ਥਾਣਾ ਸਮਾਲਸਰ
ਮੁਦਈ ਨੇ ਦਰਜ ਕਰਾਇਆ ਕਿ ਉਸਦਾ ਭਰਾ ਪ੍ਰਿਤਪਾਲ ਸਿੰਘ ਲੇਬਰ ਦਾ ਕੰਮ ਕਰਕੇ ਪੈਦਲ ਘਰ ਨੂੰ ਆ ਰਿਹਾ ਸੀ ਤਾਂ ਰਸਤੇ ਵਿੱਚ ਦੋਸ਼ੀਆਂ ਨੇ ਹਮਮਸ਼ਵਰਾ ਹੋ ਕੇ ਉਸਦੀ ਕੁੱਟਮਾਰ ਕੀਤੀ ਅਤੇ ਸੱਟਾਂ ਮਾਰੀਆਂ। ਦੋਸ਼ੀ ਰਵਿੰਦਰ ਸਿੰਘ ਨੇ ਮੁਦਈ ਦੇ ਭਰਾ ਨੂੰ ਮਾਰ ਦੇਣ ਦੀ ਨੀਯਤ ਨਾਲ ਲੋਹਾ ਕਰਦ ਦੇ ਦੋ ਸਿਧੇ ਵਾਰ ਮੁਦਈ ਦੇ ਭਰਾ ਤੇ ਕੀਤੇ। ਜੋ ਉਸਦੇ ਛਾਤੀ ਪਰ ਲੱਗੇ। ਰੋਲਾ ਪਾਉਣ ਤੇ ਦੋਸ਼ੀਆਨ ਹਥਿਆਰਾਂ ਸਮੇਤ ਮੋਕਾ ਤੋਂ ਫਰਾਰ ਹੋ ਗਏ।ਮੁਦਈ ਦੇ ਭਰਾ ਪ੍ਰਿਤਪਾਲ ਸਿੰਘ ਨੂੰ ਇਲਾਜ ਲਈ ਗੁਰੂ ਗੋਬਿੰਦ ਸਿੰਘ ਮੈਡੀਕਲ ਕਾਲਜ ਅਤੇ ਹਸਪਤਾਲ ਫਰੀਦਕੋਟ ਵਿਖੇ ਦਾਖਲ ਕਰਾਇਆ ਗਿਆ। ਜਿਥੋਂ ਉਸਨੂੰ ਪੀ.ਜੀ.ਆਈ ਹਸਪਤਾਲ ਚੰਡੀਗੜ੍ਹ ਰੈਫਰ ਕਰ ਦਿੱਤਾ ਗਿਆ। ਵਜ੍ਹਾ ਰੰਜਿਸ਼:-ਮੁਦਈ ਦੇ ਭਰਾ ਪ੍ਰਿਤਪਾਲ ਸਿੰਘ ਦਾ ਦੋਸ਼ੀ ਰਵਿੰਦਰ ਸਿੰਘ ਉਰਫ ਰਵੀ ਨਾਲ ਮਾਮੂਲੀ ਸੀ। ਸ:ਥ: ਰਾਜ ਸਿੰਘ ਨੇ 1.ਜਸਕਰਨ ਸਿੰਘ ਉਰਫ ਮੁਨੀ ਪੁੱਤਰ ਰੇਸ਼ਮ ਸਿੰਘ 2.ਅਵਤਾਰ ਸਿੰਘ ਉਰਫ ਖੰਡੂ ਪੁੱਤਰ ਜਸਵਿੰਦਰ ਸਿੰਘ 3.ਰਵਿੰਦਰ ਸਿੰਘ ਉਰਫ ਰਵੀ ਪੁੱਤਰ ਗੁਰਜੰਟ ਸਿੰਘ ਉਰਫ ਜੰਟਾ ਵਾਸੀਆਨ ਵਾਂਦਰ
ਤੇ 99/15-09-2021 ਅ/ਧ 324,307,148,34 ਭ:ਦ: ਅਧੀਨ ਮਾਮਲਾ ਦਰਜ ਰਜਿਸਟਰ ਕੀਤਾ।
ਥਾਣਾ ਸਿਟੀ ਮੋਗਾ
ਇਹ ਮੁਕੱਦਮਾਂ ਦਰਖਾਸਤ ਨੰਬਰੀ 4107/ਪੀ.ਸੀ 7/20 ਮਿਤੀ 02-12-2020 ਬਾਅਦ ਪੜਤਾਲ ਇੰਚਾਰਜ ਸਾਈਬਰ ਸੈਲ ਮੋਗਾ ਅਤੇ ਉਪ ਕਪਤਾਨ ਪੁਲਿਸ ਪੀ.ਬੀ.ਆਈ, ਸਪੈਸ਼ਲ ਕਰਾਈਮ ਮੋਗਾ, ਬਾਹੁਕਮ ਐਸ.ਐਸ.ਪੀ ਸਾਹਿਬ ਮੋਗਾ ਜੀ ਦੇ ਦਰਜ ਰਜਿਸਟਰ ਕੀਤਾ ਗਿਆ ਕਿ ਦਰਖਾਸਤੀ ਫੂਡ ਸਪਲਾਈ ਵਿਭਾਗ ਵਿੱਚੋਂ ਰਿਟਾਇਰ ਹੈ ਅਤੇ ਦੋਸ਼ੀਆਨ ਨੇ ਦਰਖਾਸਤੀ ਨੂੰ ਫੋਨ ਕਰਕੇ ਉਸਦੀ ਪੈਂਸਨ ਦਾ ਬਕਾਇਆਂ ਵਧਾਉਣ ਦਾ ਝਾਂਸਾ ਦੇ ਕੇ, ਉਸ ਨਾਲ 9,50,000/- ਰੁਪਏ ਦੀ ਠੱਗੀ ਮਾਰ ਲਈ। ਜਿਸਤੇ ਮੁਕੱਦਮਾਂ ਉਕਤ ਦਰਜ ਰਜਿਸਟਰ ਕੀਤਾ ਗਿਆ। ਇੰਸ: ਗੁਰਪ੍ਰੀਤ ਸਿੰਘ ਨੇ 1.ਰਤਨੇਸ਼ ਵਾਸੀ ਸਿਟੀ ਬੁਲੰਦਸ਼ਹਿਰ, ਉਤਰਪ੍ਰਦੇਸ਼
