ਥਾਣਾ ਸਦਰ ਮੋਗਾ
ਮੁਦਈ ਨੇ ਦਰਜ ਕਰਾਇਆ ਕਿ ਉਹ ਮਿਥੂਡ ਮਾਈਕ੍ਰੋਫਿਨ ਫਾਇਨਾਸ ਕੰਪਨੀ ਮੋਗਾ ਰੋਡ, ਬਾਘਾਪੁਰਾਣਾ ਵਿਖੇ ਨੋਕਰੀ ਕਰਦਾ ਹੈ ਅਤੇ ਮਿਤੀ 19-08-2021 ਨੂੰ ਮੁਦਈ ਮੋਟਰਸਾਈਕਲ ਪਰ ਸਵਾਰ ਹੋ ਕੇ, ਜਗਮੀਤ ਸਿੰਘ ਪੁੱਤਰ ਗੁਰਦੀਪ ਸਿੰਘ ਵਾਸੀ ਸਿੰਘੇਵਾਲਾ ਜਿਲ੍ਹਾ ਫਾਜਿਲਕਾ ਨਾਲ ਕਿਸ਼ਤਾਂ ਇਕੱਠੀਆਂ ਕਰਦਾ ਹੋਇਆ ਪਿੰਡ ਕੋਰੇਵਾਲਾ ਤੋਂ ਪਿੰਡ ਦੱਦਾਹੂਰ ਨੂੰ ਜਾ ਰਿਹਾ ਸੀ ਤਾਂ ਰਸਤੇ ਵਿੱਚ ਦੋਸ਼ੀਆਨ ਸਪਲੈਂਡਰ ਮੋਟਰਸਾਈਕਲ ਪਰ ਸਵਾਰ ਹੋ ਕੇ ਆਏ। ਜਿਹਨਾ ਨੇ ਮੁਦਈ ਅਤੇ ਜਗਮੀਤ ਸਿੰਘ ਨੂੰ ਘੇਰ ਕੇ, ਖੰਡਾ ਅਤੇ ਕਾਪਾ ਦਿਖਾ ਕੇ, ਮੁਦਈ ਧਿਰ ਪਾਸੋਂ 3 ਮੋਬਾਇਲ ਫੋਨ, ਇਕ ਸੈਮਸੰਗ ਕੰਪਨੀ ਦਾ ਟੈਬਲੇਟ, 96,408/- ਰੁਪਏ ਨਗਦ ਅਤੇ ਜਗਮੀਤ ਸਿੰਘ ਦੇ ਪਰਸ ਵਿਚੋਂ 6500/- ਰੁਪਏ ਨਗਦ ਖੋਹ ਲਏ ਅਤੇ ਮੋਕਾ ਤੋਂ ਫਰਾਰ ਹੋ ਗਏ। ਹੁਣ ਤੱਕ ਮੁਦਈ ਧਿਰ ਆਪਣੇ ਤੌਰ ਤੇ ਦੋਸ਼ੀਆਂ ਦੀ ਭਾਲ ਕਰਦੀ ਰਹੀ ਅਤੇ ਹੁਣ ਮੁਦਈ ਨੇ ਮੁ:ਨੰ: 112 ਮਿਤੀ 05-09-2021 ਅ/ਧ 307,333,353,186 ਭ:ਦ: 25-54-59 ਅਸਲਾ ਐਕਟ ਥਾਣਾ ਸਦਰ ਮੋਗਾ ਵਿੱਚ ਦੋਸ਼ੀਆਂ ਦੇ ਗ੍ਰਿਫਤਾਰ ਹੋਣ ਉਪਰੰਤ ਉਹਨਾ ਦੀ ਫੋਟੋ ਅਖਬਾਰ ਵਿੱਚ ਦੇਖ ਕੇ, ਪਹਿਚਾਣ ਲਿਆ। ਸ:ਥ: ਰਸ਼ਪਾਲ ਸਿੰਘ ਨੇ 1.ਦਰਸ਼ਨ ਸਿੰਘ ਉਰਫ ਕਾਲਾ ਪੁੱਤਰ ਰਣਜੀਤ ਸਿੰਘ ਪੁੱਤਰ ਗੁਰਦਿਆਲ ਸਿੰਘ ਵਾਸੀ ਕੋਰੇਵਾਲਾ ਕਲਾਂ ਥਾਣਾ ਸਦਰ ਮੋਗਾ ਜਿਲ੍ਹਾ ਮੋਗਾ 2.