ਪੰਜਾਬ

ਰਿਸ਼ਤੇ ਫੇਰ ਹੋਏ ਤਾਰ ਤਾਰ , ਵਿਦੇਸ਼ੋਂ ਆਏ ਪਾਤੀ ਨੂੰ ਪਤਨੀ ਨੇ ਹੀ ਕਰਵਾਇਆ ਕਤਲ, ਪੁਲਿਸ ਨੇ 12 ਘੰਟਿਆਂ ਵਿੱਚ ਪਤਨੀ ਸਮੇਤ ਕਾਤਲਾਂ ਨੂੰ ਵੀ ਕੀਤਾ ਕਾਬੂ

ਪਤੀ ਪਤਨੀ ਦੇ ਰਿਸ਼ਤੇ ਨੂੰ ਤਾਰ ਤਾਰ ਕਰਨ ਵਾਲੀ ਸਤਨਾਮ ਕੌਰ ਨੇ ਆਪਣਾ ਨਾਜਾਇਜ਼ ਰਿਸ਼ਤਾ ਬਰਕਰਾਰ ਰੱਖਣ ਲਈ ਆਪਣੇ ਹੀ...

Read moreDetails

ਸਿੱਧੂ ਮੂਸੇਵਾਲਾ ਦੇ ਕਤਲ  ਕੇਸ ਲੋੜੀਂਦਾ ਸੂਰਪ ਸ਼ੂਟਰ ਪੁਣੇ ਪੁਲਿਸ ਨੇ ਕੀਤਾ ਕਾਬੂ 

ਪੰਜਾਬ ਦੇ ਚਮਕਦੇ ਸਿਤਾਰੇ ਹਰ ਦਿਲ ਵਿੱਚ ਵਸਣ ਵਾਲੇ ਸੁਭਦੀਪ ਸਿੰਘ ਸਿੱਧੂ ਮੂਸੇਵਾਲਾ ਦਾ ਪਿਛਲੇ ਦਿਨੀਂ ਜਿੰਨਾ ਨੇ ਕਤਲ ਕੀਤਾ...

Read moreDetails

ਸੀ. ਆਈ.ਏ. ਸਟਾਫ ਬਾਘਾਪੁਰਾਣਾ ਨੂੰ ਮਿਲੀ ਵੱਡੀ ਸਫਲਤਾ, 7500 ਨਸ਼ੀਲੀਆਂ ਗੋਲੀਆਂ ਸਮੇਤ 3 ਕਾਬੂ

ਬਾਘਾਪੁਰਾਣਾ 12 ਜੂਨ (ਪ.ਪ.)ਗੁਰਨੀਤ ਸਿੰਘ ਖੁਰਾਣਾ ਆਈ.ਪੀ.ਐਸ ਸੀਨੀਅਰ ਕਪਤਾਨ ਪੁਲਿਸ ਮੋਗਾ ਜੀ ਦੇ ਦਿਸ਼ਾ ਨਿਰਦੇਸ਼ਾਂ ਹੇਠ ਇੰਸਪੈਕਟਰ ਤਰਲੋਚਨ ਸਿੰਘ ਇੰਚਾਰਜ...

Read moreDetails

ਪੰਜਾਬ ਦੇ ਸਾਬਕਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਦੀ ਦੁਬਾਰਾ ਫੇਰ ਸਿਹਤ ਹੋਈ ਖਰਾਬ, ਹਸਪਤਾਲ ਵਿੱਚ ਦਾਖਲ

ਸ਼੍ਰੋਮਣੀ ਅਕਾਲੀ ਦਲ ਦੇ ਸੁਪਰੀਮੋ ਪੰਜਾਬ ਦੇ ਸਾਬਕਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਦੀ ਦੁਬਾਰਾ ਫੇਰ ਸਿਹਤ ਖਰਾਬ ਹੋ ਗਈ...

Read moreDetails

ਮਾਨ ਸਰਕਾਰ ਵੱਲੋਂ ਕਾਂਗਰਸ ਸਰਕਾਰ ਦੌਰਾਨ ਰਹੇ ਦੋ ਹੋਰ ਸਾਬਕਾ ਮੰਤਰੀਆਂ ਤੇ ਕਾਰਵਾਈ ਕਰਨ ਦੀ ਤਿਆਰੀ

ਪੰਜਾਬ ਦੀ ਆਪ ਸਰਕਾਰ ਨੇ ਚੋਣਾਂ ਤੋਂ ਪਹਿਲਾਂ ਲੋਕਾਂ ਨਾਲ ਵਾਅਦਾ ਕੀਤਾ ਸੀ ਕਿ ਪੰਜਾਬ ਵਿੱਚੋਂ ਭ੍ਰਿਸ਼ਟਾਚਾਰ ਨੂੰ ਖ਼ਤਮ ਕਰਾਂਗੇ...

