ਥਾਣਾ ਨਿਹਾਲ ਸਿੰਘ ਵਾਲਾ
ਇਹ ਮੁੱਕਦਮਾ ਪੱਤਰ ਨੰਬਰ 500 ਸੀ ਐਚ ਸੀ ਨਿਹਾਲ ਸਿੰਘ ਵਾਲਾ ਮਿਤੀ 17-07-2020 ਵੱਲੋ ਸੀਨੀਆਰ ਮੈਡੀਕਲ ਅਫਸਰ ਨਿਹਾਲ ਸਿੰਘ ਵਾਲਾ ਦਰਜ ਰਜਿਸਟਰ ਕਰਾਇਆ ਗਿਆ ਕਿ ਦੋਸ਼ੀ ਜੋ ਸਿਵਲ ਹਸਪਤਾਲ ਨਿਹਾਲ ਸਿੰਘ ਵਾਲਾ ਵਿਖੇ ਫਾਰਮੈਸੀ ਅਫਸਰ ਲੱਗਾ ਹੋਇਆ ਹੋਇਆ ਹੈ ਜਿਸਨੇ ਮਿਤੀ 18-07-2019 ਤੋਂ 23-06-2021 ਤੱਕ ਖਰਚਾ ਰਿਪੋਰਟਾਂ ਦੇ ਚਿੱਕਾਂ ਉਪਰ ਜਆਲੀ ਦਸਖਕਤ ਕਰਕੇ 11 ਲੱਖ 51 ਹਜਾਰ 302 ਰੁਪਏ ਦੀ ਹੇਰਾ ਫੇਰੀ ਕੀਤੀ ਹੈ ਜਿਸਤੇ ਦੋਸ਼ੀ ਖਿਲ਼ਾਫ ਮਕੁੱਦਮਾ ਦਰਜ ਰਜਿਸਟਰ ਕੀਤਾ ਗਿਆ। ਐਸ ਆੲ ਿਿਨਰਮਲਜੀਤ ਸਿੰਘ ਨੇ ਜੱਗਾ ਸਿੰਘ ਪੁੱਤਰ ਹਰਨੇਕ ਸਿੰਘ ਵਾਸੀ ਰਾਧਾ ਰਾਣ ਿਇੰਨਕਲੇਵ (ਬਰਨਾਲਾ) ਤੇ 180/17-09-2021 ਅ/ਧ 409/420/467/ 468/471 ਭ:ਦ ਅਧੀਨ ਮਾਮਲਾ ਦਰਜ ਰਜਿਸਟਰ ਕੀਤਾ।
ਥਾਣਾ ਸਿਟੀ ਸਾਊਥ ਮੋਗਾ
ਮੁਦਈ ਨੇ ਦਰਜ ਰਜਿਸਟਰ ਕਰਾਇਆ ਕਿ ਉਸਦਾ ਲੜਕਾ ਹਰਦੀਪ ਰਾਮ ਉਮਰ 26 ਸਾਲ ਆਪਣਾ ਮੋਟਰ ਸਾਇਕਲ ਸਪਲੈਡਰ ਪਰ ਸਵਾਰ ਹੋ ਕੇ ਤਾਰੇਵਾਲਾ ਤੋਂ ਬਾਘਾਪੁਰਾਣਾ ਨੂੰ ਰਿਹਾ ਸੀ ਤਾਂ ਬਾਘਾਪੁਰਾਣਾ ਤੋਂ ਬੜੀ ਤੇਜ ਰਫਤਾਰ ਅਤੇ ਲਾਪਰਵਾਹੀ ਨਾਲ ਦੋਸ਼ੀ ਨੇ ਆਪਣਾ ਕੈਂਟਰ ਨੰਬਰੀ ਪੀ ਬੀ10 ਐਚ ਸੀ 1853 ਵਿੱਚ ਲਿਆ ਕੇ ਮਾਰਿਆਂ ਜਿਸ ਨਾਲ ਉਸਦਾ ਲੜਕਾ ਹਰਦੀਪ ਰਾਮ ਬੁਰੀ ਤਰਾਂ ਜਖਮੀ ਹੋ ਗਿਆ ਜਿਸਨੂੰ ਗਰੂ ਗੋਬਿੰਦ ਸਿੰਘ ਮੈਡੀਕਲ ਕਾਲਜ ਅਤੇ ਹਸਪਤਾਲ ਫਰੀਦਕੋਟ ਵਿਖੇ ਦਾਖਿਲ ਕਰਵਾਇਆ ਗਿਆ। ਦੋਰਾਨੇ ਇਲਾਜ ਹਰਦੀਪ ਰਾਮ ਦੀ ਮੌਤ ਹੋ ਗਈ।ਜਿਸਤੇ ਦੋਸ਼ੀ ਖਿਲਾਫ ਮਕੁੱਦਮਾ ਦਰਜ ਰਜਿਸਟਰ ਕੀਤਾ ਗਿਆ। ਸ:ਥ: ਬਲਧੀਰ ਸਿੰਘ ਨੇ ਗੁਰਦੇਵ ਸਿੰਘ ਪੁੱਤਰ ਲਾਭ ਸਿੰਘ ਵਾਸੀ ਬੇਗੂਵਾਲ (ਲੁਧਿਆਣਾ) ਤੇ 233/17-09-2021 ਅ/ਧ 304ਏ/279 ਭ:ਦ ਅਧੀਨ ਮਾਮਲਾ ਦਰਜ ਰਜਿਸਟਰ ਕੀਤਾ।
ਥਾਣਾ ਸਿਟੀ ਮੋਗਾ
ਮੁਦਈ ਨੇ ਦਰਜ ਰਜਿਸਟਰ ਕਰਾਇਆ ਕਿ ਉਸਦਾ ਭਰਾ ਪਵਨ ਕੁਮਾਰ ਉਮਰ 42 ਸਾਲ ਆਪਣਾ ਮੋਟਰ ਸਾਇਕਲ ਪੈਸ਼ਨ ਪ੍ਰੋ ਨੰਬਰੀ ਪੀ ਬੀ 34 9243 ਪਰ ਸਵਾਰ ਹੋ ਕੇ ਆਪਣੇ ਪਿੰਡ ਤੋ ਘੱਲ ਕਲਾਂ ਤੋਂ ਮੋਗੇ ਆ ਰਿਹਾ ਸੀ ਤਾਂ ਪਿੱਛੇ ਤੋਂ ਸਵਾਰੀਆਂ ਢੋਣ ਵਾਲਾ ਟਾਟਾ ਏਸ ਮੈਜਿਕ ਨੰਬਰੀ ਪੀ ਬੀ 04 ਵੀ 8050 ਨੇ ਬੜੀ ਤੇਜ ਰਫਤਾਰ ਅਤੇ ਲਾਪਰਵਾਹੀ ਨਾਲ ਟੱਕਰ ਮਾਰੀ ਜਿਸ ਨਾਲ ਉਸਦੇ ਭਰਾ ਪਵਨ ਕੁਮਾਰ ਬੁਰੀ ਤਰਾਂ ਜਖਮੀ ਹੋ ਗਿਆ ਜਿਸ ਨੂੰ ਮੈਡੀਸਿਟੀ ਮੋਗਾ ਵਿਖੇ ਦਾਖਿਲ ਕਰਵਾਇਆ ਗਿਆ ।ਦੋਰਾਨੇ ਇਲਾਜ ਪਵਨ ਕੁਮਾਰ ਦੀ ਮੌਤ ਹੋ ਗਈ ਅਤੇ ਮੋਟਰ ਸਾਇਕਲ ਟੱਟ ਭੱਜ ਗਿਆ। ਸ:ਥ: ਜਗਮੋਹਨ ਸਿੰਘ ਨੇ ਹਰਵਿੰਦਰ ਸਿੰਘ ਪੁੱਤਰ ਬਲਦੇਵ ਸਿੰਘ ਵਾਸੀ ਨਿਊ ਦਸ਼ੰੇਸ ਨਗਰ ਮੋਗਾ ਤੇ 167/17-09-2021 ਅ/ਧ 304ਏ/279/337/338/327 ਭ:ਦ ਅਧੀਨ ਮਾਮਲਾ ਦਰਜ ਰਜਿਸਟਰ ਕੀਤਾ।
