JAGAT SEWAK
  • Home
  • PUNJABਪੰਜਾਬ

    Punjab

    ਪਿੰਡ ਦਾ ਸਰਪੰਚ ਵਿਧਾਇਕ ਤੋਂ ਹੋਇਆ ਦੁਖੀ,ਪੂਰੀ ਪੰਚਾਇਤ ਸਮੇਤ ਚਾੜਿਆ ਪਾਣੀ ਵਾਲੀ ਟੈਂਕੀ ਤੇ 
    ਪੰਜਾਬ

    May 5, 2026
    1.7k
    ਪੰਜਾਬ ਦੇ ਮੁੱਖ ਮੰਤਰੀ ਆਪਣੇ ਵਿਧਾਇਕਾਂ ਨੂੰ ਨਾਲ ਲੈਕੇ ਰਾਸ਼ਟਰਪਤੀ ਨੂੰ ਮਿਲਣ ਦਿੱਲੀ ਪਹੁੰਚੇ,12 ਵਜੇ ਹੋਵੇਗੀ ਮੁਲਾਕਾਤ 
    ਦੇਸ਼

    1.8k
    ਮੋਗਾ ਦੀ ਜਸਦੀਪ ਕੌਰ ਨੇ ਹਾਸਲ ਕੀਤਾ ਵੱਡਾ ਮੁਕਾਮ, ਕੈਨੇਡਾ ਪੁਲਿਸ ‘ਚ ਪੀਸ ਅਫ਼ਸਰ ਵਜੋਂ ਹੋਈ ਨਿਯੁਕਤੀ

    May 4, 2026
    1.8k
    ਵਿਜੀਲੈਂਸ ਵਿਭਾਗ ਨੇ ਕਾਊਂਟਰ ਇੰਟੈਲੀਜੈਂਸ ਦਫ਼ਤਰ ਵਿੱਚ ਕੰਮ ਕਰਦਾ ਸਹਾਇਕ ਇੰਸਪੈਕਟਰ ਰਿਸ਼ਵਤ ਲੈਂਦਾ ਕੀਤਾ ਕਾਬੂ 
    ਪੰਜਾਬ

    ਵਿਜੀਲੈਂਸ ਵਿਭਾਗ ਵੱਲੋਂ 15000 ਰੁਪਏ ਰਿਸ਼ਵਤ ਲੈਣ ਦੇ ਦੋਸ਼ ਹੇਠ ਵਸੀਕਾ ਨਵੀਸ ਵਿਰੁੱਧ ਕੇਸ ਦਰਜ

    May 4, 2026
    1.6k
  • INDIAਦੇਸ਼

    ਆਮ ਆਦਮੀ ਪਾਰਟੀ ਛੱਡ ਕੇ ਬੀਜੇਪੀ ਵਿੱਚ ਸ਼ਾਮਲ ਹੋਏ ਸੰਦੀਪ ਪਾਠਕ ਤੇ ਪੁਲਿਸ ਕੀਤੇ ਦੋ ਪਰਚੇ, ਦਿੱਲੀ ਪਹੁੰਚੀ ਪੰਜਾਬ ਪੁਲਿਸ 

    ਆਸਟ੍ਰੇਲੀਆ ਤੋਂ ਡਿਪੋਰਟ ਕੀਤੇ 15 ਵਿਅਕਤੀਆਂ ਵਿੱਚੋਂ 11 ਪੰਜਾਬ ਦੇ, ਜਿੰਨਾ ਨੂੰ ਪੰਜਾਬ ਸਰਕਾਰ ਵੱਲੋਂ ਕੀਤਾ ਗਿਆ ਰਿਸੀਵ 

    ਆਮ ਆਦਮੀ ਪਾਰਟੀ ਨੂੰ ਲੱਗਾ ਵੱਡਾ ਝਟਕਾ, ਤਿੰਨ ਸੰਸਦ ਮੈਂਬਰਾਂ ਨੇ ਛੱਡੀ ਪਾਰਟੀ 

    ਅਮਿਤ ਸ਼ਾਹ ਵੱਲੋਂ ਆਮ ਆਦਮੀ ਪਾਰਟੀ ਤੋੜਨ ਲਈ,ਰਾਘਵ ਚੱਢੇ ਨੂੰ ਕੀਤੀ ਵੱਡੀ ਆਫਰ, ਬਲਤੇਜ ਪੰਨੂੰ ਨੇ ਲਗਾਏ ਵੱਡੇ ਇਲਜ਼ਾਮ 

