ਥਾਣਾ ਬੱਧਨੀ ਕਲਾਂ
ਇਹ ਮੁੱਕਦਮਾ ਪੱਤਰ ਨੰਬਰ 355/5 ਏ ਮਿਤੀ 06-03-2021 ਬਾਅਦ ਪੜਤਾਲ ਐਸ ਪੀ ਐਚ ਮੋਗਾ ਬਾਅਦ ਰਾਇ ਡੀ.ਏ ਲੀਗਲ ਮੋਗਾ ਬਾਹੁਕਮ ਐਸ ਐਸ ਪੀ ਸਾਹਿਬ ਮੋਗਾ ਦਰਜ ਰਜਿਸਟਰ ਕੀਤਾ ਗਿਆ ਕਿ ਮਕੱਦਮਾ ਨੰਬਰ 46/06-06-2013 ਅ/ਧ 420/465/468/471/379 ਭ:ਦ ਥਾਣਾ ਬੱਧਨੀ ਕਲਾਂ ਵਿਖੇ ਕਬਜਾ ਪੁਲਿਸ ਵਿੱਚ ਲਈ ਗਈ ਸਫਾਰੀ ਗੱਡੀ ਨੰਬਰੀ ਪੀ ਬੀ 12 ਜੀ 9676 ਰੰਗ ਚਿੱਟਾ ਲਈ ਗਈ ਸੀ।ਮਿਤੀ 26-08-2020 ਨੂੰ ਥਾਣਾ ਹਜਾ ਵਿਖੇ ਲੱਗੇ ਮਾਲਾਖਾਣਾ ਮੁਨਸ਼ੀ ਸਿ:ਸਿਪਾਹੀ:ਜਗਦੀਸ਼ ਸਿੰਘ 992 ਮੋਗਾ ਦੁਆਰਾ ਥਾਣਾ ਹਜਾ ਦਾ ਮਾਲਖਾਣਾ ਚੈੱਕ ਕੀਤਾ ਤਾਂ ਜੋ ਸਜਾ ਬਰੀ ਹੋਏ ਮੁਕੱਦਮਿਆਂ ਦੇ ਵਹੀਕਲਾ ਦਾ ਨਿਪਟਾਰਾ ਹੋ ਸਕੇ।ਚਿੱਕ ਕਰਨ ਪਰ ਪਤਾ ਲੱਗਾ ਕਿ ਉਕਤ ਮੁਕੱਦਮੇ ਵਿੱਚ ਸਫਾਰੀ ਗੱਡੀ ਮਾਲਖਾਨੇ ਵਿੱਚ ਨਹੀ ਪਾਈ ਗਈ।ਜਿਸ ਸਬੰਧੀ ਮੁੱਖ ਅਫਸਰ ਥਾਣਾ ਐਸ ਆਈ ਕਰਮਜੀਤ ਸਿੰਘ ਨੇ ਮੁੱਢਲੀ ਪੜਤਾਲ ਕੀਤੀ ਤਾਂ ਪੜਤਾਲ ਤੋਂ ਪਾਇਆ ਗਿਆ ਕਿ ਦੋਸ਼ੀ ਸ:ਥ:ਮੱਖਣ ਸਿੰਘ ਨੰਬਰ 580 ਨੇ ਕਿਸੇ ਪ੍ਰਈਵੇਟ ਬੰਦਿਆ ਨਾਲ ਮਿਲ ਕੇ ਮਾਲ ਮੁਕੱਦਮੇ ਦੀ ਸਫਾਰੀ ਗੱਡੀ ਖੁਰਦ ਬੁਰਦ ਕਰ ਦਿੱਤੀ।ਜਿਸਤੇ ਦੋਸ਼ੀ ਖਿਲਾਫ ਮਕੁੱਦਮਾ ਦਰਜ ਰਜਿਸਟਰ ਕੀਤਾ ਗਿਆ। ਐਸ ਆਈ ਮੰਗਲ ਸਿੰਘ ਨੇ ਸ:ਥ:ਮੱਖਣ ਸਿੰਘ 580 ਮੋਗਾ ਥਾਣਾ ਬੱਧਨੀ ਕਲਾਂ ਤੇ 37/09-04-2021 US 409 IPC ਅਧੀਨ ਮਾਮਲਾ ਦਰਜ ਰਜਿਸਟਰ ਕੀਤਾ ।