ਥਾਣਾ ਮੈਹਿਣਾ
ਮੁਦਈ ਨੇ ਦਰਜ ਰਜਿਸਟਰ ਕਰਾਇਆ ਕਿ ਅੱਜ ਉਹ ਆਪਣੇ ਘਰ ਕਰੀਬ 15/20 ਦਿਨਾਂ ਬਾਅਦ ਘਰ ਦੀ ਸਫਾਈ ਕਰਨ ਆਇਆ ਸੀ ਜਦ ਉਸਨੇ ਘਰ ਦਾ ਦਰਵਾਜਾ ਖੋਲਿਆ ਤਾਂ ਦੋਸ਼ੀ ਜਸਵੰਤ ਸਿੰਘ ਜਿਸ ਦੇ ਹੱਥ ਵਿੱਚ ਹਥੋੜੀ ਵਰਗੀ ਚੀਜ ਫੜੀ ਸੀ ਪੋੜੀਆਂ ਚੜ੍ਹ ਕੇ ਭੱਜ ਗਿਆ ਜਦ ਉਸ ਨੇ ਅੰਦਰ ਜਾ ਕੇ ਦੇਖਿਆ ਤਾਂ ਘਰ ਦੇ ਬਰਾਡੇ,ਖਿੜਕੀਆਂ ਅਤੇ ਹੋਰ ਲੋਹੇ ਦੀਆਂ ਗਰਿੱਲਾ, ਭਾਡੇ ਆਦਿ ਚੋਰੀ ਸਨ।ਜਿਸਤੇ ਦੋਸ਼ੀ ਨੂੰ ਗ੍ਰਿਫਤਾਰ ਕਰਕੇ ਉਕਤ ਮੁੱਕਦਮਾ ਦਰਜ ਰਜਿਸਟਰ ਕੀਤਾ ਗਿਆ। ਹੋਲ: ਸਿਕੰਦਰ ਸਿੰਘ ਨੇ ਜਸਵੰਤ ਸਿੰਘ ਡਾਕੂ ਪੁੱਤਰ ਜਗਤਾਰ ਸਿੰਘ ਵਾਸੀ ਬੁਘੀਪੁਰਾ ਤੇ 112/17-09-2021 ਅ/ਧ 457/380 ਭ:ਦ ਅਧੀਨ ਮਾਮਲਾ ਦਰਜ ਰਜਿਸਟਰ ਕੀਤਾ।
ਥਾਣਾ ਕੋਟ ਈਸੇ ਖਾਂ
ਦੋਰਾਨੇ ਗਸ਼ਤ ਮੁਖਬਰ ਖਾਸ ਦੀ ਇਤਲਾਹ ਪਰ ਦੋਸ਼ੀ ਨੂੰ ਗ੍ਰਿਫਤਾਰ ਕਰਕੇ ਉਸ ਪਾਸੋਂ 100 ਗ੍ਰਾਂਮ ਹੈਰੋਇਨ ਬ੍ਰਾਂਮਦ ਕਰ ਲਈ ਗਈ। ਐਸ ਆਈ ਗੁਰਾਦਿੱਤਾ ਸਿੰਘ ਨੇ ਅਮ੍ਰਿੰਤਪਾਲ ਸਿੰਘ ਉਰਫ ਸੋਢੀ ਪੁੱਤਰ ਗੁਰਚਰਨ ਸਿੰਘ ਵਾਸੀ ਦੋਲੇਵਾਲਾ ਤੇ 168/17-09-2021 ਅ/ਧ 21-61-85 ਐਨ.ਡੀ.ਪੀ.ਐਸ ਐਕਟ ਅਧੀਨ ਮਾਮਲਾ ਦਰਜ ਰਜਿਸਟਰ ਕੀਤਾ।
