JAGAT SEWAK
  • Home
  • PUNJABਪੰਜਾਬ

    Punjab

    ਮੀਡੀਆ ਦੀ ਆਜ਼ਾਦੀ ‘ਤੇ ਹਮਲਾ ਲੋਕਤੰਤਰ ਦੀ ਅਖੰਡਤਾ ‘ਤੇ ਹਮਲਾ ਹੈ: ਵਿਜੈ ਇੰਦਰ ਸਿੰਗਲਾ
    ਪੰਜਾਬ

    May 3, 2026
    1.5k
    *ਨਸ਼ਾ ਤਸਕਰੀ ਨੈਟਵਰਕ ਦਾ ਅੰਮ੍ਰਿਤਸਰ ਵਿੱਚ ਪਰਦਾਫ਼ਾਸ਼; 12 ਕਿੱਲੋ ਹੈਰੋਇਨ ਸਮੇਤ 3 ਕਾਬੂ*ਪਾਕਿਸਤਾਨ ਅਧਾਰਤ ਤਸਕਰ ਦੇ ਸੰਪਰਕ ਵਿੱਚ ਸਨ ਗ੍ਰਿਫਤਾਰ ਕੀਤੇ ਦੋਸ਼ੀ:- ਡੀਜੀਪੀ ਗੌਰਵ ਯਾਦਵ

    ਪੰਜਾਬ ਪੁਲਿਸ ਨੂੰ ਮਿਲੀ ਵੱਡੀ ਕਾਮਯਾਬੀ,ਸੱਤ ਪਿਸਤੌਲਾਂ ਸਮੇਤ ਚਾਰ ਵਿਅਕਤੀ ਕੀਤੇ ਕਾਬੂ 

    ਧਾਰਮਿਕ ਗ੍ਰੰਥਾਂ ਦੀਆਂ ਹੁੰਦੀਆਂ ਬੇਅਦਬੀਆਂ ਰੋਕਣ ਲਈ ਪੰਜਾਬ ਸਰਕਾਰ ਵੱਲੋਂ ਸਖ਼ਤ ਕਾਨੂੰਨ ਬਣਾਉਣ ਲਈ ਸੱਦਿਆ ਵਿਧਾਨ ਸਭਾ ਦਾ ਵਿਸ਼ੇਸ਼ ਸੈਸ਼ਨ, ਸਪੀਕਰ ਨੇ ਦਿੱਤੀ ਜਾਣਕਾਰੀ 
    ਪੰਜਾਬ

    *12ਵੀਂ ਪੰਜਾਬ ਰਾਜ ਗੱਤਕਾ ਚੈਂਪੀਅਨਸ਼ਿਪ ‘ਚ ਰੂਪਨਗਰ ਦੀਆਂ ਲੜਕੀਆਂ ਨੇ ਓਵਰਆਲ ਚੈਂਪੀਅਨਸ਼ਿਪ ਜਿੱਤੀ*

    May 3, 2026
    1.5k
  • INDIAਦੇਸ਼
    ਆਮ ਆਦਮੀ ਪਾਰਟੀ ਛੱਡ ਕੇ ਬੀਜੇਪੀ ਵਿੱਚ ਸ਼ਾਮਲ ਹੋਏ ਸੰਦੀਪ ਪਾਠਕ ਤੇ ਪੁਲਿਸ ਕੀਤੇ ਦੋ ਪਰਚੇ, ਦਿੱਲੀ ਪਹੁੰਚੀ ਪੰਜਾਬ ਪੁਲਿਸ 

    ਆਸਟ੍ਰੇਲੀਆ ਤੋਂ ਡਿਪੋਰਟ ਕੀਤੇ 15 ਵਿਅਕਤੀਆਂ ਵਿੱਚੋਂ 11 ਪੰਜਾਬ ਦੇ, ਜਿੰਨਾ ਨੂੰ ਪੰਜਾਬ ਸਰਕਾਰ ਵੱਲੋਂ ਕੀਤਾ ਗਿਆ ਰਿਸੀਵ 

    ਆਮ ਆਦਮੀ ਪਾਰਟੀ ਨੂੰ ਲੱਗਾ ਵੱਡਾ ਝਟਕਾ, ਤਿੰਨ ਸੰਸਦ ਮੈਂਬਰਾਂ ਨੇ ਛੱਡੀ ਪਾਰਟੀ 

    ਅਮਿਤ ਸ਼ਾਹ ਵੱਲੋਂ ਆਮ ਆਦਮੀ ਪਾਰਟੀ ਤੋੜਨ ਲਈ,ਰਾਘਵ ਚੱਢੇ ਨੂੰ ਕੀਤੀ ਵੱਡੀ ਆਫਰ, ਬਲਤੇਜ ਪੰਨੂੰ ਨੇ ਲਗਾਏ ਵੱਡੇ ਇਲਜ਼ਾਮ 

