ਥਾਣਾ ਬਾਘਾਪੁਰਾਣਾ
ਕੋਵਿਡ-19 ਮਹਾਂਮਾਰੀ ਦੇ ਸਬੰਧ ਵਿੱਚ ਲਗਾਏ ਗਏ ਲੋਕਡਾਉਣ ਦੋਰਾਨ ਦੋਸ਼ੀਆਨ ਪਿੰਡ ਮਾਹਲਾ ਕਲਾਂ ਵਿਖੇ ਇਕੱਠ ਕਰਕੇ, ਕਬੂਤਰਾ ਦੀ ਬਾਜੀ ਲਗਾ ਰਹੇ ਸਨ। ਜਿਹਨਾ ਨੇ ਅਜਿਹਾ ਕਰਕੇ ਮਾਨਯੋਗ ਡੀ.ਸੀ ਸਾਹਿਬ ਜੀ ਦੇ ਹੁਕਮਾਂ ਦੀ ਉਲਘਣਾ ਕੀਤੀ ਹੈ। ਜਿਸਤੇ ਮੁਕੱਦਮਾ ਉਕਤ ਦਰਜ ਰਜਿਸਟਰ ਕੀਤਾ ਗਿਆ। ਸ:ਥ: ਬੂਟਾ ਸਿੰਘ ਨੇ 1.ਸਤਨਾਮ ਸਿੰਘ ਉਰਫ ਸੁਲਤਾਨ ਪੁੱਤਰ ਜਗਸੀਰ ਸਿੰਘ ਵਾਸੀ ਮਾਹਲਾ ਕਲਾਂ 2.ਲਖਵਿੰਦਰ ਸਿੰਘ ਉਰਫ ਲੱਖਾ ਪੁੱਤਰ ਸੁਰਜੀਤ ਸਿੰਘ ਵਾਸੀ ਮਾਹਲਾ ਕਲਾਂ 3 ਮਨਪ੍ਰੀਤ ਸਿੰਘ ਉਰਫ ਨਿੱਕਾ ਪੁੱਤਰ ਬਿੰਦਰ ਸਿੰਘ ਵਾਸੀ ਜੈਤੋ ਜਿਲ੍ਹਾ ਫਰੀਦਕੋਟ 4.ਬਲਕਰਨ ਸਿੰਘ ਉਰਫ ਸੀਪਾ ਪੁੱਤਰ ਮਲਕੀਤ ਸਿੰਘ ਵਾਸੀ ਦਲ ਸਿੰਘ ਵਾਲਾ ਜਿਲ੍ਹਾ ਫਰੀਦਕੋਟ 5.ਹਰਪ੍ਰੀਤ ਸਿੰਘ ਉਰਫ ਪੀਤਾ ਪੁੱਤਰ ਗੁਰਜੰਟ ਸਿੰਘ ਵਾਸੀ ਦਲਸਿੰਘ ਵਾਲਾ 6.ਗੁਰਜੰਟ ਸਿੰਘ ਗਿੱਲ ਪੁੱਤਰ ਨਾਮਲੂਮ 7.ਗੁਰਜੰਟ ਸਿੰਘ ਪੁੱਤਰ ਨਾਮਲੂਮ 8.ਜੱਸਾ ਸਿੰਘ ਪੁੱਤਰ ਸੱਤਾ ਸਿੰਘ ਵਾਸੀ ਮਾਹਲਾ ਕਲਾਂ 9.ਲੱਖਾ ਮਾਹਲਾ ਵਾਸੀ ਮਾਹਲਾ ਕਲਾਂ 10.ਹਰਜੋਤ ਮੱਲ੍ਹੀ 11.ਗੁਰਜੰਟ ਮੱਲ੍ਹੀ 12ਗੋਰੀ ਪਹਿਲਵਾਨ 13ਪਾਲ ਕਬੱਡੀ ਪੁੱਤਰ ਤੋਤਾ ਸਿੰਘ 14.ਅਨਮੋਲ 15ਗੁਰਪਿੰਦਰ 16ਬੱਲੀ ਕਬੱਡੀ ਪੁੱਤਰ ਨਾਮਲੂਮ 17ਜੀਵਨ ਸਰਪੰਚ 18ਲੱਖਾ ਕਬੱਡੀ19ਪਲਵਿੰਦਰ ਬਰਾੜ 20ਗੁਰਲਾਭ ਸਿੰਘ ਪੁੱਤਰ ਨਾਮਲੂਮ 21ਬਲਜਿੰਦਰ ਸਿੰਘ ਪੁੱਤਰ ਹਾਕਮ ਸਿੰਘ 22.ਮਨਦੀਪ ਸਿੰਘ ਪੁੱਤਰ ਦਰਸ਼ਨ ਸਿੰਘ ਤੇ 77/10-05-2021 ਅ/ਧ 188,270 ਭ:ਦ: 51 Disaster management act 2005 ਅਧੀਨ ਮਾਮਲਾ ਦਰਜ ਰਜਿਸਟਰ ਕੀਤਾ ।
ਥਾਣਾ ਸਦਰ ਮੋਗਾ
ਦੋਸ਼ੀ ਮੁ:ਨੰ:31 ਮਿਤੀ 14-04-2015 ਅ/ਧ 302,307,148,149 ਭ:ਦ: ਅਤੇ 27 ਅਸਲਾ ਐਕਟ ਥਾਣਾ ਸਦਰ ਮੋਗਾ ਵਿੱਚ ਸੈਂਟਰਲ ਜੇਲ ਫਰੀਦਕੋਟ ਵਿਖੇ ਉਮਰ ਕੈਦ ਦੀ ਸਜ੍ਹਾ ਭੁੱਗਤ ਰਿਹਾ ਸੀ। ਦੋਸ਼ੀ ਸੈਂਟਰਲ ਜੇਲ ਫਰੀਦਕੋਟ ਤੋਂ ਮਿਤੀ 09-04-2020 ਨੂੰ ਪੇਰੋਲ ਪਰ ਰਿਹਾ ਹੋਇਆ ਸੀ ਅਤੇ ਮਿਤੀ 08-04-2021 ਨੂੰ ਸੈਂਟਰਲ ਜੇਲ ਫਰੀਦਕੋਟ ਵਿਖੇ ਵਾਪਸ ਜਾਣਾ ਸੀ ਪਰ ਦੋਸ਼ੀ ਵਾਪਿਸ ਨਹੀ ਗਿਆ। ਜਿਸਤੇ ਮੁਕੱਦਮਾਂ ਉਕਤ ਦਰਜ ਰਜਿਸਟਰ ਕੀਤਾ ਗਿਆ। ਥਾਣੇਦਾਰ ਨਿਰਮਲਜੀਤ ਸਿੰਘ ਨੇ ਕੁਲਬੀਰ ਸਿੰਘ ਪੁੱਤਰ ਮੋਹਨ ਸਿੰਘ ਵਾਸੀ ਕਾਲੀਏਵਾਲਾ ਜਿਲ੍ਹਾ ਮੋਗਾ ਤੇ 49/10-05-2021 A/D The Punjab good conduct prisoner temporary release Act 1962 ਭ:ਦ: ਅਧੀਨ ਮਾਮਲਾ ਦਰਜ ਰਜਿਸਟਰ ਕੀਤਾ ।