    ਸੰਸਦ ਭਾਈ ਅੰਮ੍ਰਿਤਪਾਲ ਸਿੰਘ ਦੀ ਐਨ ਐਸ ਏ ਖ਼ਤਮ ਹੋਣ ਤੋਂ ਬਾਅਦ ਅੱਜ ਵੀਡੀਓ ਕਾਨਫਰੰਸਿੰਗ ਰਾਹੀਂ ਅਦਾਲਤ ਵਿੱਚ ਹੋਈ ਪੇਸ਼ੀ 

    ਆਮ ਆਦਮੀ ਪਾਰਟੀ ਨੇ ਰਾਘਵ ਚੱਢਾ ਨੂੰ ਰਾਜ ਸਭਾ ਦੇ ਡਿਪਟੀ ਲੀਡਰ ਦੇ ਅਹੁਦੇ ਤੋਂ ਹਟਾਇਆ। ਰਾਜ ਸਭਾ ਸਕੱਤਰੇਤ ਨੂੰ ਸੌਂਪਿਆ ਦਿੱਤਾ ਪੱਤਰ 

    ਵੱਡੀ ਖਬਰ, ਭਾਰਤੀ ਜਨਤਾ ਪਾਰਟੀ ਦੇ ਦਫਤਰ ਦੇ ਨੇੜੇ ਹੋਇਆ ਧਮਾਕਾ, ਪੁਲਿਸ ਨੇ ਜਾਂਚ ਕੀਤੀ ਸ਼ੁਰੂ 

    ਸੁਪਰੀਮ ਕੋਰਟ ਦੇ ਸੀਨੀਅਰ ਵਕੀਲ ਐਚ ਐੱਸ ਫੂਲਕਾ ਬੀਜੇਪੀ ਵਿੱਚ ਹੋਏ ਸ਼ਾਮਲ 

  • WORLDਵਿਸ਼ਵ
    ਕੈਨੇਡਾ ਸਰਕਾਰ ਵੱਲੋਂ ਇੰਮੀਗ੍ਰੇਸ਼ਨ ਕਾਨੂੰਨ ਬਿੱਲ ਸੀ 12 ਮੁਤਾਬਕ,30000 ਲੋਕਾਂ ਨੂੰ ਬਾਹਰ ਕੱਢਣ ਦੇ ਕੀਤੇ ਹੁਕਮ 

    ਈਰਾਨ ਅਤੇ ਅਮਰੀਕਾ ਦੀ ਜੰਗ ਨੂੰ ਲੈਕੇ ਵੱਡੀ ਖਬਰ, ਸ਼ਰਤਾਂ ਦੇ ਆਧਾਰ ਉਪਰ ਦੋ ਹਫਤਿਆਂ ਲਈ ਹੋਈ ਜੰਗਬੰਦੀ 

    ਅਮਰੀਕਾ ਨੇ ਵੱਡੀ ਗਿਣਤੀ ਵਿੱਚ ਪੰਜਾਬੀ ਟਰੱਕ ਡਰਾਈਵਰਾਂ ਦੇ ਲਾਇਸੈਂਸ ਕੀਤੇ ਰੱਦ 

    ਕੈਨੇਡਾ ਦੇ ਸਰੀ ਵਿੱਚ ਇੱਕ ਹੋਰ ਨੌਜਵਾਨ ਦਾ ਗੋਲੀਆਂ ਮਾਰਕੇ ਕੀਤਾ ਕਤਲ 

    ਮੰਦਭਾਗੀ ਖ਼ਬਰ-ਰੋਜੀ ਰੋਟੀ ਕਮਾਉਣ ਗਏ ਮੋਗਾ ਦੇ ਨੌਜਵਾਨ ਦਾ ਕੈਨੇਡਾ ਵਿੱਚ ਅਣਪਛਾਤੇ ਵਿਅਕਤੀਆਂ ਨੇ ਕੀਤਾ ਕ*ਤ*ਲ 

