JAGAT SEWAK
  • Home
  • PUNJABਪੰਜਾਬ

    Punjab

    ਮੋਗਾ ਦੀ ਜਸਦੀਪ ਕੌਰ ਨੇ ਹਾਸਲ ਕੀਤਾ ਵੱਡਾ ਮੁਕਾਮ, ਕੈਨੇਡਾ ਪੁਲਿਸ ‘ਚ ਪੀਸ ਅਫ਼ਸਰ ਵਜੋਂ ਹੋਈ ਨਿਯੁਕਤੀ
    ਪੰਜਾਬ

    May 4, 2026
    1.7k
    ਵਿਜੀਲੈਂਸ ਵਿਭਾਗ ਨੇ ਕਾਊਂਟਰ ਇੰਟੈਲੀਜੈਂਸ ਦਫ਼ਤਰ ਵਿੱਚ ਕੰਮ ਕਰਦਾ ਸਹਾਇਕ ਇੰਸਪੈਕਟਰ ਰਿਸ਼ਵਤ ਲੈਂਦਾ ਕੀਤਾ ਕਾਬੂ 
    ਪੰਜਾਬ

    ਵਿਜੀਲੈਂਸ ਵਿਭਾਗ ਵੱਲੋਂ 15000 ਰੁਪਏ ਰਿਸ਼ਵਤ ਲੈਣ ਦੇ ਦੋਸ਼ ਹੇਠ ਵਸੀਕਾ ਨਵੀਸ ਵਿਰੁੱਧ ਕੇਸ ਦਰਜ

    May 4, 2026
    1.6k
    ਪੰਜਾਬ ਸਰਕਾਰ ਦੇ ਐਡਵੋਕੇਟ ਜਨਰਲ ਨੂੰ ਲਾਰੈਂਸ ਬਿਸ਼ਨੋਈ ਗੈਂਗ ਨੇ ਜਾਨੋਂ ਮਾਰਨ ਦੀਆਂ ਦਿੱਤੀਆਂ ਧਮਕੀਆਂ 

    ਮੀਡੀਆ ਦੀ ਆਜ਼ਾਦੀ ‘ਤੇ ਹਮਲਾ ਲੋਕਤੰਤਰ ਦੀ ਅਖੰਡਤਾ ‘ਤੇ ਹਮਲਾ ਹੈ: ਵਿਜੈ ਇੰਦਰ ਸਿੰਗਲਾ

    May 3, 2026
    1.6k
  • INDIAਦੇਸ਼
    ਆਮ ਆਦਮੀ ਪਾਰਟੀ ਛੱਡ ਕੇ ਬੀਜੇਪੀ ਵਿੱਚ ਸ਼ਾਮਲ ਹੋਏ ਸੰਦੀਪ ਪਾਠਕ ਤੇ ਪੁਲਿਸ ਕੀਤੇ ਦੋ ਪਰਚੇ, ਦਿੱਲੀ ਪਹੁੰਚੀ ਪੰਜਾਬ ਪੁਲਿਸ 

    ਆਸਟ੍ਰੇਲੀਆ ਤੋਂ ਡਿਪੋਰਟ ਕੀਤੇ 15 ਵਿਅਕਤੀਆਂ ਵਿੱਚੋਂ 11 ਪੰਜਾਬ ਦੇ, ਜਿੰਨਾ ਨੂੰ ਪੰਜਾਬ ਸਰਕਾਰ ਵੱਲੋਂ ਕੀਤਾ ਗਿਆ ਰਿਸੀਵ 

    ਆਮ ਆਦਮੀ ਪਾਰਟੀ ਨੂੰ ਲੱਗਾ ਵੱਡਾ ਝਟਕਾ, ਤਿੰਨ ਸੰਸਦ ਮੈਂਬਰਾਂ ਨੇ ਛੱਡੀ ਪਾਰਟੀ 

    ਅਮਿਤ ਸ਼ਾਹ ਵੱਲੋਂ ਆਮ ਆਦਮੀ ਪਾਰਟੀ ਤੋੜਨ ਲਈ,ਰਾਘਵ ਚੱਢੇ ਨੂੰ ਕੀਤੀ ਵੱਡੀ ਆਫਰ, ਬਲਤੇਜ ਪੰਨੂੰ ਨੇ ਲਗਾਏ ਵੱਡੇ ਇਲਜ਼ਾਮ 

