ਪੰਜਾਬ ਪੁਲਿਸ ਵਿਚ ਵੱਡੇ ਪੱਧਰ ਤੇ ਸਰਕਾਰ ਦੁਆਰਾ ਤਬਾਦਲੇ ਕੀਤੇ ਗਏ ਹਨ , ਜਿਨ੍ਹਾਂ ਵਿਚ ਜਿਲ੍ਹਾ ਮੋਗਾ ਦੇ ਐਸ.ਐਸ.ਪੀ ਹਰਮਨਬੀਰ ਸਿੰਘ ਗਿੱਲ ਅਤੇ ਐਸ.ਐਸ.ਪੀ. ਹੁਸ਼ਿਆਰਪੁਰ ਨਵਜੋਤ ਸਿੰਘ ਮਾਹਲ ਦੀ ਗੱਲ ਕਰੀਏ ਤਾਂ ਦੋਵੇਂ ਹੀ ਕਾਂਗਰਸ ਦੇ ਡਿੱਗਜ ਲੀਡਰਾਂ ਦੇ ਰਿਸ਼ਤੇਦਾਰ ਹਨ। ਮੋਗਾ ਵਿੱਚ ਨਵੇਂ ਐਸ.ਐਸ.ਪੀ. ਵਜੋਂ ਧਰੁਮਨ ਐਚ. ਨਿਮਬਲੇ ਹੁਣ ਸੇਵਾ ਨਿਭਾਉਣਗੇ।




PUNJAB




INDIA








WORLD