    ਸੰਸਦ ਭਾਈ ਅੰਮ੍ਰਿਤਪਾਲ ਸਿੰਘ ਦੀ ਐਨ ਐਸ ਏ ਖ਼ਤਮ ਹੋਣ ਤੋਂ ਬਾਅਦ ਅੱਜ ਵੀਡੀਓ ਕਾਨਫਰੰਸਿੰਗ ਰਾਹੀਂ ਅਦਾਲਤ ਵਿੱਚ ਹੋਈ ਪੇਸ਼ੀ 

    ਆਮ ਆਦਮੀ ਪਾਰਟੀ ਨੇ ਰਾਘਵ ਚੱਢਾ ਨੂੰ ਰਾਜ ਸਭਾ ਦੇ ਡਿਪਟੀ ਲੀਡਰ ਦੇ ਅਹੁਦੇ ਤੋਂ ਹਟਾਇਆ। ਰਾਜ ਸਭਾ ਸਕੱਤਰੇਤ ਨੂੰ ਸੌਂਪਿਆ ਦਿੱਤਾ ਪੱਤਰ 

    ਵੱਡੀ ਖਬਰ, ਭਾਰਤੀ ਜਨਤਾ ਪਾਰਟੀ ਦੇ ਦਫਤਰ ਦੇ ਨੇੜੇ ਹੋਇਆ ਧਮਾਕਾ, ਪੁਲਿਸ ਨੇ ਜਾਂਚ ਕੀਤੀ ਸ਼ੁਰੂ 

    ਸੁਪਰੀਮ ਕੋਰਟ ਦੇ ਸੀਨੀਅਰ ਵਕੀਲ ਐਚ ਐੱਸ ਫੂਲਕਾ ਬੀਜੇਪੀ ਵਿੱਚ ਹੋਏ ਸ਼ਾਮਲ 

    ਪੰਜਾਬ ਵਿੱਚ ਚੋਣਾਂ ਦਾ ਬਿਗਲ ਵਜਾਉਣ ਲਈ ਗ੍ਰਹਿ ਮੰਤਰੀ ਅਮਿਤ ਸ਼ਾਹ 14 ਮਾਰਚ ਨੂੰ ਆ ਰਹੇ ਮੋਗਾ 

  • WORLDਵਿਸ਼ਵ
    ਕੈਨੇਡਾ ਸਰਕਾਰ ਵੱਲੋਂ ਇੰਮੀਗ੍ਰੇਸ਼ਨ ਕਾਨੂੰਨ ਬਿੱਲ ਸੀ 12 ਮੁਤਾਬਕ,30000 ਲੋਕਾਂ ਨੂੰ ਬਾਹਰ ਕੱਢਣ ਦੇ ਕੀਤੇ ਹੁਕਮ 

    ਈਰਾਨ ਅਤੇ ਅਮਰੀਕਾ ਦੀ ਜੰਗ ਨੂੰ ਲੈਕੇ ਵੱਡੀ ਖਬਰ, ਸ਼ਰਤਾਂ ਦੇ ਆਧਾਰ ਉਪਰ ਦੋ ਹਫਤਿਆਂ ਲਈ ਹੋਈ ਜੰਗਬੰਦੀ 

    ਅਮਰੀਕਾ ਨੇ ਵੱਡੀ ਗਿਣਤੀ ਵਿੱਚ ਪੰਜਾਬੀ ਟਰੱਕ ਡਰਾਈਵਰਾਂ ਦੇ ਲਾਇਸੈਂਸ ਕੀਤੇ ਰੱਦ 

    ਕੈਨੇਡਾ ਦੇ ਸਰੀ ਵਿੱਚ ਇੱਕ ਹੋਰ ਨੌਜਵਾਨ ਦਾ ਗੋਲੀਆਂ ਮਾਰਕੇ ਕੀਤਾ ਕਤਲ 

    ਮੰਦਭਾਗੀ ਖ਼ਬਰ-ਰੋਜੀ ਰੋਟੀ ਕਮਾਉਣ ਗਏ ਮੋਗਾ ਦੇ ਨੌਜਵਾਨ ਦਾ ਕੈਨੇਡਾ ਵਿੱਚ ਅਣਪਛਾਤੇ ਵਿਅਕਤੀਆਂ ਨੇ ਕੀਤਾ ਕ*ਤ*ਲ 

