ਲੜੀ ਨੰ: | ਥਾਣਾਫ਼ਨਬਸਪ; | ਮੁਕੱਦਮਾਂ ਨੰ: ਮਿਤੀ ਅਤੇ ਜੁਰਮ | ਘਟਨਾ ਦੀ ਮਿਤੀ , ਸਮਾਂ ਅਤੇ ਸਥਾਨ | ਮੁਦਈ ਦਾ ਨਾਮ, ਪਤਾ ਅਤੇ ਮੋਬਾਇਲ ਨੰਬਰ | ਮੁਕੱਦਮਾਂ ਦੇ ਦੋਸ਼ੀ ਦਾ ਨਾਮ ਅਤੇ ਪਤਾ | ਦੋਸ਼ੀ ਗ੍ਰਿਫਤਾਰ ਹੈ ਜਾਂ ਨਹੀ | ਹਸਪਤਾਲ ਦਾ ਨਾਮਫ਼ਨਬਸਪ; ਜਿੱਥੇ ਜਖਮੀ ਵਿਅਕਤੀ ਦਾਖਲ ਹੈ | ਪੀੜਤ ਦੀ ਉਮਰ ਅਗਵਾ, ਬਲਾਤਕਾਰ, ਬਦਫੈਲੀ ਕੇਸਾਂ | ਸੰਖੇਪ ਹਾਲਾਤਫ਼ਨਬਸਪ; | ਬ੍ਰਾਂਮਦਗੀ | ਤਫਤੀਸ਼ ਅਫਸਰਫ਼ਨਬਸਪ;ਫ਼ਨਬਸਪ; ਦਾ ਨਾਮ ਅਤੇ ਮੋਬਾਇਲ ਨੰਬਰ |
1.; ; | ਥਾਣਾ ਕੋਟ ਈਸੇ ਖਾਂ | 61/27-05-2022 ਅ/ਧ 353,355,186,332,323,148,149 ਭ:ਦ: | ਮਿਤੀ 27-05-2022 ਵਕਤ: 12:00 ਵਜੇ ਦਿਨ ਬਾਹੱਦ ਰਕਬਾ: ਗੁਰੂਦੁਆਰਾ ਸਾਹਿਬ ਬਾਬਾ ਤੁਲਸੀਦਾਸ ਜੀ ਪਿੰਡ ਦੋਲੇਵਾਲਾ | ਹੋਲ: ਨਛੱਤਰ ਸਿੰਘ 282/ਮੋਗਾ 98554-27556 | 1.ਪੂਰਨ ਸਿੰਘ ਉਰਫ ਪੁੰਨਾ ਪੁੱਤਰ ਫੰਦਾ ਸਿੰਘ2.ਰਸ਼ਪਾਲ ਸਿੰਘ ਉਰਫ ਸ਼ਾਲੂ ਪੁੱਤਰ ਪੂਰਨ ਸਿੰਘ3.ਸਰਿੰਦਰ ਸਿੰਘ ਪੁੱਤਰ ਪੂਰਨ ਸਿੰਘ4.ਰਾਣੀ ਪਤਨੀ ਪੂਰਨ ਸਿੰਘ5.ਮਿੰਦੋ ਪੁੱਤਰੀ ਪੂਰਨ ਸਿੰਘ6.ਨਛੱਤਰ ਸਿੰਘ ਪੁੱਤਰ ਹਰਭਜਨ ਸਿੰਘ7.ਚਰਨ ਸਿੰਘ ਪੁੱਤਰ ਉਜਾਗਰ ਸਿੰਘ ਵਾਸੀਆਨ ਦੋਲੇਵਾਲਾ ਜਿਲ੍ਹਾ ਮੋਗਾ | ਨਹੀ | – | – | ਮੁਦਈ ਮੁਕੱਦਮਾਂ ਨੂੰ ਮੁਖਬਰ ਖਾਸ ਨੇ ਇਤਲਾਹ ਦਿੱਤੀ ਕਿ ਇਕ ਬਿਨ੍ਹਾ ਨੰਬਰੀ ਮੋਟਰਸਾਈਕਲ ਗੁਰੂਦੁਆਰਾ ਸਾਹਿਬ ਬਾਬਾ ਤੁਲਸੀਦਾਸ ਜੀ ਪਿੰਡ ਦੋਲੇਵਾਲਾ ਦੇ ਸ਼ੈਡ ਅੰਦਰ ਖੜਾ ਹੈ। ਜਿਸਤੇ ਮੁਦਈ ਸਮੇਤ ਸੀਨੀਅਰ ਸਿਪਾਹੀ ਸੰਜੀਵ ਕੁਮਾਰ 1238/ਮੋਗਾ ਦੇ ਮੋਟਰਸਾਈਕਲ ਚੈਕ ਕਰਨ ਲਈ ਮੋਕਾ ਤੇ ਪੁੱਜੇ ਤਾਂ ਸਾਰੇ ਦੋਸ਼ੀਆਨ ਉਥੇ ਆ ਗਏ। ਜਿਹਨਾ ਪਾਸੋਂ ਮੋਟਰਸਾਈਕਲ ਦੇ ਕਾਗਜ ਮੰਗਣ ਤੇ ਦੋਸ਼ੀਆਂ ਨੇ ਮੁਦਈ ਦੀ ਵਰਦੀ ਪਾੜ ਦਿੱਤੀ, ਉਸਦੀ ਪੱਗ ਲਾਹ ਦਿੱਤੀ, ਮੁਦਈ ਦੀ ਕੁੱਟਮਾਰ ਕੀਤੀ ਅਤੇ ਮੋਬਾਇਲ ਫੋਨ ਖੋਹਣ ਦੀ ਕੋਸ਼ਿਸ਼ ਕੀਤੀ।ਸੀਨੀਅਰ ਸਿਪਾਹੀ ਸੰਜੀਵ ਕੁਮਾਰ 1238/ਮੋਗਾ ਵੱਲੋਂ ਛੁਡਾਉਣ ਦੀ ਕੋਸ਼ਿਸ਼ ਕਰਨ ਅਤੇ ਲੋਕਾਂ ਦਾ ਇਕੱਠ ਹੋਣ ਤੇ ਦੋਸ਼ੀਆਨ ਮੋਕਾ ਤੋਂ ਫਰਾਰ ਹੋ ਗਏ। ਮੁਦਈ ਨੂੰ ਇਲਾਜ ਲਈ ਸਿਵਲ ਹਸਪਤਾਲ ਮੋਗਾ ਵਿਖੇ ਦਾਖਲ ਕਰਾਇਆ ਗਿਆ। ਮੋਕਾ ਤੋਂ ਉਕਤ ਬਿਨ੍ਹਾ ਨੰਬਰੀ ਮੋਟਰਸਾਈਕਲ ਬ੍ਰਾਂਮਦ ਕਰ ਲਿਆ ਗਿਆ। | ਇਕ ਬਿਨ੍ਹਾ ਨੰਬਰੀ ਮੋਟਰ-ਸਾਈਕਲ | ਸ:ਥ: ਰਸ਼ਪਾਲ ਸਿੰਘ 801/ਮੋਗਾ 80541-56003 |
2.; ; | ਥਾਣਾ ਮਹਿਣਾ | 54/27-05-2022 ਅ/ਧ 420 ਭ:ਦ: | ਬਾਹੱਦ ਰਕਬਾ: ਬੁੱਗੀਪੁਰਾ | ਸਵਰਨ ਸਿੰਘ ਪੁੱਤਰ ਕਰਤਾਰ ਸਿੰਘ ਵਾਸੀ ਬੁੱਗੀਪੁਰਾ ਮੋਬਾ: 99885-57929 | ਰਾਜ ਕਮਲ ਉਰਫ ਕਮਲ ਜੋਸ਼ੀ ਪੁੱਤਰ ਰਜਿੰਦਰ ਪ੍ਰਸ਼ਾਦ ਵਾਸੀ ਬੁੱਗੀਪੁਰਾ ਜਿਲ੍ਹਾ ਮੋਗਾ | ਨਹੀ | – | – | ਇਹ ਮੁਕੱਦਮਾਂ ਦਰਖਾਸਤ ਨੰਬਰੀ 5400/ਪੀ.ਸੀ 7/21 ਮਿਤੀ 17-05-2022 ਬਾਅਦ ਪੜਤਾਲ ਉਪ ਕਪਤਾਨ ਪੁਲਿਸ ਸਿਟੀ ਮੋਗਾ, ਬਾਹੁਕਮ ਐਸ.ਐਸ.