ਥਾਣਾ ਸਿਟੀ ਮੋਗਾ
ਮੁਦੈਲਾ ਨੇ ਦਰਜ ਰਜਿਸਟਰ ਕਰਾਇਆ ਕਿ ਦੋਸ਼ੀ ਜੋ ਉਸਦੇ ਜੇਠ ਅਮਰਦੀਪ ਸਿੰਘ ਦਾ ਲੜਕਾ ਹੈ ਜਿਸਨੇ ਉਕਤਾਨ ਦੋਸ਼ੀਆਂ ਦੀ ਸ਼ੈਹ ਪਰ ਉਸਦੇ ਘਰ ਅੰਦਰ ਦਾਖਿਲ਼ ਹੋ ਕੇ ਗਲ ਪਰ ਕਟਰ ਮਾਰ ਕੇ ਮੁਦੈਲਾ ਨੂੰ ਜਖਮੀ ਕਰ ਦਿੱਤਾ ਵਜ੍ਹਾ ਰੰਜਿਸ਼ ਜਮੀਨੀ ਝਗੜਾ।ਜਿਸਤੇ ਦੋਸ਼ੀਆਂ ਖਿਲਾਫ ਮਕੁੱਦਮਾ ਦਰਜ ਰਜਿਜਸਟਰ ਕੀਤਾ ਗਿਆ। ਸ:ਥ:ਸਤਨਾਮ ਸਿੰਘ ਨੇ 1.ਪ੍ਰਭਦੀਪ ਸਿੰਘ ਪੁੱਤਰ ਅਮਰਦੀਪ ਸਿੰਘ 2.ਅਮਰਦੀਪ ਸਿੰਘ ਪੁੱਤਰ ਭੁਪਿੰਦਰ ਸਿੰਘ 3.ਸਰਬਜੀਤ ਕੌਰ ਪਤਨੀ ਅਮਰਦੀਪ ਸਿੰਘ ਵਾਸੀਆਨ ਅਪੈਕਸ ਕਲੋਨੀ ਮੋਗਾ ਤੇ 44/07-04-2021 ਅ/ਧ 452/324/120ਬੀ ਭ:ਦ ਅਧੀਨ ਮਾਮਲਾ ਦਰਜ ਰਜਿਸਟਰ ਕੀਤਾ ।
ਥਾਣਾ ਸਦਰ ਮੋਗਾ
ਦੋਰਾਨੇ ਗਸ਼ਤ ਮੁਖਬਰ ਖਾਸ ਦੀ ਇਤਲਾਹ ਪਰ ਦੋਸ਼ੀ ਨੂੰ ਗ੍ਰਿਫਤਾਰ ਕਰਕੇ ਉਸ ਪਾਸੋਂ 85 ਲੀਟਰ ਲਾਹਣ ਬ੍ਰਾਂਮਦ ਕੀਤੀ ਗਈ।ਜਿਸਤੇ ਦੋਸ਼ੀ ਖਿਲਾਫ ਮਕੁੱਦਮਾ ਦਰਜ ਰਿਜਸਟਰ ਕੀਤਾ ਗਿਆ। ਸ:ਥ:ਜਸਵਿੰਦਰ ਸਿੰਘ ਨੇ ਹਰਦੀਪ ਸਿੰਘ ਉਰਫ ਦੀਪ ਪੁੱਤਰ ਨੈਬ ਸਿੰਘ ਵਾਸੀ ਮੰਗੇਵਾਲਾ ਤੇ 34/07-04-2021 ਅ/ਧ 61/1/14 ਐਕਸਾਈਜ ਐਕਟ ਅਧੀਨ ਮਾਮਲਾ ਦਰਜ ਰਜਿਸਟਰ ਕੀਤਾ ।