ਥਾਣਾ ਮੈਹਿਣਾ
ਮੁਦਈ ਨੇ ਦਰਜ ਰਜਿਸਟਰ ਕਰਾਇਆ ਕਿ ਉਸਦਾ ਪਿਤਾ ਅਜਾਇਬ ਸਿੰਘ ਉਮਰ 58 ਸਾਲ ਜਿਸਨੂੰ ਪੰਚਾਇਤੀ 4 ਮਰਲੇ ਜਗ੍ਹਾ ਮਿਲੀ ਸੀ ਜਿਸ ਵਿੱਚ ਉਸਨੇ ਆਪਣਾ ਮਕਾਨ ਪਾਇਆ ਸੀ ਪਰ ਦੋਸ਼ੀ ਮਨਦੀਪ ਸਿੰਘ ਜੋ ਉਸਦਾ ਚਾਚਾ ਹੈ ਨੇ ਉਸ ਵਿੱਚੋਂ ਡੇਢ ਮਰਲਾ ਜਗ੍ਹਾ ਦੋਸ਼ੀ ਕਿਸ਼ਨ ਸਿੰਘ ਨੁੰ ਵੇਚੀ ਸੀ ਜੋ ਘਰ ਦੀ ਢਾਹ ਡੁਹਾਈ ਕਰਨ ਲੱਗ ਪਏ ਜਿਸ ਕਰਕੇ ਮੁਦਈ ਦਾ ਪਿਤਾ ਅਜਾਇਬ ਸਿੰਘ ਉਹਨਾਂ ਨਾਲ ਨਰਾਜ ਸੀ ਜਿਸ ਕਰਕੇ ਦੋਸ਼ੀਆਂ ਨੇ ਉਸਦੇ ਪਿਤਾ ਦੀ ਕੁੱਟਮਾਰ ਕਰਨ ਦੀ ਕੋਸ਼ਿਸ਼ ਕੀਤੀ ਤਾਂ ਉਸਦਾ ਪਿਤਾ ਅਜਾਇਬ ਸਿੰਘ ਨੇ ਦੋਸ਼ੀਆਂ ਤੋਂ ਤੰਗ ਆ ਕੇ ਸਲਫਾਸ ਦੀ ਗੋਲੀ ਖਾਕੇ ਆਤਮ ਹੱਤਿਆ ਕਰ ਲਈ।ਜਿਸਤੇ ਦੋਸ਼ੀਆਂ ਖਿਲਾਫ ਮਕੁੱਦਮਾ ਦਰਜ ਰਜਿਸਟਰ ਕੀਤਾ ਗਿਆ। ਸ:ਥ:ਸੁਖਪਾਲ ਸਿੰਘ ਨੇ 1.ਉਜਾਗਰ ਸਿੰਘ ਪੁੱਤਰ ਨਾਮਾਲੂਮ ਵਾਸੀ ਮੈਹਿਣਾ 2.ਕ੍ਰਿਸ਼ਨ ਸਿੰਘ ਪੁੱਤਰ ਜਗਰਾਜ ਸਿੰਘ 3.ਮਨਦੀਪ ਸਿੰਘ ਪੁੱਤਰ ਅਜਾਇਬ ਸਿੰਘ 4.ਲਵਪ੍ਰੀਤ ਸਿੰਘ ਪੁੱਤਰ ਕਿਸ਼ਨ ਸਿੰਘ 5.ਸੁਰਜਣ ਸਿੰਘ ਪੁੱਤਰ ਹਰਦਿੱਤ ਸਿੰਘ ਵਾਸੀਆਨ ਤਲਵੰਡੀ ਭੰਗੇਰੀਆਂ ਤੇ 87/22-08-2021 ਅ/ਧ 306 ਭ:ਦ ਅਧੀਨ ਮਾਮਲਾ ਦਰਜ ਰਜਿਸਟਰ ਕੀਤਾ।
ਥਾਣਾ ਅਜੀਤਵਾਲ
ਮੁਦਈ ਨੇ ਦਰਜ ਰਜਿਸਟਰ ਕਰਾਇਆ ਕਿ ਦੋਸ਼ੀਆਂ ਆਪਣੇ ਮੋਟਰ ਸਾਇਕਲ ਪਰ ਗੁਰੂ ਅਮਰਦਾਸ ਪੈਟਰੋਲ ਪੰਪ ਪਰ ਆਏ ਅਤੇ ਪੰਪ ਦੇ ਕਰਿੰਦੇ ਤੋਂ 10,000 ਰੁਪਏ ਨਗਦੀ ਖੌਹ ਕੇ ਲੈ ਗਏ।