ਥਾਣਾ ਸਮਾਲਸਰ
ਦੋਰਾਨੇ ਗਸ਼ਤ ਮੁਖਬਰ ਖਾਸ ਨੇ ਇਤਲਾਹ ਦਿੱਤੀ ਕਿ ਦੋਸ਼ੀਆਨ ਖੱਡਿਆ ਵਿੱਚ ਚੋਰੀ ਰੇਤਾ ਭਰਕੇ ਆਪਣੇ ਆਪਣੇ ਟਰੈਕਟਰ ਟਰਾਲੀਆਂ ਪਰ ਲੋਡ ਕਰਕੇ, ਵਾਇਆ ਸਮਾਲਸਰ ਭਗਤਾ ਭਾਈਕਾ ਵੱਲ ਨੂੰ ਵੇਚਣ ਲਈ ਜਾਂਦੇ ਹਨ। ਜਿਸਤੇ ਦੋਸ਼ੀਆਂ ਨੂੰ ਗ੍ਰਿਫਤਾਰ ਕਰਕੇ ਉਹਨਾ ਪਾਸੋਂ 5 ਟਰੈਕਟਰ ਟਰਾਲੀਆਂ (ਲੋਡ ਰੇਤਾ) ਬ੍ਰਾਂਮਦ ਕਰ ਲਈਆਂ ਗਈਆਂ। ਸ:ਥ: ਜਗਜੀਤ ਸਿੰਘ ਨੇ 1.ਗੁਰਪ੍ਰੀਤ ਸਿੰਘ ਪੁੱਤਰ ਸਵਰਨ ਸਿੰਘ ਵਾਸੀ ਕੋਠੇ ਲਾਲ ਸਿੰਘ ਚੈਨਾ ਰੋਡ, ਜੈਤੋ ਜਿਲ੍ਹਾ ਫਰੀਦਕੋਟ
2.ਲਵਪ੍ਰੀਤ ਸਿੰਘ ਪੁੱਤਰ ਗੁਰਮੀਤ ਸਿੰਘ ਵਾਸੀ ਬਰਗਾੜੀ ਜਿਲ੍ਹਾ ਫਰੀਦਕੋਟ
3.ਅਰਸ਼ਦੀਪ ਸਿੰਘ ਪੁੱਤਰ ਸੇਵਕ ਸਿੰਘ ਵਾਸੀ ਬਾਜਾਖਾਨਾ ਜਿਲ੍ਹਾ ਫਰੀਦਕੋਟ
4.ਗੁਰਪ੍ਰੀਤ ਸਿੰਘ ਪੁੱਤਰ ਅਜਮੇਰ ਸਿੰਘ ਵਾਸੀ ਮਾਹਲ ਕਲਾਂ ਜਿਲ੍ਹਾ ਮੋਗਾ
5.ਗੁਰਚਰਨ ਸਿੰਘ ਪੁੱਤਰ ਲਾਲ ਸਿੰਘ ਵਾਸੀ ਵਾਂਦਰ ਜਿਲ੍ਹਾ ਮੋਗਾ
ਤੇ 107/06-10-2021 ਅ/ਧ 379,411 ਭ:ਦ: 21 ਮਾਈਨਸ ਐਂਡ ਮਿਨਰਲ ਐਕਟ 1957 ਅਧੀਨ ਮਾਮਲਾ ਦਰਜ ਰਜਿਸਟਰ ਕੀਤਾ।
ਥਾਣਾ ਮਹਿਣਾ
ਦੋਰਾਨੇ ਗਸ਼ਤ ਮੁਖਬਰ ਖਾਸ ਨੇ ਇਤਲਾਹ ਦਿੱਤੀ ਕਿ ਦੋਸ਼ੀ ਭੋਲੇ ਭਾਲੇ ਲੋਕਾਂ ਨੂੰ ਸਸਤੇ ਰੇਟ ਤੇ ਵੱਡੀਆਂ-ਵੱਡੀਆਂ ਸਹੁਲਤਾਂ ਦੇਣ ਦਾ ਝਾਂਸਾ ਦੇ ਕੇ, ਹੋਟਲ (ਹੋਟਲ ਗਰੈਂਡ ਵਿੱਲਾ, ਅੰਮ੍ਰਿਤਸਰ ਰੋਡ, ਬੁੱਗੀਪੁਰਾ ਮੋਗਾ) ਵੱਲ ਅਕਰਸ਼ਿਤ ਕਰਦਾ ਹੈ ਅਤੇ ਪੰਜਾਬ ਸਰਕਾਰ ਦਾ ਟੈਕਸ ਬਚਾਉਣ ਲਈ ਰਜਿਸਟਰ ਵਿੱਚ ਐਂਟਰੀ ਨਹੀ ਕਰਦਾ। ਜਿਸ ਨਾਲ ਭੋਲੇ ਭਾਲੇ ਲੋਕਾਂ ਦਾ ਵਿੱਤੀ ਨੁਕਸਾਨ ਹੁੰਦਾ ਹੈ। ਦੋਸ਼ੀ ਉਹਨਾ ਨੂੰ ਵਧੀਆਂ ਸਹੂਲਤਾਂ ਨਹੀ ਦਿੰਦਾ ਅਤੇ ਨਾ ਹੀ ਉਹਨਾ ਨੂੰ ਬਿੱਲ ਕੱਟ ਕੇ ਦਿੰਦਾ ਹੈ। ਦੋਸ਼ੀ ਰਣਜੀਤ ਸਿੰਘ ਭੁੱਕੀ ਚੂਰਾ ਪੋਸਤ ਵੇਚਦਾ ਅਤੇ ਖਾਂਦਾ ਵੀ ਹੈ। ਹੁਣੇ ਰੇਡ ਕਰਨ ਤੇ ਦੋਸ਼ੀ ਪਾਸੋਂ ਭੁੱਕੀ ਚੂਰਾ ਪੋਸਤ ਅਤੇ ਰਜਿਸਟਰ ਬ੍ਰਾਂਮਦ ਹੋ ਸਕਦੇ ਹਨ ਜਿਸਤੇ ਮੁਕੱਦਮਾਂ ਦਰਜ ਰਜਿਸਟਰ ਕੀਤਾ ਗਿਆ।ਜਿਸਤੇ ਦੋਸ਼ੀ ਨੂੰ ਗ੍ਰਿਫਤਾਰ ਕਰਕੇ ਉਸ ਪਾਸੋਂ 22 ਗ੍ਰਾਂਮ ਭੁੱਕੀ ਚੂਰਾ ਪੋਸਤ ਬ੍ਰਾਂਮਦ ਕਰ ਲਿਆ ਗਿਆ। ਥਾਣੇਦਾਰ ਲਖਵੀਰ ਸਿੰਘ ਨੇ ਰਣਜੀਤ ਸਿੰਘ ਪੁੱਤਰ ਹੀਰਾ ਸਿੰਘ ਵਾਸੀ ਡਬਰਾ ਸੁਰਾਲਾ ਜਿਲ੍ਹਾ ਅਲਮੋਰਾ (ਉਤਰਾਖੰਡ) ਤੇ 121/06-10-2021 ਅ/ਧ 420 ਭ:ਦ: 15,27-61-85 ਐਨ.ਡੀ.ਪੀ.ਐਸ ਐਕਟ ਅਤੇ 14 ਸ਼ੳਰੳਸਿ ਅਚਟ 1867/14 ਅਧੀਨ ਮਾਮਲਾ ਦਰਜ ਰਜਿਸਟਰ ਕੀਤਾ।
ਥਾਣਾ ਮਹਿਣਾ
ਦੋਰਾਨੇ ਗਸ਼ਤ ਮੁਖਬਰ ਖਾਸ ਨੇ ਇਤਲਾਹ ਦਿੱਤੀ ਕਿ ਦੋਸ਼ੀ ਭੋਲੇ ਭਾਲੇ ਲੋਕਾਂ ਨੂੰ ਸਸਤੇ ਰੇਟ ਤੇ ਵੱਡੀਆਂ-ਵੱਡੀਆਂ ਸਹੁਲਤਾਂ ਦੇਣ ਦਾ ਝਾਂਸਾ ਦੇ ਕੇ , ਉਹਨਾ ਨੂੰ ਆਪਣੇ ਹੋਟਲ ਵੱਲ ਅਕਰਸ਼ਿਤ ਕਰਦਾ ਹੈ ਅਤੇ ਪੰਜਾਬ ਸਰਕਾਰ ਦਾ ਟੈਕਸ ਬਚਾਉਣ ਲਈ ਰਜਿਸਟਰ ਵਿੱਚ ਐਂਟਰੀ ਨਹੀ ਕਰਦਾ। ਜਿਸ ਨਾਲ ਭੋਲੇ ਭਾਲੇ ਲੋਕਾਂ ਦਾ ਵਿੱਤੀ ਨੁਕਸਾਨ ਹੁੰਦਾ ਹੈ। ਦੋਸ਼ੀ ਉਹਨਾ ਨੂੰ ਵਧੀਆਂ ਸਹੂਲਤਾਂ ਨਹੀ ਦਿੰਦਾ ਅਤੇ ਨਾ ਹੀ ਉਹਨਾ ਨੂੰ ਬਿੱਲ ਕੱਟ ਕੇ ਦਿੰਦਾ ਹੈ।