿੱਤੀ ਜਿਸਤੇ ਦੋਸ਼ੀਆਂ ਖਿਲ਼ਾਫ ਮਕੁੱਦਮਾ ਦਰਜ ਰਜਿਸਟਰ ਕੀਤਾ ਗਿਆ। | — | ਸ਼:ਥ:ਬਲਜਿੰਦਰ ਸਿੰਘ 465 ਮੋਗਾ 97800-08010 |
3 | ਸ਼ਦਰ ਮੋਗਾ | 53/26-05-2022 ਅ/ਧ 324/323/427/148/149 ਭ:ਦ | 18-05-2022 ਵਕਤ 2.00 ਵਜੇ ਰਾਤ ਬਾਹੱਦ ਰਕਬਾ ਪਿੰਡ ਘੱਲ ਕਲਾਂ | ਕੁਲਦੀਪ ਸਿੰਘ ਪੁੱਤਰ ਜਲੌਰ ਸਿੰਘ ਵਾਸੀ ਬਾਬਾ ਹਜਾਰਾ ਸਿੰਘ ਮਹੱਲਾ ਘੱਲ ਕਲਾਂ 90419-30416 | ਨਾਮਾਲੂਮ ਆਦਮੀ | ਨਹੀ | — | — | ਮੁਦਈ ਨੇ ਦਰਜ ਰਜਿਸਟਰ ਕਰਾਇਆ ਕਿ ਮਿਤੀ 18-05-2022 ਨੂੰ ਵਕਤ ਕਰੀਬ 2.00 ਵਜੇ ਪੰਪ ਤੋਂ ਤੇਲ ਪਵਾ ਕੇ ਜਾ ਰਹੇ ਸਨ ਤਾਂ ਅੱਗੇ ਤੋਂ ਮੋਟਰ ਸਾਇਕਲ ਸਵਾਰ ਮੋਨੇ ਨੌਜਵਾਨ ਆ ਰਹੇ ਸਨ ਜਿਨਾਂ ਨੇ ਉਸਨਾਂ ਨੂੰ ਰੋਕ ਕੇ ਕੁੱਟਮਾਰ ਕਰਕੇ ਜਖਮੀ ਕਰ ਦਿੱਤਾ।ਜਿਸਤੇ ਨਾਮਾਲੂਮ ਦੋਸ਼ੀਆਂ ਖਿਲ਼ਾਫ ਮਕੁੱਦਮਾ ਦਰਜ ਰਜਿਸਟਰ ਕੀਤਾ ਗਿਆ। | — | ਹੋਲ:ਜਗਵਿੰਦਰ ਸਿੰਘ 484 ਮੋਗਾ 80541-00484 |
4 | ਨਿਹਾਲ ਸਿੰਘ ਵਾਲਾ | 88/26-05-2022 ਅ/ਧ 379/411 ਭ:ਦ | 26-05-2022 ਵਕਤ 6.45 ਵਜੇ ਸ਼ਾਮ ਬਾਹੱਦ ਰਕਬਾ ਪਿੰਡ ਮਾਣੂੰਕੇ | ਹੋਲ:ਕੁਲਦੀਪ ਸਿੰਘ 450 ਮੋਗਾ 98144-92533 | ਪ੍ਰਦੇਸੀ ਰਾਮ ਪੁੱਤਰ ਸ਼ੱਜੂ ਰਾਮ ਵਾਸੀ ਬਾਘਾਪੁਰਾਣਾ | ਗ੍ਰਿਫਤਾਰ | — | — | ਮੁਖਬਰ ਖਾਸ ਨੇ ਇਤਲਾਹ ਦਿੱਤੀ ਕਿ ਦੋਸ਼ੀ ਮੋਟਰ ਸਾਇਕਲ ਚੋਰੀ ਕਰਨ ਦਾ ਆਦੀ ਹੈ ਕੇਕਰ ਨਾਕਾਬੰਦੀ ਕੀਤੀ ਜਾਵੇ ਤਾਂ ਕਾਬੂ ਆ ਸਕਦਾ ਹੈ ਨਾਕਾਬੰਦੀ ਦੋਰਾਨ ਦੋਸ਼ੀ ਨੂੰ ਗ੍ਰਿਫਤਾਰ ਕਰਕੇ ਉਸ ਪਾਸੋਂ ਮੋਟਰ ਸਾਇਕਲ ਸੀ ਟੀ ਡੋਨ ਰੰਗ ਕਾਲਾ ਬਿਨਾਂ ਨੰਬਰੀ ਬ੍ਰਾਂਮਦ ਕੀਤੀ ਗਿਆ। | ਮੋਟਰ ਸਾਇਕਲ | ਹੋਲ:ਕੁਲਦੀਪ ਸਿੰਘ 450 ਮੋਗਾ 98144-92533 |
5 | ਕੋਟ ਈਸੇ ਖਾਂ | 59/26-05-2022 ਅ/ਧ 379/411 ਭ:ਦ | 26-05-2022 ਵਕਤ 3.50 ਵਜੇ ਦਿਨ ਬਾਹੱਦ ਰਕਬਾ ਬੱਸ ਅੱਡਾ ਪਿੰਡ ਓਮਰੀਆਣਾ | ਅਮਰਜੀਤ ਸਿੰਘ ਪੁੱਤਰ ਦਰਸ਼ਨ ਸਿੰਘ ਵਾਸੀ ਪਿੰਡ ਮਨਾਵਾਂ 94171-15688 | ਰਣਜੀਤ ਸਿੰਘ ਪੁੱਤਰ ਜਸਵਿੰਦਰ ਸਿੰਘ ਵਾਸੀ ਸਮਾਧੀ ਰੋਡ ਜੀਰਾ | ਗ੍ਰਿਫਤਾਰ | — | — | ਮੁਦਈ ਨੇ ਦਰਜ ਰਜਿਸਟਰ ਕਰਾਇਆ ਕਿ ਅੱਜ ਉਹ ਖੇਤ ਗੇੜਾ ਮਾਰਨ ਗਿਆ ਤਾਂ ਇੱਕ ਆਦਮੀ ਉਸਦੀ ਮੋਟਰ ਦੀ ਤਾਰ ਕੱਟ ਰਿਹਾ ਸੀ ਅਤੇ ਉਸਦੇ ਮੋਟਰ ਸਾਇਕਲ ਵਿੱਚ ਤਾਰਾਂ ਕੱਟਣ ਵਾਲਾ ਬਲੇਟ ਚੋਰੀ ਕੀਤੀਆਂ ਹੋਇਆ ਤਰਾਂ ਮਿਲਿਆਂ ਜਿਸਨੂੰ ਪੁਲਿਸ ਹਵਾਲੇ ਕਰਕੇ ਉਕਤ ਮੁਕੱਦਮਾ ਦਰਜ ਰਜਿਸਟਰ ਕੀਤਾ ਗਿਆ। | ਚੋਰੀ ਦੀਆਂ ਤਰਾਂ, ਤਾਰਾਂ ਕੱਟਣ ਵਾਲਾ ਬਲੇਡ | ਸ਼:ਥ:ਚਰਨਜੀਤ ਸਿੰਘ 940 ਮੋਗਾ 97800-02029 |
