ਥਾਣਾ ਧਰਮਕੋਟ
ਮੁਖਬਰ ਖਾਸ ਨੇ ਇਤਲਾਹ ਦਿੱਤੀ ਕਿ ਦੋਸ਼ੀਆਨ ਸੱਤਲੁਜ ਦਰਿਆ ਵਿੱਚੋਂ ਨਜਾਇਜ ਮਾਇਨਿੰਗ ਕਰਵਾ ਰਹੇ ਹਨ ਜੇਕਰ ਰੇਡ ਕੀਤਾ ਜਾਵੇ ਤਾਂ ਹੁਣੇ ਕਾਬੂ ਆ ਸਕਦੇ ਹਨ ਰੇਡ ਕਰਨ ਪਰ ਦੋਸ਼ੀਆਨ 265 ਡੀ ਆਈ ਟਰੈਕਟਰ ਨੰਬਰੀ ਪੀ ਬੀ 10 ਬੀ ਜੀ 4067 ਸਮੇਤ ਰੇਤਾ ਦੀ ਭਰੀ ਟਰਾਲੀ ਛੱਡਕੇ ਮੋਕਾ ਤੋਂ ਫਰਾਰ ਹੋ ਗਏ।ਜਦ ਮਨ ਸ:ਥ: ਸੁਲੱਖਣ ਸਿੰਘ ਮੋਕਾ ਤੋਂ ਟਰੈਕਟਰ ਬ੍ਰਾਂਮਦ ਕਰਕੇ ਥਾਣਾ ਆ ਰਿਹਾ ਸੀ ਤਾਂ ਉਕਤਾਨ ਦੋਸ਼ੀਆਂ ਮੋਟਰ ਸਾਇਕਲਾਂ ਪਰ ਸਵਾਰ ਹੋ ਕੇ ਜਬਰਦਸਤੀ ਟਰੈਕਟਰ ਸਮੇਤ ਰੇਤਾ ਦੀ ਭਰੀ ਟਰਾਲੀ ਖੋਹਣ ਆਏ ਅਤੇ ਟਰੈਕਟਰ ਦੀ ਚਾਬੀ ਕੱਢ ਕੇ ਮੋਕਾ ਤੋਂ ਫਰਾਰ ਹੋ ਗਏ ਜਿਨਾਂ ਨੇ ਅਜਿਹਾ ਕਰਕੇ ਮਨ ਏ ਐਸ ਆਈ ਸੁਲੱਖਣ ਸਿੰਘ 806 ਮੋਗਾ ਦੀ ਸਰਕਾਰੀ ਡਿਊਟੀ ਵਿੱਚ ਵਿਘਣ ਪਾਇਆ।ਜਿਸਤੇ ਦੋਸ਼ੀਆਂ ਖਿਲਾਫ ਮੁੱਕਦਮਾ ਦਰਜ ਰਜਿਸਟਰ ਕੀਤਾ ਗਿਆ। ਸ:ਥ: ਸੁਲੱਖਣ ਸਿੰਘ ਨੇ 1.ਪ੍ਰੀਤ ਸਿੰਘ ਪੁੱਤਰ ਅਜੀਤ ਸਿੰਘ 2.ਲੱਡੂ ਪੁੱਤਰ ਪ੍ਰੀਤਮ ਸਿੰਘ 3.ਬੱਬੂ ਪੁੱਤਰ ਪ੍ਰੀਤਮ ਸਿੰਘ ਵਾਸੀਆਨ ਚੱਕ ਭੌਰੇ 4.ਦਿਲਬਾਗ ਸਿੰਘ ਪੁੱਤਰ ਸੁਰਜੀਤ ਸਿੰਘ 5.ਬਲਵਿੰਦਰ ਸਿੰਘ ਪੁੱਤਰ ਸੁਰਜੀਤ ਸਿੰਘ 6.ਸੁਰਜੀਤ ਸਿੰਘ ਪੁੱਤਰ ਹਰਨਾਮ ਸਿੰਘ ਵਾਸੀਆਨ ਗੱਟੀ ਜੱਟਾਂ ਅਤੇ 5/6 ਨਾਮਾਲੂਮ ਆਦਮੀ ਤੇ 199/22-09-2021 ਅ/ਧ 186/341/379/ 411 ਭ:ਦ 21 ਮਾਇਨਿੰਗ ਐਕਟ ਅਧੀਨ ਮਾਮਲਾ ਦਰਜ ਰਜਿਸਟਰ ਕੀਤਾ।
ਥਾਣਾ ਮੈਹਿਣਾ
ਦੋਰਾਨੇ ਗਸ਼ਤ ਮੁਖਬਰ ਖਾਸ ਦੀ ਇਤਲਾਹ ਪਰ ਦੋਸ਼ੀ ਨੂੰ ਮੋਟਰ ਸਾਇਕਲ ਹੀਰੋ ਹਾਡਾ ਨੰਬਰੀ ਪੀ ਬੀ 29 ਐਲ 5316 ਸਮੇਤ ਗ੍ਰਿਫਤਾਰ ਕਰਕੇ ਉਸ ਪਾਸੋਂ 5 ਕਿੱਲੋਗ੍ਰਾਂਮ ਡੋਡੇ ਪੋਸਤ ਸਾਬਤ ਬ੍ਰਾਂਮਦ ਕੀਤਾ ਗਿਆ।ਜਿਸਤੇ ਦੋਸ਼ੀ ਖਿਲਾਫ ਮੁੱਕਦਮਾ ਦਰਜ ਰਜਿਸਟਰ ਕੀਤਾ ਗਿਆ। ਇੰਸ: ਬਲਰਾਜ ਮੋਹਨ ਨੇ ਸੁਖਪਾਲ ਸਿੰਘ ਉਰਫ ਪਾਲ ਪੁੱਤਰ ਦੇਵ ਸਿੰਘ ਵਾਸੀ ਨੱਥੂਵਾਲਾ ਜਦੀਦ ਤੇ 113/22-09-2021 ਅ/ਧ 15-61-85 ਐਨ.ਡੀ.ਪੀ.ਐਸ ਐਕਟ ਅਧੀਨ ਮਾਮਲਾ ਦਰਜ ਰਜਿਸਟਰ ਕੀਤਾ।
