ਪੰਜਾਬ ਦੇ ਨੌਜਵਾਨ ਮੁੰਡੇ ਕੁੜੀਆਂ ਦਾ ਰਿਜਾਨ ਬਾਹਰਲੇ ਦੇਸ਼ਾਂ ਵਿੱਚ ਜਾ ਕੇ ਪੜਨਾ ਦਾ ਜ਼ਿਆਦਾ ਵੱਧ ਗਿਆ ਹੈ । ਪਿਛਲੇ ਸਮੇਂ ਤੋਂ ਪੰਜਾਬ ਨਾਲ ਸਬੰਧਤ ਨੌਜਵਾਨਾਂ ਦੀਆਂ ਮੌਤਾਂ ਹੋਣ ਦਾ ਸਿਲਸਿਲਾ ਲਗਾਤਾਰ ਜਾਰੀ ਹੈ। ਕਦੇ ਕਿਸੇ ਦੀ ਐਕਸੀਡੈਂਟ ਦੌਰਾਨ ਮੌਤ ਹੋ ਜਾਂਦੀ ਤੇ ਕਦੇ ਕਿਸੇ ਦੀ ਝੀਲਾਂ ਵਿੱਚ ਡੁੱਬਣ ਨਾਲ, ਇੱਕ ਮੰਦਭਾਗੀ ਖ਼ਬਰ ਆਈ ਹੈ ਫਰੀਦਕੋਟ ਪਿੰਡ ਖਾਰਾ ਦੇ ਨੌਜਵਾਨ ਦੀ ਜੋ ਪਿਛਲੇ ਸਮੇਂ ਤੋਂ ਕੈਨੇਡਾ ਵਿੱਚ ਆਪਣੇ ਪਰਿਵਾਰ ਸਮੇਤ ਟੋਰਾਂਟੋ ਵਿੱਚ ਰਹਿੰਦਾ ਸੀ। ਮਿਲੀ ਜਾਣਕਾਰੀ ਮੁਤਾਬਕ 28 ਸਾਲਾ ਪ੍ਰਦੀਪ ਸਿੰਘ ਬਰਾੜ ਟੋਰਾਂਟੋ ਦੇ ਡਾਊਨਟਾਊਨ ਦੇ ਕਿੰਗ ਸਟਰੀਟ ਵੇਸਟ ਵਿੱਚ ਗਿਆ ਹੋਇਆ ਸੀ। ਐਤਵਾਰ ਵਾਲੇ ਦਿਨ ਤੜਕੇ ਸਾਢੇ ਤਿੰਨ ਵਜੇ ਦੇ ਕਰੀਬ ਨਾਈਟ ਕਲੱਬ ਵਿੱਚ ਨੀਗਰੋ ਦੇ ਧੜਿਆਂ ਵਿੱਚਕਾਰ ਲੜਾਈ ਹੋ ਗਈ ਤੇ ਇੱਕ ਦੂਜੇ ਤੇ ਗੋਲੀਆਂ ਚਲਾਉਣ ਲੱਗੇ ਉਸ ਦੌਰਾਨ ਪ੍ਰਦੀਪ ਸਿੰਘ ਬਰਾੜ ਨੂੰ ਵੀ ਗੋਲੀ ਲੱਗੀ ਤੇ ਉਹ ਗੰਭੀਰ ਜ਼ਖ਼ਮੀ ਹੋ ਗਿਆ ਸੀ । ਜਿਸ ਤੋਂ ਬਾਅਦ ਇਲਾਜ਼ ਦੌਰਾਨ ਪ੍ਰਦੀਪ ਸਿੰਘ ਬਰਾੜ ਦੀ ਮੌਤ ਹੋ ਗਈ।ਨੀਗਰੋ ਦੀ ਲੜਾਈ ਦੌਰਾਨ ਇੱਕ 24 ਸਾਲਾ ਲੜਕੀ ਵੀ ਜ਼ਖ਼ਮੀ ਹੋ ਗਈ ਸੀ । ਜਿਸ ਦਾ ਇਲਾਜ ਕਰਨ ਤੋਂ ਬਾਅਦ ਲੜਕੀ ਨੂੰ ਹਸਪਤਾਲ ਤੋਂ ਡਿਸਚਾਰਜ ਕਰ ਦਿੱਤਾ ਗਿਆ ਹੈ ।ਪ੍ਰਦੀਪ ਸਿੰਘ ਬਰਾੜ ਦੀ ਮੌਤ ਦਾ ਪਿੰਡ ਖਾਰਾ ਦੇ ਲੋਕਾਂ ਨੂੰ ਪਤਾ ਲੱਗਾ ਤਾਂ ਪਿੰਡ ਸੋਗ ਦੀ ਲਹਿਰ ਫੈਲ ਗਈ
PUNJAB




INDIA








WORLD