6 | ਬਾਘਾਪੁਰਾਣਾ | 102/26-05-2022 ਅ/ਧ 420 ਭ:ਦ | 14-10-2022 ਬਾਹੱਦ ਰਕਬਾ ਬਾਘਾਪੁਰਾਣਾ | ਜਗਸੀਰ ਸਿੰਘ ਪੁੱਤਰ ਜਲੌਰ ਸਿੰਘ ਵਾਸੀ ਬਾਘਾਪੁਰਾਣਾ | ਹਰਜੀਤ ਸਿੰਘ ਪੁੱਤਰ ਬਲਦੇਵ ਸਿੰਘ ਵਾਸੀ ਬਾਘਾਪੁਰਾਣਾ | ਨਹੀ | — | — | ਇਹ ਮਕੁੱਦਮਾ ਦ/ਨੰਬਰੀ 6162 ਪੀ ਸੀ 7/21 ਮਿਤੀ 21-12-2021 ਬਾਅਦ ਪੜਤਾਲ ਡੀ ਐਸ ਪੀ ਸਪੈਸ਼ਲ ਬ੍ਰਾਂਚ ਮੋਗਾ ਬਾਅਦ ਰਾਇ ਡੀ ਏ ਲੀਗਲ ਮੋਗਾ ਬਾਹੁਕਮ ਐਸ ਐਸ ਪੀ ਸਾਹਿਬ ਮੋਗਾ ਦਰਜ ਰਜਿਸਟਰ ਕੀਤਾ ਗਿਆ ਕਿ ਦੋਸ਼ੀ ਹਰਜੀਤ ਸਿੰਘ ਨੇ ਦਰਖਾਸਤੀ ਅਤੇ ਹੋਰ 2 ਵਿਅਕਤੀਆਂ ਨੂੰ ਆਪਣਾ 17 ਮਰਲੇ ਦਾ ਪਲਾਟ ਵੇਚ ਕੇ ਦਰਖਾਸਤੀ ਨਾਲ 23 ਲੱਖ ਰੁਪਏ ਦੀ ਠੱਗੀ ਮਾਰੀ ਜਿਸਤੇ ਦੋਸ਼ੀ ਖਿਲ਼ਾਫ ਮਕੁੱਦਮਾ ਦਰਜ ਰਜਿਸਟਰ ਕੀਤਾ ਗਿਆ। | — | ਸ਼:ਥ:ਸੁਖਦੇਵ ਸਿੰਘ 1556 ਫਿਰੋਜਪੁਰ 98152-30421 |
7 | ਮੈਹਿਣਾ | 50/26-05-2022 ਅ/ਧ 420/506 ਭ:ਦ | 05-11-2021 ਬਾਹੱਦ ਰਕਬਾ ਬੁਘੀਪੁਰਾ | ਕੁਲਦੀਪ ਕੌਰ ਪਤਨੀ ਜਲੌਰ ਸਿੰਘ ਵਾਸੀ ਬੁਘੀਪੁਰਾ 62809-07290 | ਰਾਜ ਕਮਲ ਉਰਫ ਕਮਲ ਜੋਸ਼ੀ ਪੁੱਤਰ ਰਜਿੰਦਰ ਪ੍ਰਸ਼ਾਦ ਵਾਸੀ ਪਿੰਡ ਬੁਘੀਪੁਰਾ | ਨਹੀ | — | — | ਇਹ ਮਕੁੱਦਮਾ ਦ/ਨੰਬਰੀ 54-2 ਪੀ ਸੀ 7/21 ਮਿਤੀ 05-11-2021 ਬਾਅਦ ਪੜਤਾਲ ਡੀ ਐਸ ਪੀ ਸਿਟੀ ਮੋਗਾ ਬਾਅਦ ਰਾਇ ਡੀਏ ਲੀਗਲ ਮੋਗਾ ਬਾਹੁਕਮ ਐਸ ਐਸ ਪੀ ਸਾਹਿਬ ਦਰਜ ਰਜਿਸਟਰ ਕੀਤਾ ਗਿਆ ਕਿ ਦੋਸ਼ੀ ਰਾਜ ਕਮਲ ਨੇ ਦਰਖਾਸਤਨ ਨੂੰ ਲੋਨ ਕਰੋਨ ਦਾ ਝੰਸਾ ਦੇ ਕੇ 6000 ਰੁਪਏ ਦੀ ਠੱਗੀ ਮਾਰੀ ਪੈਸੇ ਮੰਗਣ ਤੇ ਦੋਸ਼ੀ ਵੋਲੋ ਧਮਕੀਆਂ ਦਿੱਤੀਆਂ ਗਈਆਂ।ਜਿਸਤੇ ਦੋਸ਼ੀ ਖਿਲ਼ਾਫ ਮਕੁੱਦਮਾ ਦਰਜ ਰਜਿਸਟਰ ਕੀਤਾ ਗਿਆ। | — | ਸ਼:ਥ:ਨਛੱਤਰ ਸਿੰਘ 588 ਮੋਗਾ 80541-00202 |