    ਸੰਸਦ ਭਾਈ ਅੰਮ੍ਰਿਤਪਾਲ ਸਿੰਘ ਦੀ ਐਨ ਐਸ ਏ ਖ਼ਤਮ ਹੋਣ ਤੋਂ ਬਾਅਦ ਅੱਜ ਵੀਡੀਓ ਕਾਨਫਰੰਸਿੰਗ ਰਾਹੀਂ ਅਦਾਲਤ ਵਿੱਚ ਹੋਈ ਪੇਸ਼ੀ 

    ਆਮ ਆਦਮੀ ਪਾਰਟੀ ਨੇ ਰਾਘਵ ਚੱਢਾ ਨੂੰ ਰਾਜ ਸਭਾ ਦੇ ਡਿਪਟੀ ਲੀਡਰ ਦੇ ਅਹੁਦੇ ਤੋਂ ਹਟਾਇਆ। ਰਾਜ ਸਭਾ ਸਕੱਤਰੇਤ ਨੂੰ ਸੌਂਪਿਆ ਦਿੱਤਾ ਪੱਤਰ 

    ਵੱਡੀ ਖਬਰ, ਭਾਰਤੀ ਜਨਤਾ ਪਾਰਟੀ ਦੇ ਦਫਤਰ ਦੇ ਨੇੜੇ ਹੋਇਆ ਧਮਾਕਾ, ਪੁਲਿਸ ਨੇ ਜਾਂਚ ਕੀਤੀ ਸ਼ੁਰੂ 

    ਸੁਪਰੀਮ ਕੋਰਟ ਦੇ ਸੀਨੀਅਰ ਵਕੀਲ ਐਚ ਐੱਸ ਫੂਲਕਾ ਬੀਜੇਪੀ ਵਿੱਚ ਹੋਏ ਸ਼ਾਮਲ 

    ਪੰਜਾਬ ਵਿੱਚ ਚੋਣਾਂ ਦਾ ਬਿਗਲ ਵਜਾਉਣ ਲਈ ਗ੍ਰਹਿ ਮੰਤਰੀ ਅਮਿਤ ਸ਼ਾਹ 14 ਮਾਰਚ ਨੂੰ ਆ ਰਹੇ ਮੋਗਾ 

  • WORLDਵਿਸ਼ਵ
    ਕੈਨੇਡਾ ਸਰਕਾਰ ਵੱਲੋਂ ਇੰਮੀਗ੍ਰੇਸ਼ਨ ਕਾਨੂੰਨ ਬਿੱਲ ਸੀ 12 ਮੁਤਾਬਕ,30000 ਲੋਕਾਂ ਨੂੰ ਬਾਹਰ ਕੱਢਣ ਦੇ ਕੀਤੇ ਹੁਕਮ 

    ਈਰਾਨ ਅਤੇ ਅਮਰੀਕਾ ਦੀ ਜੰਗ ਨੂੰ ਲੈਕੇ ਵੱਡੀ ਖਬਰ, ਸ਼ਰਤਾਂ ਦੇ ਆਧਾਰ ਉਪਰ ਦੋ ਹਫਤਿਆਂ ਲਈ ਹੋਈ ਜੰਗਬੰਦੀ 

    ਅਮਰੀਕਾ ਨੇ ਵੱਡੀ ਗਿਣਤੀ ਵਿੱਚ ਪੰਜਾਬੀ ਟਰੱਕ ਡਰਾਈਵਰਾਂ ਦੇ ਲਾਇਸੈਂਸ ਕੀਤੇ ਰੱਦ 

    ਕੈਨੇਡਾ ਦੇ ਸਰੀ ਵਿੱਚ ਇੱਕ ਹੋਰ ਨੌਜਵਾਨ ਦਾ ਗੋਲੀਆਂ ਮਾਰਕੇ ਕੀਤਾ ਕਤਲ 

    ਮੰਦਭਾਗੀ ਖ਼ਬਰ-ਰੋਜੀ ਰੋਟੀ ਕਮਾਉਣ ਗਏ ਮੋਗਾ ਦੇ ਨੌਜਵਾਨ ਦਾ ਕੈਨੇਡਾ ਵਿੱਚ ਅਣਪਛਾਤੇ ਵਿਅਕਤੀਆਂ ਨੇ ਕੀਤਾ ਕ*ਤ*ਲ 

