ਥਾਣਾ ਮੈਹਿਣਾ
ਮੁਦੈਲਾ ਨੇ ਦਰਜ ਰਜਿਸਟਰ ਕਰਾਇਆ ਕਿ ਉਸਦਾ ਪਿਤਾ ਜੋ ਡਰਾਇਵਰੀ ਕਰਦਾ ਹੈ ਅਤੇ ਉਸਦੀ ਮਾਤਾ ਗੁਰਪ੍ਰੀਤ ਕੌਰ ਜੋ ਨਰੇਗਾ ਦਾ ਕੰਮ ਕਰਦੀ ੈਹੈ ਮਿਤੀ 27-09-2021 ਨੂੰ ਜਦ ਅਬੀਜੋਤ ਕੌਰ ਸਕੂਲ ਤੋਂ ਘਰ ਵਾਪਿਸ ਆਈ ਜਿਥੇ ਉਸਦਾ ਤਾਇਆ ਪਵਨ ਸਿੰਘ ਘਰ ਪਹਿਲਾ ਹੀ ਮਜੂਦ ਸੀ ਜਿਸਨੇ ਉਸਦੇ ਘਰ ਅੰਦਰ ਆਉਦਿਆਂ ਹੀ ਬਾਹਰਲਾ ਗੇਟ ਬੰਦ ਕਰਕੇ ਉਸਨੂੰ ਧੱਕੇ ਨਾਲ ਅੰਦਰ ਲਿਜਾ ਕੇ ਮੁਦੈਲਾ ਅਬੀਜੋਤ ਕੌਰ ਦੀ ਮਰਜੀ ਦੇ ਖਿਲਾਫ ਬਲਾਤਕਾਰ ਕੀਤਾ। ਰੋਲਾ ਪਾਉਣ ਤੇ ਦੋਸ਼ੀ ਮੌਕਾ ਤੋਂ ਫਰਾਰ ਹੋ ਗਿਆ।ਜਿਸਤੇ ਦੋਸ਼ੀ ਖਿਲਾਫ ਮਕੁੱਦਮਾ ਦਰਜ ਰਜਿਸਟਰ ਕੀਤਾ ਗਿਆ। ਇੰਸ: ਕਰਮਜੀਤ ਕੌਰ ਨੇ ਪਵਨ ਸਿੰਘ ਪੁੱਤਰ ਨਛੱਤਰ ਸਿੰਘ ਵਾਸੀ ਬੁਘੀਪੁਰਾ ਤੇ 115/28-09-2021 ਅ/ਧ 376 ਭ:ਦ , 4 ਪੋਸਕੋ ਐਕਟ ਅਧੀਨ ਮਾਮਲਾ ਦਰਜ ਰਜਿਸਟਰ ਕੀਤਾ।
PUNJAB




INDIA








WORLD