8 | ਮੈਹਿਣਾ | 49/26-05-2022 ਅ/ਧ 420/120ਬੀ ਭ:ਦ, 13 ਪੰਜਾਬ ਟਰੈਵਲ ਪ੍ਰਵੈਸ਼ਨਲ ਐਕਟ 2014 | 01-02-2020 ਤੋਂ 29-02-2022 ਤੱਕ ਬਾਹੱਦ ਰਕਬਾ ਬੁਘੀਪੁਰਾ ਚੌਕ ਮੋਗਾ | ਜਲਸੀਨ ਕੌਰ ਪੁੱਤਰੀ ਪਰਮਜੀਤ ਸਿੰਘ ਵਾਸੀ ਪਿੰਡ ਰੰਗੀਆਂ (ਡੇਹਲੋ (ਲੁਧਿਆਣਾ) | ਸਿਮਰਨ ਕੌਰ ਉਰਫ ਸੰਧਿਆਂ ਤਮਾਨ ਪੁੱਤਰੀ ਅਨਿਲ ਕੁਮਾਰ ਵਾਸੀ ਗਰੀਨ ਸਿਟੀ ਨੇੜੇ ਮਲਹੋਤਰਾ ਪੈਲਿਸ ਲੁਧਿਆਣਾ ਹਾਲ ਸੈਕਟਰ 88 ਬਲਾਕ ਸੀ ਮੁਹਾਲੀ 2.ਗਗਨਦੀਪ ਪੁੱਤਰ ਅਨਿਲ ਕੁਮਾਰ ਵਾਸੀ ਸੈਕਟਰ 88 ਬਲਾਕ ਸੀ ਮੁਹਾਲੀ | ਨਹੀ | — | — | ਇਹ ਮਕੁੱਦਮਾ ਦ/ਨੰਬਰੀ 386 ਪੀ ਸੀ 4/21 ਮਿਤੀ 22-04-2022 ਬਾਅਦ ਪੜਤਾਲ ਡੀ ਅੇਸ ਪੀ ਕਰਾਇਮ ਅਗੇਸ਼ਟ ਵੋਮੈਨ ਐਡ ਚਿਲਡਰਨ ਮੋਗਾ ਬਾਅਦ ਰਾਇ ਡੀ ਏ ਲੀਗਲ ਮੋਗਾ ਬਾਹੁਕਮ ਐਸ ਪੀ ਸਾਹਿਬ ਦਰਜ ਰਜਿਸਟਰ ਕੀਤਾ ਗਿਆ। ਦੋਸ਼ੀਆਂ ਨੇ ਦਰਖਾਸਤੀ ਨੂੰ ਵਿਦੇਸ਼ ਕਨੈਡਾ ਭੇਜਣ ਦਾ ਝੰਸਾ ਦੇ ਕੇ 25 ਲੱਖ ਰੁਪਏ ਦੂ ਠੱਗੀ ਮਾਰੀ ਜਿਸਤੇ ਦੋਸ਼ੀਆਂ ਖਿਲ਼ਾਫ ਮਕੁੱਦਮਾ ਦਰਜ ਰਜਿਸਟਰ ਕੀਤਾ ਗਿਆ। | — | ਸ਼:ਥ:ਸੁਖਪਾਲ ਸਿੰਘ 962 ਮੋਗਾ 97800-03202 |
09 | ਸਿਟੀ ਸਾਊਥ ਮੋਗਾ | 113/26-05-2022 ਅ/ਧ 294 ਭ:ਦ,67 ਆਈ ਟੀ ਐਕਟ | 25-07-2021 ਬਾਹੱਦ ਰਕਬਾ ਪ੍ਰੇਮ ਨਗਰ ਮੋਗਾ | ਬੇਅੰਤ ਕੌਰ ਗਿੱਲ ਵਾਸੀ ਪ੍ਰੇਮ ਨਗਰ ਮੋਗਾ 83603-47384 | 1.ਗੁਰਦਰਸ਼ਨ ਸਿੰਘ ਉਰਫ ਦਰਸ਼ਨ ਸਿੰਘ ਪੁੱਤਰ ਰਤਨ ਸਿੰਘ ਵਾਸੀ ਸਧਾਰ (ਜਗਰਾਓ) ਹਾਲ ਕਨੈਡਾ 2.ਗੁਰਚਰਨ ਸਿੰਘ ਐਕਸ ਸਰਪੰਚ ਦੁਸਾਝ ਮੋਗਾ 3.ਰਵਿੰਦਰ ਉਰਫ ਜੋਲੀ ਪੁੱਤਰ ਨਾਮਾਲੂਮ ਵਾਸੀ ਨਾਮਾੂਮ 4.ਰਣਜੀਤ ਸਿੰਘ ਬਰਾੜ ਵਾਸੀ ਨਾਮਾਲੂਮ 5.ਬੇਅੰਤ ਦਿਉਲ ਵਾਸੀ ਤਲਵੰਡੀ 6.ਕੌਰ ਅਮਨਦੀਪ ਵਾਸੀ ਨਾਮਾਲੂਮ 7.ਸਰਬਜੀਤ ਚੀਮਾ ਪੁੱਤਰ ਨਾਮਾਲੂਮ 8.ਸਿੱਧੂ ਸਿੱਧੂ ਫਾਰਮਰ ਵਾਸੀ ਨਾਮਾੂਮ 9.ਹਰੀ ਪ੍ਰਧਾਨ ਪੁੱਤਰ ਨਾਮਾਲੂਮ 10.ਅਸ਼ੋਕ ਕੁਮਾਰ ਪੁੱਤਰ ਨਾਾਮਾਲੂਮ 11.ਸੇਰ ਸਿੰਘ 12.ਅਮਰਿੰਦਰ ਸਿੰਘ ਵਾਸੀ ਨਾਮਾਲੂਮ | ਨਹੀ | — | — | ਇਹ ਮਕੁੱਦਮਾ ਦ/ਨੰਬਰੀ 3556 ਪੀ ਸੀ 7/21 ਮਿਤੀ 29-07-2021 ਬਾਅਦ ਪੜਤਾਲ ਡੀ ਐਸ ਪੀ ਸਾਇਬਰ ਕਰਾਇਮ ਮੋਗਾ ਬਾਅਦ ਰਾਇ ਡੀਏ ਲੀਗਲ ਮੋਗਾ ਬਾਹੁਕਮ ਐਸ ਐਸ ਪੀ ਸਾਹਿਬ ਦਰਜ ਰਜਿਸਟਰ ਕੀਤਾ ਗਿਆ ਕਿ ਦਰਖਾਸਤਨ ਜੋ ਸਮਾਜਸੇਵੀ ਹੋਣ ਦੇ ਨਾਲ ਨਾਲ ਅੰਗਨਵਾੜੀ ਵਿੱਚ ਲੱਗੀ ਹੋਈ ਹੈ ਜਿਸਤੇ ਫੇਸਬੁੱਕ ਪਰ ਇਕ ਵੀਡੀਓ ਅੱਪਲੋਰਡ ਕੀਤੀ ਸੀ ਤਾਂ ਉਕਤ ਦੋਸ਼ੀਆਂ ਨੇ ਦਰਖਾਸਤਨ ਦਾ ਅਕਸ ਖਰਾਬ ਕਰਨ ਲਈ ਉਸ ਵੀਡੀਓ ਪਰ ਭੱਦੇ ਕਮਿੰਟ ਕੀਤੇ ਅਤੇ ਉਸਦੇ ਚਰਿਤਰ ਪਰ ਉਗਲਾਂ ਉਠਾਈਆ ਅਤੇ ਉਸਨੂੰ ਬਦਨਾਮ ਕਰਨ ਦੀ ਕੋਸ਼ਿਸ਼ ਕੀਤੀ ਜਿਸਤੇ ਦੋਸ਼ੀਆਂ ਖਿਲ਼ਾਫ ਮਕੁੱਦਮਾ ਦਰਜ ਰਜਿਸਟਰ ਕੀਤਾ ਗਿਆ। | — | ਐਸ ਆਈ ਬਲਵਿੰਦਰ ਸਿੰਘ 716 ਮੋਗਾ 97800-03210 |
10. | ਸਿਟੀ ਮੋਗਾ | 107/26-05-2022 ਅ/ਧ 420/120ਬੀ ਭ:ਦ | 11-03-2019 ਤੋਂ 26-03-2019 ਬਾਹੱਦ ਰਕਬਾ ਆਈ ਡੀ ਬੀ ਆਈ ਬੈਂਕ ਬ੍ਰਾਂਚ ਮੋਗਾ | ਗੁਰਚਰਨ ਸਿੰਘ ਪੁੱਤਰ ਮੁਖਤਿਆਰ ਸਿੰਘ ਵਾਸੀ ਬਲਦੇਵ ਨਗਰ ਮੋਗਾ 94630-42915 | ਭਾਰਤ ਸ਼ਰਮਾ ਪੁੱਤਰ ਅਭੇ ਸ਼ਰਮਾ ਵਾਸੀ 27 ਐਫ ਰੋਡ ਭੋਲਪਲਪੁਰਾ (ਓਦੇਪੁਰ) ਰਾਜਿਸਥਾਨ) 2.ਧਰਮਰਾਜ ਜਾਟ ਪੁੱਤਰ ਕਿਸ਼ਾਨ ਲਾਲ ਜਾਟ ਵਾਸੀ ਈ.747 ਲਾਲ ਕੋਠੀ ਜੈਪੁਰ (ਰਾਜਿਸਥਾਨ) | ਨਹੀ | — | – | ੀੲਹ ਮਕੁੱਦਮਾ ਦ/ਨੰਬਰੀ 3280 ਪੀ ਸੀ 7/21 ਮਿਤੀ 16-07-2021 ਬਾਅਦ ਪੜਤਾਲ ਇੰਚਾਰਜ ਸਾਇਬਰ ਕਰਾਇਮ ਯੁਨਿਟ ਮੋਗਾ ਬਾਅਦ ਰਾਇ ਡੀ ਏ ਲੀਗਲ ਮੋਗਾ ਬਾਹੁਕਮ ਐਸ ਐਸ ਪੀ ਸਾਹਿਬ ਦਰਜ ਰਜਿਸਟਰ ਕੀਤਾ ਗਿਆ।ਦੋਸ਼ੀਆਂ ਨੇ ਦਰਖਾਸਤੀ ਨੂੰ ਬੀਮਾ ਦੇ ਪੈਸੇ ਦਵਾਉਣ ਦਾ ਝੰਸਾ ਦੇ ਕੇ 28 ਲੱਖ 24 ਹਜਾਰ ਰੁਪਏ ਦੀ ਠੱਗੀ ਮਾਰੀ ਜਿਸਤੇ ਦੋਸ਼ੀਆਂ ਖਿਲ਼ਾਫ ਮਕੁੱਦਮਾ ਦਰਜ ਰਜਿਸਟਰ ਕੀਤਾ ਗਿਆ। | — | ਸ਼:ਥ:ਸਤਨਾਮ ਸਿੰਘ 98 ਮੋਗਾ 97800-01751ਫ਼ਨਬਸਪ; |
(2) ਐਨ. ਡੀ. ਪੀ. ਐਸ. ਐਕਟ ਤਹਿਤ ਦਰਜ ਮੁਕੱਦਮੇ
ਲੜੀ ਨੰ: | ਥਾਣਾ; | ਮੁਕੱਦਮਾਂ ਨੰ: ਮਿਤੀ ਅਤੇ ਜੁਰਮ | ਘਟਨਾ ਦੀ ਮਿਤੀ , ਸਮਾਂ ਅਤੇ ਸਥਾਨ | ਮੁਦਈ ਦਾ ਨਾਮ, ਪਤਾ ਅਤੇ ਮੋਬਾਇਲ ਨੰਬਰ | ਮੁਕੱਦਮਾਂ ਦੇ ਦੋਸ਼ੀ ਦਾ ਨਾਮ ਅਤੇ ਪਤਾ | ਦੋਸ਼ੀ ਗ੍ਰਿਫਤਾਰ ਹੈ ਜਾਂ ਨਹੀ | ਸੰਖੇਪ ਹਲਾਤਫ਼ਨਬਸਪ; | ਬ੍ਰਾਂਮਦਗੀ | ਤਫਤੀਸ਼ ਅਫਸਰਫ਼ਨਬਸਪ;ਫ਼ਨਬਸਪ; ਦਾ ਨਾਮ ਅਤੇ ਮੋਬਾਇਲ ਨੰਬਰ |
1 | ਕੋਟ ਈਸੇ ਖਾਂ | 60/26-05-2022 ਅ/ਧ 21/22/61/85 ਐਨ ਡੀ ਪੀ ਐਸ ਐਕਟ | 26-05-2022 ਵਕਤ 8.45 ਵਜੇ ਰਾਤ ਬਾਹੱਦ ਰਕਬਾ ਪਿੰਡ ਖੋਸਾ ਕੋਟਲਾ | ਸ਼:ਥ:ਮੇਜਰ ਸਿੰਘ 202 ਮੋਗਾ ਨਾਰਕੋਟਿਕ ਸੈਲ ਮੋਗਾ 97800-02105 | 1.ਸਮਸ਼ੇਰ ਸਿੰਘ ਉਰਫ ਸੰਮਾ ਪੁੱਤਰ ਸਿੱਧੁ ਵਾਸੀ ਨਿਰੰਗ ਸਿੰਘ ਵਾਲਾ (ਜੀਰਾ) ਫਿੋਰਜਪੁਰ2.