ਥਾਣਾ ਧਰਮਕੋਟ
ਮੁਦੈਲਾ ਨੇ ਦਰਜ ਰਜਿਸਟਰ ਕਰਾਇਆ ਕਿ ਉਹ ਅਤੇ ਉਸਦਾ ਪਤੀ ਮਲਕੀਤ ਸਿੰਘ ਉਮਰ ਕਰੀਬ 42 ਸਾਲ ਪੁੱਤਰ ਸੁੱਚਾ ਸਿੰਘ ਆਪਣੇ ਮੋਟਰ ਸਾਇਕਲ ਹੀਰੋ ਸਪਲੈਡਰ ਡੀਲਕਸ ਨੰਬਰੀ ਪੀ ਬੀ 47 ਸੀ 0289 ਪਰ ਜਾ ਰਿਹਾ ਸੀ ਤਾਂ ਨਾਮਾਲੂਮ ਡਰਾਇਵਰ ਨੇ ਆਪਣਾ ਟਰੱਕ ਨੰਭਰੀ ਪੀ ਬੀ 07 ਏ ਐਸ 9680 ਤੇਜ ਰਫਤਾਰ ਅਤੇ ਲਾਪਰਵਾਹੀ ਨਾਲ ਵਿੱਚ ਲਿਆ ਕੇ ਮਾਰਿਆ ਜਿਸ ਨਾਲ ਉਸਦੇ ਪਤੀ ਦੀ ਮੌਕਾ ਪਰ ਮੌਤ ਹੋ ਗਈ ਅਤੇ ਮੁਦੈਲਾ ਜਖਮੀ ਹੋ ਗਈ।ਜਿਸਨੂੰ ਸਿਵਲ ਹਸਪਤਾਲ ਮੋਗਾ ਵਿਖੇ ਦਾਖਿਲ ਕਰਵਾਇਆ ਗਿਆ ਅਤੇ ਮੋਟਰ ਸਾਇਕਲ ਟੁੱਟ ਭੱਜ ਗਿਆ।ਜਿਸਤੇ ਨਾਮਾਲੂਮ ਆਦਮੀ ਖਿਲ਼ਾਫ ਮਕੁੱਦਮਾ ਦਰਜ ਰਜਿਸਟਰ ਕੀਤਾ ਗਿਆ। ਸ:ਥ:ਬਲਵੀਰ ਸਿੰਘ ਨੇ ਨਾਮਾਲੂਮ ਟਰੱਕ ਡਰਾਇਵਰ ਤੇ 53/09-04-2021 ਅ/ਧ 304ਏ/337/338/427 ਭ:ਦ ਅਧੀਨ ਮਾਮਲਾ ਦਰਜ ਰਜਿਸਟਰ ਕੀਤਾ ।
ਥਾਣਾ ਫਤਿਹਗੜ੍ਹ ਪੰਜਤੂਰ
ਦੋਰਾਨੇ ਗਸ਼ਤ ਮੁਖਬਰ ਖਾਸ ਦੀ ਇਤਲਾਹ ਪਰ ਦੋਸ਼ੀ ਨੂੰ ਗ੍ਰਿਫਤਾਰ ਕਰਕੇ ਉਸ ਪਾਸੋਂ 4 ਗ੍ਰਾਂਮ ਹੈਰੋਇਨ ਬ੍ਰਾਂਮਦ ਕੀਤੀ ਗਈ।