    ਕੈਨੇਡਾ ਵਿੱਚ ਵਰਕ ਪਰਮਿਟ ਤੇ ਕੰਮ ਕਰ ਰਹੇ ਕਾਮਿਆਂ ਨੂੰ ਸਰਕਾਰ ਕਰੇਗੀ ਪੱਕੇ 

    ਕੈਨੇਡਾ ਨਿਵਾਸੀ ਸੋਸ਼ਲ ਮੀਡੀਆ ਤੇ ਸਰਗਰਮ ਰਹਿਣ ਵਾਲੀ ਨੈਂਨਸੀ ਗਰੇਵਾਲ ਦਾ ਹੋਇਆ ਕਤਲ 

    ਅਫਗਾਨਿਸਤਾਨ ਦੀ ਤਾਲਿਬਾਨ ਸਰਕਾਰ ਨੇ ਔਰਤਾਂ ਨੂੰ ਪਤੀਆ ਵੱਲੋਂ ਕੁੱਟਣ ਸਬੰਧੀ ਨਵਾਂ ਹੁਕਮ ਕੀਤਾ ਜਾਰੀ 

    “ਵਾਅਦਿਆਂ ਦੀ ਰਾਜਨੀਤੀ ਕਦੋਂ ਖ਼ਤਮ ਹੋਵੇਗੀ?” – ਇੰਟਰਨੈਸ਼ਨਲ ਪੰਥਕ ਦਲ ਯੂਕੇ ਵੱਲੋਂ ਐਸਜੀਪੀਸੀ ਪ੍ਰਧਾਨ ਧਾਮੀ ਨੂੰ ਸਿੱਧੀ ਚੁਣੌਤੀ

  • BUSINESSਕਾਰੋਬਾਰ
  • E-Paper
  • Youtube
SUBSCRIBE
No Result
View All Result

Home ਦੇਸ਼

ਸਿੱਧੂ ਮੂਸੇਵਾਲਾ ਦਾ ਜਿਹੜੇ ਹਥਿਆਰ ਨਾਲ ਕਤਲ ਕੀਤਾ ਉਸ ਨੂੰ ਲੈ ਕੇ ਗ੍ਰਹਿ ਮੰਤਰੀ ਅਮਿਤ ਸ਼ਾਹ ਅਤੇ ਐਨ ਐਸ ਏ ਅਜੀਤ ਡੋਵਾਲ ਦੀ ਉੱਡੀ ਨੀਂਦ

by Tarlochan Singh Brar
June 1, 2022
Reading Time: 1 min read
0
ਸਿੱਧੂ ਮੂਸੇਵਾਲਾ ਦਾ ਜਿਹੜੇ ਹਥਿਆਰ ਨਾਲ ਕਤਲ ਕੀਤਾ ਉਸ ਨੂੰ ਲੈ ਕੇ ਗ੍ਰਹਿ ਮੰਤਰੀ ਅਮਿਤ ਸ਼ਾਹ ਅਤੇ ਐਨ ਐਸ ਏ ਅਜੀਤ ਡੋਵਾਲ ਦੀ ਉੱਡੀ ਨੀਂਦ
Share on WhatsApp!Share on Facebook