ਪੀ ਸਾਹਿਬ ਮੋਗਾ ਜੀ ਦੇ ਦਰਜ ਰਜਿਸਟਰ ਕੀਤਾ ਗਿਆ ਕਿ ਦੋਸ਼ੀ ਨੇ ਦਰਖਾਸਤੀ ਨੂੰ ਤਿੰਨ ਲੱਖ ਰੁਪਏ ਦਾ ਲੋਨ ਦਵਾਉਣ ਦਾ ਝਾਂਸਾ ਦੇ ਕੇ ਦਰਖਾਸਤੀ ਪਾਸੋਂ 5000/- ਰੁਪਏ ਨਗਦ ਅਤੇ ਦਰਖਾਸਤੀ ਦੇ ਦਸਤਖਤ ਕਰਵਾ ਕੇ, ਕਾਗਜਾਤ ਲੈ ਲਏ। ਪਰ ਬਾਅਦ ਵਿੱਚ ਨਾ ਤਾਂ ਲੋਨ ਦੇ ਤਿੰਨ ਲੱਖ ਰੁਪਏ ਦਿੱਤੇ ਅਤੇ ਨਾ ਹੀ 5000/- ਰੁਪਏ । | – | ਸ:ਥ: ਨਛੱਤਰ ਸਿੰਘ 588/ਮੋਗਾ 80541-00202 |
3.; | ਥਾਣਾ ਨਿਹਾਲ ਸਿੰਘ ਵਾਲਾ | 89/27-05-2022 ਅ/ਧ 420,120(ਬੀ) ਭ:ਦ: 13 ਟਹੲ ਫੁਨਜੳਬ ਟਰੳਵੲਲ ਪਰੋਡੲਸਸੋਿਨੳਲ ਰੲਗੁਲੳਟੋਿਨ ੳਚਟ 2014ਫ਼ਨਬਸਪ; | ਮਿਤੀ 22-05-2021 ਤੋਂ 24-02-2022 ਤੱਕ ਬਾਹੱਦ ਰਕਬਾ: ਪਿੰਡ ਬੁਰਜ ਹਮੀਰਾ | ਜਸਪ੍ਰੀਤ ਸਿੰਘ ਪੁੱਤਰ ਟਹਿਲ ਸਿੰਘ ਵਾਸੀ ਬੁਰਜ ਹਮੀਰਾ ਮੋਬਾ: 90410-80348 | 1.ਜਗਸੀਰ ਸਿੰਘ ਪੁੱਤਰ ਜਲੰਧਰ ਸਿੰਘ ਵਾਸੀ ਕੋਠੇ ਵੜਿੰਗ ਜਿਲ੍ਹਾ ਫਰੀਦਕੋਟ2.ਹਰੀਸ਼ ਕੁਮਾਰ ਪੁੱਤਰ ਹਦਾਇਤ ਰਾਮ ਵਾਸੀ ਪੱਟੀ ਜਿਲ੍ਹਾ ਤਰਨਤਾਰਨ3.ਮਨਜਿੰਦਰ ਭੁੱਲਰ ਪੁੱਤਰ ਗੁਰਸਾਹਿਬ ਸਿੰਘ ਵਾਸੀ ਮਹਿਮੂਦਪੁਰ ਜਿਲ੍ਹਾ ਤਰਨਤਾਰਨ | ਨਹੀ | – | – | ਇਹ ਮੁਕੱਦਮਾਂ ਦਰਖਾਸਤ ਨੰਬਰੀ 102/ਪੀ.ਸੀ 4/22 ਮਿਤੀ 25-02-2022 ਬਾਅਦ ਪੜਤਾਲ ਉਪ ਕਪਤਾਨ ਪੁਲਿਸ ਸਥਾਨਿਕ ਮੋਗਾ, ਬਾਹੁਕਮ ਐਸ.ਐਸ.ਪੀ ਸਾਹਿਬ ਮੋਗਾ ਜੀ ਦੇ ਦਰਜ ਰਜਿਸਟਰ ਕੀਤਾ ਗਿਆ ਕਿ ਦੋਸ਼ੀਆਂ ਨੇ ਦਰਖਾਸਤੀ ਦੀ ਪਤਨੀ ਕਮਲਜੀਤ ਕੌਰ ਨੂੰ ਵਿਦੇਸ਼ ਕਨੇਡਾ ਭੇਜਣ ਦਾ ਝਾਂਸਾ ਦੇ ਕੇ ਦਰਖਾਸਤੀ ਨਾਲ 8 ਲੱਖਫ਼ਨਬਸਪ; ਰੁਪਏ ਦੀ ਠੱਗੀ ਮਾਰ ਲਈ। | – | ਇੰਸ: ਮੁਖਤਿਆਰ ਸਿੰਘ ਮੁੱਖ ਅਫਸਰ ਥਾਣਾ ਨਿਹਾਲ ਸਿੰਘ ਵਾਲਾ 80543-58300 |