    ਕੈਨੇਡਾ ਵਿੱਚ ਵਰਕ ਪਰਮਿਟ ਤੇ ਕੰਮ ਕਰ ਰਹੇ ਕਾਮਿਆਂ ਨੂੰ ਸਰਕਾਰ ਕਰੇਗੀ ਪੱਕੇ 

    ਕੈਨੇਡਾ ਨਿਵਾਸੀ ਸੋਸ਼ਲ ਮੀਡੀਆ ਤੇ ਸਰਗਰਮ ਰਹਿਣ ਵਾਲੀ ਨੈਂਨਸੀ ਗਰੇਵਾਲ ਦਾ ਹੋਇਆ ਕਤਲ 

    ਅਫਗਾਨਿਸਤਾਨ ਦੀ ਤਾਲਿਬਾਨ ਸਰਕਾਰ ਨੇ ਔਰਤਾਂ ਨੂੰ ਪਤੀਆ ਵੱਲੋਂ ਕੁੱਟਣ ਸਬੰਧੀ ਨਵਾਂ ਹੁਕਮ ਕੀਤਾ ਜਾਰੀ 

    “ਵਾਅਦਿਆਂ ਦੀ ਰਾਜਨੀਤੀ ਕਦੋਂ ਖ਼ਤਮ ਹੋਵੇਗੀ?” – ਇੰਟਰਨੈਸ਼ਨਲ ਪੰਥਕ ਦਲ ਯੂਕੇ ਵੱਲੋਂ ਐਸਜੀਪੀਸੀ ਪ੍ਰਧਾਨ ਧਾਮੀ ਨੂੰ ਸਿੱਧੀ ਚੁਣੌਤੀ

  • BUSINESSਕਾਰੋਬਾਰ
  • E-Paper
  • Youtube
SUBSCRIBE
No Result
View All Result

Home FIR MOGA

ਮੋਗਾ ਜਿਲ੍ਹੇ ਦੀ ਕਰਾਈਮ ਰਿਪੋਰਟ (6-09-2021)

by Tarlochan Singh Brar
September 6, 2021
Reading Time: 1 min read
0
ਜਿਲ੍ਹਾ ਮੋਗਾ ਵਿੱਚ ਦਰਜ ਹੋਏ ਪਰਚਿਆਂ ਦਾ ਵੇਰਵਾ (08-04-2021)
Share on WhatsApp!Share on Facebook

ਥਾਣਾ ਧਰਮਕੋਟ
ਮੁਦਈ ਨੇ ਦਰਜ ਰਜਿਸਟਰ ਕਰਾਇਆ ਕਿ ਉਸਦੀ ਲੜਕੀ ਰਾਜੂ ਕੌਰ ਜਿਸਦਾ ਵਿਆਹ ਰਾਜਵਿੰਦਰ ਸਿੰਘ ਉਮਰ 35 ਸਾਲ ਪੁੱਤਰ ਬਲਦੇਵ ਸਿੰਘ ਵਾਸੀ ਰੋਪੜ ਨਾਲ ਹੋਇਆ ਸੀ ਜੋ ਘਰ ਜਵਾਈ ਬਣਕੇ ਪਿੰਡ ਫਤਿਹਗੜ੍ਹ ਕੋਰੋਟਾਣਾ ਰਹਿੰਦਾ ਸੀ। ਰੋਜਾਨਾ ਦੀ ਤਰਾਂ ਰਾਜਵਿੰਦਰ ਸਿੰਘ ਖਾਣਾ ਖਾਹ ਕੇ ਘਰ ਦੀ ਛੱਤ ਉੱਪਰ ਸੋ ਗਿਆ ਸੀ ਜਦ ਮੁਦਈ ਨੇ ਸੁਭਾ ਉੱਠ ਕੇ ਵੇਖਿਆ ਤਾਂ ਕਿਸੇ ਨਾਮਾਲੂਮ ਵਿਅਕਤੀਆਂ ਦੁਆਰਾ ਤੇਜਧਾਰ ਹਥਿਆਰਾਂ ਨਾਲ ਉਸਦੇ ਜਵਾਈ ਰਾਜਵਿੰਦਰ ਸਿੰਘ ਦਾ ਕਤਲ ਕਰ ਦਿੱਤਾ ਗਿਆ ਹੈ।ਜਿਸਤੇ ਨਾਮਾਲੂਮ ਦੋਸ਼ੀਆਂ ਖਿਲ਼ਾਫ ਮਕੁੱਦਮਾ ਦਰਜ ਰਜਿਸਟਰ ਕੀਤਾ ਗਿਆ। ਇੰਸ:ਦਿਲਜੀਤ ਸਿੰਘ ਨੇ ਨਾਮਾਲੂਮ ਆਦਮੀ ਤੇ 178/05-09-2021 ਅ/ਧ 302 ਭ:ਦ ਅਧੀਨ ਮਾਮਲਾ ਦਰਜ ਰਜਿਸਟਰ ਕੀਤਾ।