ਥਾਣਾ ਕੋਟ ਈਸੇ ਖਾਂ
ਦੋਰਾਨੇ ਗਸ਼ਤ ਮੁਖਬਰ ਖਾਸ ਦੀ ਇਤਲਾਹ ਪਰ ਦੋਸ਼ੀ ਬਾਜ ਸਿੰਘ ਪਾਸੋਂ 50 ਗ੍ਰਾਂਮ ਹੈਰੋਇਨ ਅਤੇ ਦੋਸ਼ੀ ਗੁਰਦੇਵ ਸਿੰਘ ਪਾਸੋਂ 300 ਗ੍ਰਾਂਮ ਹੈਰੋਇਨ ਕੁੱਲ 350 ਗ੍ਰਾਂਮ ਹੈਰੋਇਨ ਬ੍ਰਾਂਮਦ ਕੀਤੀ ਗਈ। ਐਸ ਆਈ ਲਖਵਿੰਦਰ ਸਿੰਘ ਨੇ 1.ਬਾਜ ਸਿੰਘ ਬਾਜੀ ਪੁੱਤਰ ਕਮਸ਼ੀਰ ਸਿੰਘ 2.ਗੁਰਦੇਵ ਸਿੰਘ ਉਰਫ ਲਾਡੀ ਪੁੱਤਰ ਗੁਰਚਰਨ ਸਿੰਘ ਵਾਸੀਆਨ ਦੋਲੇਵਾਲਾ ਤੇ 169/17-09-2021 ਅ/ਧ 21-61-85 ਐਨ.ਡੀ.ਪੀ.ਐਸ ਐਕਟ ਅਧੀਨ ਮਾਮਲਾ ਦਰਜ ਰਜਿਸਟਰ ਕੀਤਾ ।
ਥਾਣਾ ਬੱਧਨੀ ਕਲਾਂ
ਦੋਰਾਨੇ ਗਸ਼ਤ ਮੁਖਬਰ ਖਾਸ ਦੀ ਇਤਲਾਹ ਪਰ ਦੋਸ਼ੀ ਨੁੰ ਗ੍ਰਿਫਤਾਰ ਕਰਕੇ ਉਸ ਪਾਸੋਂ 250 ਨਸ਼ੀਲੀਆਂ ਗੋਲੀਆਂ ਮਾਰਕਾ ਐਟੀਜੋਲਮ 0.5 ਬ੍ਰਾਂਮਦ ਕੀਤਆਂਿ ਗਈਆਂ। ਐਸ ਆਈ ਦਿਲਬਾਗ ਸਿੰਘ ਨੇ ਗੁਰਸੇਵਕ ਸਿੰਘ ਉਰਫ ਬੱਗੀ ਪੁੱਤਰ ਨਿਰਮਲ ਸਿੰਘ ਵਾਸੀ ਅਜੀਤ ਨਗਰ ਬੱਧਨੀ ਕਲਾਂ ਤੇ 133/17-09-2021 ਅ/ਧ 22/61/85 ਐਨ ਡੀ ਪੀ ਐਸ ਐਕਟ ਅਧੀਨ ਮਾਮਲਾ ਦਰਜ ਰਜਿਸਟਰ ਕੀਤਾ।
ਥਾਣਾ ਫਤਿਹਗੜ੍ਹ ਪੰਜਤੂਰ