2.ਅਨੂਪ ਕੁਮਾਰ ਵਾਸੀ ਜੀ 1-39, ਗਲੀ ਨੰ:09, ਸੰਗਮ ਵਿਹਾਰ ਹਮਦਰਦ ਨਗਰ,ਈਸਟ ਦਿੱਲੀ
3.ਹੇਮ ਸਿੰਘ ਪੁੱਤਰ ਸਤੇਦਰਾ ਸਿੰਘ ਵਾਸੀ ਮਕਾਨ ਨੰ:6/5, ਬਲਾਕ ਡੀ, ਨੇੜੇ ਸ਼੍ਰੀਰਾਮ ਸਕੂਲ, ਵਸੰਤ ਵਿਹਾਰ, ਸਾਊਥ ਵੈਸਟ ਦਿੱਲੀ 4.Rebati Majhi R/o 125, Southprha Rajapura Balasore,Raibania, Balasore, Odisha 5.Chuthu Mukhi R/o Jemandeipur Bhajpur, Chepatsia, Nayagarh, Odisha 6.Meena Arora (Fisrt Party Bank Account Owner) R/o MP Solutions G-76, Vardhaman Fortune Mall, GT Karnal Road Delhi, North West, Delhi 7. Mukesh Pathak (Second Party Bank Account Owner R/o MP Solutions G-76, Vardhaman Fortune Mall, GT Karnal Road Delhi, North West, Delhi 8.Jatin Kumar Bharti S/o Chandra Parkash Bharti R/o H No C-315, Sector 22, Noida, Gautam Budh Nagar, Uttar Pradesh 9. Martje Kumar Kehar S/o Sunil Kumar Kehar R/o Newktar Bhula, Burdwan, west Bengal ਤੇ 163/15-09-2021 ਅ/ਧ 420 ਭ:ਦ: 66(ਡੀ) ਆਈ.ਟੀ ਐਕਟ ਅਧੀਨ ਮਾਮਲਾ ਦਰਜ ਰਜਿਸਟਰ ਕੀਤਾ।
ਥਾਣਾ ਕੋਟ ਈਸੇ ਖਾਂ
ਦੋਰਾਨੇ ਗਸ਼ਤ ਮੁਖਬਰ ਖਾਸ ਦੀ ਇਤਲਾਹ ਪਰ ਦੋਸ਼ੀ ਨੂੰ ਗ੍ਰਿਫਤਾਰ ਕਰਕੇ ਉਸ ਪਾਸੋਂ 05 ਗ੍ਰਾਂਮ ਹੈਰੋਇਨ ਬ੍ਰਾਂਮਦ ਕਰ ਲਈ ਗਈ। ਸ:ਥ: ਗੁਰਾ ਸਿੰਘ ਨੇ ਮਨਪ੍ਰੀਤ ਸਿੰਘ ਉਰਫ ਨਿੱਕਾ ਪੁੱਤਰ ਜਗਦੀਸ਼ ਸਿੰਘ ਵਾਸੀ ਜਾਨੀਆਂ ਰੋਡ, ਕੋਟ ਈਸੇ ਖਾਂ ਜਿਲ਼੍ਹਾ ਮੋਗਾ ਤੇ 166/15-09-2021 ਅ/ਧ 21-61-85 ਐਨ.ਡੀ.ਪੀ.ਐਸ ਐਕਟ ਅਧੀਨ ਮਾਮਲਾ ਦਰਜ ਰਜਿਸਟਰ ਕੀਤਾ।