    ਕੈਨੇਡਾ ਵਿੱਚ ਵਰਕ ਪਰਮਿਟ ਤੇ ਕੰਮ ਕਰ ਰਹੇ ਕਾਮਿਆਂ ਨੂੰ ਸਰਕਾਰ ਕਰੇਗੀ ਪੱਕੇ 

    ਕੈਨੇਡਾ ਨਿਵਾਸੀ ਸੋਸ਼ਲ ਮੀਡੀਆ ਤੇ ਸਰਗਰਮ ਰਹਿਣ ਵਾਲੀ ਨੈਂਨਸੀ ਗਰੇਵਾਲ ਦਾ ਹੋਇਆ ਕਤਲ 

    ਅਫਗਾਨਿਸਤਾਨ ਦੀ ਤਾਲਿਬਾਨ ਸਰਕਾਰ ਨੇ ਔਰਤਾਂ ਨੂੰ ਪਤੀਆ ਵੱਲੋਂ ਕੁੱਟਣ ਸਬੰਧੀ ਨਵਾਂ ਹੁਕਮ ਕੀਤਾ ਜਾਰੀ 

    “ਵਾਅਦਿਆਂ ਦੀ ਰਾਜਨੀਤੀ ਕਦੋਂ ਖ਼ਤਮ ਹੋਵੇਗੀ?” – ਇੰਟਰਨੈਸ਼ਨਲ ਪੰਥਕ ਦਲ ਯੂਕੇ ਵੱਲੋਂ ਐਸਜੀਪੀਸੀ ਪ੍ਰਧਾਨ ਧਾਮੀ ਨੂੰ ਸਿੱਧੀ ਚੁਣੌਤੀ

  • BUSINESSਕਾਰੋਬਾਰ
  • E-Paper
  • Youtube
SUBSCRIBE
No Result
View All Result

Home ਪੰਜਾਬ

ਕੈਨੇਡਾ ਵਿੱਚ ਪੰਜਾਬੀਆਂ ਨੂੰ ਬਦਨਾਮ ਕਰਨ ਲਈ, ਇੱਕ ਗੰਦੇ ਆਂਡੇ ਦੀ ਪੈਦਾਇਸ਼ ਵੱਲੋਂ ਕੀਤਾ ਜਾ ਰਿਹਾ ਸੀ ਗੰਦਾ ਕੰਮ, ਪੁਲੀਸ ਨੇ ਕੀਤਾ ਕਾਬੂ

by Tarlochan Singh Brar
January 30, 2026
Reading Time: 1 min read
0
ਕੈਨੇਡਾ ਵਿੱਚ ਪੰਜਾਬੀਆਂ ਨੂੰ ਬਦਨਾਮ ਕਰਨ ਲਈ, ਇੱਕ ਗੰਦੇ ਆਂਡੇ ਦੀ ਪੈਦਾਇਸ਼ ਵੱਲੋਂ ਕੀਤਾ ਜਾ ਰਿਹਾ ਸੀ ਗੰਦਾ ਕੰਮ, ਪੁਲੀਸ ਨੇ ਕੀਤਾ ਕਾਬੂ
Share on WhatsApp!Share on Facebook

