ਸਿਟੀ ਸਾਊਥ ਮੋਗਾ
ਮੁਦੈਲਾ ਨੇ ਦਰਜ ਰਜਿਸਟਰ ਕਰਾਇਆ ਕਿ ਦੋਸ਼ੀਆਂ ਨੇ ਹਮ ਮਸ਼ਵਰਾ ਹੋ ਕੇ ਉਸਦੇ ਲੜਕੇ ਲਵਪ੍ਰੀਤ ਸਿੰਘ ਉਮਰ 20 ਸਾਲ ਨੁੰ ਕੁੱਟ ਮਾਰ ਕਰਕੇ ਜਖਮੀ ਕਰ ਦਿਤਾ ਵਜ੍ਹਾ ਰੰਜਿਸ਼ ਪੁਰਾਣਾ ਝਗੜਾ।ਜਿਸਤੇ ਦੋਸ਼ੀਆਂ ਖਿਲਾਫ ਮਕੁੱਦਮਾ ਦਰਜ ਰਜਿਸਟਰ ਕੀਤਾ ਗਿਆ।ਸ:ਥ:ਗੁਰਚਰਨ ਸਿੰਘ ਨੇ 1.ਕਾਲਾ ਸਿੰਘ ਪੁੱਤਰ ਨਾਮਾਲੂਮ 2,ਹਰਜਿੰਦਰ ਸਿੰਘ ਪੁੱਤਰ ਨਾਮਲ਼ੂਮ 3.ਹਰਬੰਸ ਸਿੰਘ ਪੁੱਤਰ ਨਾਮਲਾੂਮ ਵਾਸੀਆਨ ਬੁੱਕਣ ਵਾਲਾ ਤੇ 229/11-09-2021 ਅ/ਧ 325/323/34 ਭ:ਦ ਅਧੀਨ ਮਾਮਲਾ ਦਰਜ ਰਜਿਸਟਰ ਕੀਤਾ ।
ਸਿਟੀ ਮੋਗਾ
ਮੁਦਈ ਨੇ ਦਰਜ ਰਜਿਸਟਰ ਕਰਾਇਆ ਕਿ ਦੋਸ਼ੀਆਂ ਨੇ ਹਮ ਮਸ਼ਵਰਾ ਹੋ ਕੇ ਮੁਦਈ ਦੀ ਡਾਗਾਂ, ਬੇਸਬਾਲ ਨਾਲ ਕੁੱਟਮਾਰ ਕੀਤੀ ਵਜ੍ਹਾ ਰਾਜਿਸ਼ ਦੋਸ਼ੀਆਂਨ ਵਾਰ ਵਾਰ ਮੁਦਈ ਦੇ ਘਰ ਵਿੱਚ ਬਾਲ ਸੁੱਟਦੇ ਸਨ ਮੁਦਈ ਉਹਨਾਂ ਨੂੰ ਰੋਕਦਾ ਸੀ। ਜਿਸਤੇ ਦੋਸ਼ੀਆਂ ਖਿਲ਼ਾਫ ਮਕੁੱਦਮਾ ਦਰਜ ਰਜਿਸਟਰ ਕੀਤਾ ਗਿਆ।ਸ:ਥ:ਗੁਰਦੀਪ ਸਿੰਘ ਨੇ 1.ਨਾਮਾਲੂਮ ਪੁੁੱਤਰ ਸੰਜੇ 2.ਨਾਮਾਲੂਮ ਪੁੱਤਰ ਸਜੇ 3.ਨਾਮਾਲੂਮ ਪੁੱਤਰ ਅਕਾਸ਼ ਵਾਸਅੀਆਨ ਬਾਬਾ ਜੀਵਨ ਸਿੰਘ ਨਗਰ ਫਿਰੋਜਪੁਰ ਰੋਡ ਮੋਗਾ 159/11-09-2021 ਅ/ਧ 325/323/34 ਭ:ਦ ਅਧੀਨ ਮਾਮਲਾ ਦਰਜ ਰਜਿਸਟਰ ਕੀਤਾ ।
ਸਮਾਲਸਰ
