ਥਾਣਾ ਧਰਮਕੋਟ
ਦੋਰਾਨੇ ਗਸ਼ਤ ਮੁਖਬਰ ਖਾਸ ਨੇ ਇਤਲਾਹ ਦਿੱਤੀ ਕਿ ਐਮ.ਐਸ ਰਾਣਾ ਐਂਡ ਕੰਪਨੀ ਕੋਟ ਈਸੇ ਖਾਂ ਦੇ ਨਾਮ ਪਰ ਪਿੰਡ ਪਿੱਪਲੀ ਵਿਖੇ ਰੇਤਾ ਦੀ ਖੱਡ ਅਲਾਟ ਹੋਈ ਹੈ।ਬਰਸਾਤੀ ਮੋਸਮ ਕਾਰਨ ਉਕਤ ਕੰਪਨੀ ਨੇ ਪਿੰਡ ਸ਼ੇਰਪੁਰ ਤਾਇਬਾਂ ਦੇ ਰਕਬੇ ਵਿੱਚ ਮਾਈਨਿੰਗ ਵਿਭਾਗ ਦੀ ਮੰਨਜੂਰੀ ਲੈ ਕੇ, ਰੇਤਾ ਸਟੋਰ ਕੀਤਾ ਸੀ। ਜਿਥੋਂ ਕੰਪਨੀ ਦੇ ਮਾਲਕ ਅਤੇ ਵਰਕਰ, ਬਿਨ੍ਹਾ ਵਜਨ ਕੀਤੇ,ਬਿਨ੍ਹਾ ਕੰਪਿਊਟਰ ਪਰਚੀ ਅਤੇ ਟਰੈਕਟਰ ਟਰਾਲੀਆਂ ਦੀ ਕੰਪਿਊਟਰ ਰਾਂਹੀ ਫੋਟੋ ਖਿਚੇ ਬਗੈਰ, ਸ਼ੇਰਪੁਰ ਤਾਇਬਾਂ ਵਿਖੇ ਸਟੋਰ ਕੀਤੀ ਰੇਤਾ ਵਿਚੋਂ ਗੈਰਕਾਨੂੰਨੀ ਤਰੀਕੇ ਨਾਲ ਰੇਤਾ ਵੇਚ ਰਹੇ ਹਨ। ਜਿਸਤੇ ਮੁਕੱਦਮਾਂ ਉਕਤ ਦਰਜ ਰਜਿਸਟਰ ਕੀਤਾ ਗਿਆ। ਸ:ਥ: ਬੂਟਾ ਸਿੰਘ ਨੇ ਐਮ.ਐਸ ਰਾਣਾ ਐਂਡ ਕੰਪਨੀ ਕੋਟ ਈਸੇ ਖਾਂ ਤੇ 202/25-09-2021 ਅ/ਧ 379 ਭ:ਦ: 21(3) ਮਾਈਨਿੰਗ ਐਕਟ ਅਧੀਨ ਮਾਮਲਾ ਦਰਜ ਰਜਿਸਟਰ ਕੀਤਾ।
PUNJAB




INDIA








WORLD









