ਚੰਡੀਗੜ੍ਹ 18 ਅਗਸਤ : ਲੰਬੇ ਸਮੇਂ ਤੋਂ ਵਿਵਾਦਾਂ ਦਾ ਹਿੱਸਾ ਬਣੇ ਆ ਰਹੇ ਪੰਜਾਬ ਦੇ ਸਾਬਕਾ ਡੀ. ਜੀ.ਪੀ ਸੁਮੇਧ ਸੈਣੀ ਨੂੰ ਅੱਜ ਪੰਜਾਬ ਪੁਲਿਸ ਨੇ ਗਿਰਫ਼ਤਾਰ ਕਰ ਲਿਆ ਹੈ। ਸੁਮੇਧ ਸੈਣੀ ਉੱਪਰ ਕਈ ਮਾਮਲੇ ਕੋਰਟ ਵਿਚ ਪੈਂਡਿੰਗ ਪਏ ਹਨ ਅਤੇ ਕਈਆਂ ਵਿਚ ਉਹ ਦੋਸ਼ੀ ਵੀ ਪਏ ਜਾ ਚੁੱਕੇ ਹਨ। ਇਸਦੇ ਨਾਲ ਨਾਲ ਵਿਜੀਲੈਂਸ ਦੀ ਟੀਮ ਵੀ ਉਨ੍ਹਾਂ ਦੀ ਤਲਾਸ਼ ਕਰ ਰਹੀ ਸੀ।
PUNJAB




INDIA








WORLD