ਜਿਸਤੇ ਦੋੀਸ਼ ਖਿਲਾਫ ਮਕੁੱਦਮਾ ਦਰਜ ਰਜਿਸਟਰ ਕੀਤਾ ਗਿਆ। ਸ:ਥ:ਗੁਰਪਾਲ ਸਿੰਘ ਨੇ ਗੁਰਪ੍ਰੀਤ ਸਿੰਘ ਉਰਫ ਜੱਸਾ ਪੁੱਤਰ ਬਲਵੰਤ ਸਿੰਘ ਵਾਸੀ ਪਿੰਡ ਨੂਰਪੁਰ ਹਕੀਮਾ ਤੇ 16/09-04-2021 ਅ/ਧ 21/61/85 ਐਨ ਡੀ ਪੀ ਐਸ ਐਕਟ ਅਧੀਨ ਮਾਮਲਾ ਦਰਜ ਰਜਿਸਟਰ ਕੀਤਾ ।
ਥਾਣਾ ਬੱਧਨੀ ਕਲਾਂ
ਦੋਰਾਨੇ ਗਸ਼ਤ ਮੁਖਬਰ ਖਾਸ ਦੀ ਇਤਲਾਹ ਪਰ ਦੋਸ਼ੀ ਨੂੰ ਗ੍ਰਿਫਤਾਰ ਕਰਕੇ ਉਸ ਪਾਸੋਂ 270 ਨਸ਼ੀਲੀਆਂ ਗੋਲੀਆਂ ਮਾਰਕਾ ਕਲਵੀਨੋਸ 100 ਐਸ ਆਰ ਬ੍ਰਾਂਮਦ ਕੀਤੀਆਂ ਗਈਆਂ। ਐਸ ਆਈ ਦਿਲਬਾਗ ਸਿੰਘ ਨੇ ਜਗਜੀਤ ਸਿੰਘ ਉਰਫ ਗਗਨ ਪੁੱਤਰ ਮਹਿੰਦਰ ਸਿੰਘ ਵਾਸੀ ਚੱਕਰ ਰੋਡ ਰਾਮਾ ਤੇ 35/09-04-2021 ਅ/ਧ 22/61/85 ਐਨ ਡੀ ਪੀ ਐਸ ਐਕਟ ਅਧੀਨ ਮਾਮਲਾ ਦਰਜ ਰਜਿਸਟਰ ਕੀਤਾ ।
ਥਾਣਾ ਬੱਧਨੀ ਕਲਾਂ
ਦੋਰਾਨੇ ਗਸ਼ਤ ਮੁਖਬਰ ਖਾਸ ਦੀ ਇਤਲਾਹ ਪਰ ਦੋਸ਼ਣ ਨੂੰ ਗ੍ਰਿਫਤਾਰ ਕਰਕੇ ਉਸ ਪਾਸੋਂ 200 ਨਸ਼ੀਲੀਆਂ ਗੋਲੀਆਂ ਮਾਰਕਾ ਕਲਵੀਡੋ 100 ਐਸ ਆਰ ਬ੍ਰਾਂਮਦ ਕੀਤੀਆਂ ਗਈਆਂ। ਐਸ ਆਈ ਮੰਗਲ ਸਿੰਘ ਨੇ ਚਰਨਜੀਤ ਕੌਰ ਉਰਫ ਚਰਨੋ ਪਤਨੀ ਜਿੰਦਰ ਸਿੰਘ ਵਾਸੀ ਪਿੰਡ ਮੀਨੀਆਂ ਤੇ 36/09-04-2021 ਅ/ਧ 22/61/85 ਐਨ ਡੀ ਪੀ ਐਸ ਐਕਟ ਅਧੀਨ ਮਾਮਲਾ ਦਰਜ ਰਜਿਸਟਰ ਕੀਤਾ ।
ਥਾਣਾ ਧਰਮਕੋਟ