ਕੈਨੇਡਾ ਵਿੱਚ ਪੰਜਾਬੀਆਂ ਦੇ ਨਾਮ ਨੂੰ ਬਦਨਾਮ ਕਰਨ ਲਈ, ਇੱਕ ਗੰਦੇ ਆਂਡੇ ਦੀ ਪੈਦਾਇਸ਼, ਪੰਜਾਬੀ ਵੱਲੋਂ ਲੜਕੀਆਂ ਨੂੰ ਨੌਕਰੀ ਦੇ ਬਹਾਨੇ ਬੁਲਾ ਕੇ ਯੌਨ ਸ਼ੋਸਣ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ। ਜਦੋਂ ਇਸ ਸਬੰਧੀ ਸ਼ਿਕਾਇਤ ਮਿਲਣ ਤੋਂ ਬਾਅਦ ਬਰੈਂਪਟਨ ਪੁਲਿਸ ਨੇ ਤਜਿੰਦਰ ਨਾ ਦੇ ਵਿਅਕਤੀ ਨੂੰ ਕਾਬੂ ਕੀਤਾ। ਇਹ ਵਿਅਕਤੀ ਫਰਜ਼ੀ ਕੰਪਨੀ ਦਾ ਮਾਲਕ ਜਾਂ ਭਰਤੀ ਕਰਨ ਵਾਲਾ (ਰਿਕ੍ਰੂਟਰ) ਬਣਦਾ ਸੀ। ਫਿਰ ਕੈਨੇਡਾ ਦੇ ਲੋਕਪ੍ਰਿਯ ਕਲਾਸੀਫਾਇਡ ਪੋਰਟਲ Kijiji ਵਰਗੇ ਪਲੇਟਫਾਰਮ ’ਤੇ ਸੌਖੀ ਨੌਕਰੀ ਦੇ ਇਸ਼ਤਿਹਾਰ ਦਿੰਦਾ ਸੀ, ਜਿਸ ਵਿੱਚ ਸਿਰਫ਼ ਲੜਕੀਆਂ ਨੂੰ ਨਿਸ਼ਾਨਾ ਬਣਾਇਆ ਜਾਂਦਾ ਸੀ।

ਇੰਝ  ਹੋਇਆ ਪਰਦਾਫਾਸ਼

ਜਦੋਂ ਲੜਕੀਆਂ ਉਸ ਨਾਲ ਮਿਲਣ ਆਉਂਦੀਆਂ, ਤਾਂ ਉਹਨਾਂ ਨੂੰ ਸੁੰਨਸਾਨ ਜਗ੍ਹਾ ’ਤੇ ਲੈ ਜਾ ਕੇ ਜ਼ਬਰਦਸਤੀ ਕਰਦਾ ਸੀ। 47 ਸਾਲਾ ਤਜ਼ਿੰਦਰ ਧਾਲੀਵਾਲ ਦੀਆਂ ਇਹ ਕਰਤੂਤਾਂ ਉਸ ਵੇਲੇ ਸਾਹਮਣੇ ਆਈਆਂ, ਜਦੋਂ 2 ਲੜਕੀਆਂ ਪੁਲਿਸ ਕੋਲ ਗਈਆਂ। ਇਕ ਲੜਕੀ ਨੇ ਤਾਂ ਕਹਿ ਦਿੱਤਾ ਕਿ ਤਜ਼ਿੰਦਰ ਨੇ ਨੌਕਰੀ ਦੇ ਬਦਲੇ ਉਸ ਨਾਲ ਸਰੀਰਕ ਸੰਬੰਧ ਬਣਾਉਣ ਲਈ ਕਿਹਾ।

RELATED STORIES

ਮੋਗਾ ਦੀ ਜਸਦੀਪ ਕੌਰ ਨੇ ਹਾਸਲ ਕੀਤਾ ਵੱਡਾ ਮੁਕਾਮ, ਕੈਨੇਡਾ ਪੁਲਿਸ ‘ਚ ਪੀਸ ਅਫ਼ਸਰ ਵਜੋਂ ਹੋਈ ਨਿਯੁਕਤੀ

ਮੋਗਾ ਦੀ ਜਸਦੀਪ ਕੌਰ ਨੇ ਹਾਸਲ ਕੀਤਾ ਵੱਡਾ ਮੁਕਾਮ, ਕੈਨੇਡਾ ਪੁਲਿਸ ‘ਚ ਪੀਸ ਅਫ਼ਸਰ ਵਜੋਂ ਹੋਈ ਨਿਯੁਕਤੀ

May 4, 2026
1.7k
ਵਿਜੀਲੈਂਸ ਵਿਭਾਗ ਨੇ ਕਾਊਂਟਰ ਇੰਟੈਲੀਜੈਂਸ ਦਫ਼ਤਰ ਵਿੱਚ ਕੰਮ ਕਰਦਾ ਸਹਾਇਕ ਇੰਸਪੈਕਟਰ ਰਿਸ਼ਵਤ ਲੈਂਦਾ ਕੀਤਾ ਕਾਬੂ 