ਜਸਪਾਲ ਸਿੰਘ ਉਰਫ ਗੋਰਾ ਪੁੱਤਰ ਅੰਗਰੇਜ ਸਿੰਘ ਵਾਸੀ ਖੋਸਾ ਕੋਟਲਾ | ਗ੍ਰਿਫਤਾਰ | ਦੋਰਾਨੇ ਗਸ਼ਤ ਸ਼ੱਕੀ ਪੁਰਸ਼ਾ ਦੀ ਤਲਾਸ਼ ਵਿੱਚ ਦੋਸ਼ੀਆਂ ਨੂੰ ਮੋਟਰ ਸਾਇਕਲ ਪੀ ਬੀ 47 ਈ 7009 ਮਾਰਕਾ ਸਪਲੈਡਰ ਪਲੱਸ ਸਮੇਤ ਗ੍ਰਿਫਤਾਰ ਕਰਕੇ ਉਹਨਾਂ ਪਾਸੋਂ 250 ਨਸ਼ੀਲੀਆਂ ਗੋਲੀਆਂ ਮਾਰਕਾ ਐਟੀਜੋਲਮ ਅਤੇ 15 ਗ੍ਰਾਂਮ ਹੈਰੋਇਨ ਬ੍ਰਾਂਮਦ ਕੀਤੀਆਂ ਗਈਆਂ | 250 ਨਸ਼ੀਲੀਆਂ ਗੋਲੀਆਂ ਅਤੇ 15 ਗ੍ਰਾਂਮ ਹੈਰੋਇਨ | ਸ਼:ਥ:ਮੇਜਰ ਸਿੰਘ 202 ਮੋਗਾ ਨਾਰਕੋਟਿਕ ਸੈਲ ਮੋਗਾ 97800-02105 |
2 | ਸਿਟੀ ਸਾਊਥ ਮੋਗਾ | 114/26-05-2022 ਅ/ਧ 22/61/85 ਐਨ ਡੀ ਪੀ ਐਸ ਐਕਟ | 26-05-2022 ਵਕਤ 7.20 ਵਜੇ ਸ਼ਾਮ ਬਾਹੱਦ ਰਕਬਾ ਹਰੀਜਨ ਕਲੋਨੀ ਮੋਗਾ | ਸ਼:ਥ:ਜਸਪਾਲ ਸਿੰਘ 702 ਮੋਗਾ 97800-03225 | ਹਰਵਿੰਦਰਪਾਲ ਉਰਫ ਵਿੱਕੀ ਪੁੱਤਰ ਰਵੀ ਕੁਮਾਰ ਵਾਸੀ ਬਾਲਮੀਕ ਕਲੋਨੀ ਮੋਗਾ | ਗ੍ਰਿਫਤਾਰ | ਦੋਰਾਨੇ ਗਸ਼ਤ ਸ਼ੱਕੀ ਪੁਰਸ਼ਾ ਦੀ ਤਲਾਸ਼ ਵਿੱਚ ਦੋਸ਼ੀ ਨੂੰ ਗ੍ਰਿਫਤਾਰ ਕਰਕੇ ਉਸ ਪਾਸੋਂ 220 ਨਸ਼ੀਲੀਆਂ ਗੋਲੀਆਂ ਖੁੱਲੀਆਂ ਬ੍ਰਾਂਮਦ ਕੀਤੀਆਂ ਗਈਆਂ | 220 ਨਸ਼ੀਲੀਆਂ ਗੋਲੀਆਂ | ਐਸ ਆਈ ਬਲਵਿੰਦਰ ਸਿੰਘ 716 ਮੋਗਾ 97800-03220 |
3 | ਧਰਮਕੋਟ | 117/26-05-2022 ਅ/ਧ 22/61/85 ਐਨ ਡੀ ਪੀ ਐਸ ਐਕਟ | 26-05-2022 ਵਕਤ 1.35 ਵਜੇ ਦਿਨ ਬਾਹੱਦ ਰਕਬਾ ਪਿੰਡ ਕੇਰਾਂ | ਸ਼:ਥ:ਗੁਰਪ੍ਰੀਤ ਸਿੰਘ 852 ਮੋਗਾ 97800-02058 | ਸ਼ਿੰਦਰਪਾਲ ਸਿੰਘ ਉਰਫ ਸ਼ਿੰਦਰ ਪੁੱਤਰ ਪ੍ਰੀਤਮ ਸਿੰਘ ਵਾਸੀ ਪਿੰਡ ਗੱਟੀ ਜੱਟਾਂ | ਗ੍ਰਿਫਤਾਰ | ਦੋਰਾਨੇ ਗਸ਼ਤ ਮੁਖਬਰ ਖਾਸ ਦੀ ਇਤਲਾਹ ਪਰ ਦੋਸ਼ੀ ਨੂੰ ਗ੍ਰਿਫਤਾਰੂੰ ਗ੍ਰਿਫਤਾਰ ਕਰਕੇ ਉਸ ਪਾਸੋਂ 400 ਨਸ਼ੀਲੀਆਂ ਗੋਲੀਆਂ ਮਾਰਕਾ ਟਰਾਮਾਡੋਲ ਬ੍ਰਾਂਮਦ ਕੀਤੀਆਂ ਗਈਆਂ | 400 ਨਸ਼ੀਲੀਆਂ ਗੋਲੀਆਂ | ਐਸ ਆਈ ਜੈਪਾਲ ਸਿੰਘ 256 ਮੋਗਾ 97800-41227 |