ਜਿਸਤੇ ਮੁਕੱਦਮਾਂ ਉਕਤ ਦਰਜ ਰਜਿਸਟਰ ਕੀਤਾ ਗਿਆ। ਸ:ਥ: ਨਾਇਬ ਸਿੰਘ ਨੇ ਗੁਰਸੇਵਕ ਸਿੰਘ ਪੁੱਤਰ ਜਸਵੰਤ ਸਿੰਘ ਵਾਸੀ ਵਾਰਡ ਨੰ:6, ਸ਼ਹੀਦ ਭਗਤ ਸਿੰਘ ਨਗਰ, ਮੋਗਾ ਤੇ 122/06-10-2021 ਅ/ਧ 420 ਭ:ਦ: ਅਤੇ 14 ਸ਼ੳਰੳਸਿ ਅਚਟ 1867/14 ਅਧੀਨ ਮਾਮਲਾ ਦਰਜ ਰਜਿਸਟਰ ਕੀਤਾ।
ਥਾਣਾ ਨਿਹਾਲ ਸਿੰਘ ਵਾਲਾ
ਦੋਰਾਨੇ ਗਸ਼ਤ ਮੁਖਬਰ ਖਾਸ ਦੀ ਇਤਲਾਹ ਪਰ ਦੋਸ਼ੀ ਨੂੰ ਗ੍ਰਿਫਤਾਰ ਕਰਕੇ ਉਸਦੇ ਘਰ ਵਿੱਚੋਂ 50 ਲੀਟਰ ਲਾਹਣ ਬ੍ਰਾਂਮਦ ਕਰ ਲਈ ਗਈ। ਸ:ਥ: ਬਲਵੀਰ ਸਿੰਘ ਨੇ ਸੁਰਜੀਤ ਸਿੰਘ ਉਰਫ ਬੱਗਾ ਪੁੱਤਰ ਕੁਲਵੰਤ ਸਿੰਘ ਵਾਸੀ ਪਿੰਡ ਕਿਸ਼ਨਗੜ੍ਹ ਜਿਲ੍ਹਾ ਮੋਗਾ ਤੇ 190/06-10-2021 ਅ/ਧ 61-1-14 ਐਕਸਾਈਜ ਐਕਟ ਅਧੀਨ ਮਾਮਲਾ ਦਰਜ ਰਜਿਸਟਰ ਕੀਤਾ।
ਥਾਣਾ ਧਰਮਕੋਟ
ਦੋਰਾਨੇ ਗਸ਼ਤ ਮੁਖਬਰ ਖਾਸ ਦੀ ਇਤਲਾਹ ਪਰ ਦੋਸ਼ੀ ਨੂੰ ਗ੍ਰਿਫਤਾਰ ਕਰਕੇ ਉਸ ਪਾਸੋਂ 40 ਬੋਤਲਾਂ ਸ਼ਰਾਬ ਨਜਾਇਜ ਬ੍ਰਾਂਮਦ ਕਰ ਲਈ ਗਈ। ਸ:ਥ: ਬਲਜਿੰਦਰ ਸਿੰਘ ਨੇ ਚਰਨਜੀਤ ਸਿੰਘ ਪੁੱਤਰ ਨਛੱਤਰ ਸਿੰਘ ਵਾਸੀ ਭਿੰਡਰ ਖੁਰਦ ਜਿਲ੍ਹਾ ਮੋਗਾ ਤੇ 208/06-10-2021 ਅ/ਧ 61-1-14 ਐਕਸਾਈਜ ਐਕਟ ਅਧੀਨ ਮਾਮਲਾ ਦਰਜ ਰਜਿਸਟਰ ਕੀਤਾ।
ਥਾਣਾ ਮਹਿਣਾ