Read moreDetails

ਆਪ ਸਰਕਾਰ ਦਾ ਐਕਸ਼ਨ, ਜੇਕਰ ਸਾਬਕਾ ਵਿਧਾਇਕਾਂ ਨੇ 15 ਦਿਨਾਂ ਵਿਚ ਨਾ ਛੱਡੇ ਸਰਕਾਰੀ ਫਲੈਟ ਤਾਂ ਹੋਣਗੇ ਪਰਚੇ ਦਰਜ

ਪੰਜਾਬ ਵਿਚ ਆਪ ਸਰਕਾਰ ਬੰਨਣ ਤੋਂ ਬਾਅਦ ਲਗਾਤਾਰ ਐਕਸ਼ਨ ਹੋ ਰਹੇ ਹਨ. ਪੰਜਾਬ ਦੇ ਲੀਡਰਾਂ ਨੂੰ ਆਪ ਸਰਕਾਰ ਵਲੋਂ ਵਾਹਣੀ...

Read moreDetails

ਕਾਂਗਰਸ ਸਰਕਾਰ ਵਿੱਚ ਰਹੇ ਇੱਕ ਹੋਰ ਸਾਬਕਾ ਮੰਤਰੀ ਤੇ ਮਾਨ ਸਰਕਾਰ ਕਰ ਸਕਦੀ ਹੈ ਕਾਰਵਾਈ 

ਪੰਜਾਬ ਦੀ ਮਾਨ ਸਰਕਾਰ ਵੱਲੋਂ ਲਗਾਤਾਰ ਭ੍ਰਿਸ਼ਟਾਚਾਰ ਨੂੰ ਖ਼ਤਮ ਕਰਨ ਲਈ ਕੋਸ਼ਿਸ਼ ਕੀਤੀ ਜਾ ਰਹੀ ਹੈ । ਮਾਨ ਸਰਕਾਰ ਨੇ...

Read moreDetails

ਫਰੀਦਕੋਟ ਦੇ ਸ਼ੈਸ਼ਨ ਜੱਜ ਦੀ ਕੋਠੀ ਬਾਹਰ ਲਿਖੇ ਖਾਲਿਸਤਾਨ ਜ਼ਿੰਦਾਬਾਦ ਦੇ ਨਾਅਰੇ

ਪੰਜਾਬ ਵਿੱਚ ਦਿਨ ਪ੍ਰਤੀ ਦਿਨ ਨਵੀਆਂ ਘਟਨਾਵਾਂ ਸਾਹਮਣੇ ਆ ਰਹੀਆਂ ਹਨ ,ਪੰਜਾਬ ਦੇ ਸਭ ਤੋਂ ਜਿਆਦਾ ਕ੍ਰਿਮੀਨਲ ਗਤੀਵਿਧੀਆਂ ਵਿੱਚ ਆਉਂਦੇ...

Read moreDetails

ਪੰਜਾਬ ਦੇ ਬਠਿੰਡਾ ਜ਼ਿਲ੍ਹੇ ਵਿੱਚ ਤਲਵੰਡੀ ਸਾਬੋ ਤੋਂ ਮੰਦਭਾਗੀ ਖ਼ਬਰ, ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ 4 ਸਰੂਪ ਹੋਏ ਅਗਨ ਭੇਂਟ

ਪੰਜਾਬ ਦੇ ਬਠਿੰਡਾ ਜ਼ਿਲ੍ਹੇ ਵਿੱਚ ਇਤਿਹਾਸਕ ਨਗਰ ਤਲਵੰਡੀ ਸਾਬੋ ਵਿਖੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਚਾਰ ਪਾਵਨ ਸਰੂਪ ਅਗਨ...

Read moreDetails

ਕੇਕੜੇ ਨੇ ਪੁਲਿਸ ਕੋਲ ਇਹ ਮੰਨਿਆ ਹੈ, ਉਸ ਨੇ ਰੇਕੀ ਕੀਤੀ ਹੈ ਪਰ ਇਹ ਨਹੀਂ ਪਤਾ ਸੀ ਉਨ੍ਹਾਂ ਸਿੱਧੂ ਦਾ ਕਤਲ ਕਰਨਾ

ਪੰਜਾਬ ਦੇ ਮਸ਼ਹੂਰ ਗਾਇਕ ਸ਼ੁਭਦੀਪ ਸਿੰਘ ਸਿੱਧੂ ਮੂਸੇਵਾਲਾ ਘਰ ਤੋਂ ਨਿਕਲਣ ਜਾਣ ਤੱਕ ਰੇਕੀ ਕਰਨ ਵਾਲੇ ਸੰਦੀਪ ਕੇਕੜਾ ਨੇ ਪੁਲਿਸ...

Read moreDetails
Page 304 of 458 1 303 304 305 458