ਥਾਣਾ ਮਹਿਣਾ
ਦੋਰਾਨੇ ਗਸ਼ਤ ਮੁਖਬਰ ਖਾਸ ਨੇ ਇਤਲਾਹ ਦਿੱਤੀ ਕਿ ਦੋਸ਼ੀਆਨ ਪਿੰਡ ਧੂੜਕੋਟ ਚੜਤ ਸਿੰਘਵਾਲਾ ਵਿਖੇ ਕਬੂਤਰਾਂ ਦੀ ਬਾਜੀ ਲਗਾ ਰਹੇ ਹਨ। ਜਿਸ ਪਰ ਦੋਸ਼ੀਆ ਨੇ ਕਾਫੀ ਇਨਾਮ ਰੱਖਿਆ ਹੋਇਆ ਅਤੇ ਪਿੰਡ ਵਿੱਚ ਕਾਫੀ ਇਕੱਠ ਕੀਤਾ ਹੋਇਆ ਹੈ। ਜਿਸਤੇ ਮੁਕੱਦਮਾਂ ਉਕਤ ਦਰਜ ਰਜਿਸਟਰ ਕੀਤਾ ਗਿਆ। ਸ:ਥ: ਨਛੱਤਰ ਸਿੰਘ ਨੇ 1.ਸੁਖਜਿੰਦਰ ਸਿੰਘ ਪੁੱਤਰ ਮਲਕੀਤ ਸਿੰਘ ਵਾਸੀ ਧੂੜਕੋਟ ਚੜਤ ਸਿੰਘਵਾਲਾ ਜਿਲ੍ਹਾ ਮੋਗਾ 2.ਗੁਰਪ੍ਰੀਤ ਸਿੰਘ ਪੱੁਤਰ ਪਰਮਜੀਤ ਸਿੰਘ ਵਾਸੀ ਧੂੜਕੋਟ ਚੜਤ ਸਿੰਘਵਾਲਾ ਜਿਲ੍ਹਾ ਮੋਗਾ 3.ਪਰਸਨ ਪੁੱਤਰ ਪਰਮ ਸਿੰਘ ਵਾਸੀ ਚੰਦ ਨਵਾਂ ਜਿਲ੍ਹਾ ਮੋਗਾ ਅਤੇ ਕਈ ਨਾਮਲੂਮ ਵਿਅਕਤੀ ੇ ਤੇ 43/08-06-2021 ਅ/ਧ 188 ਭ:ਦ: ਅਤੇ 11 ਠਹੲ ਪਰੲਵੲਨਟੋਿਨ ੋਡ ਚਰੁੲਲਟੇ ਟੋ ੳਨਮਿੳਲ ੳਚਟ 1960 ਅਧੀਨ ਮਾਮਲਾ ਦਰਜ ਰਜਿਸਟਰ ਕੀਤਾ ।
ਥਾਣਾ ਬੱਧਨੀ ਕਲਾਂ
ਦੋਰਾਨੇ ਗਸ਼ਤ ਮੁਖਬਰ ਖਾਸ ਦੀ ਇਤਲਾਹ ਪਰ ਦੋਸ਼ੀਆਂ ਨੂੰ ਗ੍ਰਿਫਤਾਰ ਕਰਕੇ ਦੋਸ਼ੀ ਕਮਲਜੀਤ ਸਿੰਘ ਉਰਫ ਕੰਮਾਂ ਪਾਸੋਂ 200 ਨਸ਼ੀਲੀਆਂ ਗੋਲੀਆਂ ਖੁੱਲੀਆਂ ਅਤੇ ਦੋਸ਼ੀ ਹਰਜੀਤ ਸਿੰਘ ਉਰਫ ਜੀਤਾ ਪਾਸੋਂ 200 ਨਸ਼ੀਲੀਆਂ ਗੋਲੀਆਂ ਖੁੱਲੀਆਂ (ਕੁੱਲ: 400 ਨਸ਼ੀਲੀਆਂ ਗੋਲੀਆਂ ਖੁੱਲੀਆਂ) ਬ੍ਰਾਂਮਦ ਕਰ ਲਈਆਂ ਗਈਆਂ। ਸ:ਥ: ਵਰਿੰਦਰ ਕੁਮਾਰ ਨੇ 1.ਕਮਲਜੀਤ ਸਿੰਘ ਉਰਫ ਕੰਮਾ ਪੁੱਤਰ ਨਿਰਮਲ ਸਿੰਘ 2.ਹਰਜੀਤ ਸਿੰਘ ਉਰਫ ਜੀਤਾ ਪੁੱਤਰ ਜਨਕ ਸਿੰਘ ਵਾਸੀਆਨ ਬੱਧਨੀ ਕਲਾਂ ਤੇ 70/08-06-2021 ਅ/ਧ 22-61-85 ਐਨ.ਡੀ.ਪੀ.ਐਸ. ਐਕਟ ਅਧੀਨ ਮਾਮਲਾ ਦਰਜ ਰਜਿਸਟਰ ਕੀਤਾ ।
PUNJAB




INDIA








WORLD