ਜਿਸਤੇ ਦੋਸ਼ੀਆਂ ਖਿਲਾਫ ਮਕੁੱਦਮਾ ਦਰਜ ਰਜਿਸਟਰ ਕੀਤਾ ਗਿਆ। ਸ:ਥ:ਜਰਨੈਲ ਸਿੰਘ ਨੇ 1.ਕੁਲਵੰਤ ਸਿੰਘ ਉਰਫ ਕਾਂਤੀ ਪੁੱਤਰ ਮੇਹਰ ਸਿੰਘ 2.ਜਗਦੀਪ ਸਿੰਘ ਗੁਨੀ ਪੁੱਤਰ ਅਮਰਜੀਤ ਸਿੰਘ ਵਾਸੀਆਨ ਰਾਮਗੜ੍ਹ ਭੁੱਲਰ 3.ਪ੍ਰੀਤ ਸਿੰਘ ਉਰਫ ਜੋਤੀ ਪੁੱਤਰ ਰਾਮ ਸਿੰਘ ਵਾਸੀ ਟੱਪੜ ਹਰਨੀਆਂ ਤੇ 64/22-08-2021 ਅ/ਧ 379ਬੀ ਭ:ਦ ਅਧੀਨ ਮਾਮਲਾ ਦਰਜ ਰਜਿਸਟਰ ਕੀਤਾ।
ਥਾਣਾ ਬਾਘਾਪੁਰਾਣਾ
ਮੁਦਈ ਨੇ ਦਰਜ ਰਜਿਸਟਰ ਕਰਾਇਆ ਕਿ ਦੋਸ਼ੀਆਂ ਆਪਣਾ ਮੋਟਰ ਸਾਇਕਲ ਹੀਰੋ ਡੀਲਕਸ ਨੰਬਰੀ ਪੀ ਬੀ 03 ਏ ਡੀ 1748 ਪਰ ਉਸਦੀ ਆਟਾ ਚੱਕੀ ਪਰ ਆਏ ਅਤੇ ਖਾਲੀ ਸਿਲੰਡਰ ਚੋਰੀ ਕਰਕੇ ਲੈ ਗਏ।ਜਿਸਤੇ ਦੋਸ਼ੀਆਂ ਖਿਲ਼ਾਫ ਮਕੁੱਦਮਾ ਦਰਜ ਰਜਿਸਟਰ ਕੀਤਾ ਗਿਆ।ਮਲੀਤੀ ਕਰੀਬ 25,00 ਰੁਪਏ। ਸ:ਥ:ਗੁਰਮੇਜ ਸਿੰਘ ਨੇ 1.ਹਰਜੀਤ ਸਿੰਘ ਪੁੱਤਰ ਜਗਸੀਰ ਸਿੰਘ 2.ਜਸਵਿੰਦਰ ਸਿੰਘ ਪੁੱਤਰ ਮਿੱਠੂ ਸਿੰਘ ਵਾਸੀਆਨ ਮਾੜੀਮੁਸਤਫਾ 3.ਹਰਮਨ ਸਿੰਘ ਉਰਫ ਮਨੀ ਪੁੱਤਰ ਹਰਬੰਸ ਸਿੰਘ ਵਾਸੀ ਭੌਡੀਪੁਰਾ (ਬਠਿੰਡਾ)ੇ ਵਿਅਕਤੀ ਤੇ 184/22-08-2021 ਅ/ਧ 379/34 ਭ:ਦ ਅਧੀਨ ਮਾਮਲਾ ਦਰਜ ਰਜਿਸਟਰ ਕੀਤਾ।
ਥਾਣਾ ਧਰਮਕੋਟ
ਮੁਦਈ ਨੇ ਦਰਜ ਰਜਿਸਟਰ ਕਰਾਇਆ ਕਿਵ ਉਸਦਾ ਭਰਾ ਅਸ਼ੋਕ ਕੁਮਾਰ ਉਮਰ 26 ਸਾਲ ਜੋ ਆਪਣੀ ਦੁਕਾਨ ਪਰ ਬੈਠ ਕੇ ਰੱਖੜੀਆਂ ਵੇਚ ਰਿਹਾ ਸੀ ਤਾਂ ਸਹਮਣੇ ਤੋਂ ਤੇਜ ਰਫਤਾਰ ਅਤੇ ਲਾਪਰਵਾਹੀ ਨਾਲ ਦੋਸ਼ੀ ਨੇ ਆਪਣੀ ਅਲਟੋ ਗੱਡੀ ਨੰਬਰੀ ਪੀ ਬੀ 10 ਜੀ ਐਚ 2927 ਵਿੱਚ ਲਿਆ ਕੇ ਮਾਰੀ ਜਿਸ ਨਾਲ ਉਸਦੇ ਭਰਾ ਅਸ਼ੋਕ ਕੁਮਾਰ ਦੀ ਮੌਕਾ ਪਰ ਮੌਤ ਹੋ ਗਈ।