LATEST STORIES

ਪੰਜਾਬ ਸਰਕਾਰ 11ਵੀਂ ਜਮਾਤ ਦੇ ਵਿਦਿਆਰਥੀਆਂ ਨੂੰ ਦੇਵੇਗੀ 2 ਹਜ਼ਾਰ ਰੁਪਏ

ਪੰਜਾਬ ਸਰਕਾਰ ਨੇ ਬਜਟ ਪੇਸ਼ ਕਰਦਿਆਂ ਐਲਾਨ ਕੀਤਾ ਹੈ ਕਿ ਪੰਜਾਬ ਦੇ 11ਵੀਂ ਜਮਾਤ ਦੇ ਵਿਦਿਆਰਥੀਆਂ ਨੂੰ ਸਟਾਰਟਅਪ ਪ੍ਰੋਗਰਾਮ ਤਹਿਤ ਹਰ ਵਿਦਿਆਰਥੀ...

Read moreDetails

ਕੱਲ ਬਦਲ ਸਕਦਾ ਹੈ ਸ਼੍ਰੋਮਣੀ ਅਕਾਲੀ ਦਲ ਦਾ ਪ੍ਰਧਾਨ, ਕੀ ਸੁਖਬੀਰ ਬਾਦਲ ਦੀ ਹੋਵੇਗੀ ਛੁੱਟੀ?

ਪੰਜਾਬ ਦੇ ਮਜੂਦਾ ਸਿਆਸੀ ਹਾਲਾਤ ਅਤੇ ਸੰਗਰੂਰ ਚੋਣ ਵਿਚ ਵੱਡੀ ਹਾਰ ਤੋਂ ਬਾਅਦ ਸ਼੍ਰੋਮਣੀ ਅਕਾਲੀ ਦਲ ਵਿਚ ਘਮਾਸਾਨ ਜਿਹਾ ਮੱਚਿਆ...

Read moreDetails

ਕਰਨਲ ਜੋਗਿੰਦਰ ਸਿੰਘ ਮਾਨ ਦੇ ਘਰ 1945 ਵਿੱਚ ਜਨਮੇ ਸਿਮਰਨਜੀਤ ਸਿੰਘ ਮਾਨ ਨੇ ਤੀਜੀ ਵਾਰ ਲੋਕ ਸਭਾ ਚੋਣ ਜਿੱਤੀ ,ਜੀਵਨ ਤੇ ਕੁੱਝ ਝਾਤ

ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਦੇ ਆਗੂ ਸਿਮਰਨਜੀਤ ਸਿੰਘ ਮਾਨ ਨੇ ਸੰਗਰੂਰ ਲੋਕ ਸਭਾ ਚੋਣਾਂ ਜਿੱਤ ਕੇ ਐਮ ਪੀ ਬਣ ਗਏ...

Read moreDetails

ਸਿੱਧੂ ਮੂਸੇਵਾਲਾ ਦੇ ਕਤਲ ਨਾਲ਼ ਫਾਰਚੂਨਰ ਗੱਡੀ ਵੀ ਜੁੜੀ ,ਇਸ ਗੱਡੀ ਵਿੱਚ ਹੀ ਕਾਤਲਾਂ ਨੂੰ ਕੀਤੇ ਸੀ ਹਥਿਆਰ ਸਪਲਾਈ 

ਸਿੱਧੂ ਮੂਸੇਵਾਲਾ ਦੇ ਕਤਲ ਹੋਏ ਨੂੰ ਮਹੀਨੇ ਦੇ ਨੇੜੇ ਤੇੜੇ ਹੋਣ ਵਾਲਾ ਹੈ । ਪੰਜਾਬ ਪੁਲਿਸ ਨੇ ਜਿਥੇ ਲਾਰੈਂਸ ਬਿਸ਼ਨੋਈ...

