ਫਾਜ਼ਿਲਕਾ:-ਪੰਜਾਬ ਵਿੱਚ ਕਿਸਾਨ ਲਗਾਤਾਰ ਬੀ ਜੇ ਪੀ ਦਾ ਵਿਰੋਧ ਕਰਦੇ ਆ ਰਹੇ ਹਨ ਤੇ ਕੋਈ ਵੀ ਬੀ ਜੇ ਪੀ ਆਗੂ ਕਿਸੇ ਵੀ ਤਰ੍ਹਾਂ ਦਾ ਪ੍ਰੋਗਰਾਮ ਕਰਦਾ ਹੈ ਤਾਂ ਕਿਸਾਨ ਉਥੇ ਹੀ ਪਹੁੰਚ ਜਾਂਦੇ ਹਨ ਤੇ ਬੰਦ ਕਰਵਾ ਦਿੰਦੇ ਹਨ । ਇੱਕ ਨਵਾਂ ਮਸਲਾ ਆਇਆ ਹੈ ਜਿਥੇ ਕਿਸਾਨਾਂ ਨੇ ਸੁਰਜੀਤ ਜਿਆਣੀ ਤੇ ਇਹ ਇਲਜਾਮ ਲਾ ਕੇ ਉਸ ਦਾ ਟਰੈਕਟਰ ਰੋਕ ਦਿੱਤਾ ਕੇ ਇਸ ਨੇ ਜਮੀਨ ਤੇ ਕਬਜਾ ਕੀਤਾ ਹੋਇਆ ਹੈ ਤੇ ਅਦਾਲਤ ਵਿੱਚ ਕੇਸ ਚਲਦਾ ਹੈ ਤੇ ਜਿਆਣੀ ਨੇ ਧੱਕੇ ਨਾਲ ਕਬਜ਼ਾ ਕਰ ਲਿਆ ਸੀ ਜਦੋਂ ਇਸ ਸਬੰਧੀ ਸੁਰਜੀਤ ਜਿਆਣੀ ਨਾਲ ਗੱਲ ਕੀਤਾ ਤਾਂ ਉਨ੍ਹਾਂ ਕਿਸਾਨਾਂ ਵੱਲੋਂ ਲਾਏ ਦੋਸ਼ਾਂ ਨੂੰ ਨਕਾਰ ਦਿੱਤਾ ਤੇ ਕਿਸਾਨਾਂ ਤੇ ਅਰੋਪ ਲਾਏ ਕੇ ਕੁੱਝ ਲੋਕ ਕਿਸਾਨੀ ਝੰਡੇ ਲਾ ਕੇ ਗੁੰਡਾਗਰਦੀ ਕਰ ਰਹੇ। ਤੇ ਜਿਆਣੀ ਨੇ ਦੱਸਿਆ ਇਹ ਜਮੀਨ ਉਸ ਦੇ ਸਾਢੂ ਦੀ ਹੈ ਤੇ ਵਾਹ ਰਿਹਾ ਸੀ
PUNJAB




INDIA








WORLD