ਥਾਣਾ ਸਦਰ ਮੋਗਾ
ਅਜ ਮਨ ਸ:ਥ:ਕੁਲਵਿੰਦਰ ਸਿੰਘ ਸਮੇਤ ਪੁਲਿਸ ਪਾਰਟੀ ਸ਼ੱਕੀ ਪੁਰਸ਼ਾ ਦੀ ਤਲਾਸ ਵਿੱਚ ਟੋਲ ਪਲਾਜਾ ਪਿੰਡ ਖੁਖਰਾਣਾ ਵਿਖੇ ਨਾਕਾਬੰਦੀ ਕਰਕੇ ਚੈਕਿੰਗ ਕਰ ਰਹੇ ਸਨ ਤਾਂ ਸਾਹਮਣੇ ਤੋਂ ਇਕ ਮੋਟਰ ਸਾਇਕਲ ਸਲਪੈਡਰ ਪਲੱਸ ਰੰਗ ਕਾਲਾ ਨੰਬਰੀ ਪੀ ਬੀ 05 ਜੇ (30) 0143 ਜਿਸਤੇ 2 ਮੋਨੇ ਨੋਜਵਾਨ ਆਉਦੇ ਦਿਖਾਈ ਦਿੱਤੇ ਜਦ ਉਹਨਾਂ ਨੂੰ ਚੈਕਿੰਗ ਕਰਨ ਲਈ ਰੋਕਣ ਦੀ ਕੋਸ਼ਿਸ਼ ਕੀਤੀ ਤਾਂ ਮੋਟਰ ਸਾਇਕਲ ਦੀ ਪਿੱਛਲੀ ਸੀਟ ਤੇ ਬੈਠੇ ਨੌਜਵਾਨ ਨੇ ਆਪਣੇ ਡੱਬ ਵਿੱਚੋ ਪਿਸਟਲ ਕੱਢ ਕੇ ਮਾਰ ਦੇਣ ਦੀ ਨੀਅਤ ਨਾਲ ਸਿੱਧਾ ਫਾਇਰ ਕੀਤਾ ਜੋ ਮੋਕਾ ਪਰ ਤਾਇਨਾਤ ਹੋਲ:ਪਰਮਜੀਤ ਸਿੰਘ 1432 ਮੋਗਾ ਦੇ ਸਿੱਧਾ ਸੱਜੀ ਲੱਤ ਪਰ ਲੱਗਾ ਅਤੇ ਦੋਸ਼ੀ ਨੇ ਦੂਸਰ ਫਾਇਰ ਕਰਕੇ ਮੋਟਰ ਸਾਇਕਲ ਭਜਾ ਕੇ ਲੈ ਗਏ।ਹੋਲ:ਪਰਮਜੀਤ ਸਿੰਘ ਨੂੰ ਸਿਵਲ ਹਸਪਤਾਲ ਮੋਗਾ ਵਿਖੇ ਦਾਖਿਲ ਕਰਵਾਇਆ ਗਿਆ।ਪੁਲਿਸ ਵੱਲੋ ਦੋਸ਼ੀਆਂ ਦਾ ਪਿੱਛਾ ਕਰਕੇ ਤੇ ਕਾਬੂ ਕਰਕੇ ਦੋਸ਼ੀ ਨਿਰਮਲ ਸਿੰਘ ਪਾਸੋਂ 1 ਪਿਸਟਲ ਮਾਰਕਾ 7.65 ਐਮ ਐਮ ਅਤੇ ਦੋਸ਼ੀ ਦਰਸ਼ਨ ਸਿੰਘ ਪਾਸੋਂ 1 ਮੈਗਜੀਨ ਜਿਸ ਵਿੱਚ 1 ਰੋਂਦ ਜਿੰਦਾ ਬ੍ਰਾਂਮਦ ਕਰਕੇ ਕੀਤਾ ਦੋਸ਼ੀਆਂ ਦੀ ਪੁਛਗਿੱਛ ਤੇ ਉਹਨਾਂ ਦੱਸਿਆ ਕਿ ਇਹ ਅਸਲਾ ਉਹਨਾਂ ਨੂੰ ਨਵਦੀਪ ਸਿੰਘ ਉਰਫ ਨਵੀ ਉਰਫ ਜੋਨ ਬੁੱਟਰ ਪੁੱਤਰ ਟੇਕ ਸਿੰਘ ਵਾਸੀ ਬੁੱਟਰ ਕਲਾਂ ਜੋ ਮੋਡਰਨ ਜੇਲ ਫਰੀਦਕੋਟ ਵਿੱਚ ਬੰਦ ਹੈ ਵੱਲੋ ਉਹਨਾਂ ਨੂੰ ਲੈ ਲੇ ਕੇ ਦਿੱਤਾ ਹੈ।ਜਿਸਤੇ ਦੋਸ਼ੀਆਂ ਖਿਲਾਫ ਮਕੁੱਦਮਾ ਦਰਜ ਰਜਿਸਟਰ ਕੀਤਾ ਗਿਆ। ਐਸ ਆਈ ਬਲਵਿੰਦਰ ਸਿੰਘ ਨੇ 1.ਦਰਸ਼ਨ ਸਿੰਘ ਉਰਫ ਕਾਲਾ ਪੁੱਤਰ ਰਣਜੀਤ ਸਿੰਘ ਪੁੱਤਰ ਗੁਰਦਿਆਲ ਸਿੰਘ ਵਾਸੀ ਕੋਰੇਵਾਲਾ ਕਲਾਂ 2.ਨਿਰਮਲ ਸਿੰਘ ਉਰਫ ਨਿਮਾ ਪੁੱਤਰ ਕਰਨੈਲ ਸਿੰਘ ਵਾਸੀ ਭਾਗਥਲਾ ਕਲਾਂ (ਫਰੀਦਕੋਟ)ਨਾਮਜਦ ਦੋਸ਼ੀ ਨਵਦੀਪ ਸਿੰਘ ਉਰਫ ਨਵੀ ਉਰਫ ਜੋਨ ਬੁੱਟਰ ਪੁੱਤਰ ਟੇਕ ਸਿੰਘ ਵਾਸੀ ਬੁੱਟਰ ਕਲਾਂ ਤੇ 112/05-09-2021 ਅ/ਧ 307/333/353/ 186 ਭ:ਦ,ਵਾਧਾ 120ਬੀ ਭ:ਦ 25/54/59 ਅਸਲਾ ਐਕਟ ਅਧੀਨ ਮਾਮਲਾ ਦਰਜ ਰਜਿਸਟਰ ਕੀਤਾ।