4 | ਸਮਲਾਸਰ | 50/26-05-2022 ਅ/ਧ 22/61/85 ਐਨ ਡੀ ਪੀ ਐਸ ਐਕਟ | 26-05-2022 ਵਕਤ 2.50 ਵਜੇ ਦਿਨ ਬਾਹੱਦ ਰਕਬਾ ਪੁੱਲ ਨਹਿਰ ਸਮਾਲਸਰ | ਸ਼:ਥ:ਕੁਲਦੀਪ ਸਿੰਘ 113 ਫਰੀਦਕੋਟ 97795-87773 | ਗੁਰਪ੍ਰੀਤ ਸਿੰਘ ਗੋਪੀ ਪੁੱਤਰ ਚਮਕੌਰ ਸਿੰਘ ਉਰਫ ਕੋਰਾ ਵਾਸੀ ਠੱਠੀ ਭਾਈ | ਗ੍ਰਿਫਤਾਰ | ਦੋਰਾਨੇ ਗਸ਼ਤ ਸ਼ੱਕੀ ਪੁਰਸ਼ਾ ਦੀ ਤਲਾਸ਼ ਵਿੱਚ ਦੋਸ਼ੀ ਨੂੰ ਗ੍ਰਿਫਤਾਰ ਕਰਕੇ ਉਸ ਪਾਸੋਂ 80 ਨਸ਼ੀਲੀਆਂ ਗੋਲੀਆਂ ਟਰਮਾਡੋਲ ਬ੍ਰਾਂਮਦ ਕੀਤੀਆਂ ਗਈਆਂ | 80 ਨਸ਼ੀਲੀਆਂ ਗੋਲੀਆਂ | ਸ਼:ਥ:ਕੁਲਦੀਪ ਸਿੰਘ 113 ਫਰੀਦਕੋਟ 97795-87773 |
5 | ਸਮਲਾਸਰ | 51/26-05-2022 ਅ/ਧ 22/61/85 ਐਨ ਡੀ ਪੀ ਐਸ ਐਕਟ | 26-05-2022 ਵਕਤ 9.30 ਵਜੇ ਰਾਤ ਬਾਹੱਦ ਰਕਬਾ ਤਿਕੋਨੀ ਸਮਾਲਸਰ | ਐਸ ਆਈ ਸੁਖਮੰਦਰ ਸਿੰਘ 2 ਐਫ ਆਰ ਟੀ 94658-19913 | 1.ਤਰਸੇਮ ਸਿੰਘ ਸੇਮਾ ਪੁੱਤਰ ਰੂਪ ਸਿੰਘ ਵਾਸੀ ਸੰਗਤਪੁਰਾ2.ਮਨਦੀਪ ਸਿੰਘ ਉਰਫ ਗੋਰਾ ਪੁੱਤਰ ਲਖਵੀਰ ਸਿੰਘ ਵਾਸੀ ਪਿੰਡ ਰੋਡੇ | ਗ੍ਰਿਫਤਾਰ | ਦੋਰਾਨੇ ਗਸ਼ਤ ਸ਼ੱਕੀ ਪੁਰਸ਼ਾ ਦੀ ਤਲਾਸ਼ ਵਿੱਚ ਦੋਸ਼ੀਆਂ ਨੂੰ ਗ੍ਰਿਫਤਾਰ ਕਰਕੇ ਉਸ ਪਾਸੋਂ 200 ਨਸ਼ੀਲੀਆਂ ਗੋਲੀਆਂ ਅਲਪਰਾਜੋਲਮ ਬ੍ਰਾਂਮਦ ਕੀਤੀਆਂ ਗਈਆਂ | 200 ਨਸ਼ੀਲੀਆਂ ਗੋਲੀਆਂ | ਐਸ ਆਈ ਸੁਖਮੰਦਰ ਸਿੰਘ 2 ਐਫ ਆਰ ਟੀ 94658-19913 |
6 | ਬਾਘਾਪੁਰਾਣਾ | 101/26-05-2022 ਅ/ਧ 21/61/85 ਐਨ ਡੀ ਪੀ ਐਸ ਐਕਟ | 26-05-2022 ਵਕਤ 6.00 ਵਜੇ ਸ਼ਾਮ ਬਾਹੱਦ ਰਕਬਾ ਮਹਾਲਾ ਕਲਾਂ | ਸ਼:ਥ:ਸੁਖਵਿੰਦਰ ਸਿੰਘ 791 ਮੋਗਾ 97800-01656 | ਕੁਲਦੀਪ ਕੌਰ ਪਤਨੀ ਠਾਣਾ ਸਿੰਘ ਵਾਸੀ ਮਹਾਲਾ ਕਲਾਂ | ਗ੍ਰਿਫਤਾਰ | ਦੋਰਾਨੇ ਗਸ਼ਤ ਸ਼ੱਕੀ ਪੁਰਸ਼ਾ ਦੀ ਤਲਾਸ਼ ਵਿੱਚ ਦੋਸ਼ਣ ਨੂੰ ਗ੍ਰਿਫਤਾਰ ਕਰਕੇ ਉਸ ਪਾਸੋਂ 0.2 ਗ੍ਰਾਂਮ ਹੈਰੋਇਨ ਬ੍ਰਾਂਮਦ ਕੀਤੀ ਗਈ। | 02 ਗ੍ਰਾਂਮ ਹੈਰੋਇਨ | ਸ਼:ਥ:ਸੁਖਦੇਵ ਸਿੰਘ 1556 ਫਿਰੋਜਪੁਰ 98152-30421 |
7 | ਬਾਘਾਪੁਰਾਣਾ | 103/26-05-2022 ਅ/ਧ 22/61/85 ਐਨ ਡੀ ਪੀ ਐਸ ਐਕਟ | 26-05-2022 ਵਕਤ 7.15 ਵਜੇ ਦਿਨ ਬਾਹੱਦ ਰਕਬਾ ਪਿੰਡ ਕੋਟਲਾ ਰਾਏਕਾ | ਸ਼:ਥ:ਤਰਸੇਮ ਸਿੰਘ 705 ਮੋਗਾ ਸੀ ਆਈ ਏ ਬਾਘਾਪੁਰਾਣਾ | ਨਿਰਮਲ ਸਿੰਘ ਪੁੱਤਰ ਗੁਰਜੰਟ ਸਿੰਘ ਵਾਸੀ ਜੀਤਾ ਸਿੰਘ ਵਾਲਾ | ਗ੍ਰਿਫਤਾਰ | ਦੋਰਾਨੇ ਗਸ਼ਤ ਸ਼ੱਕੀ ਪੁਰਸ਼ਾ ਦੀ ਤਲਾਸ਼ ਵਿੱਚ ਦੋਸ਼ੀਆਂ ਨੂੰ ਗ੍ਰਿਫਤਾਰ ਕਰਕੇ ਉਸ ਪਾਸੋਂ 500 ਨਸ਼ੀਲੀਆਂ ਗੋਲੀਆਂ ਅਲਪਰਾਜੋਲਮ ਬ੍ਰਾਂਮਦ ਕੀਤੀਆਂ ਗਈਆਂ | 500 ਨਸ਼ੀਲੀਆਂ ਗੋਲੀਆਂ | ਸ਼:ਥ:ਵਰਿੰਦਰ ਸਿੰਘ 408 ਮੋਗਾ ਸੀ ਆਈ ਏ ਮੋਗਾ 97800-02036 |