ਜਿਸਤੇ ਦੋਸ਼ੀ ਖਿਲਾਫ ਮਕੁੱਦਮਾ ਦਰਜ ਰਜਿਸਟਰ ਕੀਤਾ ਗਿਆ। ਐਸ ਆਈ ਬਲਜਾਰ ਨੇ ਲਖਵਿੰਦਰ ਸਿੰਘ ਪੁੱਤਰ ਬਾਬੂ ਸਿੰਘ ਵਾਸੀ ਪਿੰਡ ਕੈਲਾ ਤੇ 167/22-08-2021 ਅ/ਧ 304ਏ/279/337/338/427 ਭ:ਦ ਅਧੀਨ ਮਾਮਲਾ ਦਰਜ ਰਜਿਸਟਰ ਕੀਤਾ।
ਥਾਣਾ ਬੱਧਨੀ ਕਲਾਂ
ਮੁਦਈ ਨੇ ਦਰਜ ਰਜਿਸਟਰ ਕਰਾਇਆ ਕਿ ਦੋਸ਼ੀਆਂ ਨੇ ਹਮ ਮਸ਼ਵਰਾ ਹੋ ਕੇ ਮੁਦਈ ਦੇ ਲੋਹੇ ਦੀ ਰਾਡ, ਕਈ ਦਾ ਦਸਤਾ ਅਤੇ ਰਾਡ ਨਾਲ ਸੱਟਾਂ ਮਾਰ ਕੇ ਜਖਮੀ ਕਰ ਦਿੱਤਾ ਵਜ੍ਹਾ ਰੰਜਿਸ਼ ਆਪਸੀ ਝਗੜਾ।ਜਿਸਤੇ ਦੋਸ਼ੀਆਂ ਖਿਲ਼ਾਫ ਮਕੁੱਦਮਾ ਦਰਜ ਰਜਿਸਟਰ ਕੀਤਾ ਗਿਆ। ਐਸ ਆਈ ਮੰਗਲ ਸਿੰਘ ਨੇ 1.ਹਰਵਿੰਦਰ ਸਿੰਘ ਪੁੱਤਰ ਮਨਮੋਹਨ ਸਿੰਘ 2.ਸੁਖਦੀਪ ਸਿੰਘ ਪੁੱਤਰ ਗੁਰਦੀਪ ਸਿੰਘ 3.ਗੁਰਮੀਤ ਸਿੰਘ ਪੁੱਤਰ ਕਰਮ ਸਿੰਘ ਵਾਸੀਆਨ ਬੱਧਨੀ ਖੁਰਦ ਤੇ 117/22-08-2021 ਅ/ਧ 325/323/34 ਭ:ਦ ਅਧੀਨ ਮਾਮਲਾ ਦਰਜ ਰਜਿਸਟਰ ਕੀਤਾ।
ਥਾਣਾ ਬਾਘਾਪੁਰਾਣਾ
ਦੋਰਾਨੇ ਗਸ਼ਤ ਮੁਖਬਰ ਖਾਸ ਦੀ ਇਤਲਾਹ ਪਰ ਦੋਸ਼ੀਆਂ ਨੂੰ ਗ੍ਰਿਫਤਾਰ ਕਰਕੇ ਦੋਸ਼ੀ ਗੁਰਜੰਟ ਸਿੰਘ ਉਰਫ ਜੰਟਾ ਪਾਸੋਂ 05 ਗ੍ਰਾਂਮ ਹੈਰੋਇਨ ਅਤੇ ਦੋਸ਼ੀ ਲਖਵੀਰ ਸਿੰਘ ਪਾਸੋਂ 05 ਗ੍ਰਾਂਮ ਹੈਰੋਇਨ (ਕੁੱਲ 10 ਗ੍ਰਾਂਮ ਹੈਰੋਇਨ) ਬ੍ਰਾਂਮਦ ਕਰ ਲਈ ਗਈ। ਸ:ਥ: ਬਰਿੰਦਰ ਕੁਮਾਰ ਨੇ 1.ਗੁਰਜੰਟ ਸਿੰਘ ਉਰਫ ਜੰਟਾ ਪੁੱਤਰ ਹਰਦੇਵ ਸਿੰਘ ਵਾਸੀ ਸਿੰਘਾਂਵਾਲਾ 2.ਲਖਵੀਰ ਸਿੰਘ ਪੁੱਤਰ ਮਹਿੰਦਰ ਸਿੰਘ ਵਾਸੀ ਪ੍ਰੀਤ ਨਗਰ ਮੋਗਾ ਜਿਲ੍ਹਾ ਮੋਗਾ ਤੇ 180/20-08-2021 ਅ/ਧ 21-61-85 ਐਨ.ਡੀ.ਪੀ.ਐਸ ਐਕਟ ਅਧੀਨ ਮਾਮਲਾ ਦਰਜ ਰਜਿਸਟਰ ਕੀਤਾ ।