ਨਿਰਮਲ ਸਿੰਘ ਉਰਫ ਨਿੰਮਾਂ ਪੁੱਤਰ ਕਰਨੈਲ ਸਿੰਘ ਪੁੱਤਰ ਅਜੀਤ ਸਿੰਘ ਵਾਸੀ ਭਾਗਥਲਾ ਕਲਾਂ ਥਾਣਾ ਸਦਰ ਫਰੀਦਕੋਟ ਜਿਲ੍ਹਾ ਫਰੀਦਕੋਟ ਤੇ 121/10-09-2021 ਅ/ਧ 379(ਬੀ), 341, 34 ਭ:ਦ: ਅਧੀਨ ਮਾਮਲਾ ਦਰਜ ਰਜਿਸਟਰ ਕੀਤਾ।
ਥਾਣਾ ਬਾਘਾਪੁਰਾਣਾ
ਦੋਰਾਨੇ ਗਸ਼ਤ ਮੁਖਬਰ ਖਾਸ ਨੇ ਇਤਲਾਹ ਦਿੱਤੀ ਕਿ ਦੋਸ਼ੀਆਨ ਮੋਟਰਸਾਈਕਲ ਅਤੇ ਸਕੂਟਰੀਆਂ ਚੋਰੀ ਕਰਕੇ ਵੇਚਣ ਦੇ ਆਦੀ ਹਨ। ਜੋ ਅੱਜ ਵੀ ਦੋ ਚੋਰੀ ਦੇ ਮੋਟਰਸਾਈਕਲ ਵੇਚਣ ਲਈ ਕਬਾੜ ਬਜਾਰ ਮੋਗਾ ਵਿਖੇ ਜਾ ਰਹੇ ਹਨ। ਜਿਸਤੇ ਦੋਸ਼ੀਆਂ ਨੂੰ ਗ੍ਰਿਫਤਾਰ ਕਰਕੇ ਉਹਨਾ ਪਾਸੋਂ ਦੋ ਚੋਰੀ ਦੇ ਮੋਟਰਸਾਈਕਲ ਬ੍ਰਾਂਮਦ ਕਰ ਲਏ ਗਏ। ਸ:ਥ: ਵਰਿੰਦਰ ਕੁਮਾਰ ਨੇ 1.ਇਲਬਾਲ ਸਿੰਘ ਪੁੱਤਰ ਸੁਰਜੀਤ ਸਿੰਘ 2.ਸ਼ਮਸ਼ੇਰ ਸਿੰਘ ਪੁੱਤਰ ਦਰਸ਼ਨ ਸਿੰਘ 3.ਰਣਜੋਧ ਸਿੰਘ ਪੁੱਤਰ ਲਖਵੀਰ ਸਿੰਘ ਵਾਸੀਆਨ ਮੌੜ ਨੌ ਅਬਾਦ ਥਾਣਾ ਸ਼ਮਾਲਸਰ ਜਿਲ੍ਹਾ ਮੋਗਾ ਤੇ 205/10-09-2021 ਅ/ਧ 379,411 ਭ:ਦ: ਅਧੀਨ ਮਾਮਲਾ ਦਰਜ ਰਜਿਸਟਰ ਕੀਤਾ।
ਥਾਣਾ ਨਿਹਾਲ ਸਿੰਘ ਵਾਲਾ
ਮੁਦਈ ਨੇ ਦਰਜ ਕਰਾਇਆ ਕਿ ਦੋਸ਼ੀਆ ਨੇ ਹਮਮਸ਼ਵਰਾ ਹੋ ਕੇ ਮੁਦਈ ਦੀ ਕੁੱਟਮਾਰ ਕੀਤੀ ਅਤੇ ਸੱਟਾਂ ਮਾਰੀਆਂ। ਰੋਲਾ ਪਾਉਣ ਤੇ ਦੋਸ਼ੀਆਨ ਹਥਿਆਰਾਂ ਸਮੇਤ ਮੋਕਾ ਤੋਂ ਫਰਾਰ ਹੋ ਗਏ। ਮੁਦਈ ਨੂੰ ਇਲਾਜ ਲਈ ਸਿਵਲ ਹਸਪਤਾਲ ਨਿਹਾਲ ਸਿੰਘ ਵਾਲਾ ਵਿਖੇ ਦਾਖਲ ਕਰਾਇਆ ਗਿਆ। ਵਜ੍ਹਾ ਰੰਜਿਸ਼:- ਮਾਮੂਲੀ ਝਗੜਾ ਸ:ਥ: ਮੋਹਕਮ ਸਿੰਘ ਨੇ 1.