ਵਿਜੀਲੈਂਸ ਵਿਭਾਗ ਵੱਲੋਂ 15000 ਰੁਪਏ ਰਿਸ਼ਵਤ ਲੈਣ ਦੇ ਦੋਸ਼ ਹੇਠ ਵਸੀਕਾ ਨਵੀਸ ਵਿਰੁੱਧ ਕੇਸ ਦਰਜ

May 4, 2026
1.6k

ਉਸਨੇ ਕਈ ਲੜਕੀਆਂ ਨੂੰ ਆਪਣਾ ਸ਼ਿਕਾਰ ਬਣਾਇਆ। ਇਸੇ ਕਾਰਨ, ਜਦੋਂ ਪੁਲਿਸ ਨੇ ਉਸਨੂੰ 26 ਜਨਵਰੀ ਨੂੰ ਗ੍ਰਿਫ਼ਤਾਰ ਕੀਤਾ, ਤਾਂ ਉਸ ਦੀ ਫੋਟੋ ਵੀ ਜਾਰੀ ਕੀਤੀ ਗਈ, ਤਾਂ ਜੋ ਕੋਈ ਹੋਰ ਲੜਕੀ ਜੋ ਉਸ ਦੇ ਜਾਲ ’ਚ ਫਸ ਸਕੀ ਹੋਵੇ, ਉਹ ਪੁਲਿਸ ਨੂੰ ਇਸ ਬਾਰੇ ਜਾਣੂ ਕਰਾ ਸਕੇ।

ਆਨਲਾਈਨ ਵੈੱਬਸਾਈਟ ’ਤੇ ਨੌਕਰੀ ਦਾ ਇਸ਼ਤਿਹਾਰ ਦਿੰਦਾ ਸੀ

ਬ੍ਰੈਂਪਟਨ ਪੁਲਿਸ ਨੇ ਦੱਸਿਆ ਕਿ ਦੋਸ਼ੀ ਤਜ਼ਿੰਦਰ ਧਾਲੀਵਾਲ ਕਾਫੀ ਚਾਲਾਕ ਸੀ। ਹਾਲਟਨ ਰੀਜਨਲ ਪੁਲਿਸ ਦੀ ਜਾਂਚ ਵਿੱਚ ਪਤਾ ਲੱਗਿਆ ਕਿ ਤਜ਼ਿੰਦਰ ਧਾਲੀਵਾਲ ਪ੍ਰੋਫੈਸ਼ਨਲ ਕ੍ਰਿਮਿਨਲ ਵਾਂਗ ਕੰਮ ਕਰ ਰਿਹਾ ਸੀ ਤਾਂ ਜੋ ਪੁਲਿਸ ਦੀ ਪਕੜ ਤੋਂ ਬਚਿਆ ਰਹੇ। ਉਹ ਆਨਲਾਈਨ ਕਲਾਸੀਫਾਇਡ ਵੈੱਬਸਾਈਟ ’ਤੇ ਡੇਟਾ ਐਂਟਰੀ ਓਪਰੇਟਰ ਲਈ ਇਸ਼ਤਿਹਾਰ ਦਿੰਦਾ ਸੀ। ਇਨ੍ਹਾਂ ਇਸ਼ਤਿਹਾਰਾਂ ਵਿੱਚ ਲੜਕੀਆਂ ਦੀ ਮੰਗ ਕੀਤੀ ਜਾਂਦੀ ਸੀ ਜੋ ਡੇਟਾ ਐਂਟਰੀ ਕਰ ਸਕਣ। ਇਸ ਲਈ ਕਿਸੇ ਕਿਸਮ ਦੀ ਯੋਗਤਾ ਨਹੀਂ ਰੱਖੀ ਜਾਂਦੀ ਸੀ। ਫਰੇਸ਼ਰਾਂ ਨੂੰ ਨੌਕਰੀ ਲਈ ਭਰਮਾਇਆ ਜਾਂਦਾ ਸੀ।