Read moreDetails

ਸੰਗਰੂਰ ਦੇ 9 ਵਿਧਾਨ ਸਭਾ ਹਲਕਿਆਂ ਵਿੱਚੋਂ ਕਿਹੜੀ ਪਾਰਟੀ ਨੂੰ ਕਿੰਨੀਆਂ ਵੋਟਾਂ ਮਿਲੀਆਂ ਪੂਰਾ ਵੇਰਵਾ ਪੜੋ 

ਪੰਜਾਬ ਦੇ ਲੋਕ ਸਭਾ ਹਲਕਾ ਸੰਗਰੂਰ ਤੋਂ ਸਿਮਰਨਜੀਤ ਸਿੰਘ ਮਾਨ ਚੋਣ ਜਿੱਤ ਗਏ ਹਨ। ਇਸ ਚੋਣ ਵਿੱਚ ਆਮ ਆਦਮੀ ਪਾਰਟੀ...

Read moreDetails

ਸੰਗਰੂਰ ਦੀ ਜਿੱਤ ਤੇ ਸਿਮਰਨਜੀਤ ਸਿੰਘ ਮਾਨ ਨੂੰ ਖਹਿਰਾ ਅਤੇ ਸੁਖਬੀਰ ਬਾਦਲ, ਰਾਜਾ ਵੜਿੰਗ ਨੇ ਦਿੱਤੀਆਂ ਵਧਾਈਆਂ 

  ਪੰਜਾਬ ਦੀ ਚਰਚਿਤ ਲੋਕ ਸਭਾ ਸੀਟ ਸੰਗਰੂਰ ਤੋਂ ਅਕਾਲੀ ਦਲ ਅੰਮ੍ਰਿਤਸਰ ਦੇ ਉਮੀਦਵਾਰ ਸਿਮਰਨਜੀਤ ਸਿੰਘ ਮਾਨ ਨੇ ਮੁੱਖ ਮੰਤਰੀ...

Read moreDetails

ਸਰਕਾਰ ਨੇ ਯੂਟਿਊਬ ਨੂੰ ਲੀਗਲ ਨੋਟਿਸ ਕੱਢ , ਬੰਦ ਕਰਵਾਇਆ ਸਿੱਧੂ ਮੂਸੇਵਾਲਾ ਦਾ ਐਸ.ਵਾਈ.ਐਲ. ਗਾਣਾ

ਮਰਹੂਮ ਗਾਇਕ ਸਿੱਧੂ ਮੂਸੇਵਾਲਾ ਦੀ ਮੌਤ ਤੋਂ ਬਾਅਦ ਰਲੀਜ ਕੀਤੇ ਪਹਿਲੇ ਗਾਣੇ SYL ਨੂੰ ਸਰਕਾਰ ਨੇ ਨੋਟਿਸ ਵਿਚ ਲੈਂਦਿਆਂ ਯੂਟਿਊਬ...

Read moreDetails

ਪਿੰਡ ਡਾਲਾ ਦੇ ਪੰਚਾਇਤ ਸੈਕਟਰੀ ਦੇ ਘਰ ਬਾਹਰ 2 ਵਿਅਕਤੀਆਂ ਨੇ ਕੀਤੀ ਫਾਇਰਿੰਗ,2 ਮਹੀਨੇ ਤੋਂ ਹੋ ਰਹੀ ਸੀ ਫਿਰੌਤੀ ਦੀ ਮੰਗ 

ਪੰਜਾਬ ਵਿੱਚ ਸਿੱਧੂ ਮੂਸੇਵਾਲਾ ਦੇ ਕਤਲ ਤੋਂ ਬਾਅਦ ਲਗਾਤਾਰ ਲੋਕਾਂ ਨੂੰ ਫ਼ਿਰੌਤੀਆਂ ਲਈ ਧਮਕੀਆਂ ਭਰੇ ਫੋਨ ਆ ਰਹੇ ਹੈ ।...

Read moreDetails
Page 340 of 572 1 339 340 341 572

POPULAR