ਮੁਦਈ ਨੇ ਦਰਜ ਰਜਿਸਟਰ ਕਰਾਇਆਂ ਕੇ ਦੋਸ਼ੀਆਂਨ ਨੇ ਗੁਰੂਦੁਆਰਾ ਬਾਬਾ ਜੀਵਨ ਸਿੰਘ ਦੇ ਗੋਲਕ ਵਿੱਚੋ 20,000 ਤੋਂ 25,000 ਰੁਪਏ ਚੋਰੀ ਕਰਕੇ ਲੈ ਗਏ।ਜਿਸਤੇ ਦੋਸ਼ੀਆਂ ਖਿਲਾਫ ਮਕੁੱਦਮਾ ਦਰਜ ਰਜਿਸਟਰ ਕੀਤਾ ਗਿਆ।ਸ:ਥ:ਗੁਰਨੈਬ ਸਿੰਘ 1.ਹਰਜੀਤ ਸਿੰਘ ਉਰਫ ਸ਼ੈਬਰ ਪੁੱਤਰ ਬਾਘੀ ਸਿੰਘ ਵਾਸੀ ਸਮਾਲਸਰ 2.ਜੱਸੀ ਪੁੱਤਰ ਗੋਰਾ ਸਿੰਘ ਵਾਸੀ ਸਮਾਲਸਰ 96/11-09-2021 ਅ/ਧ 457/380 ਭ:ਦ ਅਧੀਨ ਮਾਮਲਾ ਦਰਜ ਰਜਿਸਟਰ ਕੀਤਾ ।
ਮੈਹਿਣਾ
ਇਹ ਮੁੱਕਦਮਾ ਨੰਬਰ 151/01-09-2007 ਅ/ਧ 15/61/85 ਐਨ ਡੀ ਪੀ ਐਸ ਐਕਟ ਥਾਣਾ ਮੈਹਿਣਾ ਵੱਲ਼ੀ ਅਦਾਲਤ ਸ੍ਰੀ ਬੀ ਐਸ ਸੰਧੂ ਏ ਐਸ ਜੇ ਮੋਗਾ ਵੱਲੋ ਦੋਸ਼ੀ ਨੂੰ 299 ਸੀ ਆਰ ਪੀ ਸੀ ਮੋਗਾ ਵੋਲੋ ਪੀ.ਓ ਕਰਾਰ ਦਿੱਤਾ ਗਿਆ ਜਿਸਤੇ ਦੋਸ਼ੀ ਖਿਲਾਫ ਮਕੁਕ ਸਠੀ ਬੀ ਐਸ ਸੰਧੂ ਏ ਐਸ ਜੇ ਮੋਗਾ ਮਿਤ ਸ:ਥ:ਰਜਾਬੀਰ ਸਿੰਘ ਨੇ ਜਗਰਾਜ ਸਿੰਘ ਪੁੱਤਰ ਕਰਮ ਸਿੰਘ ਵਾਸੀ ਗੋਧੇ ਵਾਲਾ ਬਸਤੀ ਮੋਗਾ ਹਾਲ ਅਬਾਦ ਅਜਾਦ ਨਗਰ ਲੁਧਿਆਣਾ ਤੇ 106/11-09-2021 ਅ/ਧ 229ਏ ਭ:ਦ ਮਾਮਲਾ ਅਧੀਨ ਦਰਜ ਰਜਿਸਟਰ ਕੀਤਾ ।
ਸਿਟੀ ਸਾੳਥੂ ਮੋਗਾ
ਦੋਰਾਨੇ ਗਸ਼ਤ ਮੁਖਬਰ ਖਾਸ ਦੀ ਇਤਲਾਹ ਪਰ ਦੋਸ਼ੀਆਂ ਨੂੰ ਗ੍ਰਿਫਤਾਰ ਕਰਕੇ ਉਸ ਪਾੋਸਂ 5 ਗ੍ਰਾਂਮ ਹੈਰਇਨ ਬ੍ਰਾਂਮਦ ਕੀਤੀ ਗਈ ।ਸ:ਥ:ਬਲਵੀਰ ਸਿੰਘ ਨੇ ਕਮਲਜੀਤ ਸਿੰਘ ਉਰਫ ਨੀਟੂ ਪੁੱਤਰ ਮਲਕੀਤ ਸਿੰਘ ਵਾਸੀ ਘੋਲੀਆਂ ਕਲਾਂ ਤੇ 228/11-08-2021 ਅ/ਧ 21/61/85 ਅੇਨ ਡੀ ਪੀ ਐ ਐਸ ਐਕਟ ਅਧੀਨ ਮਾਮਲਾ ਦਰਜ ਰਜਿਸਟਰ ਕੀਤਾ ।
ਬੱਧਨੀ ਕਲਾਂ