ਥਾਣਾ ਕੋਟ ਈਸੇ ਖਾਂ
ਦੋਰਾਨੇ ਗਸ਼ਤ ਮੁਖਬਰ ਖਾਸ ਦੀ ਇਤਲਾਹ ਪਰ ਦੋਸ਼ੀ ਨੂੰ ਗ੍ਰਿਫਤਾਰ ਕਰਕੇ ਉਸ ਪਾਸੋਂ 7 ਗ੍ਰਾਂਮ ਹੈਰੋਇਨ ਬ੍ਰਾਂਮਦ ਕੀਤੀ ਗਈ।ਜਿਸਤੇ ਦੋਸ਼ੀ ਖਿਲਾਫ ਮੁੱਕਦਮਾ ਦਰਜ ਰਜਿਸਟਰ ਕੀਤਾ ਗਿਆ। ਸ:ਥ: ਮੇਜਰ ਸਿੰਘ ਨੇ ਅਮਨਪ੍ਰੀਤ ਸਿੰਘ ਪੁੱਤਰ ਜਸਪਾਲ ਸਿੰਘ ਵਾਸੀ ਜਨੇਰ ਤੇ 170/22-09-2021 ਅ/ਧ 21/61/85 ਐਨ ਡੀ ਪੀ ਐਸ ਐਕਟ ਅਧੀਨ ਮਾਮਲਾ ਦਰਜ ਰਜਿਸਟਰ ਕੀਤਾ।
ਥਾਣਾ ਸਮਾਲਸਰ
ਦੋਰਾਨੇ ਗਸ਼ਤ ਮੁਖਬਰ ਖਾਸ ਦੀ ਇਤਲਾਹ ਪਰ ਦੋਸ਼ੀਆਨ ਨੂੰ ਗ੍ਰਿਫਤਾਰ ਕਰਕੇ ਉਹਨਾ ਪਾਸੋਂ ਘੋੜਾ ਟਰਾਲਾ ਨੰਬਰੀ ਪੀ ਬੀ 29 ਐਮ 9072 ਸਮੇਤ ਗ੍ਰਿਫਤਾਰ ਕਰਕੇ 2 ਕੁਇੰਟਲ 70 ਕਿੱਲੋ ਭੁੱਕੀ ਚੂਰਾ ਪੋਸਤ ਬ੍ਰਾਂਮਦ ਕੀਤਾ ਗਿਆ।ਜਿਸਤੇ ਦੋਸ਼ੀਆਂ ਖਿਲਾਫ ਮੁੱਕਦਮਾ ਦਰਜ ਰਜਿਸਟਰ ਕੀਤਾ ਗਿਆ। ਐਸ ਆਈ ਗੁਰਤੇਜ ਸਿੰਘ ਨੇ 1.ਰੂਪ ਸਿੰਘ ਪੁੱਤਰ ਗੁਰਚਰਨ ਸਿੰਘ ਵਾਸੀ ਰੋਡੇ 2.ਜਸਵਿੰਦਰ ਸਿੰਘ ਪੁੱਤਰ ਲਖਵੀਰ ਸਿੰਘ ਵਾਸੀ ਰੋਡੇ ਤੇ 103/22-09-2021 ਅ/ਧ 15-61-85 ਐਨ.ਡੀ.ਪੀ.ਐਸ ਐਕਟ ਅਧੀਨ ਮਾਮਲਾ ਦਰਜ ਰਜਿਸਟਰ ਕੀਤਾ।
ਥਾਣਾ ਨਿਹਾਲ ਸਿੰਘ ਵਾਲਾ
ਦੋਰਾਨੇ ਗਸ਼ਤ ਮੁਖਬਰ ਖਾਸ ਦੀ ਇਤਲਾਹ ਪਰ ਦੋਸ਼ੀ ਨੂੰ ਦੜ੍ਹਾ ਸੱਟਾ ਲਗਾਊਦੇ ਸਮੇ ਗ੍ਰਿਫਤਾਰ ਕਰਕੇ ਉਹਨਾਂ ਪਾਸੌਂ 3060 ਰੁਪਏ ਬ੍ਰਾਂਮਦ ਕੀਤੇ ਗਏ। ਸ:ਥ: ਅਮਰਜੀਤ ਸਿੰਘ ਨੇ 1.ਅਰੁਣ ਕੁਮਾਰ ਪੁੱਤਰ ਅਮਰ ਨਾਥ 2.ਰਕੇਸ਼ ਕੁਮਾਰ ਪੁੱਤਰ ਪਵਨ ਕੁਮਾਰ 3.ਮਨੂਸ਼ ਕੁਮਾਰ ਚੂਹੀ ਪੁੱਤਰ ਅਸ਼ੋਕ ਕੁਮਾਰ ਵਾਸੀ ਨਿਹਾਲ ਸਿੰਘ ਵਾਲਾ ਤੇ 183/22-09-2021ਅ/ਧ 13ਏ/3/67 ਜੂਆ ਐਕਟ ਅਧੀਨ ਮਾਮਲਾ ਦਰਜ ਰਜਿਸਟਰ ਕੀਤਾ।
PUNJAB




INDIA








WORLD