ਦੋਰਾਨੇ ਗਸ਼ਤ ਮੁਖਬਰ ਖਾਸ ਨੇ ਇਤਲਾਹ ਦਿੱਤੀ ਕਿ ਦੋਸ਼ੀਆਨ ਪਿੰਡ ਰੋਲੀ ਦੀ ਧਰਮਸ਼ਾਲਾ ਵਿੱਚ ਤਾਸ਼ ਪਰ ਪੈਸੇ ਲਗਾ ਕੇ, ਜੂਆ ਖੇਡ ਰਹੇ ਹਨ। ਜਿਸਤੇ ਦੋਸ਼ੀਆਂ ਨੂੰ ਗ੍ਰਿਫਤਾਰ ਕਰਕੇ ਉਹਨਾ ਪਾਸੋਂ ਇਕ ਡੱਬੀ ਤਾਸ਼ ਅਤੇ 1090/- ਰੁਪਏ ਜੂਆ ਦੇ ਬ੍ਰਾਂਮਦ ਕਰ ਲਏ ਗਏ। ਸ:ਥ: ਰਾਜਵੀਰ ਸਿੰਘ ਨੇ 1.ਵੀਰਪਾਲ ਸਿੰਘ ਉਰਫ ਵੀਰੂ ਪੁੱਤਰ ਸਲਵਿੰਦਰ ਸਿੰਘ ਵਾਸੀ ਪਿੰਡ ਰੋਲੀ
2.ਸਤਵੰਤ ਸਿੰਘ ਉਰਫ ਸੁੱਖਾ ਪੁੱਤਰ ਸਵਰਨ ਸਿੰਘ ਵਾਸੀ ਪਿੰਡ ਰੋਲੀ
3.ਛਿੰਦਰਪਾਲ ਸਿੰਘ ਪੁੱਤਰ ਬਲਰਾਜ ਸਿੰਘ ਵਾਸੀ ਪਿੰਡ ਰੋਲੀ
4.ਧਰਮ ਸਿੰਘ ਪੁੱਤਰ ਛਿੰਦਰ ਸਿੰਘ ਵਾਸੀ ਢੱੁਡੀਕੇ ਥਾਣਾ ਅਜੀਤਵਾਲ
ਤੇ 120/06-10-2021 ਅ/ਧ 13-3-67 ਗੈਂਬਲੰਿਗ ਐਕਟ ਅਧੀਨ ਮਾਮਲਾ ਦਰਜ ਰਜਿਸਟਰ ਕੀਤਾ ।
ਥਾਣਾ ਸਿਟੀ ਮੋਗਾ
ਦੋਰਾਨੇ ਗਸ਼ਤ ਮੁਖਬਰ ਖਾਸ ਨੇ ਇਤਲਾਹ ਦਿੱਤੀ ਕਿ ਹੋਟਲ ਨੂਰਮਹਿਲ ਮੋਗਾ ਦਾ ਮੈਨੇਜਰ ਮਨਜੀਤ ਸਿੰਘ ਗਾਹਕਾਂ ਪਾਸੋਂ ਮੋਟੀ ਰਕਮ ਵਸੂਲ ਕਰਕੇ, ਹੋਟਲ ਵਿੱਚ ਬਣੇ ਕਮਰਿਆ ਵਿੱਚ ਦੇਹ ਵਪਾਰ ਦਾ ਧੰਦਾ ਕਰਾਉਂਦਾ ਹੈ ਅਤੇ ਬਾਹਰੋ ਅੋਰਤਾਂ ਲਿਆ ਕੇ, ਗਾਹਕਾਂ ਪਾਸ ਮੋਟੀ ਰਕਮ ਵਸੂਲ ਕੇ, ਦੇਹ ਵਪਾਰ ਦੇ ਧੰਦੇ ਲਈ ਅੋਰਤਾਂ ਨੂੰ ਸਪਲਾਈ ਕਰਦਾ ਹੈ। ਹੁਣ ਵੀ ਹੋਟਲ ਵਿੱਚ ਕਮਰੇ ਬੁੱਕ ਹਨ।ਰੇਡ ਕਰਨ ਤੇ ਹੋਟਲ ਦੇ ਕਮਰਿਆ ਵਿੱਚ ਦੇਹ ਵਪਾਰ ਦਾ ਧੰਦਾ ਕਰਨ ਵਾਲੇ ਕਈ ਪੁਰਸ਼ ਅਤੇ ਅੋਰਤਾਂ ਕਾਬੂ ਆ ਸਕਦੇ ਹਨ। ਜਿਸਤੇ ਮੁਕੱਦਮਾਂ ਉਕਤ ਦਰਜ ਰਜਿਸਟਰ ਕੀਤਾ ਗਿਆ। ਸ਼੍ਰੀ ਮਨਜੀਤ ਸਿੰਘ ਪੀ.ਪੀ.ਐਸ. ਉਪ ਕਪਤਾਨ ਪੁਲਿਸ ਨੇ 1.ਮਨਜੀਤ ਸਿੰਘ ਪੁੱਤਰ ਸੁਰਿੰਦਰਪਾਲ ਸਿੰਘ ਵਾਸੀ ਨਾਨਕ ਨਗਰੀ ਮੋਗਾ ਜਿਲ੍ਹਾ ਮੋਗਾ ਤੇ 179/06-10-2021 ਅ/ਧ 3,4,5,6,7 ਇਮੋਰਲ ਟਰੈਫਿਕ ਪਰਵੈਸ਼ਨ ਐਕਟ 1956 ਅਧੀਨ ਮਾਮਲਾ ਦਰਜ ਰਜਿਸਟਰ ਕੀਤਾ।