ਇੰਟਰਵਿਊ ਦੇ ਬਹਾਨੇ ਟੈਕਸੀ ’ਚ ਬਿਠਾ ਲੈਂਦਾ ਸੀ

ਬ੍ਰੈਂਪਟਨ ਪੁਲਿਸ ਨੇ ਦੱਸਿਆ ਕਿ ਤਜ਼ਿੰਦਰ ਧਾਲੀਵਾਲ ਨੇ ਸੰਪਰਕ ਕਰਨ ਲਈ ਨੰਬਰ ਦਿੱਤਾ ਸੀ। ਜਿਵੇਂ ਹੀ ਉਸਦੇ ਨੰਬਰ ’ਤੇ ਫ਼ੋਨ ਆਉਂਦਾ, ਉਹ ਲੜਕੀ ਨੂੰ ਪਤਾ ਦਿੰਦਾ ਅਤੇ ਬੁਲਾਉਂਦਾ। ਫਿਰ ਉਸਨੂੰ ਇੰਟਰਵਿਊ ਦੇ ਬਹਾਨੇ ਆਪਣੀ ਟੈਕਸੀ ’ਚ ਬਿਠਾ ਕੇ ਸੁੰਨਸਾਨ ਜਗ੍ਹਾ ’ਤੇ ਲੈ ਜਾਂਦਾ। ਲੜਕੀਆਂ ਦੀਆਂ ਸ਼ਿਕਾਇਤਾਂ ਦੇ ਅਨੁਸਾਰ, ਜਦੋਂ ਸੁੰਨਸਾਨ ਇਲਾਕਾ ਆਉਂਦਾ, ਤਜ਼ਿੰਦਰ ਟੈਕਸੀ ਰੋਕ ਦਿੰਦਾ ਅਤੇ ਨੌਕਰੀ ਦੇ ਨਾਮ ’ਤੇ ਸਰੀਰਕ ਸੰਬੰਧ ਬਣਾਉਣ ਦਾ ਦਬਾਅ ਪਾਉਂਦਾ।

ਲੜਕੀਆਂ ਮਦਦ ਨਾ ਮੰਗ ਸਕਣ, ਅਜਿਹੀਆਂ ਥਾਵਾਂ ’ਤੇ ਲੈ ਜਾਂਦਾ ਸੀ

ਕੈਨੇਡਾ ਪੁਲਿਸ ਮੁਤਾਬਕ, ਤਜ਼ਿੰਦਰ ਇੰਟਰਵਿਊ ਦੇ ਬਹਾਨੇ ਲੜਕੀਆਂ ਨੂੰ ਮਿਲਟਨ ਅਤੇ ਹਾਲਟਨ ਹਿਲਜ਼ ਦੇ ਦੂਰ-ਦੁਰਾਡੇ ਅਤੇ ਸੁੰਨਸਾਨ ਇੰਡਸਟ੍ਰੀਅਲ ਪਾਰਕਿੰਗ ਏਰੀਆ ਵਿੱਚ ਲੈ ਜਾਂਦਾ ਸੀ। ਪੁਲਿਸ ਦੀ ਰਿਪੋਰਟ ਵਿੱਚ ਦਰਜ ਹੈ ਕਿ ਤਜ਼ਿੰਦਰ ਲੜਕੀਆਂ ਨੂੰ ਅਜਿਹੀਆਂ ਥਾਵਾਂ ’ਤੇ ਲੈ ਜਾਂਦਾ, ਜਿੱਥੇ ਉਨ੍ਹਾਂ ਲਈ ਕਿਸੇ ਤੋਂ ਮਦਦ ਮੰਗਣਾ ਬਹੁਤ ਮੁਸ਼ਕਲ ਹੋਵੇ। ਮਿਲਟਨ ਅਤੇ ਹਾਲਟਨ ਹਿਲਜ਼ ਵਰਗੇ ਇਲਾਕੇ ਇਸ ਲਈ ਚੁਣੇ ਜਾਂਦੇ ਸਨ, ਤਾਂ ਜੋ ਲੜਕੀਆਂ ਚੀਕਾਂ-ਚਿਲ੍ਹਾਉਣ ਦੇ ਬਾਵਜੂਦ ਵੀ ਕੋਈ ਮਦਦ ਲਈ ਨਾ ਆ ਸਕੇ।