ਥਾਣਾ ਬਾਘਾਪੁਰਾਣਾ
ਦੋਰਾਨੇ ਗਸ਼ਤ ਮੁਖਬਰ ਖਾਸ ਦੀ ਇਤਲਾਹ ਪਰ ਦੋਸ਼ੀ ਨੂੰ ਗ੍ਰਿਫਤਾਰ ਕਰਕੇ ਉਸਦੇ ਘਰ ਵਿਚੋਂ 30 ਲੀਟਰ ਲਾਹਣ ਬ੍ਰਾਂਮਦ ਕਰ ਲਈ ਗਈ। ਹੋਲ: ਮੰਗਲ ਰਾਮ ਨੇ ਨਿਰਮਲ ਸਿੰਘ ਉਰਫ ਨਿੰਮਾਂ ਪੁੱਤਰ ਪਰਤਾਪ ਸਿੰਘ ਵਾਸੀ ਪਿੰਡ ਛੋਟਾਘਰ ਜਿਲ੍ਹਾ ਮੋਗਾ ਤੇ 210/15-09-2021 ਅ/ਧ 61-1-14 ਐਕਸਾਈਜ ਐਕਟ ਅਧੀਨ ਮਾਮਲਾ ਦਰਜ ਰਜਿਸਟਰ ਕੀਤਾ।
ਥਾਣਾ ਨਿਹਾਲ ਸਿੰਘ ਵਾਲਾ
ਦੋਰਾਨੇ ਗਸ਼ਤ ਮੁਖਬਰ ਖਾਸ ਦੀ ਇਤਲਾਹ ਪਰ ਦੋਸ਼ੀ ਨੂੰ ਗ੍ਰਿਫਤਾਰ ਕਰਕੇ ਉਸਦੇ ਘਰ ਵਿਚੋਂ 100 ਲੀਟਰ ਲਾਹਣ ਬ੍ਰਾਂਮਦ ਕਰ ਲਈ ਗਈ। ਹੋਲ ਰਾਜਾ ਸਿੰਘ ਨੇ ਸਤਨਾਮ ਸਿੰਘ ਪੁੱਤਰ ਹਰਮੇਸ਼ ਸਿੰਘ ਵਾਸੀ ਪਿੰਡ ਘੋਲੀਆ ਖੁਰਦ ਜਿਲ੍ਹਾ ਮੋਗਾ ਤੇ 178/15-09-2021 ਅ/ਧ 61-1-14 ਐਕਸਾਈਜ ਐਕਟ ਅਧੀਨ ਮਾਮਲਾ ਦਰਜ ਰਜਿਸਟਰ ਕੀਤਾ।
ਥਾਣਾ ਸਮਾਲਸਰ
ਦੋਰਾਨੇ ਗਸ਼ਤ ਮੁਖਬਰ ਖਾਸ ਦੀ ਇਤਲਾਹ ਪਰ ਦੋਸ਼ੀ ਨੂੰ ਗ੍ਰਿਫਤਾਰ ਕਰਕੇ ਉਸ ਪਾਸੋਂ 07 ਬੋਤਲਾਂ ਸ਼ਰਾਬ ਨਜਾਇਜ ਬ੍ਰਾਂਮਦ ਕਰ ਲਈ ਗਈ। ਸ:ਥ: ਜਗਜੀਤ ਸਿੰਘ ਨੇ ਅਮਰਜੀਤ ਸਿੰਘ ਪੁੱਤਰ ਚੰਨਾ ਸਿੰਘ ਵਾਸੀ ਕੋਟਲਾ ਮਿਹਰ ਸਿੰਘ ਵਾਲਾ ਤੇ 100/15-09-2021 ਅ/ਧ 61-1-14 ਐਕਸਾਈਜ ਐਕਟ ਅਧੀਨ ਮਾਮਲਾ ਦਰਜ ਰਜਿਸਟਰ ਕੀਤਾ ।
ਥਾਣਾ ਧਰਮਕੋਟ
ਦੋਰਾਨੇ ਗਸ਼ਤ ਮੁਖਬਰ ਖਾਸ ਦੀ ਇਤਲਾਹ ਪਰ ਦੋਸ਼ੀ ਨੂੰ ਗ੍ਰਿਫਤਾਰ ਕਰਕੇ ਉਸ ਪਾਸੋਂ 25 ਬੋਤਲਾਂ ਸਰਾਬ ਨਜਾਇਜ ਬ੍ਰਾਂਮਦ ਕਰ ਲਈ ਗਈ। ਹੋਲ: ਕ੍ਰਿਸ਼ਨ ਗੋਪਾਲ ਨੇ ਹਰਪ੍ਰੀਤ ਸਿੰਘ ਪੁੱਤਰ ਮਲਕੀਤ ਸਿੰਘ ਵਾਸੀ ਭਿੰਡਰ ਕਲਾਂ ਜਿਲ੍ਹਾ ਮੋਗਾ ਤੇ 193/15-09-2021 ਅ/ਧ 61-1-14 ਐਕਸਾਈਜ ਐਕਟ ਅਧੀਨ ਮਾਮਲਾ ਦਰਜ ਰਜਿਸਟਰ ਕੀਤਾ।