ਥਾਣਾ ਸਿਟੀ ਸਾਊਥ ਮੋਗਾ
ਦੋਰਾਨੇ ਗਸ਼ਤ ਮੁਖਬਰ ਖਾਸ ਨੇ ਇਤਲਾਹ ਦਿੱਤੀ ਕਿ ਦੋਸ਼ੀ ਮਨੋਜ ਕੁਮਾਰ ਅਤੇ ਰਾਹੁਲ ਸ਼ਰਮਾਂ, ਕਮਲ ਹੋਟਲ ਮੋਗਾ ਵਿਖੇ ਕਿਰਾਏ ਦੇ ਕਮਰਿਆ ਵਿੱਚ ਦੇਹ ਵਪਾਰ ਦਾ ਧੰਦਾ ਕਰਾਂਉਂਦੇ ਹਨ। ਜਿਸਤੇ ਮੁਕੱਦਮਾਂ ਉਕਤ ਦਰਜ ਰਜਿਸਟਰ ਕੀਤਾ ਗਿਆ। ਇੰਸ: ਲਛਮਣ ਸਿੰਘ ਨੇ 1.ਮਨੋਜ ਕੁਮਾਰ ਮਾਲਕ ਕਮਲ ਹੋਟਲ ਮੋਗਾ
2.ਰਾਹੁਲ ਸ਼ਰਮਾਂ ਮੈਨੇਜਰ ਕਮਲ ਹੋਟਲ ਮੋਗਾ ਤੇ 247/06-10-2021 ਅ/ਧ 3,4,5,6,7 ਇਮੋਰਲ ਟਰੈਫਿਕ ਪਰਵੈਸ਼ਨ ਐਕਟ 1956 ਅਧੀਨ ਮਾਮਲਾ ਦਰਜ ਰਜਿਸਟਰ ਕੀਤਾ ।
ਥਾਣਾ ਸਿਟੀ ਸਾਊਥ ਮੋਗਾ
ਦੋਰਾਨੇ ਗਸ਼ਤ ਮੁਖਬਰ ਖਾਸ ਨੇ ਇਤਲਾਹ ਦਿੱਤੀ ਕਿ ਦੋਸ਼ੀ ਗੁਰਪ੍ਰੀਤ ਸਿੰਘ ਅਤੇ ਲਾਡੀ ਮੈਨੇਜਰ ਰੂਪ ਮਿਲਨ ਹੋਟਲ ਮੋਗਾ ਵਿਖੇ ਕਿਰਾਏ ਦੇ ਕਮਰਿਆ ਵਿੱਚ ਦੇਹ ਵਪਾਰ ਦਾ ਧੰਦਾ ਕਰਾਂਉਂਦੇ ਹਨ। ਜਿਸਤੇ ਮੁਕੱਦਮਾਂ ਉਕਤ ਦਰਜ ਰਜਿਸਟਰ ਕੀਤਾ ਗਿਆ। ਸ਼੍ਰੀ ਗੁਰਦੀਪ ਸਿੰਘ ਪੀ.ਪੀ.ਐਸ ਉਪ ਕਪਤਾਨ ਪੁਲਿਸ ਨੇ 1.ਗੁਰਪ੍ਰੀਤ ਸਿੰਘ ਪੁੱਤਰ ਹਰਨੇਕ ਸਿੰਘ ਵਾਸੀ ਸਲੀਣਾ 2.ਲਾਡੀ ਮੈਨੇਜਰ ਰੂਪ ਮਿਲਨ ਹੋਟਲ ਮੋਗਾ ਤੇ 248/06-10-2021 ਅ/ਧ 3,4,5,6,7 ਇਮੋਰਲ ਟਰੈਫਿਕ ਪਰਵੈਸ਼ਨ ਐਕਟ 1956 ਅਧੀਨ ਮਾਮਲਾ ਦਰਜ ਰਜਿਸਟਰ ਕੀਤਾ।
PUNJAB




INDIA








WORLD