ਦੋਰਾਨੇ ਗਸ਼ਤ ਮੁਖਬਰ ਖਾਸ ਦੀ ਇਤਲਾਹ ਪਰ ਦੋਸ਼ਣ ਨੂੰ ਗ੍ਰਿਫਤਾਰ ਕਰਕੇ ਉਸ ਪਾਸੋਂ 25 ਗ੍ਰਾਂਮ ਹੈਰੋਇਨ ਬ੍ਰਾਂਮਦ ਕੀਤੀ ਗਈ। ਸ:ਥ: ਗੁਰਪਾਲ ਸਿੰਘ ਨੇ ਗੁਰਦੀਪ ਕੌਰ ਉਰਫ ਪਾਲੋ ਪਤਨੀ ਸੁਰਜੀਤ ਸਿੰਘ ਵਾਸੀ ਦੋਲੇਵਾਲਾ ਮਾਇਰ ਤੇ 69/17-09-2021 ਅ/ਧ 21-61-85 ਐਨ.ਡੀ.ਪੀ.ਐਸ ਐਕਟ ਅਧੀਨ ਮਾਮਲਾ ਦਰਜ ਰਜਿਸਟਰ ਕੀਤਾ ।
ਥਾਣਾ ਸਿਟੀ ਮੋਗਾ
ਦੋਰਾਨੇ ਗਸ਼ਤ ਮੁਖਬਰ ਖਾਸ ਦੀ ਇਤਲਾਹ ਪਰ ਦੋਸ਼ੀ ਅੰਗਰੇਜ ਸਿੰਘ ਪਾਸੋਂ 280 ਗ੍ਰਾਂਮ ਹੈਰੋਇਨ ਅਤੇ ਦੋਸ਼ੀ ਹੁਸ਼ਿਆਰ ਸਿੰਘ ਪਾਸੋਂ 30 ਗ੍ਰਾਂਮ ਹੈਰੋਇਨ ਕੁੱਲ 310 ਗ੍ਰਾਂਮ ਹੈਰੋਇਨ ਬ੍ਰਾਂਮਦ ਕੀਤੀ ਗਈ। ਐਸ ਆਈ ਗੁਰਤੇਜ ਸਿੰਘ ਨੇ ਅੰਗਰੇਜ ਸਿੰਘ ਪੁੱਤਰ ਸਵਰਨ ਸਿੰਘ ਵਾਸੀ ਦੋਲੇਵਾਲਾ 2.ਹੁਸ਼ਿਆਰ ਸਿੰਘ ਪੁੱਤਰ ਸਵਰਨ ਸਿੰਘ ਵਾਸੀ ਦੋਲੇਵਾਲਾ ਤੇ 168/17-09-2021 ਅ/ਧ 21/61/85 ਐਨ ਡੀ ਪੀ ਐਸ ਐਕਟ ਅਧੀਨ ਮਾਮਲਾ ਦਰਜ ਰਜਿਸਟਰ ਕੀਤਾ।
ਥਾਣਾ ਸਿਟੀ ਮੋਗਾ
ਦੋਰਾਨੇ ਗਸ਼ਤ ਮੁਖਬਰ ਖਾਸ ਦੀ ਇਤਲਾਹ ਪਰ ਦੋਸ਼ੀ ਜਗਰਾਜ ਸਿੰਘ ਪਾਸੋਂ 260 ਗ੍ਰਾਂਮ ਹੈਰੋਇਨ ਅਤੇ ਦੋਸ਼ੀ ਮਨਦੀਪ ਸਿੰਘ ਪਾਸੋਂ 20 ਗ੍ਰਾਂਮ ਹੈਰੋਇਨ ਕੁੱਲ 280 ਗ੍ਰਾਂਮ ਹੈਰੋਇਨ ਬ੍ਰਾਂਮਦ ਕੀਤੀ ਗਈ। ਸ:ਥ:ਗੁਰਜਿੰਦਰ ਸਿੰਘ ਨੇ ਜਗਰਾਜ ਸਿੰਘ ਪੁੱਤਰ ਭਿੰਦਰ ਸਿੰਘ ਵਾਸੀ ਫਿਰੋਜਪਵਾਲਾ ਬਾਡਾ 2.ਮਨਦੀਪ ਸਿੰਘ ਪੁੱਤਰ ਮਲਕੀਤ ਸਿੰਘ ਵਾਸੀ ਫਿਰੋਜਵਾਲਾ ਬਾਡਾ ਤੇ 169/17-09-2021 ਅ/ਧ 21/61/85 ਐਨ ਡੀ ਪੀ ਐਸ ਐਕਟ ਅਧੀਨ ਮਾਮਲਾ ਦਰਜ ਰਜਿਸਟਰ ਕੀਤਾ।