ਥਾਣਾ ਸਦਰ ਮੋਗਾ
ਦੋਸ਼ੀ ਜੋ ਮੁਕੱਦਮਾ ਨੰਬਰ 04/11-01-2020 ਅ/ਧ 15/61/85 ਐਨ ਡੀ ਪੀ ਐਸ ਐਕਟ ਥਾਣਾ ਸਦਰ ਮੋਗਾ ਨੂੰ ਮਿਤੀ 29-10-2020 ਬਾ ਅਦਾਲ ਸ੍ਰੀ ਬਿਕਰਮਜੀਤ ਸਿੰਘ ਏ ਸੀ ਜੇ ਐਮ ਮੋਗਾ ਜੀ ਵੱਲੋ ਦੋਸ਼ੀ ਨੂੰ 82/83 ਜ:ਫ ਦਾ ਪੀ ਓ ਕਰਾਰ ਦਿੱਤਾ ਗਿਆ ਹੈ।ਜਿਸਤੇ ਦੋਸ਼ੀ ਖਿਲਾਫ 174ਏ ਦਾ ਮਕੁੱਦਮਾ ਦਰਜ ਰਜਿਸਟਰ ਕੀਤਾ ਗਿਆ । ਐਸ ਆਈ ਬਲਵਿੰਦਰ ਸਿੰਘ ਨੇ ਜਸਵੀਰ ਸਿੰਘ ਉਰਫ ਸੀਰਾ ਪੁੱਤਰ ਮਹਿੰਦਰ ਸਿੰਘ ਵਾਸੀ ਪੱਤੀ ਚੰਨੂੰ ਬੁੱਕਣਵਾਲਾ ਤੇ 110/05-09-2021 ਅ/ਧ 174ਏ ਭ:ਦ ਅਧੀਨ ਮਾਮਲਾ ਦਰਜ ਰਜਿਸਟਰ ਕੀਤਾ।

RELATED STORIES

ਜਿਲ੍ਹਾ ਮੋਗਾ ਵਿੱਚ ਦਰਜ ਹੋਏ ਪਰਚਿਆਂ ਦਾ ਵੇਰਵਾ (08-04-2021)

ਮੋਗਾ ਜਿਲ੍ਹੇ ਦੀ ਕਰਾਈਮ ਰਿਪੋਰਟ (13-07-2022)

July 13, 2022
1.7k
ਜਿਲ੍ਹਾ ਮੋਗਾ ਵਿੱਚ ਦਰਜ ਹੋਏ ਪਰਚਿਆਂ ਦਾ ਵੇਰਵਾ (08-04-2021)

ਮੋਗਾ ਜਿਲ੍ਹੇ ਦੀ ਕਰਾਈਮ ਰਿਪੋਰਟ (12-07-2022)