ਦੋਰਾਨੇ ਗਸ਼ਤ ਮਖਬਰ ਖਾਸ ਦੀ ਇਤਲਾਹ ਪਰ ਦੋਸ਼ੀਆਂ ਨੂੰ ਮੋਟਰ ਸਾਇਕਲ ਪਲਟਿਨਾ ਬਿਨਾਂ ਨੰਬਰੀ ਸਮੇਤ ਗ੍ਰਿਫਤਾਰ ਕਰਕੇ ਉਹਨਾਂ 2 ਕਿੱਲੋ 600 ਗ੍ਰਾਂਮ ਅਫੀਮ ਬ੍ਰਾਮਦ ਕੀਤੀ ਗਈ।ਜਿਸਤੇ ਦੋਸ਼ੀਆਂ ਖਿਲਾਫ ਮਕੁੱਦਮਾ ਦਰਜ ਰਜਿਸਟਰ ਕੀਤਾ ਗਿਆ।ਐਸ ਆਈ ਪਾਲ ਸਿੰਘ ਨੇ 1.ਸੰਜੇ ਪੁੱਤਰ ਪੁੱਤਰ ਦਲਬੀਰ ਸਿੰਘ 2.ਸੰਦੀਪ ਸਿੰਘ ਕੇਸਰਾ ਰਾਮ ਵਾਸੀਆਨ ਸਾਹੂਵਾਕ (ਸਿਰਸਾ) ਹਰਿਆਣਾ ਤੇ 132/11-09-2021 ਅ/ਧ 18/61/85 ਐਨ ਡੀ ਪੀ ਐਸ ਐਕਟ ਅਧੀਨ ਮਾਮਲਾ ਦਰਜ ਰਜਿਸਟਰ ਕੀਤਾ ।
ਸਦਰ ਮੋਗਾ
ਦੋਰਾਨੇ ਗਸ਼ਤ ਮੁਖਬਰ ਖਾਸ ਦੀ ਇਤਲਾਹ ਪਰ ਦੋਸ਼ੀ ਨੂੰ ਗ੍ਰਿਫਤਾਰ ਕਰਕੇ ਉਸ ਪਾਸੋਂ 10 ਗ੍ਰਾਂਮ ਹੈਰੋਇਨ ਬ੍ਰਾਂਮਦ ਕੀਤੀ ਗਈ।ਜਿਸਤੇ ਦੋਸ਼ੀ ਖਿਲਾਫ ਮਕੁੱਮਦਾ ਦਰਜ ਰਜਿਸਟਰ ਕੀਤਾ ਗਿਆ।ਐਸ ਆਈ ਕਸ਼ਮੀਰ ਸਿੰਘ ਮੁੱਖ ਅਫਸਰ ਥਾਣਾ ਸਦਰ ਮੋਗਾ ਨੇ ਅਕਾਸ਼ਦੀਪ ਸਿੰਘ ਉਰਫ ਨਿੱਕੂ ਪੁੱਤਰ ਚੇਤ ਸਿੰਘ ਵਾਸੀ ਦਲਤਪੁਰਾ ਨੀਵਾਂ ਤੇ 122/11/09-2021 ਅ/ਧ 21/61/85 ਐਨ ਡੀ ਪੀ ਐਸ ਐਕਟ ਅਧੀਨ ਮਾਮਲਾ ਦਰਜ ਰਜਿਸਟਰ ਕੀਤਾ ।
ਮੈਹਿਣਾ
ਦੋਰਾਮੇ ਗਸ਼ਤ ਮੁਖਬਰ ਖਾਸ ਦੀ ਇਤਲਾਹ ਪਰ ਦੋਸ਼ੀ ਨੂੰ ਗ੍ਰਿਫਤਾਰ ਕਰਕੇ ਉਸ ਪਾਸੋਂ 180 ਨਸ਼ੀਲੀਆਂ ਗੋਲੀਆਂ ਮਾਰਕਾ ਟੀ.ਟੀਐਮ ਬ੍ਰਾਂਮਦ ਕੀਤੀਆਂ ਗਈਆਂ ।ਐਸ ਆਈ ਲਖਵੀਰ ਸਿੰਘ ਨੇ ਅਮਨਦੀਪ ਸਿੰਘ ਉਰਫ ਬਿੱਟੂ ਪੁੱਤਰ ਜਗਸੀਰ ਸਿੰਘ ਵਾਸੀ ਰੋਲੀ ਤੇ 108/11-09-2021 ਅ/ਧ 22/61/85 ਐਨ ਡੀ ਪੀ ਐਸ ਐਕਟ ਅਧੀਨ ਮਾਮਲਾ ਦਰਜ ਰਜਿਸਟਰ ਕੀਤਾ।
ਨਿਹਾਲ ਸਿੰਘ ਵਾਲਾ