ਪੰਜਾਬ ਦੇ ਮਸ਼ਹੂਰ ਗਾਇਕ ਸਿੱਧੂ ਮੂਸੇਵਾਲਾ ਦਾ ਜਿਹੜੇ ਹਥਿਆਰ ਨਾਲ ਕਤਲ ਕੀਤਾ ਗਿਆ ਹੈ ਉਸ ਨੂੰ ਲੈ ਪੰਜਾਬ ਤੋਂ ਲੈ ਕੇ ਦਿੱਲੀ ਤੱਕ ਹਲ ਚਲ ਮੱਚ ਗਈ ਹੈ ਜਿਸ ਨੂੰ ਲੈ ਕੇ ਦੇਸ਼ ਦੇ ਗ੍ਰਹਿ ਮੰਤਰੀ ਅਤੇ ਅਜੀਤ ਡੋਵਾਲ ਫ਼ਿਕਰ ਮੰਦ ਹੋ ਗਏ ਹਨ। ਪੰਜਾਬ ਪੁਲਿਸ ਅਨੁਸਾਰ ਸਿੱਧੂ ਮੂਸੇਵਾਲਾ ‘ਤੇ 30 ਰਾਊਂਡ ਫਾਇਰਿੰਗ ਕੀਤੀ ਗਈ। ਸੂਤਰਾਂ ਮੁਤਾਬਕ ਸਿੱਧੂ ਨੂੰ ਮਾਰਨ ਲਈ ਰੂਸ ‘ਚ ਬਣੀ AN-94 ਅਸਾਲਟ ਰਾਈਫਲ ਦੀ ਵਰਤੋਂ ਕੀਤੀ ਗਈ ਹੈ। ਚਿੰਤਾ ਦੀ ਗੱਲ ਇਹ ਹੈ ਕਿ ਭਾਰਤੀ ਫੌਜ ਕੋਲ ਵੀ ਇੰਨੀ ਆਧੁਨਿਕ ਰਾਈਫਲ ਨਹੀਂ। ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਇਸ ਮਾਮਲੇ ਨੂੰ ਲੈ ਕੇ ਫਿਕਰਮੰਦ ਹਨ ਤੇ ਐਨਐਸਏ ਅਜੀਤ ਡੋਵਾਲ ਦੀ ਨੀਂਦ ਵੀ ਉੱਡੀ ਹੋਈ ਹੈ।

ਸਿੱਧੂ ਮੂਸੇਵਾਲਾ ਨੂੰ ਮਾਰਨ ਲਈ ਜਿਸ ਬੰਦੂਕ ਦੀ ਚਰਚਾ ਹੋ ਰਹੀ ਹੈ, ਉਸ ਦਾ ਨਾਂ AN-94 ਅਸਾਲਟ ਰਾਈਫਲ ਹੈ। ਬੇਸ਼ੱਕ ਅਜੇ ਇਸ ਦੀ ਪੁਸ਼ਟੀ ਨਹੀਂ ਹੋਈ ਪਰ ਪੁਲਿਸ ਨੇ ਮੰਨਿਆ ਹੈ ਕਿ ਆਟੋਮੈਟਿਕ ਹਥਿਆਰ ਦੀ ਵਰਤੋਂ ਹੋਈ ਹੈ। ਪਹਿਲਾਂ ਕਿਹਾ ਜਾ ਰਿਹਾ ਸੀ ਕਿ ਇਸ ਘਟਨਾ ‘ਚ ਖਤਰਨਾਕ ਏਕੇ-47 ਰਾਈਫਲ ਦੀ ਵਰਤੋਂ ਕੀਤੀ ਗਈ ਸੀ ਪਰ ਹੁਣ ਏਐਨ-94 ਦਾ ਨਾਂ ਸਾਹਮਣੇ ਆ ਰਿਹਾ ਹੈ। ਇਸ ਰਾਈਫਲ ਨੂੰ ਰੂਸ ਨੇ ਏਕੇ-47 ਦੀ ਥਾਂ ‘ਤੇ ਵਰਤਣ ਲਈ ਬਣਾਇਆ ਸੀ। ਰੂਸੀ ਫੌਜ ਵੀ ਇਸ ਰਾਈਫਲ ਦੀ ਵਰਤੋਂ ਕਰਦੀ ਹੈ। ਇਸ ਰਾਈਫਲ ਦੀ ਵਰਤੋਂ ਸਿਰਫ ਕੁਝ ਦੇਸ਼ਾਂ ਦੀਆਂ ਫੌਜਾਂ ਹੀ ਕਰਦੀਆਂ ਹਨ। ਹਮਲਾਵਰਾਂ ਕੋਲ ਇਹ ਰਾਈਫਲ ਕਿੱਥੋਂ ਆਈ, ਇਹ ਵੱਡਾ ਸਵਾਲ ਹੈ।

