ਚੰਡੀਗੜ੍ਹ 2 ਅਗਸਤ (ਪ.ਪ.) :ਭਰੋਸੇਯੋਗ ਸੂਤਰਾਂ ਤੋਂ ਮਿਲੀ ਜਾਣਕਾਰੀ ਅਨੁਸਾਰ ਵਿਜੀਲੈਂਸ ਵਲੋਂ ਪੰਜਾਬ ਦੇ ਸਾਬਕਾ ਡੀਜੀਪੀ ਸਮੇਧ ਸੈਣੀ ਦੀ ਚੰਡੀਗੜ੍ਹ ਸਥਿਤ ਸਕੈਟਰ 20 ਵਿੱਚ ਬਣੀ ਕੋਠੀ ਤੇ ਛਾਪਾ ਮਾਰਿਆ ਗਿਆ ਹੈ ।ਅਜੇ ਤੱਕ ਇਹ ਨਹੀਂ ਪਤਾ ਲੱਗਿਆ ਕੀ ਸਮੇਧ ਸੈਣੀ ਆਪਣੀ ਕੋਠੀ ਵਿੱਚ ਮਜੂਦ ਸੀ ਜਾਂ ਨਹੀਂ ਤੁਹਾਨੂੰ ਦੱਸ ਦੇਈਏ ਸਮੇਧ ਸੈਣੀ ਤੇ ਬਹਿਬਲ ਗੋਲੀ ਕਾਂਡ ਅਤੇ ਮੁਲਤਾਨੀ ਕੇਸ ਸਮੇਤ ਤੇ ਹੋਰ ਵੀ ਕਈ ਪੈਂਡਿੰਗ ਪਏ ਹਨ । ਇਥੇ ਤੁਹਾਨੂੰ ਦੱਸ ਦਈਏ ਕਿ 25 ਦੇ ਕਰੀਬ ਪੁਲਿਸ ਦੇ ਜਵਾਨਾਂ ਨੇ ਸੁਮੇਧ ਸੈਣੀ ਦੇ ਘਰ ਨੂੰ ਘੇਰਾ ਪਾਇਆ ਅਤੇ ਇਸ ਵੱਡੀ ਰੇਡ ਨੂੰ ਅੰਜਾਮ ਦਿੱਤਾ ਗਿਆ।
PUNJAB




INDIA








WORLD










