ਬਾਘਾਪੁਰਾਣਾ :- ਪੰਜਾਬ ਸਰਕਾਰ ਵੱਲੋਂ ਨਸ਼ਿਆਂ ਨੂੰ ਖਤਮ ਕਰਨ ਲਈ ਪੁਲਿਸ ਦੀਆਂ ਵੱਖ ਵੱਖ ਟੀਮ ਬਣਾਈਆਂ ਹੋਇਆ ਹਨ ਤੇ ਲਗਾਤਾਰ ਨਸ਼ਾ ਤਸਕਰਾਂ ਨੂੰ ਫੜਿਆ ਵੀ ਜਾ ਰਿਹਾ ਹੈ । ਇਸੇ ਤਹਿਤ ਬਾਘਾਪੁਰਾਣਾ ਸੀ ਆਈ ਏ ਸਟਾਫ ਦੀ ਟੀਮ ਵੱਲੋਂ ਤਿੰਨ ਕੁਇੰਟਲ ਚੂਰਾ ਪੋਸਤ ਫੜਨ ਵਿੱਚ ਸਫਲਤਾ ਹਾਸਲ ਕੀਤੀ ਗਈ ਹੈ। ਸੀਆਈਏ ਬਾਘਾਪੁਰਾਣਾ ਦੀ ਟੀਮ ਦੇ ਥਾਣੇਦਾਰ ਪਾਲ ਸਿੰਘ ਸਾਹਿਕ ਥਾਣੇਦਾਰ ਚਰਨਜੀਤ ਸਿੰਘ ,ਤੇ ਇਨ੍ਹਾਂ ਦੇ ਨਾਲ ਥਾਣੇਦਾਰ ਤਰਸੇਮ ਸਿੰਘ ਬਰਾੜ ਹੁਣਾਂ ਨੇ ਮੁਖਬਰ ਦੀ ਇਤਲਾਹ ਤੇ ਦੋਸ਼ੀਆਂ ਜਗਦੀਸ਼ ਸਿੰਘ ਵਾਸੀ ਸੋਹੀਆ ,ਜਤਿੰਦਰ ਸਿੰਘ ਵਾਸੀ ਸਿਧਵਾਂ ਕਲਾਂ ਜੋ ਜਿਲ੍ਹਾ ਲੁਧਿਆਣਾ ਦੇ ਰਹਿਣ ਵਾਲੇ ਹਨ ਨੂੰ ਟਰੈਕਟਰ ਟਰਾਲੀ ਸਮੇਤ ਫੜਿਆ ਤੇ ਉਸ ਵਿੱੱਚੋਂ ਤਿੰਨ ਕੁਇੰਟਲ ਚੂਰਾ ਪੋਸਤ ਬ੍ਰਾਂਮਦ ਕੀਤਾ ਜਿਸ ਤੋਂ ਬਾਅਦ ਪੁਲਿਸ ਨੇ 15 -61 -85 ਐਨ ਡੀ ਪੀ ਸੀ ਅਧੀਨਾ ਮਾਮਲਾ ਦਰਜ ਕਰ ਅਗਲੇਰੀ ਕਰਵਾਈ ਸ਼ੁਰੂ ਕਰ ਦਿੱਤੀ ਹੈ ।
PUNJAB




INDIA








WORLD