ਇਸ ਘਟਨਾ ਤੋਂ ਇੱਕ ਗੱਲ ਤਾਂ ਸਾਫ਼ ਹੋ ਗਈ ਹੈ ਕਿ ਪੰਜਾਬ ਵਿੱਚ ਅਮਨ-ਕਾਨੂੰਨ ਦੀ ਸਥਿਤੀ ਪੂਰੀ ਤਰ੍ਹਾਂ ਨਾਲ ਢਹਿ ਚੁੱਕੀ ਹੈ। ਅਪਰਾਧੀਆਂ ਨੂੰ ਕਾਨੂੰਨ ਦਾ ਕੋਈ ਡਰ ਨਹੀਂ। ਭਗਵੰਤ ਮਾਨ ਦੀ ਸਰਕਾਰ ਬੁਰੀ ਤਰ੍ਹਾਂ ਘਿਰ ਚੁੱਕੀ ਹੈ। ਸੂਬੇ ‘ਚ AN-94 ਰਾਈਫਲ ਕਿੱਥੋਂ ਆਈ, ਇਹ ਵੱਡਾ ਸਵਾਲ ਹੈ ਕਿਉਂਕਿ ਭਾਰਤੀ ਫੌਜ ਵੀ ਇਸ ਰਾਈਫਲ ਦੀ ਵਰਤੋਂ ਨਹੀਂ ਕਰਦੀ। ਪਾਕਿਸਤਾਨ ਤੋਂ ਡਰੋਨ ਰਾਹੀਂ ਵੱਡੀ ਗਿਣਤੀ ‘ਚ ਗੈਰ-ਕਾਨੂੰਨੀ ਹਥਿਆਰ ਤੇ ਨਸ਼ੇ ਪੰਜਾਬ ਭੇਜੇ ਜਾਂਦੇ ਹਨ ਪਰ ਗੁਆਂਢੀ ਦੇਸ਼ ਦੀ ਫੌਜ ਕੋਲ ਵੀ AN-94 ਰਾਈਫਲ ਨਹੀਂ। ਇਹ ਸਪੱਸ਼ਟ ਹੈ ਕਿ ਇਹ ਰਾਈਫਲ ਵੀ ਪਾਕਿਸਤਾਨ ਤੋਂ ਭਾਰਤ ਨਹੀਂ ਭੇਜੀ ਜਾ ਸਕਦੀ।

RELATED STORIES

ਪਿੰਡ ਦਾ ਸਰਪੰਚ ਵਿਧਾਇਕ ਤੋਂ ਹੋਇਆ ਦੁਖੀ,ਪੂਰੀ ਪੰਚਾਇਤ ਸਮੇਤ ਚਾੜਿਆ ਪਾਣੀ ਵਾਲੀ ਟੈਂਕੀ ਤੇ 

ਪਿੰਡ ਦਾ ਸਰਪੰਚ ਵਿਧਾਇਕ ਤੋਂ ਹੋਇਆ ਦੁਖੀ,ਪੂਰੀ ਪੰਚਾਇਤ ਸਮੇਤ ਚਾੜਿਆ ਪਾਣੀ ਵਾਲੀ ਟੈਂਕੀ ਤੇ 

May 5, 2026
1.7k
ਪੰਜਾਬ ਦੇ ਮੁੱਖ ਮੰਤਰੀ ਆਪਣੇ ਵਿਧਾਇਕਾਂ ਨੂੰ ਨਾਲ ਲੈਕੇ ਰਾਸ਼ਟਰਪਤੀ ਨੂੰ ਮਿਲਣ ਦਿੱਲੀ ਪਹੁੰਚੇ,12 ਵਜੇ ਹੋਵੇਗੀ ਮੁਲਾਕਾਤ 

ਪੰਜਾਬ ਦੇ ਮੁੱਖ ਮੰਤਰੀ ਆਪਣੇ ਵਿਧਾਇਕਾਂ ਨੂੰ ਨਾਲ ਲੈਕੇ ਰਾਸ਼ਟਰਪਤੀ ਨੂੰ ਮਿਲਣ ਦਿੱਲੀ ਪਹੁੰਚੇ,12 ਵਜੇ ਹੋਵੇਗੀ ਮੁਲਾਕਾਤ 