ਦੋਰਾਨੇ ਗਸ਼ਤ ਮੁਖਬਰ ਖਾਸ ਦੀ ਇਤਲਾਹ ਪਰ ਦੋਸ਼ੀ ਨੂੰ ਗ੍ਰਿਫਤਾਰ ਕਰਕੇ ਉਸ ਪਾਸੋਂ 12 ਬੋਤਲਾਂ ਸ਼ਰਾਬ ਨਜਾਇਜ ਦੀਆਂ ਬ੍ਰਾਂਮਦ ਕੀਤੀਆਂ ਗਈਆਂ ਜਿਸਤੇ ਦੋਸ਼ੀਆਂ ਖਿਲਾਫ ਮੁਕੱਦਮਾ ਦਰਜ ਰਜਿਸਟਰ ਕੀਤਾ ਗਿਆ।ਸ:ਥ:ਬਲਵੀਰ ਸਿੰਘ ਨੇ ਸੁਰਜੀਤ ਸਿੰਘ ਪੁੱਤਰ ਅਰਜੁਣ ਸਿੰਘ ਵਾਸੀ ਗਾਜੀਆਨਾ ਤੇ 174/11-09-2021 ਅ/ਧ 61-1-14 ਐਕਸਾਈਜ ਐਕਟ ਅਧੀਨ ਮਾਮਲਾ ਦਰਜ ਰਜਿਸਟਰ ਕੀਤਾ ।
ਸਮਾਲਸਰ
ਦੋਰਾਨੇ ਗਸ਼ਤ ਦੋਸ਼ੀ ਨੂੰ ਜੂਆ ਖੇੜਦੇ ਸਮੇ ਗ੍ਰਿਫਤਾਰ ਕਰਕੇ ਦੋਸ਼ੀਆਂ ਖਿਲ਼ਾਫ ਮਕੁੱਦਮਾ ਦਰਜ ਰਜਿਸਟਰ ਕੀਤਾ ਗਿਆ।ਸ:ਥ:ਜਸਵੰਤ ਸਿੰਘ ਨੇ ਜਸਵੀਰ ਸਿੰਘ ਉਰਫ ਸੀਰਾ ਪੁੱਤਰ ਧਰਮਾ ਸਿੰਘ ਵਾਸੀ ਬਾਬਾ ਜੀਵਨ ਸਿੰਘ ਨਗਾ ਸਮਾਲਸਰ ਤੇ 95/11-09-20 ਅ/ਧ 13ਏ/367 ਜੂਆ ਐਕਟ ਅਧੀਨ ਮਾਮਲਾ ਦਰਜ ਰਜਿਸਟਰ ਕੀਤਾ ।
ਮੈਹਿਣਾ
ਦੋਰਾਨੇ ਗਸ਼ਤ ਦੋਸ਼ੀ ਨੂੰ ਗ੍ਰਿਫਤਾਰ ਕਰਕੇ ੳਸ ਪਾਸੋਂ 15 ਬੋਤਲਾਂ ਨਜਾਇਜ ਸ਼ਰਾਬ ਦੀਆਂ ਬ੍ਰਾਂਮਦ ਕੀਤੀਆਂ ਗਈਆਂ ।ਸ:ਥ:ਸੁਖਪਾਲ ਸਿੰਘ ਨੇ ਬਲਜਿੰਦਰ ਸਿੰਘ ਨਿੱਕਾ ਪੁੱਤਰ ਗੁਰਮੇਲ ਸਿੰਘ ਵਾਸੀ ਰੋਲੀ ਤੇ 107/11-09-2021 ਅਧ 61/11/14 ਐਕਸਾਈਜ ਅੇਕਟ ਅਧੀਨ ਮਾਮਲਾ ਦਰਜ ਰਜਿਸਟਰ ਕੀਤਾ ।
ਮੈਹਿਣਾ
ਦੋਰਾਨੇ ਗਸ਼ਤ ਦੋਸ਼ੀ ਨੂੰ ਗ੍ਰਿਫਤਾਰ ਕਰਕੇ ਉਸ ਪਾਸੋਂ 20 ਬੋਤਲਾਂ ਨਜਾਇਜ ਸ਼ਰਾਬ ਦੀਆਂ ਬ੍ਰਾਂਮਦ ਕੀਤੀਆਂ ਗਈਆਂ।ਸ:ਥ:ਨੈਬ ਸਿੰਘ ਨੇ ਗੁਰਵਿੰਦਰ ਸਿੰਘ ਉਰਫ ਗੱਗੂ ਪੁੱਤਰ ਤਰਸੇਮ ਸਿੰਘ ਵਾਸੂ ਰੋਲੀ ਤੇ 109/11-09-2021 ਅ/ਧ 61/1/14 ਅੇਕਸਾਈਜ ਐਕਟ ਅਧੀਨ ਮਾਮਲਾ ਦਰਜ ਰਜਿਸਟਰ ਕੀਤਾ ।