ਥਾਣਾ ਕੋਟ ਈਸੇ ਖਾਂ
ਦੋਰਾਨੇ ਗਸ਼ਤ ਮੁਖਬਰ ਖਾਸ ਦੀ ਇਤਲਾਹ ਪਰ ਦੋਸ਼ੀ ਨੂੰ ਗ੍ਰਿਫਤਾਰ ਕਰਕੇ ਉਸ ਪਾਸੋਂ 15 ਕਿੱਲੋਗ੍ਰਾਂਮ ਭੁੱਕੀ ਚੂਰਾ ਪੋਸਤ ਬ੍ਰਾਂਮਦ ਕੀਤਾ ਗਿਆ। ਸ:ਥ:ਲਖਵਿੰਦਰ ਸਿੰਘ ਨੇ ਤੇਜਾ ਸਿੰਘ ਉਰਫ ਮੱਘਰ ਪੁੱਤਰ ਭਗਵਾਨ ਸਿੰਘ ਵਾਸੀ ਦੋਲੇਵਾਲਾ ਤੇ 143/22-08-2021 ਅ/ਧ 15-61-85 ਐਨ.ਡੀ.ਪੀ.ਐਸ ਐਕਟ ਅਧੀਨ ਮਾਮਲਾ ਦਰਜ ਰਜਿਸਟਰ ਕੀਤਾ।
ਥਾਣਾ ਕੋਟ ਈਸੇ ਕਾਂ
ਦੋਰਾਨੇ ਗਸ਼ਤ ਮੁਖਬਰ ਖਾਸ ਦੀ ਇਤਲਾਹ ਪਰ ਦੋਸ਼ੀ ਨੂੰ ਮੋਟਰ ਸਾਇਕਲ ਸੀ ਟੀ 100 ਬਿਨਾਂ ਨੰਬਰੀ ਸਮੇਤ ਗ੍ਰਿਫਤਾਰ ਕਰਕੇ ਉਨਾਂ ਪਾਸੋਂ 40 ਗ੍ਰਾਂਮ ਹੈਰੋਇਨ ਬ੍ਰਾਂਮਦ ਕੀਤੀ ਗਈ। ਐਸ ਆਈ ਜੈਪਾਲ ਸਿੰਘ ਨੇ 1.ਧਰਮਪ੍ਰੀਤ ਸਿੰਘ ਉਰਫ ਧਰਮਾ ਪੁੱਤਰ ਪ੍ਰੇਮ ਸਿੰਘ ਵਾਸੀ ਫਿਰੋਜਪੁਰ 2.ਸੰਦੀਫ ਕੁਮਾਰ ਪੁੱਤਰ ਲਾਲ ਚੰਦ ਵਾਸੀ ਬਸਤੀ ਬਸਤੀ ਨਵਾਜਦੀਦ (ਫਿਰਜਪੁਰ) ਤੇ 144/22-08-2021 ਅ/ਧ 21-61-85 ਐਨ.ਡੀ.ਪੀ.ਐਸ ਐਕਟ ਅਧੀਨ ਮਾਮਲਾ ਦਰਜ ਰਜਿਸਟਰ ਕੀਤਾ ।
ਥਾਣਾ ਸਿਟੀ ਸਾਊਥ ਮੋਗਾ
ਦੋਰਾਨੇ ਗਸ਼ਤ ਮੁਖਬਰ ਖਾਸ ਦੀ ਇਤਲਾਹ ਪਰ ਦੋਸ਼ੀ ਨੂੰ ਗ੍ਰਿਫਤਾਰ ਕਰਕੇ ਉਨਾਂ ਪਾਸੋਂ 5 ਗ੍ਰਾਂਮ ਹੈਰੋਇਨ ਬ੍ਰਾਂਮਦ ਕੀਤੀ ਗਈ। ਐਸ ਆਈ ਬਲਵਿੰਦਰ ਸਿੰਘ ਨੇ 1,ਹਰਜੀਤ ਸਿੰਘ ਪੁੱਤਰ ਬਲਵੰਤ ਸਿੰਘ ਵਾਸੀ ਸਾਧਾਵਾਲੀ ਬਸਤੀ ਮੋਗਾ 2.