8. | ਮੈਹਿਣਾ | 52/26-06-2022 ਅ/ਧ 21/22/61/85 ਐਨ ਡੀ ਪੀ ਐਸ ਐਕਟ | 26-05-2022 ਵਕਤ 7.00 ਵਜੇ ਸ਼ਾਮ ਬਾਹੱਦ ਰਕਬਾ ਪਿੰਡ ਡਾਲਾ | ਸ਼:ਥ:ਨੈਬ ਸਿੰਘ 15 ਮੋਗਾ 97800-60967 | ਅੱਕੀ ਕੌਰ ਪੁੱਤਰੀ ਚਮਕੌਰ ਸਿੰਘ ਵਾਸੀ ਪਿੰਡ ਡਾਲਾ | ਗ੍ਰਿਫਤਾਰ | ਧੋਰਾਨੇ ਗਸ਼ਤ ਮੁਖਬਰ ਖਾਸ ਦੀ ਇਤਲਾਹ ਪਰ ਦੋਸ਼ਣ ਨੂੰ ਸਕੂਟਰੀ ਐਕਟਿਵਾ ਨੰਬਰੀ ਪੀ ਬੀ 10 ਸੀ ਐਨ 8126 ਸਮੇਤ ਗ੍ਰਿਫਤਾਰ ਕਰਕੇ ਉਸ ਪਾਸੋਂ 0.1 ਗ੍ਰਾਂਮ ਹੈਰੋਇਨ ਅਤੇ 200 ਨਸ਼ੀਲੀਆਂ ਗੋਲੀਆਂ ਬ੍ਰਾਂਮਦ ਕੀਤੀਆਂ ਗਈਆਂ | 0.1 ਗ੍ਰਾਂਮ ਹੈਰੋਇਨ ਅਤੇ 200 ਨਸ਼ੀਲੀਆਂ ਗੋਲੀਆਂ | ਸ਼:ਥ:ਕਾਬਲ ਸਿੰਘ 532 ਮੋਗਾ 97800-02107 |
(3); ਸਥਾਨਿਕ ਅਤੇ ਵਿਸ਼ੇਸ਼ ਕਨੂੰਨ ਤਹਿਤ ਦਰਜ ਮੁਕੱਦਮੇ
ਲੜੀ ਨੰ: | ਥਾਣਾਫ਼ਨਬਸਪ; | ਮੁਕੱਦਮਾਂ ਨੰ: ਮਿਤੀ ਅਤੇ ਜੁਰਮ | ਘਟਨਾ ਦੀ ਮਿਤੀ , ਸਮਾਂ ਅਤੇ ਸਥਾਨ | ਮੁਦਈ ਦਾ ਨਾਮ, ਪਤਾ ਅਤੇ ਮੋਬਾਇਲ ਨੰਬਰ | ਮੁਕੱਦਮਾਂ ਦੇ ਦੋਸ਼ੀ ਦਾ ਨਾਮ ਅਤੇ ਪਤਾ | ਦੋਸ਼ੀ ਗ੍ਰਿਫਤਾਰ ਹੈ ਜਾਂ ਨਹੀ | ਸੰਖੇਪ ਹਾਲਾਤਫ਼ਨਬਸਪ; | ਬ੍ਰਾਂਮਦਗੀ | ਤਫਤੀਸ਼ ਅਫਸਰਫ਼ਨਬਸਪ;ਫ਼ਨਬਸਪ; ਦਾ ਨਾਮ ਅਤੇ ਮੋਬਾਇਲ ਨੰਬਰ |
1 | ਅਜੀਤਵਾਲ | 44/26-05-2022 ਅ/ਧ 7 ਪ੍ਰਵੈਨਸ਼ਨ ਆਫ ਕਰਪਸ਼ਨ ਐਕਟ 1988 | 25-05-2022 ਵਕਤ 5.00 ਵਜੇ ਸ਼ਾਮ ਬਾਹੱਦ ਰਕਬਾ ਪਿੰਡ ਚੂਹੜਚੱਕ | ਸੰਦੀਪ ਸਿੰਘ ਪੁੱਤਰ ਸੁਰਜੀਤ ਸਿੰਘ ਵਾਸੀ ਚੂਹੜਚੱਕ 97817-63466 | ਬਲਵਿੰਦਰ ਸਿੰਘ ਪੁੱਤਰ ਗੁਰਚਰਨ ਸਿੰਘ ਵਾਸੀ ਮਕਾਨ ਨੰਬਰ 1739 ਵਾਰਡ ਨੰਬਰ 6 ਸ਼ਹੀਦ ਭਗਤ ਸਿੰਘ ਨਗਰ ਮੋਗਾ | ਗ੍ਰਿਫਤਾਰ | ਮੁਦਈ ਨੇ ਦਰਜ ਰਜਿਸਟਰ ਕਰਾਇਆ ਉਹ ਮਿਤੀ 25-05-2022 ਨੂੰ ਦੋਸ਼ੀ ਬਲਵਿੰਦਰ ਸਿੰਘ ਉਹਨਾਂ ਦੇ ਘਰ ਆਇਆ ਅਤੇ ਉਸਦੀ ਮਾਤਾ ਜਸਵੀਰ ਕੌਰ ਨੂੰ ਆ ਕੇ ਕਹਿੰਦਾ ਕਿ ਤੁਹਾਡੀ ਮੀਟਰ ਦੀ ਸਕਰੀਨ ਧੁਦੰਲੀ ਹੈ ਤਾਂ ਮੈ ਤੁਹਾਡੇ ਮੀਟਰ ਦੀ ਰੀਡਿੰਗ ਵੱਧ ਲਿਖ ਸਕਦਾ ਹੈ ਜੇਕਰ ਤੁਸੀ ਮੈਂਨੂੰ 1000 ਰੁਪਏ ਦੇਵੋਗੇ ਤਾਂ ਮੈ ਤੁਹਾਡੇ ਮੀਟਰ ਦੀ ਰੀਡਿੰਗ ਪਹਿਲਾਂ ਦੀ ਤਰਾਂ ਪਾ ਕੇ ਭੇਜ ਦਿਆਗਾਂ ਤਾਂ ਮੁਦਈ ਨੇ ਖੇਤੋਂ ਆ ਕੇ ਦੋਸ਼ੀ ਬਲਵਿੰਦਰ ਸਿੰਘ ਨੂੰ 2 ਨੋਟ 