ਪੰਜਾਬ ਦੇ ਮੋਗਾ ਜ਼ਿਲ੍ਹੇ ਵਿੱਚ ਪੈਂਦੇ ਹਲਕਾ ਬਾਘਾਪੁਰਾਣਾ ਅਧੀਨ ਆਉਂਦੇ ਪਿੰਡ ਰੋਡੇ ਦੇ ਜੰਮਪਲ ,ਵੀਹਵੀਂ ਸਦੀ ਦੇ ਮਹਾਨ ਯੋਧੇ ਸ਼ਹੀਦ ਸੰਤ ਬਾਬਾ ਜਰਨੈਲ ਸਿੰਘ ਭਿੰਡਰਾਂਵਾਲਿਆਂ ਦੇ ਵੱਡੇ ਭਰਾ ਕੈਪਟਨ ਹਰਚਰਨ ਸਿੰਘ ਰੋਡੇ ਅੱਜ ਮਿਤੀ 1 ਨਵੰਬਰ ਨੂੰ ਸਦੀਵੀਂ ਵਿਛੋੜਾ ਦੇ ਗਏ ਹਨ। ਕੈਪਟਨ ਹਰਚਰਨ ਸਿੰਘ ਪਿਛਲੇ ਸਮੇਂ ਤੋਂ ਉਮਰ ਦੇ ਲਿਹਾਜ਼ ਨਾਲ ਸਰੀਰਕ ਤੌਰ ਕਾਫੀ ਕੰਮਜ਼ੋਰ ਹੋ ਗਏ ਸਨ। ਮਿਲੀ ਜਾਣਕਾਰੀ ਮੁਤਾਬਕ ਕੈਪਟਨ ਹਰਚਰਨ ਸਿੰਘ 90 ਸਾਲ ਦੇ ਕਰੀਬ ਉਮਰ ਭੋਗ ਕੇ ਅੱਜ ਛੇ ਵਜੇ ਦੇ ਕਰੀਬ ਸਵਰਗ ਸੁਧਾਰ ਗਏ ਹਨ। ਜਿੰਨਾ ਦਾ ਸੰਸਕਾਰ ਕੱਲ 2 ਨਵੰਬਰ ਦਿਨ ਐਤਵਾਰ ਨੂੰ ਪਿੰਡ ਰੋਡੇ ਕੋਠੇਗੁਰੂਪੁਰਾ ਵਿਖੇ ਕੀਤਾ ਜਾਵੇਗਾ।
PUNJAB




INDIA








WORLD










