ਮਾਨਸਾ :- ਭਾਰਤੀ ਏਅਰਫੋਰਸ ਵੱਲੋਂ ਪਿਛਲੇ ਦਿਨੀਂ ਨਕਾਰਾ ਐਲਾਨੇ ਗਏ 6 ਹੈਲੀਕਾਪਟਰ ਨੂੰ ਆਨਲਾਈਨ ਨਿਲਾਮ ਕੀਤਾ ਗਿਆ ਜਿਸ ਵਿੱਚ ਪੰਜਾਬ ਦੇ ਮਾਨਸਾ ਸ਼ਹਿਰ ਦੇ ਕਬਾੜ ਵਪਾਰੀ ਮਿੱਠੂ ਰਾਮ ਨੇ ਆਨਲਾਈਨ ਬੋਲੀ ਲਾ ਕੇ ਕਬਾੜ ਹੋਏ ਹੈਲੀਕਾਪਟਰ ਖਰੀਦੇ । ਇਹ ਨਿਲਾਮੀ ਯੂਪੀ ਦੇ ਸਹਾਰਨਪੁਰ ਰੱਖੀ ਗਈ ਸੀ ਤੇ ਖਰੀਦ ਕਰਨ ਤੋਂ ਬਾਅਦ ਯੂਪੀ ਤੋਂ ਟਰਾਲਿਆ ਤੇ ਲੱਦ ਕੇ ਮਾਨਸਾ ਲਿਆਇਦਾਂ ਗਿਆ । ਤੇ ਕਬਾੜ ਹੈਲੀਕਾਪਟਰਾਂ ਨੂੰ ਦੇਖਣ ਲਈ ਲੋਕਾਂ ਦਾ ਤਾਂਤਾ ਲੱਗ ਗਿਆ ਲੋਕ ਹੈਲੀਕਾਪਟਰਾਂ ਨਾਲ ਫੋਟੋ ਖਿਚਵਾਉਣ ਲਈ ਪਹੁੰਚ ਰਹੇ ਹਨ। ਤੇ ਮਾਨਸਾ ਦੇ ਲੋਕਾਂ ਨੇ ਕਬਾੜੀ ਮਿੱਠੂ ਰਾਮ ਦੀ ਸ਼ਲਾਘਾ ਕਰ ਰਹੇ ਹਨ ਕੇ ਮਿੱਠੂ ਨੇ ਇਹ ਜਹਾਜ਼ ਖਰੀਦ ਕੇ ਮਾਨਸਾ ਦਾ ਨਾਮ ਪੂਰੇ ਵਰਲਡ ਵਿੱਚ ਰੋਸ਼ਨ ਕਰ ਦਿੱਤਾ ਹੈ
PUNJAB




INDIA








WORLD