500 ਸੋ ਦੇ ਨੋਟਾ ਦੀ ਫੋਟੋ ਕਾਪੀ ਕਰਵਾ ਕੇ ਬਲਵਿੰਦਰ ਸਿੰਘ ਨੂੰ ਦੇ ਦਿੱਤੇ ਜਿਸਦੀ ਮੁਦਈ ਵੱਲੋ ਵੀਡੀਓ ਬਣਾ ਲਈ ਜਿਸਤੇ ਦੋਸ਼ੀ ਨੂੰ ਰਿਸ਼ਵਤ ਲੈਣ ਦੇ ਜੁਰਮ ਵਿੱਚ ਮੁਕੰਦਾ ਦਰਜ ਰਜਿਸਟਰ ਕੀਤਾ ਗਿਆ। | — | ਸ੍ਰੀ ਮਹੁਮੰਦ ਸਰਫਰਾਜ ਆਲਮ ਆਈ ਪੀ ਐਸ ਏ ਐਸ ਪੀ ਨਿਹਾਲ ਸਿੰਘ ਵਾਲਾ |
2 | ਬੱਧਨੀ ਕਲ਼ਾਂ | 63/26-05-2022 ਅ/ਧ 61/1/14 ਐਕਸਾਈਜ ਐਕਟ | 26-05-2022 ਵਕਤ 7.10 ਵਜੇ ਸ਼ਾਮ ਬਾਹੱਦ ਰਕਬਾ ਪਿੰਡ ਰਾਮਾ | ਸ਼:ਥ:ਬਲਵੀਰ ਸਿੰਘ 166 ਮੋਗਾ 97800-02170 | ਦਰਸ਼ਨ ਸਿੰਘ ਪੁੱਤਰ ਨਾਹਰ ਸਿੰਘ ਵਾਸੀ ਪਿੰਡ ਰਾਮਾ | ਗ੍ਰਿਫਤਾਰ | ਦੋਰਾਨੇ ਗਸ਼ਤ ਮੁਖਬਰ ਖਾਸ ਦੀ ਇਤਲਾਹ ਪਰ ਦੋਸ਼ੀ ਨੂੰ ਗ੍ਰਿਫਤਾਰ ਕਰਕੇ ਉਸ ਪਾਸੋਂ 100 ਲੀਟਰ ਲਾਹਣ ਬ੍ਰਾਂਮਦ ਕੀਤੀ ਗਈ। | 100 ਲੀਟਰ ਲਾਹਣ | ਸ਼:ਥ:ਬਲਵੀਰ ਸਿੰਘ 166 ਮੋਗਾ 97800-02170 |
3 | ਨਿਹਾਲ ਸਿੰਘ ਵਾਲਾ | 87/26-06-2022 ਅ/ਧ 61/1/14 ਐਕਸਾਈਜ ਐਕਟ | 26-05-2022 ਵਕਤ 04.00 ਵਜੇ ਸ਼ਾਮ ਬਾਹੱਦ ਰਕਬਾ ਪੱਤੋ ਹੀਰਾ ਸਿੰਘ ਵਾਲਾ | ਸ਼:ਥ:ਕੁਲਵੰਤ ਸਿੰਘ 836 ਮੋਗਾ 97800-14479 | ਜਗਦੀਸ਼ ਸਿੰਘ ਪੁੱਤਰ ਦੇਵ ਰਾਜ ਵਾਸੀ ਪਿੰਡ ਖੌਟੇ ਹਾਲ ਪੱਤੋ ਹੀਰਾ ਸਿੰਘ ਵਾਲਾ | ਗ੍ਰਿਫਤਾਰ | ਦੋਰਾਨੇ ਗਸ਼ਤ ਮੁਖਬਰ ਖਾਸ ਦੀ ਇਤਲਾਹ ਪਰ ਦੋਸ਼ੀ ਨੂੰ ਗ੍ਰਿਫਤਾਰ ਕਰਕੇ ਉਸ ਪਾਸੋਂ 155 ਲੀਟਰ ਲਾਹਣ ਬ੍ਰਾਂਮਦ ਕੀਤੀ ਗਈ। | 155 ਲੀਟਰ ਲਾਹਣ | ਸ਼:ਥ:ਕੁਲਵੰਤ ਸਿੰਘ 836 ਮੋਗਾ 97800-14479 |
4 | ਮੈਹਿਣਾ | 51/26-05-2022 ਅ/ਧ 67ਏ ਆਈ ਟੀ ਐਕਟ | 24-05-2021 ਬਾਹੱਦ ਰਕਬਾ ਪਿੰਡ ਮੈਹਿਣਾ | ਸ਼ਟੇਟ ਸਾਇਬਰ ਸੈਲ ਪੰਜਾਬ ਐਸ ਏ ਐਸ ਨਗਰ | ਜਸਵੀਰ ਸਿੰਘ ਪੁੱਤਰ ਦਰਸ਼ਨ ਸਿੰਘ ਵਾਸੀ ਖੋਸਾ ਪੱਤੀ ਮੈਹਿਣਾ | ਨਹੀ | ਇਹ ਮਕੁੱਦਮਾ ਦ/ਨੰਬਰੀ 214 ਪੀ ਸੀ 6/21 ਮਿਤੀ 08-06-2021 ਬਾਅਦ ਪੜਤਾਲ ਡੀ ਐਸ ਪੀ ਪੀ ਬੀ ਆਈ ਮੋਗਾ ਬਾਅਦ ਰਾਇ ਡੀਏ ਲੀਗਲ ਮੋਗਾ ਬਾਹੁਕਮ ਐਸ ਐਸ ਸਾਹਿਬ ਦਰਜ ਰਜਿਸਟਰ ਕੀਤਾ ਗਿਆ।ਦੋਸ਼ੀ ਦੀ ਫੇਸਬੁੱਕ ਆਈ ਤੋਂ ਪੋਰਨਗ੍ਰਾਫੀ ਵੀਡੀਓ ਫਾਰਵੱਡ ਹੋਈ ਹੈ ਜਿਸਤੇ ਦੋਸ਼ੀ ਖਿਲ਼ਾਫ ਮਕੁੱਦਮਾ ਦਰਜ ਰਜਿਸਟਰ ਕੀਤਾ ਗਿਆ। | — | ਇੰਸ:ਜਸਵਿੰਦਰ ਸਿੰਘ 4 ਐਲ ਆਰ ਟੀ 97800-10937 |