July 12, 2022
1.6k

ਥਾਣਾ ਸਦਰ ਮੋਗਾ
ਦੋਸ਼ੀ ਜੋ ਮੁਕੱਦਮਾ ਨੰਬਰ 116/-8-09-2020 ਅ/ਧ 22/25/29/61/85 ਐਨ ਡੀ ਪੀ ਐਸ ਐਕਟ ਥਾਣਾ ਸਦਰ ਮੋਗਾ ਨੂੰ ਮਿਤੀ 15-04-2021 ਬਾ-ਅਦਾਲਤ ਸ੍ਰੀ ਅਮਨਦੀਪ ਕੌਰ ਚਾਹਲ ਸਿੰਘ ਏ ਸੀ ਜੇ ਐਮ ਮੋਗਾ ਜੀ ਵੱਲੋ ਦੋਸ਼ੀ ਨੂੰ 82/83 ਜ:ਫ ਦਾ ਪੀ ਓ ਕਰਾਰ ਦਿੱਤਾ ਗਿਆ ਹੈ।ਜਿਸਤੇ ਦੋਸ਼ੀ ਖਿਲਾਫ 174ਏ ਦਾ ਮਕੁੱਦਮਾ ਦਰਜ ਰਜਿਸਟਰ ਕੀਤਾ ਗਿਆ। ਸ:ਥ:ਬਲਵਿੰਦਰ ਸਿੰਘ ਨੇ ਰਮੇਸ਼ ਕੁਮਾਰ ਪੁੱਤਰ ਰੂਪਾ ਰਾਮ ਵਾਸੀ ਭਾਣਕਾ ਗਾਓ ਤਹਿ ਪੁਲੇਟ ਜਿਲਾਂ ਬੀਕਾਨੇਰ (ਰਾਜਿਸਥਾਨ) ਤੇ 149/01-09-2021 ਅ/ਧ 61-1-14 ਐਕਸਾਈਜ ਐਕਟ111/05-09-2021 ਅ/ਧ 174ਏ ਭ:ਦ ਅਧੀਨ ਮਾਮਲਾ ਦਰਜ ਰਜਿਸਟਰ ਕੀਤਾ।

ਥਾਣਾ ਮੈਹਣਾ
ਦੋਸ਼ੀ ਜੋ ਮਕੁੱਦਮਾ ਨੰਬਰ 3/09-01-2013 ਅ/ਧ 20/61/85 ਐਨ ਡੀ ਪੀ ਐਸ ਐਕਟ ਥਾਣਾ ਮੈਹਿਣਾ ਵਿੱਚ ਮਾਨਯੋਗ ਆਦਲਤ ਸ੍ਰੀਮਤੀ ਲਖਵਿੰਦਰ ਕੌਰ ਦੁਗਲ ਏ ਐਸ ਜੀ ਮੋਗਾ ਨੇ ਦੋਸ਼ੀ ਨੂੰ 299 ਜ:ਫ ਦਾ ਪੀ ਓ ਕਰਾਰ ਦਿੱਤਾ।ਜਿਸਤੇ ਦੋਸ਼ੀ ਖਿਲਾਫ 229ਏ ਦਾ ਮਕੁੱਦਮਾ ਦਰਜ ਰਜਿਸਟਰ ਕੀਤਾ ਗਿਆ। ਸ:ਥ:ਸੁਖਪਾਲ ਸਿੰਘ ਨੇ ਰਮਨ ਕੁਮਾਰ ਪੁੱਤਰ ਪ੍ਰੇਮ ਕੁਮਾਰ ਵਾਸੀ ਪੀਪੇਆਂ ਵਾਲੀ ਗਲੀ ਮੋਗਾ ਤੇ 97/05-09-2021 ਅ/ਧ 229ਏ ਭ:ਦ ਅਧੀਨ ਮਾਮਲਾ ਦਰਜ ਰਜਿਸਟਰ ਕੀਤਾ।