ਮੰਗਤ ਸਿੰਘ ਉਰਫ ਮੰਗਾ ਪੁੱਤਰ ਜਗਰਾਜ ਸਿੰਘ ਵਾਸੀ ਪੁਲੀ ਵਾਲਾ ਮਹੱਲਾ ਮੋਗਾ ਤੇ 208/22-08-2021 ਅ/ਧ 21/29-61-85 ਐਨ.ਡੀ.ਪੀ.ਐਸ ਐਕਟ ਅਧੀਨ ਮਾਮਲਾ ਦਰਜ ਰਜਿਸਟਰ ਕੀਤਾ।
ਥਾਣਾ ਸਦਰ ਮੋਗਾ
ਦੋਰਾਨੇ ਗਸ਼ਤ ਮੁਖਬਰ ਖਾਸ ਦੀ ਇਤਲਾਹ ਪਰ ਦੋਸ਼ੀਆਂ ਨੂੰ ਗ੍ਰਿਫਤਾਰ ਕਰਕੇ ਉਸਨਾਂ ਪਾਸੋਂ 18 ਬੋਤਲਾਂ ਨਜਾਇਜ ਸ਼ਰਾਬ ਬ੍ਰਾਂਮਦ ਕੀਤੀ ਗਈ। ਸ:ਥ:ਤਰਸੇਮ ਸਿੰਘ ਨੇ 1.ਮਨਜਿੰਦਰ ਸਿੰਘ ਉਰਫ ਮਿੰਦੂ ਪੁੱਤਰ ਮਦਨ ਸਿੰਘ ਵਾਸੀ ਕੋਰੇਵਾਲਾ ਕਲਾਂ 2.ਜਰਮਨ ਸਿੰਘ ਪੁੱਤਰ ਗੁਰਦੀਪ ਸਿੰਘ ਵਾਸੀ ਕੋਰੇਵਾਲਾ ਕਲਾਂ ਤੇ 107/22-08-2021 ਅ/ਧ 61-1-14 ਐਕਸਾਈਜ ਐਕਟ ਅਧੀਨ ਮਾਮਲਾ ਦਰਜ ਰਜਿਸਟਰ ਕੀਤਾ।
ਥਾਣਾ ਬਾਘਾਪੁਰਾਣਾ
ਮੁਖਬਰ ਖਾਸ ਨੇ ਇਤਲਾਹ ਦਿੱਤੀ ਕਿ ਦੋਸ਼ੀ ਦਿਲਾਰਜ ਸਿੰਘ ਜੋ ਨਜਾਇਜ ਅਸਲਾ ਰੱਖਦਾ ਹੈ ਜੋ ਅੱਜ ਵੀ ਨਜਾਇਜ ਅਸਲਾ ਲੈ ਕੇ ਪਿੰਡ ਆਲਮਵਾਲਾ ਆਇਆ ਹੈ ਜੇਕਰ ਰੇਡ ਕੀਤਾ ਜਾਵੇ ਤਾਂ ਨਜਾਇਜ ਅਸਲੇ ਸਮੇਤ ਕਾਬੂ ਆ ਸਕਦਾ ਹੈ।ਰੇਡ ਕਰਨ ਤੋਂ ਪਹਿਲਾਂ ਹੀ ਦੋਸ਼ੀ ਮੋਕਾ ਤੋਂ ਚਲ ਗਿਆ ਸੀ।ਇਤਲਾਹ ਭਰੋਸੇਯੋਗ ਹੋਣ ਤੇ ਦੋਸ਼ੀ ਖਿਲਾਫ ਮਕੁੱਦਮਾ ਦਰਜ ਰਜਿਸਟਰ ਕੀਤਾ ਗਿਆ। ਹੋਲ:ਹਰਜੀਤ ਸਿੰਘ ਨੇ ਦਿਲਰਾਜ ਸਿੰਘ ਪੁੱਤਰ ਨਿਰਭੈਹ ਸਿੰਘ ਵਾਸੀ ਲੋਪੋ ਤੇ 183/22-08-2021 ਅ/ਧ 25/54/59 ਅਸਲਾ ਐਕਟ ਅਧੀਨ ਮਾਮਲਾ ਦਰਜ ਰਜਿਸਟਰ ਕੀਤਾ ।
PUNJAB




INDIA








WORLD