2 ਲੜਕੀਆਂ ਦੀਆਂ ਆਪਬੀਤੀਆਂ ਤੋਂ ਹੋਇਆ ਖੁਲਾਸਾ

ਇਸ ਸਬੰਧ ਵਿੱਚ ਹਾਲਟਨ ਪੁਲਿਸ ਕੋਲ 2 ਲੜਕੀਆਂ ਨੇ ਸ਼ਿਕਾਇਤ ਦਰਜ ਕਰਾਈ। ਪੁਲਿਸ ਰਿਪੋਰਟ ਵਿੱਚ ਇੱਕ ਲੜਕੀ ਨੇ ਦੱਸਿਆ ਕਿ ਤਜ਼ਿੰਦਰ ਦੇ ਦਿੱਤੇ ਐਡ ’ਤੇ ਉਸਨੇ ਫੋਨ ਕੀਤਾ, ਤਾਂ ਉਸਨੂੰ ਇੱਕ ਥਾਂ ’ਤੇ ਬੁਲਾਇਆ। ਫਿਰ ਓਥੋਂ ਉਸਨੂੰ ਪਿਕ ਕਰਕੇ ਸੁੰਨਸਾਨ ਥਾਂ ’ਤੇ ਲੈ ਗਿਆ। ਇੱਥੇ ਉਸਦੇ ਨਾਲ ਜਬਰਦਸਤੀ ਕੀਤੀ ਗਈ।

“ਮੈਨੂੰ ਕਿਹਾ – ਰਿਲੇਸ਼ਨ ਬਣਾਓ ਨਹੀਂ ਤਾਂ ਜੌਬ ਨਹੀਂ ਮਿਲੇਗੀ”

ਦੂਜੀ ਲੜਕੀ ਨੇ ਦੱਸਿਆ ਕਿ ਦਸੰਬਰ 2025 ਨੂੰ ਉਸਨੇ ਨੌਕਰੀ ਲਈ ਫੋਨ ਕੀਤਾ। ਇਸ ‘ਤੇ ਤਜ਼ਿੰਦਰ ਨੇ ਨੌਕਰੀ ਵਾਲੀ ਸਾਈਟ ਦਿਖਾਉਣ ਦੇ ਬਹਾਨੇ ਉਸਨੂੰ ਟੈਕਸੀ ਵਿੱਚ ਬਠਾ ਲਿਆ। ਉਹ ਉਸਨੂੰ ਬ੍ਰੈਮਪਟਨ ਸ਼ਹਿਰ ਤੋਂ ਕਈ ਕਿਲੋਮੀਟਰ ਦੂਰ ਇੱਕ ਇੰਡਸਟ੍ਰੀਅਲ ਸਾਈਟ ਤੇ ਲੈ ਗਿਆ। ਪਹਾੜੀ ਰਸਤੇ ਵਿੱਚ ਸੁੰਨਸਾਨ ਥਾਂ ’ਤੇ ਗੱਡੀ ਰੋਕ ਦਿੱਤੀ। ਤਜ਼ਿੰਦਰ ਤੋਂ ਕਾਰਨ ਪੁੱਛਣ ’ਤੇ ਕਿਹਾ – ਮੇਰੇ ਨਾਲ ਰਿਲੇਸ਼ਨ ਬਣਾਓ, ਨਹੀਂ ਤਾਂ ਨੌਕਰੀ ਨਹੀਂ ਮਿਲੇਗੀ। ਇਹ ਸੁਣਕੇ ਉਹ ਹੈਰਾਨ ਰਹਿ ਗਈ। ਤਜ਼ਿੰਦਰ ਨੇ ਇੱਥੇ ਉਸਦੇ ਨਾਲ ਜਬਰਦਸਤੀ ਕੀਤੀ।