ਥਾਣਾ ਸਦਰ ਮੋਗਾ
ਦੋਰਾਨੇ ਗਸ਼ਤ ਮੁਖਬਰ ਖਾਸ ਦੀ ਇਤਲਾਹ ਪਰ ਦੋਸ਼ੀ ਨੂੰ ਗ੍ਰਿਫਤਾਰ ਕਰਕੇ ਉਸ ਪਾਸੋਂ 20 ਬੋਤਲਾਂ ਨਜਾਇਜ ਸ਼ਰਾਬ ਦੀਆਂ ਬ੍ਰਾਂਮਦ ਕੀਤੀਆਂ ਗਈਆਂ। ਸ:ਥ: ਰਛਪਾਲ ਸਿੰਘ ਨੇ ਜਗਸੀਰ ਸਿੰਘ ਪੁੱਤਰ ਤਾਰਾ ਸਿੰਘ ਵਾਸੀ ਡਰੋਲੀ ਭਾਈ ਤੇ 125/17-09-2021 ਅ/ਧ 61-1-14 ਐਕਸਾਈਜ ਐਕਟ ਅਧੀਨ ਮਾਮਲਾ ਦਰਜ ਰਜਿਸਟਰ ਕੀਤਾ ।
ਥਾਣਾ ਸਮਾਲਸਰ
ਦੋਰਾਨੇ ਗਸ਼ਤ ਮੁਖਬਰ ਖਾਸ ਦੀ ਇਤਲਾਹ ਪਰ ਦੋਸ਼ੀ ਨੂੰ ਦੜਾ ਸੱਟਾ ਲਗਾਊਦੇ ਸਮੇ ਗ੍ਰਿਫਤਾਰ ਕਰਕੇ ਉਸ ਪਾਸੋਂ 2800 ਰੁਪਏ ਬ੍ਰਾਂਮਦ ਕੀਤੇ ਗਏ। ਸ:ਥ: ਜਸਵੰਤ ਸਿੰਘ ਨੇ ਰਾਜਦੀਪ ਸਿੰਘ ਪੁੱਤਰ ਰੂਪ ਲਾਲ ਵਾਸੀ ਪਿੰਡ ਰੋਡੇ ਤੇ 101/17-09-2021 ਅ/ਧ 13ਏ/3/67 ਜੂਆ ਐਕਟ ਅਧੀਨ ਮਾਮਲਾ ਦਰਜ ਰਜਿਸਟਰ ਕੀਤਾ।
ਥਾਣਾ ਧਰਮਕੋਟ
ਦੋਰਾਨੇ ਗਸ਼ਤ ਮੁਖਬਰ ਖਾਸ ਦੀ ਇਤਲਾਹ ਪਰ ਦੋਸ਼ੀ ਨੂੰ ਗ੍ਰਿਫਤਾਰ ਕਰਕੇ ਉਸ ਪਾਸੋਂ 100 ਲੀਟਰ ਲਾਹਣ ਬ੍ਰਾਂਮਦ ਕੀਤੀ ਗਈ। ਸ:ਥ: ਜਸਵਿੰਦਰ ਸਿੰਘ ਨੇ ਕੁਲਵਿੰਦਰ ਸਿੰਘ ਉਰਫ ਲਾਡੀ ਪੁੱਤਰ ਫੁੱਮਣ ਸਿੰਘ ਵਾਸੀ ਚੱਕ ਸਿੰਘ ਪੁਰਾ ਤੇ 194/17-09-2021 ਅ/ਧ 61-1-14 ਐਕਸਾਈਜ ਐਕਟ ਅਧੀਨ ਮਾਮਲਾ ਦਰਜ ਰਜਿਸਟਰ ਕੀਤਾ ।
PUNJAB




INDIA








WORLD