ਦੋਰਾਨੇ ਗਸ਼ਤ ਮੁਖਬਰ ਖਾਸ ਦੀ ਇਤਲਾਹ ਪਰ ਦੋਸ਼ੀ ਨੂੰ ਗ੍ਰਿਫਤਾਰ ਕਰਕੇ ਉਸ ਪਾਸੋਂ 11 ਗ੍ਰਾਂਮ ਹੈਰੋਇਨ ਬ੍ਰਾਂਮਦ ਕੀਤੀ ਗਈ।ਜਿਸਤੇ ਦੋੀਸ਼ ਖਿਲਾਫ ਮਕੁੱਦਮਾ ਦਰਜ ਰਜਿਸਟਰ ਕੀਤਾ ਗਿਆ। ਸ:ਥ:ਗੁਰਜਿੰਦਰ ਸਿੰਘ ਨੇ ਤਰਸੇਮ ਸਿੰਘ ਬਿੱਟੂ ਪੁੱਤਰ ਪਾਲ ਸਿੰਘ ਵਾਸੀ ਪਿੰਡ ਰੋਲੀ ਤੇ 54/09-04-2021 ਅ/ਧ 21/61/85 ਐਨ ਡੀ ਪੀ ਐਸ ਐਕਟ ਅਧੀਨ ਮਾਮਲਾ ਦਰਜ ਰਜਿਸਟਰ ਕੀਤਾ ।
ਥਾਣਾ ਕੋਟ ਈਸੇ ਖਾਂ
ਦੋਰਾਨੇ ਗਸ਼ਤ ਮੂਕਬਰ ਖਾਸ ਦੀ ਇਤਲਾਹ ਪਰ ਦੋਸ਼ੀ ਨੂੰ ਗ੍ਰਿਫਤਾਰ ਕਰਕੇ ਉਸ ਪਾਸੋਂ ਸਵਾ 9 ਬੋਤਲਾਂ ਨਜਾਇਜ ਸ਼ਰਾਬ ਬ੍ਰਾਂਮਦ ਕੀਤੀ ਗਈ। ਸ:ਥ:ਦਰਸ਼ਨ ਸਿੰਘ ਨੇ ਸੁਖਦੇਵ ਸਿੰਘ ਪੁੱਤਰ ਹੰਸਾ ਸਿੰਘ ਵਾਸੀ ਪਿੰਡ ਕੋਟ ਸਦਰ ਖਾਂ ਤੇ 38/09-04-2021 ਅ/ਧ 61/1/14 ਐਕਸਾਈਜ ਐਕਟ ਅਧੀਨ ਮਾਮਲਾ ਦਰਜ ਰਜਿਸਟਰ ਕੀਤਾ ।
ਥਾਣਾ ਸਿਟੀ ਮੋਗਾ
ਦੋਰਾਨੇ ਗਸ਼ਤ ਮੁਖਬਰ ਖਾਸ ਦੀ ਇਤਲਾਹ ਪਰ ਦੋਸ਼ੀ ਨੂੰ ਗ੍ਰਿਫਤਾਰ ਕਰਕੇ ਉਸ ਪਾਸੋਂ 9 ਬੋਤਲਾਂ ਸ਼ਰਾਬ ਮਾਰਕਾ 999 ਵਿਸਕੀ ਸੇਲ ਫਾਰ ਚੰਡੀਗੜ੍ਹ ਅਤੇ 10 ਬੋਤਲਾਂ ਸ਼ਰਾਬ ਮਾਰਕਾ 111ਏ ਸੀ ਈ ਵਿਸਕੀ ਸੇਲ ਫਾਰ ਚੰਡੀਗੜ ਕੁੱਲ਼ 19 ਬੋਤਲਾਂ ਸ਼ਰਾਬ ਬ੍ਰਾਂਮਦ ਕੀਤੀ ਗਈ। ਸ:ਥ:ਸਤਨਾਮ ਸਿੰਘ ਨੇ ਨਿਰਮਲ ਸਿੰਘ ਪੁੱਤਰ ਜੋਰਾ ਸਿੰਘ ਪੁੱਤਰ ਦਲੀਪ ਸਿੰਘ ਵਾਸੀ ਗੁਰੂ ਅੰਗਦ ਦੇਵ ਨਗਰ ਮੋਗਾ ਤੇ 46/09-04-2021 ਅ/ਧ 61/1/14 ਐਕਸਾਈਜ ਐਕਟ ਅਧੀਨ ਮਾਮਲਾ ਦਰਜ ਰਜਿਸਟਰ ਕੀਤਾ ।