ਗ੍ਰਿਫ਼ਤਾਰੀ ਦੇ 24 ਘੰਟੇ ਬਾਅਦ ਜਮਾਨਤ ਮਿਲੀ

ਬ੍ਰੈਮਪਟਨ ਪੁਲਿਸ ਨੇ ਦੱਸਿਆ ਕਿ ਲੰਬੀ ਜਾਂਚ ਅਤੇ ਸੁਰਾਗ ਇਕੱਠੇ ਕਰਨ ਤੋਂ ਬਾਅਦ 26 ਜਨਵਰੀ 2026 ਨੂੰ ਪੁਲਿਸ ਨੇ ਤਜ਼ਿੰਦਰ ਧਾਲੀਵਾਲ ਨੂੰ ਬ੍ਰੈਮਪਟਨ ਤੋਂ ਗ੍ਰਿਫ਼ਤਾਰ ਕਰ ਲਿਆ। ਉਸ ਉੱਤੇ ਯੌਨ ਸ਼ੋਸ਼ਣ ਅਤੇ ਨੌਕਰੀ ਦੇ ਬਦਲੇ ਯੌਨ ਸੇਵਾ ਦੀ ਮੰਗ ਵਰਗੀਆਂ ਧਾਰਾਂ ਲਗਾਈਆਂ ਗਈਆਂ। ਕੈਨੇਡਾ ਵਿੱਚ ਯੌਨ ਸ਼ੋਸ਼ਣ ਕਾਨੂੰਨ ਕਮਜ਼ੋਰ ਹੋਣ ਕਾਰਨ ਤਜ਼ਿੰਦਰ ਨੂੰ 27 ਜਨਵਰੀ ਨੂੰ ਕੋਰਟ ਵਿੱਚ ਸੁਣਵਾਈ ਦੇ ਤੁਰੰਤ ਬਾਅਦ ਜਮਾਨਤ ਮਿਲ ਗਈ।

ਕੈਨੇਡੀਅਨ ਕਮਿਊਨਿਟੀ ਵਿੱਚ ਜਮਾਨਤ ‘ਤੇ ਗੁੱਸਾ
ਕੇਵਲ 24 ਘੰਟਿਆਂ ਵਿੱਚ ਤਜ਼ਿੰਦਰ ਦੀ ਗ੍ਰਿਫ਼ਤਾਰੀ ਅਤੇ ਫਿਰ ਕੋਰਟ ਤੋਂ ਜਮਾਨਤ ਮਿਲਣ ਕਾਰਨ ਕੈਨੇਡਾ ਦੀ ਲੋਕਲ ਕਮਿਊਨਿਟੀ ਵਿੱਚ ਗੁੱਸਾ ਹੈ। ਉਹਨਾਂ ਦਾ ਕਹਿਣਾ ਹੈ ਕਿ ਯੌਨ ਸ਼ੋਸ਼ਣ ਗੰਭੀਰ ਅਪਰਾਧ ਹੈ। ਇਸ ਮਾਮਲੇ ਵਿੱਚ ਪ੍ਰਵਾਸੀਆਂ ਲਈ ਕੈਨੇਡਾ ਸਰਕਾਰ ਨੂੰ ਕੜੇ ਨਿਯਮ ਬਣਾਉਣ ਚਾਹੀਦੇ ਹਨ ਤਾਂ ਜੋ ਉਹ ਇਸ ਤਰ੍ਹਾਂ ਆਸਾਨੀ ਨਾਲ ਬਾਹਰ ਨਾ ਨਿਕਲ ਸਕਣ।

Print Friendly, PDF & Email

Leave a Reply Cancel reply

Your email address will not be published. Required fields are marked *

About Us

Jagat sewak news portal is basically focused on promoting Punjabi language toward the whole world . As you all had showered faith in our past publications, we hope more motivation and love by your side in future projects.

Recent Stories

  • ਮੋਗਾ ਦੀ ਜਸਦੀਪ ਕੌਰ ਨੇ ਹਾਸਲ ਕੀਤਾ ਵੱਡਾ ਮੁਕਾਮ, ਕੈਨੇਡਾ ਪੁਲਿਸ ‘ਚ ਪੀਸ ਅਫ਼ਸਰ ਵਜੋਂ ਹੋਈ ਨਿਯੁਕਤੀ
  • ਵਿਜੀਲੈਂਸ ਵਿਭਾਗ ਵੱਲੋਂ 15000 ਰੁਪਏ ਰਿਸ਼ਵਤ ਲੈਣ ਦੇ ਦੋਸ਼ ਹੇਠ ਵਸੀਕਾ ਨਵੀਸ ਵਿਰੁੱਧ ਕੇਸ ਦਰਜ

Follow Us

Facebook Twitter Instagram

© 2026 JNews - Premium WordPress news & magazine theme by Jegtheme.

No Result
View All Result
  • Home
    • Home – Layout 1
    • Home – Layout 2
    • Home – Layout 3
  • E-Paper
  • Youtube Channel Videos
  • Contact Us