4.; | ਥਾਣਾ ਧਰਮਕੋਟ | 118/27-05-2022 ਅ/ਧ 304,506 ਭ:ਦ: | ਮਿਤੀ 26-05-2022 ਵਕਤ: 05:00 ਵਜੇ ਸਵੇਰੇ ਬਾਹੱਦ ਰਕਬਾ: ਪਿੰਡ ਪੰਡੋਰੀ ਅਰਾਈਆ | ਬਲਵੀਰ ਕੌਰ ਪਤਨੀ ਸਵ: ਸਰਦਾਰਾ ਸਿੰਘ ਵਾਸੀ ਪਿੰਡ ਪੰਡੋਰੀ ਅਰਾਈਆਂ ਜਿਲ੍ਹਾ ਮੋਗਾ ਉਮਰ ਕ੍ਰੀਬ: 45 ਸਾਲ ਮੋਬਾ: 97798-60795 | 1.ਚੰਦ ਸਿੰਘ ਪੁੱਤਰ ਤੇਜਾ ਸਿੰਘ ਵਾਸੀ ਅੰਮੀਵਾਲਾ2.ਬਿੰਦਰ ਸਿੰਘ ਪੁੱਤਰ ਫਜਲਾ ਸਿੰਘ ਵਾਸੀ ਜੀਦੜਾ3.ਭਾਗ ਸਿੰਘ ਪੁੱਤਰ ਜਿਊਨ ਸਿੰਘ4.ਰਾਜੂ ਪੁੱਤਰ ਜਿਊਨ ਸਿੰਘ5.ਸੋਨੂ ਪੁੱਤਰ ਸੁਰਜੀਤ6.ਰਾਜੂ ਪੁੱਤਰ ਬਲਵੰਤ ਸਿੰਘ7.ਮਨਜੀਤ ਕੌਰ ਉਰਫ ਅੱਕੀ ਪਤਨੀ ਸਵਰਨ ਸਿੰਘ ਵਾਸੀਆਨ ਨੂਰਪੁਰ ਹਕੀਮਾਂ8.ਪ੍ਰੀਤਮ ਸਿੰਘ ਪੁੱਤਰ ਛਿੰਦਰ ਸਿੰਘ9.ਬਿੱਟੂ ਪੁੱਤਰ ਧਿਆਨ ਸਿੰਘ ਵਾਸੀਆਨ ਪਿੰਡ ਰੇੜਵਾਂ10.ਹਰਜਿੰਦਰ ਸਿੰਘ ਪੁੱਤਰ ਬੋਹੜ ਸਿੰਘ ਵਾਸੀ ਸੈਦ ਜਲਾਲਪੁਰ | ਨਹੀ | – | – | ਮੁਦੈਲਾ ਨੇ ਦਰਜ ਕਰਾਇਆ ਕਿ ਉਸਦਾ ਲੜਕਾ ਗੁਰਪ੍ਰਤਾਪ ਸਿੰਘ ਉਮਰ ਕਰੀਬ: 18 ਸਾਲ ਚਿੱਟਾ ਪੀਣ ਦਾ ਆਦੀ ਸੀ।ਮਿਤੀ 26-05-2022 ਨੂੰ ਸਵੇਰੇ 05:00 ਵਜੇ ਜਦ ਮਦੈਲਾ ਆਪਣੇ ਲੜਕੇ ਦੇ ਕਮਰੇ ਵਿੱਚ ਚਾਹ ਲੈ ਕੇ ਗਈ ਤਾਂ ਉਸਦਾ ਲੜਕਾ ਮ੍ਰਿਤਕ ਹਾਲਤ ਵਿੱਚ ਮਿਲਿਆ। ਜਿਸਦੇ ਹੱਥ ਵਿੱਚ ਸਰਿੰਜ ਲੱਗੀ ਹੋਈ ਸੀ। ਮੁਦੈਲਾ ਦਾ ਲੜਕਾ ਦੋਸ਼ੀਆਂ ਪਾਸੋਂ ਚਿੱਟਾ ਲੈ ਕੇ ਆਉਂਦਾ ਸੀ। ਜਿਹਨਾ ਨੇ ਮੁਦੈਲਾ ਦੇ ਲੜਕੇ ਨੂੰ ਓਵਰਡੋਜ ਨਸ਼ਾ ਦਿੱਤਾ। ਜਿਸ ਕਰਕੇ ਮੁਦੈਲਾ ਦੇ ਲੜਕੇ ਦੀ ਮੌਤ ਹੋ ਗਈ। | ਫ਼ਨਬਸਪ; | ਸ:ਥ: ਗੁਰਪ੍ਰੀਤ ਸਿੰਘ 852/ਮੋਗਾ 97800-02058 |