ਥਾਣਾ ਮੈਹਿਣਾ
ਦੋਸ਼ੀ ਜੋ ਮੁਕੱਦਮਾ ਨੰਬਰ 79/06-08-2018 ਅ/ਧ 15/61/85 ਐਨ ਡੀ ਪੀ ਐਸ ਐਕਟ ਥਾਣਾ ਮੈਹਿਣਾ ਨੂੰ ਮਿਤੀ 25-02-2019 ਨੂੰ ਮਾਨਯੋਗ ਆਦਲਤ ਸ੍ਰੀਮਤੀ ਲਖਵਿੰਦਰ ਕੌਰ ਦੁਗਲ ਏ ਐਸ ਜੀ ਮੋਗਾ ਵੱਲੋ ਦੋਸ਼ੀ ਨੂੰ 82/83 ਜ:ਫ ਦਾ ਪੀ ਓ ਕਰਾਰ ਦਿੱਤਾ ਗਿਆ ਹੈ।ਜਿਸਤੇ ਦੋਸ਼ੀ ਖਿਲਾਫ 174ਏ ਦਾ ਮਕੁੱਦਮਾ ਦਰਜ ਰਜਿਸਟਰ ਕੀਤਾ ਗਿਆ। ਸ:ਥ:ਨਛੱਤਰ ਸਿੰਘ ਨੇ ਬੂਟਾ ਸਿੰਘ ਪੁੱਤਰ ਮੰਦਰ ਸਿੰਘ ਵਾਸੀ ਪਿੰਡ ਚੜਿੱਕ ਤੇ 98/05-09-2021 ਅ/ਧ 174ਏ ਭ:ਦ ਅਧੀਨ ਮਾਮਲਾ ਦਰਜ ਰਜਿਸਟਰ ਕੀਤਾ ।

ਥਾਣਾ ਨਿਹਾਲ ਸਿੰਘ ਵਾਲਾ
ਦੋਰਾਨੇ ਗਸ਼ਤ ਮੁਖਬਰ ਖਾਸ ਦੀ ਇਤਲਾਹ ਪਰ ਦੋਸ਼ੀ ਨੂੰ ਮੋਟਰ ਸਾਇਕਲ ਹੀਰੋ ਡੀਲਕਸ ਨੰਬਰੀ ਪੀ ਬੀ 29ਟੀ 1014 ਸਮੇਤ ਗ੍ਰਿਫਤਾਰ ਕਰਕੇ ਉਸ ਪਾਸੋ 15 ਕਿੱਲੋਗ੍ਰਾਂਮ ਭੁੱਕੀ ਚੂਰਾ ਪੋਸਤ ਬ੍ਰਾਂਮਦ ਕੀਤਾ ਗਿਆ।ਜਿਸਤੇ ਦੋਸ਼ੀਆਂ ਖਿਲਾਫ ਮਕੁੱਦਮਾ ਦਰਜ ਰਜਿਸਟਰ ਕੀਤਾ ਗਿਆ। ਐਸ ਆਈ ਪਾਲ ਸਿੰਘ ਨੇ 1.ਹਰਪ੍ਰੀਤ ਸਿੰਘ ਪੁੱਤਰ ਵੀਰ ਸਿੰਘ ਵਾਸੀ ਮੰਗੇਵਾਲਾ 2.ਰਣਜੀਤ ਸਿੰਘ ਪੁੱਤਰ ਸੁਰਜੀਤ ਸਿੰਘ ਵਾਸੀ ਜੇਠੂਕੇ (ਬਠਿੰਡਾ) ਤੇ 162/05-09-2021 ਅ/ਧ 15/61/85 ਐਨ ਡੀ ਪੀ ਐਸ ਐਕਟ ਅਧੀਨ ਮਾਮਲਾ ਦਰਜ ਰਜਿਸਟਰ ਕੀਤਾ।

ਥਾਣਾ ਨਿਹਾਲ ਸਿੰਘ ਵਾਲਾ
ਦੋਰਾਨੇ ਗਸ਼ਤ ਮੁਖਬਰ ਖਾਸ ਦੀ ਇਤਲਾਹ ਪਰ ਦੋਸ਼ੀ ਨੂੰ ਗ੍ਰਿਫਤਾਰ ਕਰਕੇ ਉਸ ਪਾਸੋਂ 5 ਗ੍ਰਾਂਮ ਹੈਰੋਇਨ ਬ੍ਰਾਂਮਦ ਕੀਤੀ ਗਈ॥ਜਿਸਤੇ ਦੋਸ਼ੀ ਖਿਲਾਫ ਮਕੁੱਦਮਾ ਦਰਜ ਰਜਿਸਟਰ ਕੀਤਾ ਗਿਆ। ਐਸ ਆਈ ਜਗਜੀਤ ਸਿੰਘ ਨੇ ਸੁਖਚੈਨ ਸਿੰਘ ਉਰਫ ਚੈਨੀ ਪੁੱਤਰ ਗੁਰਤੇਜ ਸਿੰਘ ਵਾਸੀ ਬਿਾਸਪੁਰ ਤੇ 163/05-09-2021 ਅ/ਧ 21/61/85 ਐਨ ਡੀ ਪੀ ਐਸ ਐਕਟ ਅਧੀਨ ਮਾਮਲਾ ਦਰਜ ਰਜਿਸਟਰ ਕੀਤਾ ।