ਜਰਨੈਲ ਸਿੰਘ ਉਰਫ ਬਾਠ ਪੁੱਤਰ ਨਾਮਲੂਮ 2.ਭਾਰਤ ਪੁੱਤਰ ਰਾਜੂ ਪਰਧਾਨ ਵਾਸੀ ਪਿੰਡ ਰਾਮਾਂ ਥਾਣਾ ਬੱਧਨੀ ਕਲਾਂ 3.ਹਰਮਨ ਪੁੱਤਰ ਨਾਮਲੂਮ 4.ਇਕ ਨਾਮਲੂਮ ਵਿਅਕਤੀ ਵਾਸੀ ਨਿਹਾਲ ਸਿੰਘ ਵਾਲਾ ਤੇ 172/10-09-2021 ਅ/ਧ 323, 324, 506, 34 ਭ:ਦ: ਅਧੀਨ ਮਾਮਲਾ ਦਰਜ ਰਜਿਸਟਰ ਕੀਤਾ।
ਥਾਣਾ ਨਿਹਾਲ ਸਿੰਘ ਵਾਲਾ
ਦੋਰਾਨੇ ਗਸ਼ਤ ਮੁਖਬਰ ਖਾਸ ਨੇ ਇਤਲਾਹ ਦਿੱਤੀ ਕਿ ਦੋਸ਼ੀਆਨ ਮੋਟਰਸਾਈਕਲ ਚੋਰੀ ਕਰਕੇ ਵੇਚਣ ਦੇ ਆਦੀ ਹਨ। ਜੋ ਅੱਜ ਵੀ ਚੋਰੀ ਦੇ ਮੋਟਰਸਾਈਕਲ ਸਮੇਤ ਨਿਹਾਲ ਸਿੰਘ ਵਾਲਾ ਤੋਂ ਪਿੰਡ ਪੱਤੋ, ਖਾਈ ਸਾਈਡ ਨੂੰ ਜਾ ਰਹੇ ਹਨ। ਜਿਸਤੇ ਦੋਸ਼ੀਆਂ ਨੂੰ ਗ੍ਰਿਫਤਾਰ ਕਰਕੇ ਉਹਨਾ ਪਾਸੋਂ ਇਕ ਪਲਟੀਨਾ ਮੋਟਰਸਾਈਕਲ ਨੰਬਰੀ ਪੀ.ਬੀ-10-ਸੀ.ਜੇ-3248 ਬ੍ਰਾਂਮਦ ਕਰ ਲਿਆ ਗਿਆ। ਕੁੱਲ ਮਲੀਤੀ:20,000/- ਰੁਪਏ ਸ:ਥ: ਬਲਵੀਰ ਸਿੰਘ ਨੇ 1.ਜਗਮੋਹਨ ਸਿੰਘ ਪੁੱਤਰ ਜਗਜੀਤ ਸਿੰਘ ਵਾਸੀ ਪਿੰਡ ਰੋਂਤਾ 2.ਸਤਨਾਮ ਸਿੰਘ ਉਰਫ ਖੱਟਾ ਪੁੱਤਰ ਮਿੱਠੂ ਸਿੰਘ ਵਾਸੀ ਪਿੰਡ ਰੋਂਤਾ ਤੇ 173/10-09-2021 ਅ/ਧ 379 ਭ:ਦ: ਅਧੀਨ ਮਾਮਲਾ ਦਰਜ ਰਜਿਸਟਰ ਕੀਤਾ।
ਥਾਣਾ ਬੱਧਨੀ ਕਲਾਂ
ਦੋਰਾਨੇ ਗਸ਼ਤ ਦੋਸ਼ੀ ਨੂੰ ਗ੍ਰਿਫਤਾਰ ਕਰਕੇ ਦੋਸ਼ੀ ਪਾਸੋਂ 500 ਨਸ਼ੀਲੀਆਂ ਗੋਲੀਆਂ ਮਾਰਕਾ ਕਲੋਵੀਡੋਲ 100 ਐਸ.ਆਰ ਬ੍ਰਾਂਮਦ ਕਰ ਲਈਆਂ ਗਈਆਂ। ਥਾਣੇਦਾਰ ਮੰਗਲ ਸਿੰਘ ਨੇ ਹਰਜੀਤ ਸਿੰਘ ਉਰਫ ਖੰਡਾ ਪੁੱਤਰ ਭੈਰੋ ਦਾਸ ਵਾਸੀ ਪਿੰਡ ਬੋਡੇ ਜਿਲ੍ਹਾ ਮੋਗਾ ਤੇ 131/10-09-2021 ਅ/ਧ 22-61-85 ਐਨ.ਡੀ.ਪੀ.ਐਸ ਐਕਟ ਅਧੀਨ ਮਾਮਲਾ ਦਰਜ ਰਜਿਸਟਰ ਕੀਤਾ।
