ਪੰਜਾਬ ਪੁਲਿਸ ਦੇ ਮੋਸਟ ਵਾਂਟਡ ਮੰਨੇ ਜਾਂਦੇ ਗੈਂਗਸਟਰ ਜੈਪਾਲ ਭੁੱਲਰ ਦਾ ਅੱਜ ਪੰਜਾਬ ਪੁਲਿਸ ਨੇ ਪੱਛਮੀ ਬੰਗਾਲ ਵਿਚ ਇਨ੍ਕਾਉੰਟਰ ਕਰ ਦਿੱਤਾ ਹੈ। ਪੰਜਾਬ ਪੁਲਿਸ ਦੀ ਵਿਸ਼ੇਸ਼ ਟੀਮ ਵਿਕਰਮ ਬਰਾੜ ਦੀ ਅਗਵਾਈ ਹੇਠ ਲਗਾਤਾਰ ਜੈਪਾਲ ਭੁੱਲਰ ਦੇ ਟਿਕਾਣਿਆਂ ਤੇ ਰੇਡ ਕਰ ਰਹੀ ਸੀ ਪਰ ਅੱਜ ਆਖਿਰ ਕਾਰ ਜੈਪਾਲ ਭੁੱਲਰ ਦਾ ਇਨ੍ਕਾਉੰਟਰ ਕਰਨ ਵਿਚ ਪੁਲਿਸ ਸਫਲ ਹੋਈ ਹੈ। ਜੈਪਾਲ ਭੁੱਲਰ ਦੇ ਨਾਲ ਉਥੇ ਜੱਸੀ ਖਰੜ ਵੀ ਮਜੂਦ ਸੀ ਜਿਸਦਾ ਵੀ ਨਾਲ ਇਨ੍ਕਾਉੰਟਰ ਹੋਇਆ ਹੈ। ਇਥੇ ਹੀ ਤੁਹਾਨੂੰ ਦੱਸ ਦਈਏ ਕਿ ਜੈਪਾਲ ਭੁੱਲਰ ਦਾ ਨਾਮ ਜਗਰਾਓਂ ਵਿਖੇ ਪੁਲਿਸ ਮੁਲਾਜ਼ਮਾਂ ਦੇ ਕਤਲ ਕੇਸ ਵਿਚ ਸਭ ਤੋਂ ਜਿਆਦਾ ਲੋੜੀਦਾ ਸੀ।
PUNJAB




INDIA








WORLD