ਥਾਣਾ ਅਜੀਤਵਾਲ
ਦੋਰਾਨੇ ਗਸ਼ਤ ਮੁਖਬਰ ਖਾਸ ਦੀ ਇਤਲਾਹ ਪਰ ਦੋਸ਼ੀ ਨੂੰ ਇੱਕ ਟਰੱਕ ਨੰਬਰੀ ਪੀ ਬੀ 29 ਅੇਕਸ 2030 ਸਮੇਤ ਗ੍ਰਿਫਤਾਰ ਕਰਕੇ ਉਸ ਪਾਸੋ 02 ਕੁਇੰਟਲ ਭੁੱਕੀ ਚੂਰਾ ਪੋਸਤ ਬ੍ਰਾਂਮਦ ਕੀਤਾ ਗਿਆ।ਜਿਸਤੇ ਦੋਸ਼ੀਆਂ ਖਿਲਾਫ ਮਕੁੱਦਮਾ ਦਰਜ ਰਜਿਸਟਰ ਕੀਤਾ ਗਿਆ। ਸ:ਥ:ਮਲਕੀਤ ਸਿੰਘ ਨੇ ਗੁਰਦੇਵ ਸਿੰਘ ਪੁੱਤਰ ਸੁੱਚਾ ਸਿੰਘ ਵਾਸੀ ਸੂਦਾ ਥਾਣਾ ਮੱਖੂ (ਫਿਰੋਜਪੁਰ) ਤੇ 69/05-09-2021 ਅ/ਧ 15/61/85 ਐਨ ਡੀ ਪੀ ਐਸ ਐਕਟ ਅਧੀਨ ਮਾਮਲਾ ਦਰਜ ਰਜਿਸਟਰ ਕੀਤਾ।

ਥਾਣਾ ਨਿਹਾਲ ਸਿੰਘ ਵਾਲਾ
ਦੋਰਾਨੇ ਗਸ਼ਤ ਮੁਖਬਰ ਖਾਸ ਦੀ ਇਤਲਾਹ ਪਰ ਦੋਸ਼ੀ ਨੂੰ ਗ੍ਰਿਫਤਾਰ ਕਰਕੇ ਉਸ ਪਾਸੋਂ 9 ਬੋਤਲਾਂ ਸ਼ਰਾਬ ਨਜਾਇਜ ਦੇਸੀ ਦੀਆਂ ਬ੍ਰਾਂਮਦ ਕੀਤੀਆਂ ਗਈਆਂ॥ ਸ:ਥ:ਤਰਸੇਮ ਸਿੰਘ ਨੇ ਕ੍ਰਿਸ਼ਨ ਸਿੰਘ ਪੁੱਤਰ ਨਛੱਤਰ ਸਿੰਘ ਵਾਸੀ ਮਾਛੀਕੇ ਤੇ 161/05-09-2021 ਅ/ਧ 61/1/14 ਅੇਕਸਾਈਜ ਐਕਟ ਅਧੀਨ ਮਾਮਲਾ ਦਰਜ ਰਜਿਸਟਰ ਕੀਤਾ।

Print Friendly, PDF & Email

Leave a Reply Cancel reply

Your email address will not be published. Required fields are marked *

About Us

Jagat sewak news portal is basically focused on promoting Punjabi language toward the whole world . As you all had showered faith in our past publications, we hope more motivation and love by your side in future projects.

Recent Stories

  • ਮੀਡੀਆ ਦੀ ਆਜ਼ਾਦੀ ‘ਤੇ ਹਮਲਾ ਲੋਕਤੰਤਰ ਦੀ ਅਖੰਡਤਾ ‘ਤੇ ਹਮਲਾ ਹੈ: ਵਿਜੈ ਇੰਦਰ ਸਿੰਗਲਾ
  • *ਨਸ਼ਾ ਤਸਕਰੀ ਨੈਟਵਰਕ ਦਾ ਅੰਮ੍ਰਿਤਸਰ ਵਿੱਚ ਪਰਦਾਫ਼ਾਸ਼; 12 ਕਿੱਲੋ ਹੈਰੋਇਨ ਸਮੇਤ 3 ਕਾਬੂ*ਪਾਕਿਸਤਾਨ ਅਧਾਰਤ ਤਸਕਰ ਦੇ ਸੰਪਰਕ ਵਿੱਚ ਸਨ ਗ੍ਰਿਫਤਾਰ ਕੀਤੇ ਦੋਸ਼ੀ:- ਡੀਜੀਪੀ ਗੌਰਵ ਯਾਦਵ

Follow Us

Facebook Twitter Instagram

© 2026 JNews - Premium WordPress news & magazine theme by Jegtheme.

No Result
View All Result
  • Home
    • Home – Layout 1
    • Home – Layout 2
    • Home – Layout 3
  • E-Paper
  • Youtube Channel Videos
  • Contact Us