ਥਾਣਾ ਸਿਟੀ ਸਾਊਥ ਮੋਗਾ
ਦੋਰਾਨੇ ਗਸ਼ਤ ਦੋਸ਼ੀ ਨੂੰ ਗ੍ਰਿਫਤਾਰ ਕਰਕੇ ਉਸ ਪਾਸੋਂ 05 ਗ੍ਰਾਂਮ ਹੈਰੋਇਨ ਬ੍ਰਾਂਮਦ ਕਰ ਲਈ ਗਈ।ਥਾਣੇਦਾਰ ਬਲਵਿੰਦਰ ਸਿੰਘ ਨੇ ਗੁਰਵਿੰਦਰ ਸਿੰਘ ਉਰਫ ਲੱਡੂ ਪੁੱਤਰ ਸਤਵੰਤ ਸਿੰਘ ਵਾਸੀ ਨੇੜੇ ਸਿਟੀ ਪੈਲਸ, ਜੀਰਾ ਰੋਡ, ਧੱਲੇਕੇ ਜਿਲ੍ਹਾ ਮੋਗਾ ਤੇ 227/10-09-2021 ਅ/ਧ 21-61-85 ਐਨ.ਡੀ.ਪੀ.ਐਸ ਐਕਟ ਅਧੀਨ ਮਾਮਲਾ ਦਰਜ ਰਜਿਸਟਰ ਕੀਤਾ ।
ਥਾਣਾ ਧਰਮਕੋਟ
ਦੋਰਾਨੇ ਗਸ਼ਤ ਮੁਖਬਰ ਖਾਸ ਦੀ ਇਤਲਾਹ ਪਰ ਦੋਸ਼ੀ ਨੂੰ ਗ੍ਰਿਫਤਾਰ ਕਰਕੇ ਉਸ ਪਾਸੋਂ 20 ਗ੍ਰਾਂਮ ਹੈਰੋਇਨ ਬ੍ਰਾਂਮਦ ਕਰ ਲਈ ਗਈ। ਥਾਣੇਦਾਰ ਗੁਰਤੇਜ ਸਿੰਘ ਨੇ ਸੰਦੀਪ ਸਿੰਘ ਪੁੱਤਰ ਬਲਵਿੰਦਰ ਸਿੰਘ ਵਾਸੀ ਪਿੰਡ ਗੱਟੀ ਜੱਟਾਂ ਜਿਲ੍ਹਾ ਮੋਗਾ ਤੇ 189/10-09-2021 ਅ/ਧ 21-61-85 ਐਨ.ਡੀ.ਪੀ.ਐਸ ਐਕਟ ਅਧੀਨ ਮਾਮਲਾ ਦਰਜ ਰਜਿਸਟਰ ਕੀਤਾ।
ਥਾਣਾ ਸਦਰ ਮੋਗਾ
ਦੋਰਾਨੇ ਗਸ਼ਤ ਮੁਖਬਰ ਖਾਸ ਦੀ ਇਤਲਾਹ ਪਰ ਦੋਸ਼ਣ ਨੂੰ ਗ੍ਰਿਫਤਾਰ ਕਰਕੇ ਉਸ ਪਾਸੋਂ 80 ਨਸ਼ੀਲੀਆਂ ਗੋਲੀਆਂ ਮਾਰਕਾ ਏਟੀਜੋਲਮ ਬ੍ਰਾਂਮਦ ਕਰ ਲਈਆਂ ਗਈਆਂ। ਸ:ਥ: ਬਲਵਿੰਦਰ ਸਿੰਘ ਨੇ ਹਰਪ੍ਰੀਤ ਕੌਰ ਉਰਫ ਬੱਬੂ ਪਤਨੀ ਜੋਤ ਸਿੰਘ ਪੁੱਤਰ ਸੋਮਾਂ ਸਿੰਘ ਵਾਸੀ ਮਹੇਸ਼ਰੀ ਸੰਧੂਆਂ ਜਿਲ੍ਹਾ ਮੋਗਾ ਤੇ 120/10-09-2021 ਅ/ਧ 22-61-85 ਐਨ.ਡੀ.ਪੀ.ਐਸ ਐਕਟ ਅਧੀਨ ਮਾਮਲਾ ਦਰਜ ਰਜਿਸਟਰ ਕੀਤਾ ।