May 5, 2026
1.8k

ਇਸ ਰਾਈਫਲ ਦੀ ਡਿਜ਼ਾਈਨਿੰਗ 1980 ਤੋਂ ਸ਼ੁਰੂ ਕੀਤੀ ਗਈ ਸੀ ਜੋ 1994 ਵਿੱਚ ਪੂਰੀ ਹੋਈ ਸੀ। ਇਸ ਨੂੰ ਚੀਫ ਡਿਜ਼ਾਈਨਰ ਗੇਨੋਡੀ ਨਿਕੋਨੋਵ ਨੇ ਬਣਾਇਆ ਹੈ। ਉਸ ਨੇ ਪਹਿਲੀ ਨਿਕੋਨੋਵ ਮਸ਼ੀਨ ਗਨ ਬਣਾਈ। ਇਹ ਅਸਾਲਟ ਰਾਈਫਲ 1997 ਤੋਂ ਰੂਸ ਦੇ ਫੌਜੀ ਬਲਾਂ ਵਿਚ ਲਗਾਤਾਰ ਸੇਵਾ ਕਰ ਰਹੀ ਹੈ। ਇਸ ਤੋਂ ਇਲਾਵਾ ਕੁਝ ਹੀ ਦੇਸ਼ਾਂ ਕੋਲ ਇਹ ਹਥਿਆਰ ਹੈ।

ਕਿੰਨੀ ਖਤਰਨਾਕ AN-94 ਰਾਈਫਲ?
ਇਸ ਰਾਈਫਲ ਦੀ ਲੰਬਾਈ 37.1 ਇੰਚ ਹੈ। ਇਸ ਦੀ ਬੈਰਲ ਲੰਬਾਈ 15.9 ਇੰਚ ਹੈ। ਇਹ ਇੰਨਾ ਖਤਰਨਾਕ ਹੈ ਕਿ ਬਰਸਟ ਮੋਡ ‘ਚ ਇਸ ਤੋਂ 1800 ਗੋਲੀਆਂ ਚਲਾਈਆਂ ਜਾ ਸਕਦੀਆਂ ਹਨ। ਆਟੋਮੈਟਿਕ ਮੋਡ ਵਿੱਚ, ਇਹ ਹਰ ਮਿੰਟ ਵਿੱਚ 600 ਰਾਊਂਡ ਗੋਲੀਆਂ ਚਲਾਉਂਦਾ ਹੈ। ਗੋਲੀਆਂ ਦੀ ਰਫ਼ਤਾਰ 900 ਮੀਟਰ ਪ੍ਰਤੀ ਸਕਿੰਟ ਹੈ। ਮਤਲਬ ਰਾਈਫਲ ਤੋਂ 2 ਗੋਲੀਆਂ ਛੱਡਣ ਦੇ ਸਮੇਂ ਵਿੱਚ ਅੰਤਰ ਮਾਈਕ੍ਰੋ ਸੈਕਿੰਡ ਵਿੱਚ ਹੈ।

Print Friendly, PDF & Email

Leave a Reply Cancel reply

Your email address will not be published. Required fields are marked *

About Us

Jagat sewak news portal is basically focused on promoting Punjabi language toward the whole world . As you all had showered faith in our past publications, we hope more motivation and love by your side in future projects.

Recent Stories

  • ਪਿੰਡ ਦਾ ਸਰਪੰਚ ਵਿਧਾਇਕ ਤੋਂ ਹੋਇਆ ਦੁਖੀ,ਪੂਰੀ ਪੰਚਾਇਤ ਸਮੇਤ ਚਾੜਿਆ ਪਾਣੀ ਵਾਲੀ ਟੈਂਕੀ ਤੇ 
  • ਪੰਜਾਬ ਦੇ ਮੁੱਖ ਮੰਤਰੀ ਆਪਣੇ ਵਿਧਾਇਕਾਂ ਨੂੰ ਨਾਲ ਲੈਕੇ ਰਾਸ਼ਟਰਪਤੀ ਨੂੰ ਮਿਲਣ ਦਿੱਲੀ ਪਹੁੰਚੇ,12 ਵਜੇ ਹੋਵੇਗੀ ਮੁਲਾਕਾਤ 

Follow Us

Facebook Twitter Instagram

© 2026 JNews - Premium WordPress news & magazine theme by Jegtheme.

No Result
View All Result
  • Home
    • Home – Layout 1
    • Home – Layout 2
    • Home – Layout 3
  • E-Paper
  • Youtube Channel Videos
  • Contact Us